Become a News Creator

Your local stories, Your voice

Follow us on
Download App fromplay-storeapp-store
Advertisement
Back
Faridkot151204

ਕੁਲਤਾਰ ਸੰਧਵਾਂ ਨੇ ਬਲੱਡ ਬੈਂਕ ਬੰਦ ਨਾ ਕਰਨ ਦਾ ਕੀਤਾ ਵਾਅਦਾ!

Sept 20, 2024 12:23:57
Kot Kapura, Punjab

ਇਸ ਮੌਕੇ ਤੇ ਕਰਵਾਏ ਗਏ ਸਮਾਗਮ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਇਸ ਕੈਂਪ ਦੇ ਦੌਰਾਨ ਲੋਕਾਂ ਵੱਲੋਂ ਬਲੱਡ ਡੋਨੇਟ ਕੀਤਾ ਗਿਆ ਅਤੇ ਨਾਲ ਹੀ ਕੋਟਕਪੂਰਾ ਦੇ ਸਿਵਲ ਹਸਪਤਾਲ ਵਿੱਚ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਬਲੱਡ ਬੈਂਕ ਨੂੰ ਬੰਦ ਨਾ ਕਰਨ ਦੀ ਮੰਗ ਰੱਖੀ। ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਿਵਲ ਹਸਪਤਾਲ ਦੇ ਬਲੱਡ ਬੈਂਕ ਨੂੰ ਕਿਸੇ ਵੀ ਸੂਰਤ ਵਿੱਚ ਬੰਦ ਨਹੀਂ ਕੀਤਾ ਜਾਵੇਗਾ ਅਤੇ ਇਥੇ ਖਾਲੀ ਹੋਈ ਬੀਟੀਓ ਦੀ ਪੋਸਟ ਨੂੰ ਤੁਰੰਤ ਭਰਿਆ ਜਾ ਰਿਹਾ ਹੈ।

0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
TBTarsem Bhardwaj
Dec 05, 2025 07:17:25
Ludhiana, Punjab:ਲੁਧਿਆਣਾ ਵਿੱਚ ਜਵੈਲਰ ਨੂੰ 1 ਕਰੋੜ ਰੁਪਏ ਦੀ ਫਿਰੌਤੀ ਲਈ ਫੋਨ ਤੇ ਜਾਨੋ ਮਾਰਨ ਦੀ ਧਮਕੀ ਦਿੱਤੀ ਧਮਕੀ ਦੇਣ ਵਾਲਿਆਂ ਨੇ ਆਪਣੇ ਆਪ ਨੂੰ ਅੰਮ੍ਰਿਤ ਦਲਮ ਗਰੁੱਪ ਦਾ ਮੈਬਰ ਦਸਿਆ ਪੁਲਿਸ ਨੇ ਮਾਮਲਾ ਕੀਤਾ ਦਰਜ ਜਾਂਚ ਕੀਤੀ ਸ਼ੁਰੂ ਲੁਧਿਆਣਾ ਵਿੱਚ, ਕੁਝ ਅਪਰਾਧੀਆਂ ਨੇ ਇੱਕ ਜਵੈਲਰ ਤੋਂ ਇਕ ਕਰੋੜ ਦੀ ਫਿਰੌਤੀ ਦੀ ਮੰਗ ਕੀਤੀ। ਕਾਰੋਬਾਰੀ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਮਾਮਲੇ ਦੀjgਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਫਿਲਹਾਲ ਅੰਮ੍ਰਿਤ ਦਾਲਮ ਗਰੁੱਪ ਵਿਰੁੱਧ ਮਾਮਲਾ ਦਰਜ کر ਲਿਆ ਹੈ। ਪੁਲਿਸ ਪੂਰੀ ਜਾਂਚ ਕਰ ਰਹੀ ਹੈ。 