Become a News Creator

Your local stories, Your voice

Follow us on
Download App fromplay-storeapp-store
Advertisement
Back
Kullu175101

शिवरात्रि उत्साह: कुल्लू के शिवालयों में भक्तों की भारी भीड़ दर्शन को उमड़ी

MTManish Thakur
Feb 15, 2026 06:01:51
Kullu, Himachal Pradesh
देश भर में शिवरात्रि का पर्व धूमधाम के साथ मनाया जा रहा है। तो वहीं कुल्लू जिला के विभिन्न शिवालयों में भी सुबह से ही भोलेनाथ के दर्शन करने के लिए श्रद्धालु भारी मात्रा में पहुंच रहे हैं। सुबह से ही मंदिर में लंबी-लंबी कतारें लगी हुई है। भोलेनाथ के दर्शन करने के लिए आस्था का जनसैलाब उमड़ रहा है। घाटी के विभिन्न शिवालयों में सुबह से ही भीड़ देखी जा रही है। कुल्लू जिला मुख्यालय के साथ लगते हैं भूतनाथ मंदिर में भी श्रद्धालु सुबह से पहुंच रहे हैं और यहाँ पर भोलेनाथ को जल, बेलपत्र अर्पित कर रहे हैं। वहीं मंदिर में श्रद्धालुओं की सुरक्षा की दृष्टि से पुलिस बल भी तैनात किया गया है। किसी प्रकार की अनहोनी ना हो इसको लेकर मंदिर प्रशासन ने भी पूरी व्यवस्था की है। शिवरात्रि के पर्व के साथ मेले का भी आयोजन किया जाएगा। भूतनाथ मंदिर कमेटी के उपाध्यक्ष कमलेश चौधरी ने जानकारी देते हुए बताया कि हर साल शिवरात्रि पर्व के अगले दिन देवता संगम महादेव द्वारा मेले का आयोजन होता है। इसको लेकर भी तैयारी पूरी कर ली गई है। कल सवारी स्थित शिव पार्क में मेले का आयोजन किया जाएगा। वहीं उन्होंने बताया कि मंदिर में सुबह से ही श्रद्धालु दर्शन के लिए पहुंच रहे हैं ऐसे में मंदिर प्रबंधन कमेटी की ओर से भी तमाम व्यवस्थाएं पूरी कर ली गई थी। श्रद्धालु लाइनों में लगकर दर्शन कर रहे है
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
TBTarsem Bhardwaj
Feb 15, 2026 06:17:14
Ludhiana, Punjab:ਆਮ ਆਦਮੀ ਪਾਰਟੀ ਦੇ ਐਮਐਲਏ ਕੁਲਵੰਤ ਸਿੰਘ ਸਿੱਧੂ ਨੂੰ ਮਿਲੀ ਧਮਕੀ, ਕੁਲਵੰਤ ਸਿੱਧੂ ਨੇ ਕਿਹਾ ਸਾਡੇ ਉੱਪਰ ਬਾਬਾ ਦੀਪ ਸਿੰਘ ਦੀ ਕਿਰਪਾ ਹੈ ਅਸੀਂ ਇਹਨਾਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਲੁਧਿਆણા ਵਿੱਚ ਐਮਐਲਏ ਨੇ ਉਹ ਮਿਲ ਰਹੀਆਂ ਲਗਾਤਾਰ ਧਮਕੀਆਂ, ਐਮਐਲਏ ਅਸ਼ੋਪ ਪ੍ਰੈਸ਼ਰ ਪੱਪੀ ਤੋਂ ਬਾਅਦ ਹੁਣ ਕੁਲਵੰਤ ਸਿੰਘ ਸਿੱਧੂ ਨੂੰ ਮਿਲੀ ਧਮਕੀ lੁਧਿਆਣਾ ਤੋਂ ਆਤਮ ਨਗਰ ਹਲਕੇ ਦੇ ਐਮਐਲਏ ਕੁਲਵੰਤ ਸਿੰਘ ਸਿੱਧੂ ਨੂੰ ਮਿਲੀ ਧਮਕੀ ਮੀਡੀਏ ਨਾਲ ਗੱਲਬਾਤ ਕਰਦੇ ਹੋਏ ਐਮਐਲਏ ਕੁਲਵੰਤ ਸਿੰਘ ਸਿੱਧੂ ਨੇ ਦੱਸਿਆ ਕਿ ਅਸੀਂ ਇਹਨਾਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਕੁਝ ਦਿਨ ਪਹਿਲਾਂ ਮੈਨੂੰ ਵਿਦੇਸ਼ ਦੇ ਵਿੱਚ ਬੈਠੇ ਹੋਏ ਗੁਰਪਤਵੰਤ ਸਿੰਘ ਪੰਨੂ ਨੇ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਧਮਕੀ ਦਿੱਤੀ ਸੀ ਪਰ ਅਸੀਂ ਇਹਨਾਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਪਹਿਲਾਂ ਸੈਂਟਰ ਹਲਕੇ ਦੇ ਐਮਐਲਏ ਅਸ਼ੋਕ ਪ੍ਰੈਸ਼ਰ ਪੱਪੀ ਨੂੰ ਧਮਕੀ ਮਿਲੀ ਸੀ। ਅਸ਼ੋਕ ਪ੍ਰੈਸ਼ਰ ਪੱਪੀ ਦੇ ਉੱਪਰ ਬਾਲਾ ਜੀ ਮਹਾਰਾਜ ਦੀ ਕਿਰਪਾ ਹੈ ਅਤੇ ਮੇਰੇ ਉੱਪਰ ਬਾਬਾ ਦੀਪ ਸਿੰਘ ਦੀ ਕਿਰਪਾ ਹੈ। ਅਸੀਂ ਇਹਨਾਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਅਸੀਂ ਅੱਜ ਵੀ ਆਮ ਲੋਕਾਂ ਦੀ ਸੇਵਾ ਕਰ ਰਹੇ ਹਾਂ ਅਤੇ ਸੇਵਾ ਇਸੇ ਤਰੀਕੇ ਨਾਲ ਜਾਰੀ ਰਵੇਗੀ। ਉਸੇ ਤਰੀਕੇ ਦੇ ਨਾਲ ਆਮ ਲੋਕਾਂ ਦੇ ਵਿੱਚ ਵਿਚਰ ਰਹੇ ਹਾਂ。
0
comment0
Report
VSVARUN SHARMA
Feb 15, 2026 06:02:12
Mansurwal Dona, Punjab:ਕੇਂਦਰੀ ਜੇਲ ਕਪੂਰਥਲਾ ‘ਚ ਹਵਾਲਾਤੀ ‘ਤੇ ਹਮਲਾ, ਜਖਮੀ ਹਸਪਤਾਲ ਦਾਖਲ ਕਪੂਰਥਲਾ : कਪੂਰथला ਦੀ ਕੇਂਦਰੀ ਜੇਲ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਜੇਲ ਅੰਦਰ ਬੰਦ ਇੱਕ ਹਵਾਲਾਤੀ ਨੂੰ ਕੁਝ ਹੋਰ ਹਵਾਲਾਤੀਆਂ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕਰ ਦਿਤੀ ਗਈ। ਕੁੱਟਮਾਰ ਦੌਰਾਨ ਹਵਾਲਾਤੀ ਜਖਮੀ ਹੋ ਗਿਆ, ਜਿਸਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ ਗਿਆ。 