Become a News Creator

Your local stories, Your voice

Follow us on
Download App fromplay-storeapp-store
Advertisement
Back
Faridkot151204

पुलिस-स्वास्थ्य टीम ने मेडिकल स्टोर पर छापेमारी, 995 कैप्सूल प्रतिबंधित दवा बरामद

KCKhem Chand
Nov 06, 2025 12:18:35
Kot Kapura, Punjab
ਪੁਲਿਸ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਟੀਮ ਵੱਲ਼ੋ ਸਾਂਝੀ ਚੈਕਿੰਗ ਦੌਰਾਨ ਮੈਡੀਕਲ ਦੁਕਾਨ ਵਿੱਚੋ ਸੈਕੜੇ ਦੀ ਗਿਣਤੀ ਵਿੱਚ ਪ੍ਰਤੀਬੰਧਿਤ ਕੈਪਸੂਲ ਕੀਤੇ ਬਰਾਮਦ ਮੈਡੀਕਲ ਸਟੋਰ ਵਿੱਚੋ 995 ਪਾਬੰਧੀਸ਼ੁਦਾ ਕੈਪਸੂਲ ਕੀਤੇ ਗਏ ਬਰਾਮਦ ਮੈਡੀਕਲ ਸਟੋਰ ਨੂੰ ਸੀਲ ਕਰਕੇ ਅਗਲੇਰੀ ਕਾਰਵਾਈ ਕੀਤੀ ਗਈ ਸੁਰੂ ਡਾ. ਪ੍ਰਗਿਆ ਜੈਨ ਐਸ.ਐਸ.ਪੀ ਦੀ ਅਗਵਾਈ ਹੇਠ ‘ਯੁੱਧ ਨਸ਼ਿਆ ਵਿਰੁੱਧ’ ਤਹਿਤ ਪੁਲਿਸ ਪ੍ਰਸ਼ਾਸ਼ਨ ਵੱਲੋਂ ਨਸ਼ੇ ਨੂੰ ਜੜ੍ਹ ਤੋ ਖਤਮ ਕਰਨ ਲਈ ਦ੍ਰਿੜ ਸੰਕਲਪਿਤ ਹੋ ਕੇ ਜਿੱਥੇ ਡਰੱਗ ਹੋਟ ਸਪਾਟ ਇਲਾਕਿਆ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਮਿਲ ਕੇ ਜਿਲ੍ਹੇ ਦੇ ਅੰਦਰ ਦੁਕਾਨਾਂ ਅੰਦਰ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਜੋ ਨਸ਼ੇ ਦੀ ਵਿਕਰੀ ਉੱਪਰ ਮੁਕੰਮਲ ਤੌਰ ਤੇ ਪਾਬੰਧੀ ਲਗਾਈ ਜਾ ਸਕੇ। ਇਸੇ ਲੜੀ ਤਹਿਤ ਸ਼੍ਰੀ ਜੋਗੇਸ਼ਵਰ ਸਿੰਘ ਗੋਰਾਇਆ ਐਸ.ਪੀ ਇੰਨਵੈਸਟੀਗੇਸ਼ਨ ਦੀ ਰਹਿਨੁਮਾਈ ਹੇਠ ਕਾਰਵਾਈ ਕਰਦੇ ਹੋਏ ਪੁਲਿਸ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਮਿਲਕੇ ਮੈਡੀਕਲ ਸਟੋਰਾਂ ਤੇ ਅਚਨਚੇਤ ਚੈਕਿੰਗ ਕੀਤੀ ਗਈ। ਜਿਸ ਦੌਰਾਨ ਕਾਰਵਾਈ ਕਰਦੇ ਹੋਏ ਨਿਊ ਕਾਸਲ ਮੈਡੀਕਲ ਹਾਲ ਵਿੱਚੋ ਪਾਬੰਧੀਸ਼ੁਦਾ 995 ਕੈਪਸੂਲ ਮਾਰਕਾ Pregabalin IP 300 mg ਬਰਾਮਦ ਕੀਤੀਆ ਗਈਆ ਹਨ। ਇਹ ਜਾਣਕਾਰੀ ਸ਼੍ਰੀ ਇਕਬਾਲ ਸਿੰਘ ਡੀ.ਐਸ.ਪੀ ਜੈਤੋ ਵੱਲੋਂ ਸਾਂਝੀ ਕੀਤੀ ਗਈ。 ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆ ਮੁੱਖ ਅਫਸਰ ਥਾਣਾ ਜੈਤੋ ਇੰਸਪੈਕਟਰ ਨਵਪ੍ਰੀਤ ਸਿੰਘ ਦੱਸਿਆ ਕਿ ਮਿਤੀ 05 ਨਵੰਬਰ ਨੂੰ ਪੁਲਿਸ ਅਤੇ ਸਿਹਤ ਵਿਭਾਗ ਦੀਆ ਟੀਮਾਂ ਵੱਲੋਂ ਸ਼੍ਰੀ ਹਰਜਿੰਦਰ ਸਿੰਘ ਡਰੱਗ ਇੰਸਪੈਕਟਰ ਨਾਲ ਮੈਡੀਕਲ ਸਟੋਰ ਚੈਕ ਕੀਤੇ ਗਏ ਸਨ। ਚੈਕਿੰਗ ਦੌਰਾਨ ਨਿਊ ਕੈਂਸਲ ਮੈਡੀਕਲ ਹਾਲ ਵਿੱਚੋ 995 ਦੇ ਕਰੀਬ ਪਾਬੰਧੀਸ਼ੂਦਾ ਕੈਪਸੂਲ ਮਿਲੇ ਹਨ, ਜਿਸ ਕਾਰਨ ਡਰੱਗ ਇੰਸਪੈਕਟਰ ਵੱਲੋ ਜবਤ ਕਰਕੇ ਮੈਡੀਕਲ ਸਟੋਰ ਨੂੰ ਸੀਲ ਕੀਤਾ ਗਿਆ ਹੈ। ਜਿਸ ਸਬੰਧੀ ਥਾਣਾ ਜੈਤੋ ਵਿਖੇ ਮੁਕੱਦਮਾ ਨੰਬਰ 169 ਅਧੀਨ ਧਾਰਾ 223 ਬੀ.ਐਨ.ਐਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾ ਚੁੱਕੀ ਹੈ。
14
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MJManoj Joshi
Nov 06, 2025 14:22:50
1
comment0
Report
MJManoj Joshi
Nov 06, 2025 14:22:41