ਪੀੜਤ, ਜਵੈਲਰ ਸਚਿਨ, ਨੇ ਪੁਲਿਸ ਨੂੰ ਦਸਿਆ ਕਿ ਉਸਦਾ ਤਾਜਪੁਰ ਰੋਡ ਅਤੇ ਰਾਹੋਂ ਰੋਡ 'ਤੇ ਸੋਨੇ ਦੇ ਗਹਿਣਿਆਂ ਦਾ ਕਾਰੋਬਾਰ ਹੈ। ਕਿਸੇ ਨੇ ਉਸਨੂੰ ਫ਼ੋਨ ਕਰਕੇ 1 ਕਰੋੜ ਰੁਪਏ ਦੀ ਫਿਰੌਤੀ ਮੰਗੀ। ਫਿਰੌਤੀ ਨਾ ਦੇਣ 'ਤੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ। ਸਚਿਨ ਦੇ ਅਨੁਸਾਰ, ਉਹ ਪਿਛਲੇ ਕਈ ਸਾਲਾਂ ਤੋਂ ਆਪਣੇ ਪਰਿਵਾਰ ਨਾਲ ਇਹ ਕਾਰੋਬਾਰ ਚਲਾ ਰਿਹਾ ਹੈ। 4 ਦਸੰਬਰ, 2025 ਨੂੰ, ਉਸਨੂੰउसਦੇ ਵਟਸਐਪ ਨੰਬਰ 'ਤੇ ਇੱਕ ਕਾਲ ਆਈ। ਕਾਲ ਕਰਨ ਵਾਲੇ ਨੇ, ਜੋ ਕਿ ਅੰਮ੍ਰਿਤ ਦਾਲਮ ਸਮੂਹ ਦਾ ਮੈਂਬਰ ਹੋਣ ਦਾ ਦਾਅਵਾ ਕਰਦਾ ਸੀ, 1 ਕਰੋੜ ਰੁਪਏ ਦੀ ਮੰਗ ਕੀਤੀ। ਉਸਨੇ ਪੈਸੇ ਨਾ ਦੇਣ 'ਤੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿਤੀ। ਪੁਲਿਸ ਹੁਣ ਵਟਸਐਪ ਨੰਬਰ 'ਤੇ ਆਈਆਂ ਕਾਲਾਂ ਦੀ ਜਾਣਕਾਰੀ ਪ੍ਰਾਪਤ ਕਰ ਰਹੀ ਹੈ ਅਤੇ ਕਾਲ ਕਰਨ ਵਾਲੇ ਦੀ ਭਾਲ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
0
comment0
Report
RKRAJESH KATARIA
Dec 05, 2025 07:15:24
Firozpur, Punjab:फिरोजपुर के हुसैनीवाला में आज भाजपा नेताओं की ओर से गंग नहर की शताब्दी पर किए जाने वाला समारोह हुआ रद्द इस समारोह में केंद्रीय मंत्री अर्जुन राम मेघवाल ने होना था शामिल, मगर कल देर रात अमृतसर एयरपोर्ट पर पहुंचने के बाद ही वापस दिल्ली के लिए हुए रवाना इस गैंग नहर शताब्दी समारोह को लेकर एक बार फिर पंजाब की सियासत पूरी तरह से गर्म बीकानेर से फिरोजपुर के हुसैनीवाला में लोगों ने हुसैनीवाला में महाराजा गंगा सिंह को याद कर भूमि पूजन किया पंजाब के जिला फिरोजपुर के हुसैनीवाला में आज गंग नहर की शताब्दी को लेकर पंजाब भाजपा नेता राणा गुरमीत सिंह सोढ़ी की ओर से शताब्दी समारोह