ਜਖਮੀ ਹਵਾਲਾਤੀ ਦੀ ਪਛਾਣ ਮੁੱਥੂ ਮੁਰਾਰੀ ਪੁੱਤਰ ਬਲਜੀਤ ਸਿੰਘ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਕੇਂਦਰੀ ਜੇਲ ਦੇ ਮੁਲਾਜ਼ਮ ਉਸ ਨੂੰ ਜਖਮੀ ਹਾਲਤ ਵਿੱਚ ਸਿਵਲ ਹਸਪਤਾਲ ਲੈ ਕੇ ਆਏ, ਜਿੱਥੇ ਐਮਰਜੈਂਸੀ ਵਾਰਡ ਵਿੱਚ ਤੈਨਾਤ ਡਿਊਟੀ ਡਾਕਟਰ ਡਾ. ਜਸ਼ਨ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ。 ਹਸਪਤਾਲ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਸੂਚਨਾ ਥਾਣਾ ਕੋਤਵਾਲੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਵੱਲੋਂ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜੇਲ ਅੰਦਰ ਹੋਈ ਕੁੱਟਮਾਰ ਦੇ ਕਾਰਨਾਂ ਬਾਰੇ ਪੜਤਾਲ ਕੀਤੀ ਜਾ ਰਹੀ ਹੈ। ਪ੍ਰਾਰੰਭਿਕ ਤੌਰ ‘ਤੇ ਹਵਾਲਾਤੀਆਂ ਵਿਚਾਲੇ ਆਪਸੀ ਰੰਜਿਸ਼ ਨੂੰ ਘਟਨਾ ਦਾ ਕਾਰਨ ਮੰਨਿਆ ਜਾ ਰਿਹਾ ਹੈ。 ਪੁਲਿਸ ਦਾ ਕਹਿਣਾ ਹੈ ਕਿ ਜੇਲ ਪ੍ਰਸ਼ਾਸਨ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ。
0
comment0
Report
Feb 15, 2026 05:54:39
Patran, Punjab:प्राचीन शिव मंदिर में श्रद्धालुओं की लंबी कतारें लगी रहीं। श्रद्धालु हाथों में गंगाजल, दूध और पूजा की थालियां लेकर अपनी बारी का इंतजार करते नजर आए। मंदिर परिसर को रंग-बिरंगी रोशनी और फूलों से सजाया गया था, जिससे पूरा वातावरण भक्तिमय हो गया। बच्चों से लेकर बुजुर्गों तक हर आयु वर्ग के लोग भोलेनाथ के दर्शन के लिए पहुंचे। कई श्रद्धालुओं ने व्रत रखकर भगवान शिव का अभिषेक किया और परिवार की सुख-समृद्धि की कामना की। मंदिर प्रबंधन समिति द्वारा श्रद्धालुओं की सुविधा के लिए विशेष प्रबंध किए गए थे। भीड़ को नियंत्रित करने के लिए स्वयंसेवकों की ड्यूटी लगाई गई थी। सुरक्षा व्यवस्था के तहत स्थानीय प्रशासन भी मुस्तैद रहा।
0
comment0
Report
KBKulbir Beera
Feb 15, 2026 05:47:12