Chandigarh, Chandigarh:BBMB के पूर्व सेक्रेटरी सतीश सिंगला ने जी मीडिया से बातचीत मे बताया कि इस समय BBMB की जो गवर्निंग बॉडी है उसमें नौ मेंबर्स हैं जिसमें तीन मेंबर रेगुलर है इसे स्पष्ट नहीं किया गया है लेकिन पंजाब का विभाजन हुआ था इसलिए पंजाब हरियाणा और BBMB के चेयरमैन रेगुलर मेंबर हैं जबकि छह मेंबर नॉमिनेटेड हैं जिसमें एक -एक सदस्य पंजाब ,हरियाणा ,हिमाचल , राजस्थान और दो सदस्य सेंटर के है जिसमें एक पावर मिनिस्ट्री से और दूसरा इरिगेशन डिपार्टमेंट से लिया गया है कुल नौ मेंबर्स है उन्होंने कहा कि अगर हिमाचल और राजस्थान को मेंबर बनाया جاتا है तो दो और रेगुलर में हो जाएंगे और कुल संख्या 11 हो जाएगी।किसी पर कोईअसर नहीं होगा फ़ैसला अगर बहुमत से होता है तो भी इस समय नौ मेंबर्स वोट करते हैं पंजाब के उसमें दो ही मेंबर हैं अगर 11 मेंबर होंगे तो भी अगर फैसला बहुमत से होता हैं तो तो अगर ख़िलाफ़ होता है फिर एक्ट का सेक्शन 7 उस फ़ैसले के मिनिस्ट्री ऑफ़ आवर के पास उठाने का अधिकार देता है। कोई घबराने की बात नहीं है मेंबर बनने से पानी के विभाजन में किसी प्रकार की कोई कटौती होने वाली नहीं है जो पानी का बँटवारा पहले हो चुका है वही रहेगा किसी स्टेट का पानी काम नए मेंबर रेगुलर मेंबर बनने ना कम होने वाला है और न बढने वाला हैं । उन्होंने कहा कि पूरा सेटअप राजनैतिक है इसलिए इस प्रकार की बातें हो रही है भविष्य में जाए तो कभी विवाद ही नहीं हुआ सभी काम आसानी से होते रहे हैं। पहले तो BBMB का चेयरमैन भी न्यूट्रल स्टेट से होता था।
2
comment0
Report
JSJagmeet Singh
Nov 06, 2025 13:53:40
Fatehgarh Sahib, Punjab:ਬੀਤੇ 27 ਨਵੰਬਰ ਨੂੰ ਪਿੰਡ ਚਨਾਰਥਲ ਦੇ ਜਲ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਕਰਮਚਾਰੀ ਸੁਖਜਿੰਦਰ ਸਿੰਘ ਦੇ ਰਹੱਸਮਈ ਕਤਲ ਨੂੰ ਸੁਲਝਾਉਂਦੇ ਹੋਏ, ਮੁੱਲਾਪੁਰ ਪੁਲਿਸ ਨੇ ਕਤਲ ਦੇ ਦੋਸ਼ ਵਿੱਚ ਉਸਦੇ ਪੁੱਤਰ ਅਤੇ ਉਸਦੇ ਦੋ ਦੋਸਤਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਤੋਂ ਕਤਲ ਵਿੱਚ ਵਰਤਿਆ ਗਿਆ ਇੱਕ ਬੇਲਚਾ ਅਤੇ ਇੱਕ ਚਾਕੂ ਬਰਾਮਦ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਵਿੱਚ ਮ੍ਰਿਤਕ ਦਾ ਪੁੱਤਰ ਰਵਿੰਦਰ ਸਿੰਘ ਅਤੇ ਉਸਦੇ ਦੋਸਤ ਮਨੀ ਅਤੇ ਰਵਿੰਦਰ ਪਾਲ ਸਿੰਘ ਸ਼ਾਮਲ ਹਨ। ਐਸਐਸਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਰਵਿੰਦਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸਦਾ ਪਿਤਾ ਲਾਪਤਾ ਹੈ। ਪੁਲਿਸ ਦੀ ਤਲਾਸ਼ੀ ਦੌਰਾਨ, ਸੁਖਜਿੰਦਰ ਸਿੰਘ ਦੀ ਲਾਸ਼ 2 ਨਵੰਬਰ ਨੂੰ ਧਨੇਠਾ ਪਿੰਡ ਨੇੜੇ ਭਾਖੜਾ ਨਹਿਰ ਤੋਂ ਬਰਾਮਦ ਹੋਈ, ਜਿਸ 'ਤੇ ਤੇਜ਼ਧਾਰ ਹਥਿਆਰਾਂ ਦੇ ਜ਼ਖ਼ਮ ਸਨ। ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ, ਸੁਖਜਿੰਦਰ ਸਿੰਘ ਦੀ ਧੀ ਜਸਵਿੰਦਰ ਕੌਰ ਨੇ ਆਪਣੇ ਭਰਾ ਰਵਿੰਦਰ ਸਿੰਘ ਅਤੇ ਉਸਦੇ ਦੋਸਤਾਂ 'ਤੇ ਉਸਦੇ ਪਿਤਾ ਦੀ ਹੱਤਿਆ ਦਾ ਸ਼ੱਕ ਕੀਤਾ। ਐਸਐਸਪੀ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਅਤੇ ਜਦੋਂ ਰਵਿੰਦਰ ਸਿੰਘ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਇਹ ਖੁਲਾਸਾ ਹੋਇਆ ਕਿ ਰਵਿੰਦਰ ਸਿੰਘ ਦੇ ਰੁਜ਼ਗਾਰ ਨਾ ਹੋਣ ਕਾਰਨ ਪਿਤਾ ਅਤੇ ਪੁੱਤਰ ਵਿੱਚ ਝਗੜਾ ਹੋ ਗਿਆ ਸੀ। ਜਾਂਚ ਵਿੱਚ ਖੁਲਾਸਾ ਹੋਇਆ ਕਿ ਮ੍ਰਿਤਕ ਆਪਣੇ ਪੁੱਤਰ ਰਵਿੰਦਰ ਸਿੰਘ ਦੀ ਪਤਨੀ 'ਤੇ ਨਜ਼ਰ ਰੱਖਦਾ ਸੀ, ਜਿਸਦੀ ਉਸਦੀ ਪਤਨੀ ਨੇ ਆਪਣੇ ਪਤੀ ਨੂੰ ਸ਼ਿਕਾਇਤ ਕੀਤੀ ਅਤੇ ਬਾਅਦ ਵਿੱਚ ਘਰ ਛੱਡ ਦਿੱਤਾ। ਦੱਸਿਆ ਗਿਆ ਹੈ ਕਿ 27 ਅਕਤੂਬਰ ਨੂੰ, ਜਦੋਂ ਸੁਖਜਿੰਦਰ ਸਿੰਘ ਸ਼ਾਮ ਨੂੰ ਗੁਰਦੁਆਰਾ ਸਾਹਿਬ ਤੋਂ ਘਰ ਵਾਪਸ ਆਇਆ, ਤਾਂ ਰਵਿੰਦਰ ਸਿੰਘ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਨੂੰ ਸਾੜ ਕੇ ਅਤੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਅਤੇ ਉਨ੍ਹਾਂ ਦੀਆਂ ਲਾਸ਼ਾਂ ਭਾਖੜਾ ਨਹੀਂਰ ਵਿੱਚ ਸੁੱਟ ਦਿੱਤੀਆਂ। ਅੱਗੇ ਦੱਸਿਆ गया ਕਿ ਰਵਿੰਦਰ ਸਿੰਘ ਅਤੇ ਉਸਦਾ ਸਾਥੀ ਰਵਿੰਦਰ ਪਾਲ ਸਿੰਘ ਨਸ਼ੇੜੀ ਸਨ ਅਤੇ ਉਨ੍ਹਾਂ ਵਿਰੁੱਧ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਤਿੰਨੋਂ ਦੋਸ਼ੀ ਇਸ ਸਮੇਂ ਪੁਲਿਸ ਰਿਮਾਂਡ 'ਤੇ ਹਨ ਅਤੇ ਹੋਰ ਜਾਂਚ ਜਾਰੀ ਹੈ।
6
comment0
Report
DSDharmindr Singh
Nov 06, 2025 13:52:57
Khanna, Punjab:खन्ना में 8वीं कक्षा का छात्र स्कूल में एक्टिवा लेकर पहुंचा। छुट्टी के बाद घर जाते समय तेज रफ्तार से एक्टिवा चलाई तो दो बच्चों को घायल कर दिया। इन्हें सिविल अस्पताल भर्ती कराया गया। छात्र खुद भी घायल हो गया। घायल बच्चों के परिजनों ने छोटे बच्चों को स्कूटर मोटरसाइकिल देने का विरोध किया। जानकारी के अनुसार खन्ना पब्लिक सीनियर सेकेंडरी स्कूल ललहेड़ी में 8वीं कक्षा का छात्र एक्टिवा लेकर गया। वहां छुट्टी के समय उसने एक अन्य बच्चे पीयूष (8) को अपने पीछे बिठा लिया। उसके बाद तेज रफ्तार से एक्टिवा चलाई। पैदल जा रहे तीन बच्चों में से एक बच्ची शकुंती कुमारी (10) को टक्कर मार दी। शकुंती काफी दूर जाकर गिरी। जिससे वह घायल हो गई। इसके बाद एक्टिवा बेकाबू हो गई। इसे चला रहा छात्र व पीछे बैठा पीयूश भी घायल हो गए। राहगीरों ने शकुंती कुमारी को सिविल अस्पताल पहुंचाया। उसके बाद पीयूश को परिवार वाले अस्पताल लेकर आए। परिजनों ने छोटे बच्चों को व्हीकल देकर स्कूल भेजने का विरोध किया। स्कूल प्रबंधन पर भी सवाल उठाए। वहीं मौके पर पहुंची स्कूल की प्रिंसिपल अंजुम अबरोल ने कहा कि जैसे ही उन्हें पता चला तो वे अस्पताल आए हैं। उन्हें नहीं पता कि कौन बच्चा एक्टिवा लेकर आया। इसे चेक करेंगे। उधर, सिविल अस्पताल के डाक्टर नवदीप जस्सल ने कहा कि उनके पास दो बच्चे आए। शकुंती कुमारी के माथे व चेहरे पर चोटें हैं। शरीर पर भी काफी चोट है। माथे व चेहरे पर टांके लगे हैं। हालत खतरे से बाहर है। वहीं पीयूश के नाक पर दो टांके लगे हैं। दोनों की हालत स्थिर है।
10
comment0
Report
SNSUNIL NAGPAL
Nov 06, 2025 13:37:48