का आयोजन करवाया जा रहा था जिसमें केंद्रीय मंत्री अर्जुन राम मेघवल मुख्य अतिथि के तौर पर शामिल होने के लिए फिरोजपुर पहुंच रहे थे मगर उससे पहले ही कल शाम को जब केंद्रीय मंत्री अमृतसर एयरपोर्ट पर पहुंचे तो तभी अमृतसर से दिल्ली के लिए वापस रवाना हो गए और इस कार्यक्रम को रद्द कर दिया गया इस कार्यक्रम को लेकर पंजाब कांग्रेस लीडरशिप द्वारा विरोध करते हुए आरोप लगाए उन्होंने कहा के केंद्र की भाजपा सरकार पंजाब के साथ और पंजाब के पुराने जख्मों को दोबारा हरा कर रही है और इस तीखी विरोध के बाद इस कार्यक्रम को रद्द कर दिया गया मगर इस कार्यक्रम में शामिल होने के लिए बीकानेर राजस्थान से कई लोग फिरोजपुर के हुसैनी वाला पहुंचे और उनके द्वारा कार्यक्रम समारोह रद्द होने के बावजूद भी वहां पर भूमि पूजन किया गया और अपने महाराजा गंगा सिंह को याद किया गया उनके द्वारा कहा गया के केंद्रीय मंत्री रूस से आए राष्ट्रपति के प्रोग्राम में शामिल होने के लिए वापस गए हैं और इस प्रोग्राम को उनके प्रोग्राम के चलते रद्द किया गया है उन्होंने कहा कि हमारे महाराजा गंगा सिंह के कारण हमें यह पानी मिल रहा है और यह गंग नहर हमारे लिए बहुत महत्व रखती है इसलिए हमने आज महाराजा गंगा सिंह को याद कर भूमि पूजन किया है बाइट राजस्थान से आए लोग बाइट किसान
0
comment0
Report
KSKamaldeep Singh
Dec 05, 2025 07:05:38
