Back
कोटकपूरा के डेरा बाबा दुद्धाधारी में Maha Shivaratri का भक्तिमय उत्साह
KCKhem Chand
Feb 15, 2026 05:03:58
Kot Kapura, Punjab
ਕੋਟਕਪੂਰਾ ਦੇ ਪ੍ਰਾਚੀਨ ਡੇਰਾ ਬਾਬਾ ਦੂਧਾਧਾਰੀ ਵਿੱਚ ਮਹਾ ਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ
ਕੋਟਕਪੂਰਾ ਦੇ ਪ੍ਰਾਚੀਨ ਡੇਰਾ ਬਾਬਾ ਦੂਧਾਧਾਰੀ ਵਿਖੇ ਅੱਜ ਮਹਾ ਸ਼ਿਵਰਾਤਰੀ ਦਾ ਪਾਵਨ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰੇ ਸਭ ਤੋਂ ਪਹਿਲਾਂ ਹਰਿਦੁਆਰ ਅਤੇ ਗੌਮੁਖ ਤੋਂ ਗੰਗਾ ਜਲ ਦੀ ਕਾਂਵੜ ਲੈ ਕੇ ਪਹੁੰਚੇ ਭਗਤਾਂ ਨੇ ਭਗਵਾਨ ਸ਼ਿਵ ਦੀ ਵਿਸ਼ੇਸ਼ ਪੂਜਾ ਅਰਚਨਾ ਕੀਤੀ। ਇਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਪਹੁੰਚੇ ਹੋਰ ਸ਼ਰਧਾਲੂਆਂ ਨੇ ਵੀ ਭਗਵਾਨ ਸ਼ਿਵ ਨੂੰ ਜਲ ਅਰਪਿਤ ਕਰਕੇ ਆਪਣੀ ਸ਼ਰਧਾ ਪ੍ਰਗਟਾਈ。
ਡੇਰੇ ਦੇ ਮੁਖੀ ਸਵਾਮੀ ਗੀਤਾਨੰਦ ਗਿਰੀ ਦੀ ਅਗਵਾਈ ਹੇਠ ਸਾਰਾ ਦਿਨ ਭਜਨ-ਕੀਰਤਨ ਅਤੇ ਧਾਰਮਿਕ ਕਾਰਜਕ੍ਰਮ ਜਾਰੀ ਰਹਿਣਗੇ ਅਤੇ ਰਾਤ ਨੂੰ ਵਿਸ਼ੇਸ਼ ਪੂਜਾ ਕੀਤੀ ਜਾਵੇਗੀ। ਭਗਤਾਂ ਲਈ ਆਧਿਆਤਮਿਕ ਮਾਹੌਲ ਬਣਿਆ ਰਿਹਾ ਅਤੇ ਡੇਰੇ ਵਿੱਚ ਭਗਤੀ ਭਾਵਨਾ ਦਾ ਵਾਤਾਵਰਣ ਵੇਖਣ ਨੂੰ ਮਿਲਿਆ। ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ 16 ਫਰਵਰੀ ਨੂੰ ਵਿਸ਼ੇਸ਼ ਲੰਗਰ ਦਾ ਆਯੋਜਨ ਕੀਤਾ ਜਾਵੇਗਾ。
ਇਸ ਮੌਕੇ ਸਵਾਮੀ ਗੀਤਾਨੰਦ ਗਿਰੀ ਜੀ ਨੇ ਮਹਾ ਸ਼ਿਵਰਾਤਰੀ ਦੇ ਮਹੱਤਵ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਦਿਨ ਆਤਮਿਕ ਸ਼ੁੱਧੀ, ਭਗਤੀ ਅਤੇ ਸਾਧਨਾ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਭਗਵਾਨ ਸ਼ਿਵ ਦੀ ਭਗਤੀ ਮਨੁੱਖ ਨੂੰ ਸੱਚਾਈ, ਧੀਰਜ ਅਤੇ ਸੇਵਾ ਦੇ ਰਾਹ ਤੇ ਲੈਂਦੀ ਹੈ। ਉਨ੍ਹਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਇਸ ਪਵਿੱਤਰ ਦਿਨ ਗੁਰੂ-ਧਰਮ ਅਤੇ ਮਨੁੱਖਤਾ ਦੀ ਸੇਵਾ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਇਆ ਜਾਵੇ।
ਬਾਈਟ ਸਵਾਮੀ ਗੀਤਾਨੰਦ ਗਿਰੀ ਜੀ
ਡੇਰਾ ਮੁਖੀ
ਕੋਟਕਪੂਰਾ ਤੋਂ ਕੇ ਸੀ ਸanjੇ ਦੀ ਰਿਪੋਰਟ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KKKIRTIPAL KUMAR
FollowFeb 15, 2026 06:23:570
Report
TBTarsem Bhardwaj
FollowFeb 15, 2026 06:17:140
Report
VSVARUN SHARMA
FollowFeb 15, 2026 06:02:120
Report
MTManish Thakur
FollowFeb 15, 2026 06:01:510
Report
KCKhem Chand
FollowFeb 15, 2026 06:01:240
Report
0
Report
KBKulbir Beera
FollowFeb 15, 2026 05:47:120
Report
NSNitesh Saini
FollowFeb 15, 2026 05:32:270
Report
BSBALINDER SINGH
FollowFeb 15, 2026 05:32:050
Report
AJAnil Jain
FollowFeb 15, 2026 05:15:540
Report
NLNitin Luthra
FollowFeb 15, 2026 05:04:280
Report
AZAbhinva zeepunjabi
FollowFeb 15, 2026 04:53:030
Report
ASAnmol Singh Warring
FollowFeb 15, 2026 04:52:57Sri Muktsar Sahib, Punjab:ਸ੍ਰੀ ਮੁਕਤਸਰ ਸਾਹਿਬ ਵਿਖੇ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਬੜੇ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਉੱਥੇ ਹੀ ਤੜਕਸਾਰ ਤੋਂ ਹੀ ਮੰਦਰਾਂ ਦੇ ਵਿੱਚ ਸ਼ਰਧਾਲੂਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਹਨ。
0
Report
VKVarun Kaushal
FollowFeb 15, 2026 04:52:470
Report