Fazilka, Punjab:फाजिल्का के चौक घंटाघर के नजदीक एक महिला के साथ लूटपाट की वारदात सामने आई है । बताया जा रहा है कि गांव पूर्ण पट्टी की रहने वाली महिला फाजिल्का के बाजार में आई हुई थी कि चौक घंटाघर के नजदीक बाइक सवार नौजवान आए जो उससे लिफाफा छीन कर ले गए । जिसमें करीब 4000 की नगदी, मोबाइल और अन्य सामान था । हालांकि महिला के शोर मचाने पर स्थानीय लोगों ने उनका पीछा किया । लेकिन आगे से उन्होंने लोहे की रॉड दिखाई और सामान लिए फरार हो गए। जानकारी देते हुए महिला रेशमा रानी ने बताया कि वह गांव पूर्ण पट्टी से फाजिल्का कपड़े की खरीददारी करने के लिए आए थे । कि जब वह फाजिल्का के चौंक घंटाघर पहुंचे तो बाइक पर सवार होकर आए नौजवान उससे लिफाफा छीना गया । लिफाफे में उनका पर्स जिसमें करीब 4000 की नगदी, मोबाइल व अन्य सामान था । हालांकि महिला का कहना है कि जब उक्त नौजवानों द्वारा उनसे लिफाफा छीना गया तो उन्होंने बाजार में काफी शोर मचाया । स्थानीय लोगों ने महिला की मदद करने हेतु लुटेरों का पीछा करने का प्रयास किया । लेकिन उक्त लुटेरों ने आगे से लोहे की रॉड निकाल ली । जिससे डरकर लोग पीछे रुक गए और वह लिफाफा लेकर फरार हो गए । फिलहाल उनके द्वारा पुलिस प्रशासन से इंसाफ की गुहार लगाई जा रही है ।
11
comment0
Report
NLNitin Luthra
Nov 06, 2025 13:35:53
14
comment0
Report
SNSUNIL NAGPAL
Nov 06, 2025 13:35:20
Fazilka, Punjab:अबोहर के हनुमानगढ रोड स्थित गांव बहाववाला के निकट एक ट्राले व पिकअप गाडी में जोरदार टक्कर हो गई । यह इतनी भयानक थी कि पिकअप गाडी के पडख्च्चे उड गए । वहीं पिकअप में सवार एक व्यक्ति की दर्दनाक मौत भी हो गई। जबकि दो अन्य लोग घायल हो गए, घायलों को अस्पताल पहुंचाया गया है । वहीं मृतक के शव को अस्पताल की मोर्चरी में रखवया जा रहा है जिसकी अभी तक पहचान नहीं हो पाई है। जानकारी के अनुसार गांव रामसरा निवासी काका सिंह और गांव मिडासर निवासी कुलदीप सिंह व एक अन्य व्यक्ति सीतो गुन्नो से अबोहर की ओर आ रहे थे कि जब वे लोग गांव बहाववाला के निकट पहुंचें तो अबोहर की ओर से हनुमानगढ की ओर जा रहे ट्राले ने उनमें जोरदार टक्कर मार दी। यह टक्ककर इतनी भयंकर थी कि पिकअप गाडी के पडखच्चे उड गए और एक व्यक्ति की मौके पर ही मौत हो गई । जिसकी पहचान होनी अभी बाकी है । वहीं काका सिंह व कुलदीप सिंह इस हादसे में घायल हो गए। बताया जा रहा है कि घटना के बाद से ही ट्राला चालक अपना ट्राला वहीं छोडकर फरार हो गया।
10
comment0
Report
SBSANJEEV BHANDARI
Nov 06, 2025 13:35:03
Panchkula, Haryana:पंचकूला एंटी इमीग्रेशन फ्रॉड यूनिट के द्वारा विदेश भेजने के नाम पर लाखों रुपए की ठगी करने के मामले में गैंग के तीन लोगों को गिरफ्तार किया है एसीपी हेडक्वार्टर विक्रम नेहरा ने चंडी मंदिर थाने में पत्रकार वार्ता कर जानकारी देते हुए बताया कि आरोपियों से 850 ग्राम सोना करीब 26 लाख नगद कैश बरामद हुआ है और आरोपियों पर पंजाब और हरियाणा में कई आपराधिक मामले दर्ज हैं उन्होंने बताया कि पंचकूला के एक व्यक्ति के बेटे को ऑस्ट्रेलिया भेजने के नाम पर आरोपियों के द्वारा ठगी की गई थी जिसके बाद इस गैंग के तीन सदस्यों को गिरफ्तार किया गया है इसमें एक महिला भी शामिल है उन्होंने बताया कि गिरफ्तार किए गए आरोपियों में साहिल मुख्य आरोपी है जो गैंग चलता था और इस मामले में आरोपियों से पूछताछ की जा रही है ताकि इस मामले में अन्य आरोपियों को भी गिरफ्तार किया जा सके ।
13
comment0
Report
KDKuldeep Dhaliwal
Nov 06, 2025 13:33:48
Mansa, Punjab:मानसा जिले गांव बुर्ज राठी के किसान पर खड़ी धान की फसल के चलते पराली को आग लगाने का मामला दर्ज किसानो ने बेबुनियाद पर्चा रद्द कर अधिकारीओ पर कार्रवाई की मांग किसान गुरविंदर सिंह ने बताया कि अपनी माता को मेडिसिन दिलाने के लिए गया हुआ था अभी तक उसने अपनी धान की फसल की कटाई भी नहीं की थी और उन्हें पता चला के उस पर पराली को आग लगाने का मामला दर्ज कर दिया गया और जब उसने अधिकारियों से बात की के उसने अपने खेत में धान की पराली को आग नहीं लगाई खेत पर आकर मौका देख सकते हैं लेकिन कोई भी अधिकारी खेत में मौका देखने नहीं पहुंच पाया पीड़ित किसान ने सरकार और उच्च अधिकारियों से बिना वजह दर्ज किया पर्चा रद्द करने और गलत रिपोर्ट बनाकर मामला दर्ज करने वाले अधिकारियों पर कार्रवाई की मांग की दूसरी ओर रिपोर्ट बनाने वाले अधिकारियों ने कहा कि सेटेलाइट के जरिए उन्हें मैसेज आया था जिसके चलते उन्होंने कार्रवाई की है और एक दूसरे पर पल्ला झाड़ते रहे कहते रहे कि किसान गुरविंदर सिंह पर जो मामला दर्ज किया है उसको दोबारा चेक कर रद्द कर दिया जाएगा किसान गुरविंदर सिंह पर दर्ज किया मामले को लेकर बातचीत करते बताया कि गांव के सरपंच दर्शन सिंह ने पंचायत की ओर से खुद खेत में जाकर मौका देखा गया है लेकिन वहां किसान गुरविंदर सिंह के खेत में कही भी पराली को आग नहीं लगी हुई थी उन्होंने कहा कि अधिकारियों को मौके पर बुलाने की कोशिश भी की लेकिन कोई भी अधिकारी मौके पर नहीं पहुंचा उन्होंने पर्चा रद्द करने की मांग की
13
comment0
Report
KDKuldeep Dhaliwal
Nov 06, 2025 13:33:36
Mansa, Punjab:मानसा जिले के गांव बुर्ज राठी में धान की खड़ी फसल होने के बावजूद गुरविंदर सिंह पर धान की पराली को आग लगाने का मामला दर्ज कर दिया गया। बीकेयू ऐकता डकोदा और किसानों ने गलत पर्चा दर्ज करने के रोष के चलते प्रशासन और सरकार के खिलाफ नारेबाजी की। किसानों ने बेबुनियाद पर्चा रद्द कर अधिकारियों पर कार्रवाई की मांग की। किसानों के अनुसार सेटेलाइट से मिली जानकारी के आधार पर मामला दर्ज किया गया और उन्होंने आरोपों को गलत करार देते हुए मौके पर सच देखने की मांग की। ගांव के सरपंच ने बताया कि पंजाब सरकार के निर्देशों के अनुसार किसानों को पराली जलाने से बचने के लिए जागरूक किया जा रहा है और गांव के किसान गुरविंदर सिंह ने फसल की कटाई अभी नहीं की थी, इसके बावजूद उनके खिलाफ पर्चा दर्ज कर दिया गया। अधिकारियों से मामले की पुनः जाँच कर पर्चा रद्द करने और गलत रिपोर्ट बनाने वाले अधिकारियों के खिलाफ कार्रवाई की मांग की गई।
14
comment0
Report
PSParambir Singh Aulakh
Nov 06, 2025 12:35:07
Amritsar, Punjab:ਤਰਨ ਤਰਨ ਚੋਣਾਂ ਨੂੰ ਲੈ ਕੇ ਅਖਾੜਾ ਪੂਰੀ ਤਰੱਥ ਭਖਿਆ ਹੋਇਆ ਹੈ। ਇਸੇ ਦੇ ਨਾਲ ਜਿੱਥੇ ਅਜ਼ੀਮ ਮੀਡੀਆ ਦੀ ਟੀਮ ਨੇ ਵੱਖ-ਵੱਖ ਪਾਰਟੀਆਂ ਦੇ ਕੈਂਡੀਡੇਟਸ ਨਾਲ ਗੱਲਬਾਤ ਕੀਤੀ ਉੱਥੇ ਹੀ ਆਮ ਜਨਤਾ ਅਤੇ ਤਰਨ ਤਰਨ ਵਾਸੀਆਂ ਨਾਲ ਵੀ ਗੱਲਬਾਤ ਜਰੂਰੀ ਸੀ ਇਸ ਦੌਰਾਨ ਅਜੀ ਮੀਡੀਆ ਦੀ ਟੀਮ ਨੇ ਵੱਖ-ਵੱਖ ਬਜ਼ਾਰਾਂ ਚ ਜਾ ਕੇ ਆਮ ਲੋਕਾਂ ਦੇ ਨਾਲ ਗੱਲਬਾਤ ਕੀਤੀ ਅਤੇ ਉਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਜਿਸ ਦੇ ਵਿੱਚ ਸਿੱਧੇ ਤੌਰ ਤੇ ਤਰਨ ਤਰਨ ਵਾਸੀਆਂ ਨੇ ਕਿਹਾ ਕਿ ਜਿਆਦਾ ਮਸਲਾ ਇੱਥੇ ਟਰੈਫਿਕ ਦਾ ਹੈ ਅਤੇ ਓਵਰ ਬਰਿਜ ਬਣਨ ਨਾਲ ਇਹ ਟ੍ਰੈਫਿਕ ਘਟੇਗੀ ਪਰ ਹਾਲੇ ਕਿਤੇ ਵੀ ਓਵਰ ਬ੍ਰਿਜ ਦਾ ਕਿਸੇ ਨੇ ਨੀਹ ਪੱਥਰ ਨਹੀਂ ਰੱਖਿਆ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਡਰਗਸ ਦਾ ਵੱਡਾ ਮੁੱਦਾ ਹੈ ਅਤੇ ਗੈਂਗਸਟਰਵਾਦ ਦਾ ਇਥੇ ਵੱਡਾ ਮਸਲਾ ਹੈ ਜਿਸ ਤੇ ਜ਼ੋਰ ਦੇਣ ਦੀ ਲੋੜ ਹੈ। ਵੱਖ-ਵੱਖ ਦੁਕਾਣਾਂ ਤੇ ਜਾ ਕੇ ਗੱਲਬਾਤ ਕਰਦਿਆਂ پata ਲੱਗਿਆ ਕਿ ਲੋਕਾਂ ਦਾ ਜਿਆਦਾ ਰੁਝਾਨ ਆਮ ਆਦਮੀ ਪਾਰਟੀ ਵੱਲ ਸੀ ਕਿਉਂਕਿ ਜੇਕਰ ਅਸੀਂ ਹਵਾ ਦੇਖੀਏ ਤਾਂ ਲੋਕਾਂ ਤੋਂ ਇਹ ਜਰੂਰ ਪੁੱਛਣਾ ਚਾਹਿਆ ਕਿ ਆखਿਰਕਾਰ ਇੱਥੇ ਜ਼ਿਆਦਾ ਜ਼ੋਰ ਕਿਸ ਪਾਰਟੀ ਦਾ ਹੈ ਤਾਂ ਲੋਕਾਂ ਨੇ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਵੱਲ ਰੁੱਖ ਕੀਤਾ ਕਈਆਂ ਨੇ ਸ਼੍ਰੋਮਣੀ ਅਕਾਲੀ ਦਲ ਬਾਰੇ ਵੀ ਵਿਚਾਰ ਸਾਂਝੇ ਕੀਤੇ ਪਰ ਸਭ ਤੋਂ ਵੱਧ ਲੋਕਾਂ ਦੀ ਹਿਮਾਇਤ ਆਮ ਆਦਮੀ ਪਾਰਟੀ ਅਤੇ ਹਰਮੀਤ ਸੰਧੂ ਦੀ ਸੀ
13
comment0
Report
ADAnkush Dhobal
Nov 06, 2025 12:26:28
Shimla, Himachal Pradesh:केन्द्रीय संचार मंत्रालय के दूरसंचार विभाग की ओर से क्यारीघाट में उत्तर क्षेत्रीय टेलीकॉम सिक्योरिटी कॉन्फ्रेंस का आयोजन किया गया था। इस दौरान दूरसंचार विभाग ने संचालित सेंट्रल इक्विपमेंट आइडेंटिटी रजिस्टर (सीईआईआर) योजना के तहत खो गए या चोरी हुए मोबाइल फोन की रिकवरी में बेहतर प्रदर्शन करने वाले जिलों को सम्मानित किया। जिला शिमला ने पूरे उतर भारत में 5वां स्थान हासिल किया। वहीं, शिमला प्रदेश भर में में पहले स्थान पर रहा। शिमला पुलिस के इस बेहतर प्रदर्शन के लिए दूरसंचार विभाग की ओर से सम्मानित किया गया। शिमला पुलिस की गुम हुए मोबाईल तलाशने की सफलता दर राष्ट्रीय औसत से भी अधिक है। सम्मान प्राप्त करने के बाद शिमला पुलिस के SSP संजीव गांधी ने कहा कि यह पुरस्कार टीम की कड़ी मेहनत, आधुनिक उपकरणों का उपयोग और विभिन्न एजेंसियों से समन्वय का परिणाम है। उन्होंने कहा कि डिजिटल फुटप्रिंट और नेटवर्किंग आज के जीवन की बैकबोन है। शिमला पुलिस बड़ी ही संवेदनशीलता से गुम हुए मोबाइल्स की ट्रैकिंग करती है। उन्होंने कहा कि ट्रैकिंग आसान प्रक्रिया नहीं है और वर्षों के अनुभव से इसको अमलीजामा पहनाया जाता है। उन्होंने कहा कि डिजिटल डिवाइस के बढ़ते इस्तेमाल के चलते चोरी के मामलों में बढ़ोतरी हुई है। गांधी ने दूरसंचार विभाग का आभार प्रकट करते हुए कहा कि इस तरह के प्रोत्साहन से पुलिस बल का मनोबल बढ़ाता है और पुलिस की कार्य क्षमता में भी इजाफा होता है। उन्होंने कहा कि भविष्य में भी साइबर अपराधों और मोबाइल चोरी के मामलों को सुलझाने के लिए शिमला पुलिस कड़ी मेहनत करेगी। उन्होंने कहा कि पुलिस की प्राथमिकता है कि लोगों को अच्छी कानून व्यवस्था मिले। सीईआईआर योजना भारत सरकार के संचार मंत्रालय के तहत संचालित की जाती है। यह चोरी या खोए मोबाइल फोन की पहचान और रिकवरी के लिए एक केंद्रीय डाटाबेस के रूप में कार्य करती है।
14
comment0
Report
PSParambir Singh Aulakh
Nov 06, 2025 12:26:06
Amritsar, Punjab:ਤਰਨ ਤਰਨ ਦੇ ਵਿੱਚ ਸਿਆਸੀ ਪਾਰਟੀਆਂ ਪੂਰਾ ਜ਼ੋਰ ਲਗਾ ਰਹੀਆਂ ਹਨ ਆਮ ਆਦਮੀ ਪਾਰਟੀ ਦੇ ਵੱਲੋਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਅੱਜ ਤਰਨ ਤਰਨ ਦੇ ਵਿੱਚ ਰੋਡ ਸ਼ੋ ਕੱਢਿਆ ਗਿਆ ਜਿਸ ਦੌਰਾਨ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਉਹਨਾਂ ਦੇ ਵਰਕਰ ਅਤੇ ਕਈ ਮੈਂਬਰ ਮੰਤਰੀ ਵਿਧਾਇਕ ਮੌਜੂਦ ਰਹੇ। ਇਸ ਮੌਕੇ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਜਲਦੀ ਸੀ ਜਲਦੀ ਹੀ ਅਸੀਂ ਤਰਨ ਤਰਨ ਜੰਡਿਆਲਾ ਰੋਡ ਤੇ ਓਵਰ ਬ੍ਰਿਜ ਦਾ ਕੰਮ ਸ਼ੁਰੂ ਕਰਵਾ ਰਹੇ ਹਾਂ ਉਹਨਾਂ ਕਿਹਾ ਕਿ ਤਰਨ ਤਰਨ ਦੇ ਵਿੱਚ ਲੜਕੀਆਂ ਦੇ ਕਾਲਜ ਦੀ ਬਹੁਤ ਜਰੂਰਤ ਹੈ ਲੜਕੀਆਂ ਪੜ੍ਨ ਲਈ ਹੋਰਨਾਂ ਸ਼ਹਿਰਾਂ ਵਿੱਚ ਜਾਂਦੀਆਂ ਹਨ ਅਸੀਂ ਜਮੀਨ ਲੱਭ ਰਹੇ ਹਾਂ ਤੇ ਜਲਦੀ ਹੀ ਤਰਨ ਤਾਰਨ ਦੇ ਵਿੱਚ ਇੱਕ ਲੜਕੀਆਂ ਦਾ ਕਾਲਜ ਬਣਾਵਾਂਗੇ ਇਸ ਮੌਕੇ ਸ਼ਹਿਰੀ ਕਲਸੀ ਹੋਰਾਂ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਦੱਸਿਆ ਕਿ ਵੱਡਾ ਇਕੱਠ ਅੱਜ ਦੇਖਣ ਨੂੰ ਮਿਲਿਆ ਹੈ ਅਤੇ ਅਸੀਂ ਬਹੁਤ ਵੱਡੀ ਲੀਡ ਦੇ ਨਾਲ ਜਿੱਤ ਰਹੇ ਹਾਂ ਉਹਨਾਂ ਕਿਹਾ ਕਿ ਇਹ ਜੋ ਲੋਕ ਅੱਜ ਆਮ ਆਦਮੀ ਪਾਰਟੀ ਦੇ ਸਮਰਥਨ ਚ ਆए ਨੇ ਇਸ ਤੋਂ ਸਾਫ ਪਤਾ ਲੱਗ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਿਕਾਸ ਪੱਖੀ ਆਮ ਆਦਮੀ ਪਾਰਟੀ ਦੀ ਵੱਡੇ ਪੱਧਰ ਤੇ ਜਿੱਤ ਹੋਵੇਗੀ ਇਸ ਮੌਕੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਨਾਲ ਵੀ ਗੱਲਬਾਤ ਕੀਤੀ ਗਈ ਜਿਨਾਂ ਨੇ ਕਿਹਾ ਕਿ ਅਸੀਂ ਆਉਣ ਵਾਲੇ ਸਮੇਂ ਚ ਵੱਡੀ ਲੀਡ ਨਾਲ ਜਿੱਤਾਂਗੇ ਅਤੇ ਅਸੀਆਂ ਆਪਣਾ ਸਮਰਥਨ ਆਮ ਆਦਮੀ ਪਾਰਟੀ ਨੂੰ ਦਿੰਨੇ ਹਾਂ