Chandigarh, Chandigarh:ਜਿਸ ਪ੍ਰਕਾਰ ਦੀ ਗੁੰਡਾਗਰਦੀ ਪੰਜਾਬ ਦੇ ਅੰਦਰ ਕੁਝ ਜਗਾਵਾਂ ਤੇ ਆਮ ਆਦਮੀ ਪਾਰਟੀ ਨੇ ਕੀਤੀ ਹੈ ਉਸ ਦੀ ਸਾਨੂੰ ਚਿੰਤਾ ਸੀ ਕੀ ਇਹ ਹੋਵੇਗੀ ਹੀ ਹੋਵੇਗੀ ਮਨੀਸ਼ ਸਿਸੋਦੀਆ ਜੋ پنجاب ਦਾ ਸਿਸਟਮ ਚਲਾ ਰਹੇ ਨੇ ਉਨਾਂ ਨੇ ਆਪਣੇ ਵਰਕਰਾਂ ਨੂੰ ਕਿਹਾ ਸੀ ਕੀ ਕੁਝ ਵੀ ਕਰਨਾ ਪਵੇ ਪਰ ਅਸੀਂ ਆਉਣ ਵਾਲੀਆਂ ਚੋਣਾਂ ਜਿੱਤਣੀਆਂ ਨੇ ਜਿਹੜੀ ਆਡੀਓ ਕਲਿੱਪ ਆਈ ਐਸ ਐਸ ਪ PATIALA ਦੀ ਪਰ ਉਸ ਦੀ ਜਾਂਚ ਹੋਣੀ ਚਾਹੀਦੀ ਹੈ ਪੁਲਿਸ ਅਧਿਕਾਰੀਆਂ ਨੂੰ ਬੂਥਾਂ ਤੇ ਲਗਾ ਦਿੱਤਾ ਸੀ ਪੰਜਾਬ ਪੁਲਿਸ ਇਕ ਚੌਕੀਦਾਰ ਦੇ ਰੂਪ ਵਿੱਚ ਆਮ ਆਦਮੀ ਪਾਰਟੀ ਲਈ ਹਰੇਕ ਮਾੜਾ ਕੰਮ ਕਰ ਰਹੀ ਹੈ ਇਸ ਵਾਰ ਵੀ ਨਾਮੀ ਗੈਂਗਸਟਰ ਜੱਗੂ ਭਗਵਾਨ ਪੁਰੀਆ ਨੂੰ ਆਸਾਮ ਦੀ ਜੇਲ੍ਹ ਤੋਂ ਲਿਆ ਕੇ ਪੰਜਾਬ ਬੈਠਾ ਲਿਆ ਤੇ ਟੈਲੀਫੋਨ ਕਰਵਾ ਰਹੇ ਸੀ ਇਕ ਪਾਰਟੀ ਕੋਲ ਇਕ ਗੈਂਗਸਟਰ ਸੀ ਦੂਜਾ ਇਹ ਲੈ ਆਏ ਆਮ ਆਦਮੀ ਪਾਰਟੀ ਨੇ ਗੈਂਗਸਟਰਾਂ ਨਾਲ ਮਿਲ ਕੇ ਗੈਂਗਸਟਰਾਂ ਦਾ ਇਸਤੇਮਾਲ ਕਰ ਰਹੀਆਂ ਨੇ ਕੁਲਬੀਰ ਸਿੰਘ ਜ਼ੀਰਾ ਦੇ ਬੰਦਿਆਂ ਨੂੰ ਪਿਛਲੀਆਂ ਚੋਣਾਂ ਦੋਰਾਨ ਕਾਗਜ਼ ਨਹੀਂ ਭਰਨ ਦਿੱਤੇ ਗਏ ਸੀ, ਉੱਥੋ ਦੇ ਵਿਧਾਇਕ ਦਾ ਮੁੰਡਾ ਪੁਲਿਸ ਅਧਿਕਾਰੀਆਂ ਨੂੰ ਗਾਲ੍ਹਾਂ ਕੱਢ ਰਿਹਾ ਸੀ ਬਲਾਕ ਸੰਮਤੀ ਚੋਣਾਂ ਵਿੱਚ ਵੀ ਇਸੇ ਤਰ੍ਹਾਂ ਹੋਇਆ , ਕੁਲਬੀਰ ਸਿੰਘ ਜ਼ੀਰਾ ਦੇ ਬੰਦਿਆਂ ਨੂੰ ਇਕ ਵੀ ਕਾਗਜ਼ ਨਹੀਂ ਭਰਨ ਦਿੱਤਾ ਗਿਆ ਉੱਥੋ ਦਾ ਵਿਧਾਇਕ ਇਹ ਕਹਿ ਰਿਹਾ ਹੈ ਕੀ ਪੱਗਾਂ ਤਾਂ ਲੈਂਦੀਆਂ ਰਹਿੰਦੀਆਂ ਨੇ ਇੰਨਾਂ ਨੇ ਕਿਹੜਾ ਕਿੱਲ ਲੱਗੇ ਹੁੰਦੇ ਨੇ ਜਿਸ ਪ੍ਰਕਾਰ ਦੀ ਗੁੰਡਾਗਰਦੀ ਪੰਜਾਬ ਦੇ ਅੰਦਰ ਕੁਝ जਗਾਵਾਂ ਤੇ ਆਮ ਆਦਮੀ ਪਾਰਟੀ ਨੇ ਕੀਤੀ ਹੈ ਉਸ ਦੀ ਸਾਨੂੰ ਚਿੰਤਾ ਸੀ ਕੀ ਇਹ ਹੋਵੇਗੀ ਹੀ ਹੋਵੇਗੀ ਮਨੀਸ਼ ਸਿਸੋਦੀਆ ਜੋ ਪੰਜਾਬ ਦਾ ਸਿਸਟਮ ਚਲਾ ਰਹੇ ਨੇ ਉਨਾਂ ਨੇ ਆਪਣੇ ਵਰਕਰਾਂ ਨੂੰ ਕਿਹਾ ਸੀ ਕੀ ਕੁਝ ਵੀ ਕਰਨਾ ਪਵੇ ਪਰ ਅਸੀਂ ਆਉਣ ਵਾਲੀਆਂ ਚੋਣਾਂ ਜਿੱਤਣੀਆਂ ਨੇ ਜਿਹੜੀ ਆਡੀਓ ਕਲਿੱਪ ਆਈ ਐਸ ਐਸ ਪ PATIALA ਦੀ ਪਰ ਉਸ ਦੀ ਜਾਂਚ ਹੋਣੀ ਚਾਹੀਦੀ ਹੈ ਪੁਲਿਸ ਅਧਿਕਾਰੀਆਂ ਨੂੰ ਬੂਥਾਂ ਤੇ ਲਗਾ ਦਿੱਤਾ ਸੀ ਪੰਜਾਬ ਪੁਲਿਸ ਇਕ ਚੌਕੀਦਾਰ ਦੇ ਰੂਪ ਵਿੱਚ ਆਮ ਆਦਮੀ ਪਾਰਟੀ ਲਈ ਹਰੇਕ ਮਾੜਾ ਕੰਮ ਕਰ ਰਹੀ ਹੈ ਇਹ ੍ਵਾਰ ਵੀ ਨਾਮੀ ਗੈਂਗਸਟਰ ਜੱਗੂ ਭਗਵਾਨ ਪੁਰੀਆ ਨੂੰ אסਾਮ ਦੀ ਜੇਲ੍ਹ ਤੋਂ ਲਿਆ ਕੇ ਪੰਜਾਬ ਬੈਠਾ ਲਿਆ te ਟੈਲੀਫੋਨ ਕਰਵਾ ਰਹੇ ਸੀ ਇਕ ਪਾਰਟੀ ਕੋਲ ਇਕ ਗੈਂਗਸਟਰ ਸੀ ਦੂਜਾ ਇਹ ਲੈ ਆਏ ਆਮ ਆਦਮੀ ਪਾਰਟੀ ਨੇ ਗੈਂਗਸਟਰਾਂ ਨਾਲ ਮਿਲ ਕੇ ਗੈਂਗਸਟਰਾਂ ਦਾ ਇਸਤੇਮਾਲ ਕਰ ਰਹੀਆਂ ਨੇ ਕੁਲਬੀਰ ਸਿੰਘ ਜ਼ੀਰਾ ਦੇ ਬੰਦਿਆਂ ਨੂੰ ਪਿਛਲੀਆਂ ਚੋਣਾਂ ਦੋਰਾਨ ਕਾਗਜ਼ ਨਹੀਂ ਭਰਨ ਦਿੱਤੇ ਗਏ ਸੀ, ਉੱਥੋ ਦੇ ਵਿਧਾਇਕ ਦਾ ਮੁੰਡਾ ਪੁਲਿਸ ਅਧਿਕਾਰੀਆਂ ਨੂੰ ਗਾਲੱਥਾਣ ਚੱਡ ਰਿਹਾ ਸੀ ਡੇਰਾ ਬਾਬਾ ਨਾਨਕ ਵਿੱਚ ਵੀ ਕਾਗਜ਼ ਭਰਨ ਤੋਂ ਰੋਕਿਆ ਗਿਆ ਉੱਥੋ ਦਾ ਵਿਧਾਇਕ ਇਹ ਕਹਿ ਰਿਹਾ ਹੈ ਕੀ ਪੱਗਾਂ ਤਾਂ ਲੈਂਦੀਆਂ ਰਹਿੰਦੀਆਂ ਨੇ ਇੰਨਾਂ ਨੇ ਕਿਹੜਾ ਕਿੱਲ ਲੱਗੇ ਹੁੰਦੇ ਨੇ ਇਹ ਬਹੁਤ ਨਿੰਦੇਣਯੋਗ ਬਿਆਨ ਹੈ ਰਾਜਾਸਾਂਸੀ ਵਿੱਚ ਸਾਡੀ ਪਾਰਟੀ ਦੇ ਬੰਦੇ ਨੂੰ ਕੁੱਟਿਆ ਗਿਆ ਹੈ ਆਮ ਆਦਮੀ ਪਾਰਟੀ ਦਾ ਵਿਧਾਇਕ ਗੁਰਲਾਲ ਘਨੌਰ ਦਾ ਬੰਦਾ ਸਾਡੀ ਉਮੀਦਵਾਰ ਦੇ ਕਾਗਜ਼ ਖੋਹ ਕੇ ਹੀ ਭੱਜ ਗਿਆ ਪੰਜਾਬ ਦਾ ਇੰਨਾਂ ਨੇ ਬਹੁਤ ਬੁਰਾ ਹਾਲ ਕਰ ਦਿੱਤਾ ਸਾਨੂੰ ਆਸ਼ੰਕਾ ਹੈ ਕੀ ਇੰਨਾਂ ਨੇ ਸਾਡੇ ਕਾਗਜ਼ ਵੀ ਰੱਦ ਕਰ ਦੇਣੇ ਆ ਅੱਜ ਪੰਜਾਬ ਦੀ ਪੁਲਿਸ ਵਿਧਾਇਕਾਂ‌ ਦੀ ਚੌਂਕੀਦਾਰ ਬਣ ਕੇ ਕੰਮ ਕਰ ਰਹੀ ਹੈ पंजाब ਪੁਲਿਸ ਜੇਕਰ ਸਹੀ ਕੰਮ ਕਰਦੀ ਤਾਂ ਕਾਨੂੰਨ ਵਿਵਸਥਾ ਕਾਇਮ ਹੋਣੀ ਸੀ ਸਾਡੀ ਸਰਕਾਰ ਆਉਣ ਤੇ ਉਨਾਂ ਅਧਿਕਾਰੀਆਂ ਤੇ ਕਾਰਵਾਈ ਕੀਤੀ ਜਾਵੇਗੀ , ਜਿਹੜੇ ਅਧਿਕਾਰੀਆਂ ਧੱਕਾ کر ਰਹੇ ਨੇਜੇਕਰ ਅਸੀਂ ਜੱਗੂ ਭਗਵਾਨ ਪੁਲੀਆ ਪਾਲਿਆ ਤਾਂ ਤੁਸੀਂ ਉਸ ਤੇ ਕਾਰਵਾਈ ਕਰੋ ਕਾਂਗਰਸ ਨੇ ਕੋਈ ਗੈਂਗਸਟਰ ਨਹੀਂ ਪਾਲਿਆ ਤੁਹਾਡੇ ਅਪਣੀ ਸਰਕਾਰ ਵਿੱਚ ਕੀ ਕੀਤਾ, ਤੁਸੀਂ ਇਹ ਦੱਸੋ ਅੱਜ ਕੇਂਦਰੀ ਮੰਤਰੀ ਆ ਰਿਹਾ ਸੀ ਗੰਗ ਕਰਨਾਲ ਨਹਿਰ ਦੀ ਸ਼ਤਾਬਦੀ ਮਨਾਉਣ ਲਈ ਵਿਰੋਧ ਤੋਂ ਬਾਅਦ ਵਾਪਸ ਚਲਾ ਗਿਆ ਪਟਿਆਲਾ ਪੁਲਿਸ ਦੀ ਆਡੀਓ ਦੀ ਜਾਂਚ ਹੋਣੀ ਚਾਹੀਦੀ ਹੈ ਲੋਕਾਂ ਦੀਆਂ ਗੱਲਾਂ ਦੱਸਣੀਆਂ ਨਹੀਂ ਅੰਮ੍ਰਿਤਪਾਲ ਦੇ ਮੁੱਦੇ ਤੇ ਰਵਨੀਤ ਬਿੱਟੂ ਜੀ ਰਾਜਨੀਤੀ ਕਰ ਰਹੇ ਨੇ, ਜੇਕਰ ਉਹ ਸਹੀ ਹਨ ਤਾਂ ਗ੍ਰਹਿ ਮੰਤਰੀ ਜਾਂ ਸਪੀਕਰ ਨਾਲ ਇਸ ਮੁੱਦੇ ਤੇ ਮਿਲਣ ਜੇਕਰ ਕਿਸੇ ਆਰ ਉ ਨੇ ਗਲਤ ਕੰਮ ਕੀਤਾ ਹੈ ਉਸ ਤੇ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਸੀ ਕਾਂਗਰਸ ਦੀ ਸਰਕਾਰ ਸਮੇਂ ਇਸ ਦਾ ਕੋਈ ਧੱਕਾ ਨਹੀਂ ਹੋਇਆ ਜੇਕਰ ਇਸ ਤਰ੍ਹਾਂ ਹੀ ਚੋਣਾਂ ਲੁੱਟਣੀਆ ਨੇ ਤਾਂ ਸੰਵਿਧਾਨ ਵਿੱਚ ਸੋਧ ਕਰ ਦੇਣਾ ਚਾਹੀਦਾ ਹੈ ਤਰਨਤਾਰਨ ਵਿੱਚ ਅਸੀ ਅੰਦਰੂਨੀ ਲੜਾਈ ਕਾਰਨ ਕੋਈ ਚੋਣ ਨਹੀਂ ਹਾਰੇ, ਕਾਂਗਰਸ ਵਿੱਚ ਅੰਦਰੂਨੀ ਲੜਾਈ ਕਿਸੇ ਜਗ੍ਹਾ ਵੀ ਨਹੀਂ ਹੈ ਬਹੁਤ ਸਾਰੇ ਲੋਕ ਹਾਈਲੇ ਪੇਡ ਬਾਏ ਆਮ ਆਦਮੀ ਪਾਰਟੀ ਹੈ, ਮੁੱਖ ਮੰਤਰੀ ਦਾ ਦਫਤਰ ਤੈਅ ਕਰਦਾ ਹੈ ਕੀ ਕਿਹੜੀ ਖਬਰ ਚਲਾਉਣੀ ਹੈ ਕਿਹੜੀ ਨਹੀਂ , ਮੁੱਖ ਮੰਤਰੀ ਦਾ ਮੀਡੀਆ ਸਲਾਹਕਾਰ ਤੈਅ ਕਰ ਰਿਹਾ ਹੈ ਖ਼ਬਰ ਪੰਜਾਬ ਦੀ ਵਿਧਾਨਸਭਾ ਵਿੱਚ ਇਕ ਚੀਜ਼ ਲੈ ਕੇ ਆਵਾਂਗੇ ਕੀ ਪੱਤਰਕਾਰ ਲਈ ਡਿਗਰੀ ਜ਼ਰੂਰੀ ਹੋਵੇ ਨੈਗਟਿਵ ਖਬਰ ਬਹੁਤ ਚੱਲ ਰਹੀ ਹੈਮੇਰੇ ਅਸਤੀਫ਼ੇ ਦੀਆਂ ਖਬਰਾਂ ਚਲਾਈਆਂ ਗਈਆਂ, ਜਦਕਿ ਮੈਂ ਅਸਤੀਫਾ ਦਿੱਤਾ ਸੀ ਨਹੀ ਕਾਂਗਰਸ ਪਾਰਟੀ ਅਸਤੀਫਾ ਨਹੀਂ ਮੰਗਦੀ ਜਿਸ ਦਿਨ ਪਾਰਟੀ ਨੇ ਮੇਰੇ ਤੋਂ ਅਸਤੀਫਾ ਮੰਗ ਲਿਆ ਮੈਂ ਸਭ ਤੋਂ ਪਹਿਲਾਂ ਟਵੀਟ ਕਰਾਂਗਾ ਅਮਰਿੰਦਰ ਸਿੰਘ ਦੀ ਨਹੀਂ ਕਾਂਗਰਸ ਦੀ ਪ੍ਰਾਪਤੀਆਂ ਸੀ ਜਨਤਾ ਨੂੰ ਪਤਾ ਹੈ ਸਾਨੂੰ ਦੱਸਣ ਦੀ ਲੋੜ ਹੈ
36
comment0
Report
KSKiranveer Singh
Dec 05, 2025 06:51:27
:ਜਿਲਾ ਮਲੇਰਕੋਟਲਾ ਦੇ ਵਪਾਰਿਕ ਸ਼ਹਿਰ ਮੰਡੀ ਅਹਿਮਦਗੜ੍ਹ ਵਿੱਚ ਸਰਕਾਰ ਦਾ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਿਆ ਬੱਸ ਸਟੈਂਡ ਤਾਂ ਹੈ ਪਰ ਇੱਥੇ ਬੱਸਾਂ ਨਹੀਂ ਆਉਂਦੀਆਂ ਜਿਸ ਕਾਰਨ ਮੰਡੀ ਵਾਸੀਆਂ ਨੂੰ ਅਤੇ ਸਕੂਲੀ ਬੱਚਿਆਂ ਨੂੰ ਤਿਨ ਕਿਲੋਮੀਟਰ ਦੂਰੀ ਤੇ ਪਹੀੜ ਜਾਣਾ ਪੈਂਦਾ ਹੈ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜੋ ਵੀ ਬੱਸਾਂ ਲੁਧਿਆਣਾ ਮਲੇਰਕੋਟਲਾ ਸੰਗਰੂਰ ਜਾਂਦੀਆਂ ਹਨ ਉਹ ਮੰਡੀ ਅਹਿਮਦਗੜ੍ਹ ਦੇ ਬੱਸ ਸਟੈਂਡ ਵਿੱਚ ਨਹੀਂ ਆਉਂਦੀਆਂ ਉਹ ਪਹੀੜ ਤੋਂ ਹੀ ਸਿੱਧੀ ਜਾਂਦੀਆਂ ਹਨ ਇੱਥੋਂ ਤੱਕ ਕਿ ਬੱਸ ਸਟੈਂਡ ਵਿੱਚ ਬਣੀਆ ਦੁਕਾਨਾਂ ਵੀ ਉਜੜ ਚੁੱਕੀਆਂ ਹਨ ਬੱਸ ਸਟੈਂਡ ਖੰਡਰ ਬਣਿਆ ਪਿਆ ਹੈ ਇਲਾਕਾ ਵਾਸੀਆਂ ਨੇ ਕਈ ਵਾਰ ਸਰਕਾਰ ਤੋਂ ਮੰਗ ਕੀਤੀ ਕਿ ਮੰਡੀ ਅਹਿਮਦਗੜ੍ਹ ਜ਼ਿਲ੍ਹਾ ਮਲੇਰ ਕੋਲੇ ਦਾ ਵਪਾਰਿਕ ਸ਼ਹਿਰ ਹੈ ਜਿੱਥੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਿਆ ਬੱਸ ਸਟੈਂਡ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ ਉਹਨਾਂ ਦੀ ਮੰਗ ਹੈ ਕਿ ਜਦੋਂ ਕਿ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਦਾ ਰੂਟ ਮੰਡੀ ਅਹਿਮਦਗੜ੍ਹ ਦਾ ਹੈ ਪਰ ਬੱਸਾਂ ਵਾਲੇ ਮੰਡੀ ਅਹਿਮਦਗੜ੍ਹ ਆਉਣ ਦੀ ਬਜਾਏ ਸਿੱਧਾ ਨਿਕਲ ਜਾਂਦੇ ਹਨ ਜਿਸ ਕਾਰਨ ਮੰਡੀ ਅਹਿਮਦਗੜ੍ਹ ਹੀ ਨਹੀਂ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਵੀ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਮੰਡੀ ਅਹਿਮਦਗੜ੍ਹ ਆਉਣ ਤਾਂ ਜੋ ਲੋਕਾਂ ਨੂੰ ਸਹੂਲਤ ਮਿਲੇ ਇਥੋਂ ਤੱਕ ਕਿ ਪ੍ਰਾਈਵੇਟ ਬੱਸਾਂ ਦੇ ਰੂਟ ਮੰਡੀ ਅਹਿਮਦਗੜ੍ਹ ਦੇ ਹਨ ਅਤੇ ਸਰਕਾਰੀ ਬੱਸਾਂ ਵੀ ਮੰਡੀ ਅਹਿਮਦਗੜ੍ਹ ਦੇ ਰੂਟ ਨਾਲ ਚਲਦੀਆਂ ਹਨ ਪਰ ਕੋਈ ਵੀ ਬੱਸ ਬੱਸ ਸਟੈਂਡ ਤੇ ਆਉਣ ਲਈ ਰਾਜੀ ਨਹੀਂ ਜਿਸ ਕਾਰਨ ਲੋਕਾਂ ਨੂੰ ਆਉਣ ਜਾਣ ਦੀ ਭਾਰੀ ਮੁਸ਼ਕਿਲ ਪੈਦਾ ਹੋ ਰਹੀ ਹੈ
129
comment0
Report
TBTarsem Bhardwaj
Dec 05, 2025 06:50:37