Bathinda, Punjab:ਮੌੜ ਬੰਬ ਬਲਾਸਟ ਮਾਮਲੇ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਕੈਬਨਟ ਮੰਤਰੀ ਅਮਨ ਅਰੋੜਾ ਦੇ ਦਿੱਤੇ ਬਿਆਨ ਤੋਂ ਬਾਅਦ ਹੋਈ ਹਲਚਲ ਹਲਕਾ ਮੌੜ ਮੰਡੀ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਮਨਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਅਮਨ ਅਰੋੜਾ ਵੱਲੋਂ ਦਿੱਤਾ ਬਿਆਨ ਉਨਾਂ ਲੋਕਾਂ ਦੇ ਜਖਮਾਂ ਤੇ ਛਿੜਕਿਆ ਹੈ ਜਿਨਾਂ ਨੇ ਆਪਣੇ ਬੱਚਿਆਂ ਦੀਆਂ ਜਾਨਾਂ ਗਵਾਈਆਂ ਜਾਂ ਤਾਂ ਅਮਨ ਅਰੋੜਾ ਜੀ ਇਸ ਮਾਮਲੇ ਦੇ ਉੱਪਰ ਆਪਣਾ ਸਪਸ਼ਟੀਕਰਨ ਦੇਣ ਕਿ ਉਹਨਾਂ ਕੋਲੇ ਇਸ ਸਬੰਧੀ ਠੋਸ ਸਬੂਤ ਹਨ ਤਾਂ ਪੇਸ਼ ਕਰਨ ਨਹੀਂ ਉਹ ਮੌੜ ਮੰਡੀ ਦੇ ਲੋਕਾਂ ਤੋਂ ਮਾਫੀ ਮੰਗਣ ਤੇ ਆਪਣਾ ਬਿਆਨ ਵਾਪਸ ਲੈਣ ਅਗਰ ਇਸ ਵਿੱਚ ਉਹਨਾਂ ਕੋਲ ਕੋਈ ਠੋਸ ਸਬੂਤ ਹੈ ਤਾਂ ਤੁਰੰਤ ਉਸ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਚਾਹੇ ਉਹ ਕਿਸੇ ਵੀ ਪਾਰਟੀ ਦਾ ਨੁਮਾਇੰਦਾ ਹੋਵੇ ਉਸ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਬਾਈਟ ਮਨਿੰਦਰ ਸਿੰਘ ਸੇਖੋ ਸੀਨੀਅਰ ਕਾਂਗਰਸ ਲੀਡਰ ਹਲਕਾ ਮੌੜ ਮੰਡੀ ਬਠਿੰਡਾ। ਦੂਜੇ ਪਾਸੇ ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਹੈ ਕਿ ਜੋ ਅਮਨ ਅਰੋੜਾ ਜੀ ਨੇ ਬਿਆਨ ਦਿੱਤਾ ਹੈ ਉਹ ਉਹਨਾਂ ਨੇ ਉਦੋਂ ਦਿੱਤਾ ਜਦੋਂ ਕਾਂਗਰਸ ਦੀ ਸਾਬਕਾ ਮੁੱਖ ਮੰਤਰੀ ਰਜਿੰਾਦਰ ਕੌਰ ਭੱਠਲ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਕਿ ਕੁਝ ਅਫਸਰਾਂ ਤੇ ਲੀਡਰਾਂ ਨੇ ਮੈਨੂੰ ਕਿਹਾ ਸੀ ਕਿ ਜੇ ਦੁਬਾਰਾ ਕਾਂਗਰਸ ਪਾਰਟੀ ਦੀ ਸਰਕਾਰ ਰਿਪੀਟ ਕਰਨੀ ਹੈ ਤਾਂ ਬਲਾਸਟ ਕਰਵਾਓ ਤਾਂ ਜਿਸ ਤੋਂ ਬਾਅਦ ਅਮਨ ਅਰੋੜਾ ਜੀ ਨੇ ਇਹ ਬਿਆਨ ਦਿੱਤਾ ਅਸੀਂ ਇਸ ਦੀ ਜਾਂਚ ਕਰਵਾ ਰਹੇ ਹਾਂ ਬਾਈਟ ਨੀਲ ਗਰਗ ਬੁਲਾਰਾ ਆਮ ਆਦਮੀ ਪਾਰਟੀ ਪੰਜਾਬ。
0
comment0
Report
NSNitesh Saini
Feb 15, 2026 05:32:27
Sundar Nagar, Himachal Pradesh:शिवरात्रि की सुबह सराज क्षेत्र के बUNALIधार में एक जीप अनियंत्रित होकर गहरी खाई में गिर गई। इस दर्दनाक हादसे में तीन युवकों की मौके पर मौत हो गई, जबकि एक युवक गंभीर रूप से घायल हो गया। आसपास के ग्रामीणों ने राहत कार्य शुरू किया, लेकिन तीनों की जान नहीं बच पाई। घायल कुशाल सिंह पुत्र रूप लाल को 108 एंबुलेंस के माध्यम से अस्पताल भेजा गया; डॉक्टरों के