14
comment0
Report
VSVARUN SHARMA
Nov 06, 2025 12:20:00
Kapurthala, Punjab:556ਵਾਂ ਪ੍ਰਕਾਸ਼ ਗੁਰਪੁਰਬ : ਕੇਂਦਰ ਸਰਕਾਰ ਕਰਤਾਰਪੁਰ ਕੋਰੀਡੋਰ ਨੂੰ ਤੁਰੰਤ ਖੋਲੇ: ਬਾਬਾ ਬਲਬੀਰ ਸਿੰਘ 96 ਕਰੋੜੀ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਦਿਖਾਏ ਜੰਗਜੂ ਕਰਤਬ ਨਿਹੰਗ ਸਿੰਘਾਂ ਨੇ ਗਤਕਾ,ਘੌੜ ਦੌੜ, ਨੇਜੇ ਨਾਲ ਪੱਟੇ ਕਿਲੇ੍ਹ ਇੱਕ ਤੋਂ ਦੋ, ਦੋ ਤੋਂ ਚਾਰ ਤੇ ਚਾਰ ਤੋਂ ਛੇ ਘੋੜਿਆਂ ਦੀ ਸਵਾਰੀ ਕਰਕੇ ਜੰਗੀ ਦਿਖਾਏ ਕਰਤੱਬ ਐਂਕਰ : ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 556ਵੇਂ ਪ੍ਰਕਾਸ਼ ਗੁਰਪੁਰਬ ਨੂੰ ਮੌਕੇ ਤੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ ਮੁਖੀ ਸ਼੍ਰੋਮਣੀ ਸੇਵਾ ਰਤਨ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਕੇਂਦਰ ਸਰਕਾਰ ਕਰਤਾਰਪੁਰ ਕੋਰੀਡੋਰ ਨੂੰ ਤੁਰੰਤ ਖੋਲੇ। ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਹਰ ਵਾਰ ਸਾਡੇ ਹੀ ਰਾਹ ਕਿਉਂ ਬੰਦ ਕਰਦੇ ਹਨ ਜਦਕਿ ਹੋਰ ਸਾਰੇ ਖੋਲੇ ਹੋਏ ਹਨ। ਕੋਰੀਡੋਰ ਬੰਦ ਕਰਨ ਵਾਸਤੇ ਥੋੜੀ ਬਣਾਇਆ ਹੈ। ਹੁਣ ਪਾਣੀ ਵੀ ਆ ਕੇ ਚਲਿਆ ਗਿਆ ਤੇ ਹੁਣ ਕਰਤਾਰਪੁਰ ਕੋਰੀਡੋਰ ਤੁਰੰਤ ਖੋਲਿਆ ਜਾਵੇ ਗੁਰੂ ਨਾਨਕ ਸਾਿਹਿਬ ਜੀ ਦੇ ਪ੍ਰਕਾਸ਼ ਪੁਰਬ ਆਪਾਂ ਮਨਾ ਰਹੇ ਹਨ ਤੇ ਕੇਂਦਰ ਸਰਕਾਰ ਇਸ ਨੂੰ ਤੁਰੰਤ ਖੋਲੇ। ਦੱਸ ਦਈਏ ਕਿ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿੱਚ ਅਤੇ ਇਤਿਹਾਸਕ ਨਿਸ਼ਾਨ ਨਿਗਾਰਿਆਂ ਦੀ ਛਤਰ ਛਾਇਆ ਹੇਠ ਅੱਜ ਸੁਲਤਾਨਪੁਰ ਲੋਧੀ ਵਿਖੇ ਮਹੱਲਾ ਕੱਢਿਆ ਗਿਆ ਸੀ। ਮਹੱਲੇ ਵਿੱਚ ਨਿਹੰਗ ਸਿੰਘ ਦਲਾਂ ਦੇ ਮੁਖੀ ਤੇ ਵੱਡੀ ਗਿਣਤੀ ਵਿੱਚ ਨਿਹੰਗ ਸਿੰਘਾਂ ਨੇ ਤਿਆਰ ਬਰ ਤਿਆਰ ਸ਼ਸਤਰਧਾਰੀ ਹੋ ਕੇ ਸਮੂਲੀਅਤ ਕੀਤੀ। ਘੋੜਿਆਂ ਦੀ ਦੌੜ ਤੇ ਨਿਹੰੰਗ ਸਿੰਘ ਦੇ ਜੰਗੀ ਕਰਤੱਵ ਦੇਖਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਹਾਜ਼ਰ ਸਨ।ਬੈਡ ਵਾਜਿਆਂ ਦੀਆਂ ਸੁੰਦਰ ਧੁੰਨਾਂ ਢੋਲ ਨਗਾਰਿਆਂ ਦੀਆਂ ਚੋਟਾਂ ਤੇ ਨਰਸਿੰਙੇ ਵਜਾਉਂਦੇ ਨਿਹੰਗ ਸਿੰਘ ਗਰਾਂਉਡ ਵਿੱਚ ਸ਼ಾಮਲ ਹੋਏ। ਉਪਰੰਤ ਨਿਹੰਗ ਸਿੰਘਾਂ ਨੇ ਗਤਕਾ,ਘੌੜ ਦੌੜ, ਨੇਜੇ ਨਾਲ ਕਿਲੇ੍ਹ ਪੁੱਟੇ ਅਤੇ ਇੱਕ ਤੋਂ ਦੋ, ਦੋ ਤੋਂ ਚਾਰ ਤੇ ਚਾਰ ਤੋਂ ਛੇ ਘੋੜਿਆਂ ਦੀ ਸਵਾਰੀ ਕਰਕੇ ਜੰਗੀ ਕਰਤੱਬ ਦਿਖਾਏ। ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਮਹੱਲਾ ਅਰੰਭਤਾ ਦੀ ਅਰਦਾਸ ਕੀਤੀ ਤੇ ਸਾਰੀਆਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਵੱਖ-ਵੱਖ ਨਿਹੰਗ ਸਿੰਘ ਦਲਾਂ ਦੇ ਮੁਖੀ ਸਾਹਿਬਾਨ ਨੂੰ ਸਨਮਾਨਿਤ ਕੀਤਾ ਅਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ। ਬਾਈਟ : ਬਾਬਾ ਬਲਬੀਰ ਸਿੰਘ 96ਵੇ ਕਰੋੜੀ
14
comment0
Report
Advertisement
Back to top