Back
तरण तरण चुनाव पर आम जनता की राय: ट्रैफिक, ड्रग्स और गैंगस्टरवाद बड़े मुद्दे
PSParambir Singh Aulakh
Nov 06, 2025 12:35:07
Amritsar, Punjab
ਤਰਨ ਤਰਨ ਚੋਣਾਂ ਨੂੰ ਲੈ ਕੇ ਅਖਾੜਾ ਪੂਰੀ ਤਰੱਥ ਭਖਿਆ ਹੋਇਆ ਹੈ। ਇਸੇ ਦੇ ਨਾਲ ਜਿੱਥੇ ਅਜ਼ੀਮ ਮੀਡੀਆ ਦੀ ਟੀਮ ਨੇ ਵੱਖ-ਵੱਖ ਪਾਰਟੀਆਂ ਦੇ ਕੈਂਡੀਡੇਟਸ ਨਾਲ ਗੱਲਬਾਤ ਕੀਤੀ ਉੱਥੇ ਹੀ ਆਮ ਜਨਤਾ ਅਤੇ ਤਰਨ ਤਰਨ ਵਾਸੀਆਂ ਨਾਲ ਵੀ ਗੱਲਬਾਤ ਜਰੂਰੀ ਸੀ ਇਸ ਦੌਰਾਨ ਅਜੀ ਮੀਡੀਆ ਦੀ ਟੀਮ ਨੇ ਵੱਖ-ਵੱਖ ਬਜ਼ਾਰਾਂ ਚ ਜਾ ਕੇ ਆਮ ਲੋਕਾਂ ਦੇ ਨਾਲ ਗੱਲਬਾਤ ਕੀਤੀ ਅਤੇ ਉਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਜਿਸ ਦੇ ਵਿੱਚ ਸਿੱਧੇ ਤੌਰ ਤੇ ਤਰਨ ਤਰਨ ਵਾਸੀਆਂ ਨੇ ਕਿਹਾ ਕਿ ਜਿਆਦਾ ਮਸਲਾ ਇੱਥੇ ਟਰੈਫਿਕ ਦਾ ਹੈ ਅਤੇ ਓਵਰ ਬਰਿਜ ਬਣਨ ਨਾਲ ਇਹ ਟ੍ਰੈਫਿਕ ਘਟੇਗੀ ਪਰ ਹਾਲੇ ਕਿਤੇ ਵੀ ਓਵਰ ਬ੍ਰਿਜ ਦਾ ਕਿਸੇ ਨੇ ਨੀਹ ਪੱਥਰ ਨਹੀਂ ਰੱਖਿਆ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਡਰਗਸ ਦਾ ਵੱਡਾ ਮੁੱਦਾ ਹੈ ਅਤੇ ਗੈਂਗਸਟਰਵਾਦ ਦਾ ਇਥੇ ਵੱਡਾ ਮਸਲਾ ਹੈ ਜਿਸ ਤੇ ਜ਼ੋਰ ਦੇਣ ਦੀ ਲੋੜ ਹੈ। ਵੱਖ-ਵੱਖ ਦੁਕਾਣਾਂ ਤੇ ਜਾ ਕੇ ਗੱਲਬਾਤ ਕਰਦਿਆਂ پata ਲੱਗਿਆ ਕਿ ਲੋਕਾਂ ਦਾ ਜਿਆਦਾ ਰੁਝਾਨ ਆਮ ਆਦਮੀ ਪਾਰਟੀ ਵੱਲ ਸੀ ਕਿਉਂਕਿ ਜੇਕਰ ਅਸੀਂ ਹਵਾ ਦੇਖੀਏ ਤਾਂ ਲੋਕਾਂ ਤੋਂ ਇਹ ਜਰੂਰ ਪੁੱਛਣਾ ਚਾਹਿਆ ਕਿ ਆखਿਰਕਾਰ ਇੱਥੇ ਜ਼ਿਆਦਾ ਜ਼ੋਰ ਕਿਸ ਪਾਰਟੀ ਦਾ ਹੈ ਤਾਂ ਲੋਕਾਂ ਨੇ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਵੱਲ ਰੁੱਖ ਕੀਤਾ ਕਈਆਂ ਨੇ ਸ਼੍ਰੋਮਣੀ ਅਕਾਲੀ ਦਲ ਬਾਰੇ ਵੀ ਵਿਚਾਰ ਸਾਂਝੇ ਕੀਤੇ ਪਰ ਸਭ ਤੋਂ ਵੱਧ ਲੋਕਾਂ ਦੀ ਹਿਮਾਇਤ ਆਮ ਆਦਮੀ ਪਾਰਟੀ ਅਤੇ ਹਰਮੀਤ ਸੰਧੂ ਦੀ ਸੀ
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VSVARUN SHARMA
FollowNov 06, 2025 14:51:010
Report
BSBhushan Sharma
FollowNov 06, 2025 14:47:443
Report
SSSatnam Singh
FollowNov 06, 2025 14:47:214
Report
NSNavdeep Singh
FollowNov 06, 2025 14:45:311
Report
MJManoj Joshi
FollowNov 06, 2025 14:22:506
Report
MJManoj Joshi
FollowNov 06, 2025 14:22:416
Report
JSJagmeet Singh
FollowNov 06, 2025 13:53:4011
Report
DSDharmindr Singh
FollowNov 06, 2025 13:52:5714
Report
SNSUNIL NAGPAL
FollowNov 06, 2025 13:37:4813
Report
NLNitin Luthra
FollowNov 06, 2025 13:35:5314
Report
SNSUNIL NAGPAL
FollowNov 06, 2025 13:35:2011
Report
SBSANJEEV BHANDARI
FollowNov 06, 2025 13:35:0313
Report
KDKuldeep Dhaliwal
FollowNov 06, 2025 13:33:4813
Report
KDKuldeep Dhaliwal
FollowNov 06, 2025 13:33:3614
Report