अनुसार उसकी हालत नाजुक बनी हुई है और इलाज जारी है। पुलिस ने शव कब्जे में लेकर मामले की जांच शुरू कर दी है। मृतकों की पहचान हार्दिक ठाकुर पुत्र योग राज, निवासी रहीधार बगस्याड; सुनील कुमार पुत्र इंद्र सिंह; इशान ठाकुर पुत्र प्रेम सिंह, निवासी केलोधार के रूप में हुई है; इनकी उम्र 19 से 22 वर्ष के बीच बताई जा रही है।
0
comment0
Report
AJAnil Jain
Feb 15, 2026 05:15:54
Lehragaga, Punjab:ਲਹਿਰਾਗਾਗਾ ਦੇ ਮੰਦਰਾਂ 'ਚ ਮਹਾਸ਼ਿਵਰਾਤਰੀ ਦੀ ਧੂਮ: ਸ਼ਰਧਾਲੂਆਂ ਨੇ ਨਤਮਸਤਕ ਹੋ ਕੇ ਲਿਆ ਆਸ਼ੀਰਵਾਦ ਲਹਿਰਾਗਾਗਾ: ਅੱਜ ਇਲਾਕੇ ਦੇ ਪ੍ਰਸਿੱਖ ਧਾਰਮਿਕ ਅਸਥਾਨਾਂ, ਸ਼੍ਰੀ ਮਹਾਂ ਕਾਲੀ ਮੰਦਰ ਅਤੇ ਪ੍ਰਾਚੀਨ ਸ਼ਿਵ ਦੁਰਗਾ ਮੰਦਰ ਵਿਖੇ ਮਹਾਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ, ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰ ਤੋਂ ਹੀ ਮੰਦਰਾਂ ਵਿੱਚ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ, ਜਿੱਥੇ ਸੰਗਤਾਂ ਨੇ ਭਗਵਾਨ ਭੋਲੇਨਾਥ ਦਾ ਜਲਾਭਿਸ਼ੇਕ ਕੀਤਾ。 ਸਮਾਗਮ ਦੀਆਂ ਮੁੱਖ ਝਲਕੀਆਂ: ਵਿਸ਼ੇਸ਼ ਪੂਜਾ ਅਰਚਨਾ: ਮੰਦਰ ਕਮੇਟੀਆਂ ਵੱਲੋਂ ਪੰਡਿਤਾਂ ਦੀ ਰਹਿਨੁਮਾਈ ਹੇਠ ਵਿਸ਼ੇਸ਼ ਹਵਨ ਯੱਗ ਅਤੇ ਰੁਦਰਾਭਿਸ਼ੇਕ ਕਰਵਾਇਆ ਗਿਆ। ਮੰਦਰਾਂ ਦੀ ਸਜਾਵਟ: ਇਸ ਖ਼ਾਸ ਮੌਕੇ 'ਤੇ ਸ਼੍ਰੀ ਮਹਾਂ ਕਾਲੀ ਮੰਦਰ ਅਤੇ ਪ੍ਰਾਚੀਨ ਸ਼ਿਵ ਦੁਰਗਾ ਮੰਦਰ ਨੂੰ ਰੰਗ-ਬਿਰੰਗੀਆਂ ਲਾਈਟਾਂ ਅਤੇ ਫੁੱਲਾਂ ਨਾਲ ਬਹੁਤ ਹੀ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਸੀ。 ਭਜਨ ਕੀਰਤਨ: ਸਾਰਾ ਦਿਨ ਮੰਦਰਾਂ ਵਿੱਚ ਸ਼ਿਵ ਮਹਿਮਾ ਦਾ ਗੁਣਗਾਨ ਚੱਲਦਾ ਰਿਹਾ, ਜਿਸ ਨਾਲ ਪੂਰਾ ਮਾਹੌਲ ਸ਼ਿਵਮਈ ਹੋ ਗਿਆ。 ਲੰਗਰ ਸੇਵਾ: ਸ਼ਰਧਾਲੂਆਂ ਲਈ ਫਲ਼ਾਂ ਅਤੇ ਦੁੱਧ ਦੇ ਨਾਲ-ਨਾਲ ਅਤੁੱਟ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ। ਮੰਦਰ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਮਹਾਸ਼ਿਵਰਾਤਰੀ ਦਾ ਤਿਉਹਾਰ ਸਾਨੂੰ ਬੁਰਾਈ 'ਤੇ ਸੱਚਾਈ ਦੀ ਜਿੱਤ ਦਾ ਸੰਦੇਸ਼ ਦਿੰਦਾ ਹੈ। ਇਸ ਮੌਕੇ ਸ਼ਹਿਰ ਦੇ ਪਤਵੰਤੇ ਸੱਜਣਾਂ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਕੇ ਪੁੰਨ ਕਮਾਇਆ。
