Back
पंजाब मंत्रियों के क्लिनिक में नेत्र ऑपरेशन कैंप; 25 मरीजों की सफल सर्जरी
NSNaresh Sethi
Feb 19, 2026 05:34:07
Kot Kapura, Punjab
ਪੰਜਾਬ ਸਰਕਾਰ ਦੀ ' ਸਾਡੇ ਬਜ਼ੁਰਗ ਸਾਡਾ ਮਾਣ ' ਸਕੀਮ ਤਹਿਤ ਅੱਜ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਆਪਣੇ ਗ੍ਰਹਿ ਵਿਖੇ ਬਣੇ ਹੋਏ ਕਲੀਨਿਕ ਵਿੱਚ ਅੱਖਾਂ ਦਾ ਆਪਰੇਸ਼ਨ ਕੈਂਪ ਲਗਾਇਆ ਗਿਆ । ਗੋਰਤਲਬ ਹੈ ਕੇ ਕੁੱਜ ਦਿਨ ਪਹਿਲਾਂ ਡਾਕਟਰ ਬਲਜੀਤ ਕੌਰ ਵੱਲੋਂ ਅੱਖਾਂ ਦੇ ਰੋਗਾ ਸਬੰਧੀ ਚੈਕਅੱਪ ਕੈਂਪ ਲਗਾਇਆ ਗਿਆ ਸੀ ਜਿਸ ਵਿੱਚ ਹਜ਼ਾਰ ਦੇ ਕਰੀਬ ਮਰੀਜ਼ਾਂ ਦੇ ਦੀਆਂ ਅੱਖਾਂ ਦੇ ਚੈਕਅੱਪ ਕੀਤੇ ਗਏ ਸਨ ਅਤੇ ਇਸ ਦੌਰਾਨ 100 ਦੇ ਕਰੀਬ ਅਜਿਹੇ ਮਰੀਜ਼ ਪਾਏ ਗਏ ਸਨ ਜਿਨਾਂ ਨੂੰ ਅੱਗੇ ਜਾ ਕੇ ਆਪਰੇਸ਼ਨ ਦੀ ਲੋੜ ਸੀ ਜਿਸ ਵਿੱਚ ਖਾਸ ਕਰਕੇ ਚਿੱਟੇ ਮੋਤੀਏ ਦਾ ਆਪਰੇਸ਼ਨ ਅਤੇ ਅੱਖਾਂ ਵਿੱਚ ਲੈਂਸ ਪਾਉਣ ਦੇ ਓਪਰੇਸ਼ਨ ਦੀ ਲੋੜ ਸੀ। ਪਹਿਲੇ ਪੜਾਅ ਵਿੱਚੋਂ ਅੱਜ 25 ਮਰੀਜ਼ਾਂ ਨੂੰ ਵਿੱਚ ਬੁਲਾ ਕੇ ਉਹਨਾਂ ਦੇ ਆਪਰੇਸ਼ਨ ਕੀਤੇ ਗਏ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਸਮੇਂ-ਸਮੇਂ ਤੇ ਉਨਾਂ ਦੀਆਂ ਕੋਸ਼ਿਸ਼ਾਂ ਹੁੰਦੀਆਂ ਹਨ ਕਿ ਅੱਖਾਂ ਦੇ ਮਰੀਜ਼ਾਂ ਦੇ ਚੈੱਕ ਅਪ ਦੇ ਕੈਂਪ ਲਗਾਏ ਜਾਣ ਜੋ ਕਿ ਵੱਖ-ਵੱਖ ਸ਼ਹਿਰਾਂ ਅਤੇ پਿੰਡਾਂ ਵਿੱਚ ਲਗਾਏ ਜਾਂਦੇ ਹਨ ਅਤੇ ਇਸੇ ਦੌਰਾਨ ਹੀ ਜਿਹੜੇ ਮਰੀਜ਼ਾਂ ਨੂੰ ਆਪਰੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਦੇ ਬਾਅਦ ਵਿੱਚ ਆਪਰੇਸ਼ਨ ਵੀ ਕੀਤੇ ਜਾਂਦੇ ਹਨ ਅਤੇ ਅੱਗੇ ਵੀ ਇਸ ਯਤਨ ਸਾਡੇ ਵੱਲੋਂ ਜਾਰੀ ਰਹੇਗੀ។ਉਨ੍ਹਾਂ ਕਿਹਾ ਕਿ ਜੋ ਬਾਕੀ ਮਰੀਜ਼ ਬਚੇ ਹਨ ਉਨ੍ਹਾਂ ਦੇ ਅਪ੍ਰੇਸ਼ਨ ਅਗਲੇ ਪੜਾਅ ਚ ਕੀਤੇ ਜਾਣਗੇ। ਬਾਈਟ- ਡਾ. ਬਲਜੀਤ ਕੌਰ ਕੈਬਨਿਟ ਮੰਤਰੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SBSANJEEV BHANDARI
FollowMar 15, 2026 08:15:420
Report
KSKapil sharma
FollowMar 15, 2026 08:02:0595
Report
BSBHARAT SHARMA
FollowMar 15, 2026 07:45:19184
Report
VSVARUN SHARMA
FollowMar 15, 2026 07:15:40121
Report
NSNavdeep Singh
FollowMar 15, 2026 07:15:10154
Report
RKRAMAN KHOSLA
FollowMar 15, 2026 07:06:52168
Report
KSKapil sharma
FollowMar 15, 2026 06:50:59184
Report
KSKapil sharma
FollowMar 15, 2026 06:37:20197
Report
KSKapil sharma
FollowMar 15, 2026 06:31:14122
Report
KSKapil sharma
FollowMar 15, 2026 06:04:11141
Report
ASAvtar Singh
FollowMar 15, 2026 06:04:03Gurdaspur, Punjab:ਗੁਰਦਾਸਪੁਰ ਵਿੱਚ ਮੌਸਮ ਨੇ ਬਦਲਿਆ ਮਿਜਾਜ, ਸਵੇਰ ਤੋਂ ਹੋ ਰਹੀ ਹਲਕੀ ਹਲਕੀ ਬਾਰਿਸ਼ ਕਰਨ ਮੌਸਮ ਹੋਇਆ ਸੁਹਾਵਨਾ ਟੱਪ ਮਨ ਵਿੱਚ ਗਿਰਾਵਟ ਕਾਰਨ, ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ
134
Report
RKRAJESH KATARIA
FollowMar 15, 2026 05:49:32Firozpur, Punjab:मौसम का बदला मिजाज, फिरोजपुर में आज सुबह से हो रही है हल्की बूंदाबांदी, तापमान में आई गिरावट
174
Report
NLNitin Luthra
FollowMar 15, 2026 05:34:59135
Report
ADAnkush Dhobal
FollowMar 15, 2026 05:17:48168
Report