0
comment0
Report
KCKhem Chand
Feb 15, 2026 05:03:58
Kot Kapura, Punjab:ਕੋਟਕਪੂਰਾ ਦੇ ਪ੍ਰਾਚੀਨ ਡੇਰਾ ਬਾਬਾ ਦੂਧਾਧਾਰੀ ਵਿੱਚ ਮਹਾ ਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਕੋਟਕਪੂਰਾ ਦੇ ਪ੍ਰਾਚੀਨ ਡੇਰਾ ਬਾਬਾ ਦੂਧਾਧਾਰੀ ਵਿਖੇ ਅੱਜ ਮਹਾ ਸ਼ਿਵਰਾਤਰੀ ਦਾ ਪਾਵਨ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰੇ ਸਭ ਤੋਂ ਪਹਿਲਾਂ ਹਰਿਦੁਆਰ ਅਤੇ ਗੌਮੁਖ ਤੋਂ ਗੰਗਾ ਜਲ ਦੀ ਕਾਂਵੜ ਲੈ ਕੇ ਪਹੁੰਚੇ ਭਗਤਾਂ ਨੇ ਭਗਵਾਨ ਸ਼ਿਵ ਦੀ ਵਿਸ਼ੇਸ਼ ਪੂਜਾ ਅਰਚਨਾ ਕੀਤੀ। ਇਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਪਹੁੰਚੇ ਹੋਰ ਸ਼ਰਧਾਲੂਆਂ ਨੇ ਵੀ ਭਗਵਾਨ ਸ਼ਿਵ ਨੂੰ ਜਲ ਅਰਪਿਤ ਕਰਕੇ ਆਪਣੀ ਸ਼ਰਧਾ ਪ੍ਰਗਟਾਈ。 ਡੇਰੇ ਦੇ ਮੁਖੀ ਸਵਾਮੀ ਗੀਤਾਨੰਦ ਗਿਰੀ ਦੀ ਅਗਵਾਈ ਹੇਠ ਸਾਰਾ ਦਿਨ ਭਜਨ-ਕੀਰਤਨ ਅਤੇ ਧਾਰਮਿਕ ਕਾਰਜਕ੍ਰਮ ਜਾਰੀ ਰਹਿਣਗੇ ਅਤੇ ਰਾਤ ਨੂੰ ਵਿਸ਼ੇਸ਼ ਪੂਜਾ ਕੀਤੀ ਜਾਵੇਗੀ। ਭਗਤਾਂ ਲਈ ਆਧਿਆਤਮਿਕ ਮਾਹੌਲ ਬਣਿਆ ਰਿਹਾ ਅਤੇ ਡੇਰੇ ਵਿੱਚ ਭਗਤੀ ਭਾਵਨਾ ਦਾ ਵਾਤਾਵਰਣ ਵੇਖਣ ਨੂੰ ਮਿਲਿਆ। ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ 16 ਫਰਵਰੀ ਨੂੰ ਵਿਸ਼ੇਸ਼ ਲੰਗਰ ਦਾ ਆਯੋਜਨ ਕੀਤਾ ਜਾਵੇਗਾ。 ਇਸ ਮੌਕੇ ਸਵਾਮੀ ਗੀਤਾਨੰਦ ਗਿਰੀ ਜੀ ਨੇ ਮਹਾ ਸ਼ਿਵਰਾਤਰੀ ਦੇ ਮਹੱਤਵ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਦਿਨ ਆਤਮਿਕ ਸ਼ੁੱਧੀ, ਭਗਤੀ ਅਤੇ ਸਾਧਨਾ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਭਗਵਾਨ ਸ਼ਿਵ ਦੀ ਭਗਤੀ ਮਨੁੱਖ ਨੂੰ ਸੱਚਾਈ, ਧੀਰਜ ਅਤੇ ਸੇਵਾ ਦੇ ਰਾਹ ਤੇ ਲੈਂਦੀ ਹੈ। ਉਨ੍ਹਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਇਸ ਪਵਿੱਤਰ ਦਿਨ ਗੁਰੂ-ਧਰਮ ਅਤੇ ਮਨੁੱਖਤਾ ਦੀ ਸੇਵਾ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਇਆ ਜਾਵੇ। ਬਾਈਟ ਸਵਾਮੀ ਗੀਤਾਨੰਦ ਗਿਰੀ ਜੀ ਡੇਰਾ ਮੁਖੀ ਕੋਟਕਪੂਰਾ ਤੋਂ ਕੇ ਸੀ ਸanjੇ ਦੀ ਰਿਪੋਰਟ
0
comment0
Report
AZAbhinva zeepunjabi
Feb 15, 2026 04:53:03
Noida, Uttar Pradesh:
0
comment0
Report
Advertisement
Back to top