Ludhiana, Punjab:ਲੁਧਿਆਣਾ ਦੇ ਬਹਾਦਰ ਕੇ ਰੋਡ ਉੱਪਰ ਉਸ ਸਮੇਂ ਹੜਕੰਪ ਮੱਚ ਗਈ ਜਦੋਂ ਪਸ਼ੂਆਂ ਦੀ ਖਲ ਬਣਾਉਣ ਵਾਲੀ ਫੈਕਟਰੀ ਦੇ ਵਿੱਚ ਸ਼ਾਰਟ ਸਰਕਟ ਹੋਣ ਨਾਲ ਭਿਆਨਕ ਅੱਗ ਲੱਗ ਗਈ ਅੱਗ ਲੱਗਣ ਦੀ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਵੀ ਕਾਫੀ ਭਗਦੜ ਮੱਚ ਗਈ ਅਤੇ ਤੁਰੰਤ ਫਾਇਰ ਬ੍ਰਿਗੇਡ ਨੂੰ ਮੌਕੇ ਤੇ ਬੁਲਾਇਆ ਗਿਆ ਫਾਇਰ ਬ੍ਰਿਗੇਡ ਵੱਲੋਂ ਅੱਗ ਤੇ ਕਾਬੂ ਪਾਇਆ ਜਾ ਰਿਹਾ ਹੈ ਫੈਕਟਰੀ ਦੇ ਮਾਲਕ ਦੱਸਿਆ ਕੀ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਫਿਲਹਾਲ ਅੱਗ ਤੇ ਕਾਬੂ ਪਾਇਆ ਜਾ ਰਿਹਾ ਫਾਇਰ ਬ੍ਰਿਗੇਡ ਦੇ ਅਫਸਰ ਨੇ ਕਿਹਾ ਕਿ ਤਕਰੀਬਨ 7 ਤੋਂ ਅੱਠ ਗੱਡੀਆਂ ਲਗਾਤਾਰ ਅੱਗ ਤੇ ਕਾਬੂ ਪਾਉਣ ਲੱਗੀਆਂ ਹਨ ਅਤੇ 50% ਅੱਗ ਦੇ ਕਾਬੂ ਪਾਇਆ ਜਾ ਚੁੱਕਾ ਹੈ ਅਤੇ ਫੈਕਟਰੀ ਦੇ ਵਿੱਚ ਅੱਗੇ ਵੀ ਸਰਚ ਕੀਤੀ ਜਾ ਰਹੀ ਹੈ ਕੀ ਕਿਸੇ ਨੂੰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ
130
comment0
Report
NSNavdeep Singh
Dec 05, 2025 06:49:59
Moga, Punjab:107 ਸਾਲਾ ਹਰਬੰਸ ਸਿੰਘ ਅੱਜ ਵੀ ਆਪਣੇ ਪੋਤਾ ਪੋਤੀਆਂ ਲਈ ਰੇੜੀ ਤੇ ਆਲੂ ਪਿਆਜ਼ ਵੇਚ ਕੇ ਚਲਾ ਰਿਹਾ ਹੈ ਆਪਣਾ ਘਰ ਦਾ ਗੁਜ਼ਾਰਾ । ਲਾਕਡਾਊਨ ਦੌਰਾਨ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰਬੰਸ ਸਿੰਘ ਦੀ ਕੀਤੀ ਗਈ ਸੀ ਸ਼ਲਾਘਾ ਅਤੇ 5 ਲੱਖ ਰੁਪਏ ਦੀ ਕੀਤੀ ਗਈ ਸੀ ਆਰਥਿਕ ਮਦਦ । ਹਰਬੰਸ ਸਿੰਘ ਦਾ ਕਹਿਣਾ ਹੈ ਕਿ ਅੱਜ ਤੱਕ ਨਾ ਹੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਬਿਮਾਰੀ ਹੈ ਨਾ ਹੀ ਅੱਖਾਂ ਤੇ ਐਣਕਾਂ ਲੱਗੀਆਂ ਹਨ ਅਤੇ ਨਾ ਹੀ ਉਹਨਾਂ ਨੂੰ ਉੱਚਾ ਸੁਣਦਾ ਹੈ । ਉਹਨਾਂ ਕਿਹਾ ਕਿ ਸਾਰਾ ਦਿਨ ਉਹ ਰੇਹੜੀ ਤੇ ਮੋਗਾ ਤੇ ਬਜ਼ਾਰਾਂ ਵਿੱਚ ਆਲੂ ਪਿਆਜ਼ ਵੇਚਦੇ ਹਨ ਅਤੇ ਦਿਨ ਵਿੱਚ 500-600 ਰੁਪਏ ਕਮਾ ਲੈਂਦੇ ਹਨ ਅਤੇ ਕਮਾਏ ਪੈਸੇ ਨਾਲ ਉਹ ਆਪਣੇ ਪੋਤਾ ਪੋਤੀ ਲਈ ਸਕੂਲ ਦੀ ਫੀਸ ਭਰਨ ਵਿੱਚ ਮਦਦ ਕਰਦੇ ਹਨ। 107 ਸਾਲਾ ਹਰਬੰਸ ਸਿੰਘ ਦੀ ਇਹ ਮਿਹਨਤ ਦੂਜਿਆ ਲਈ ਪ੍ਰੇਰਨਾ ਸਰੋਤ ਬਣਦੀ ਹੈ ।
118
comment0
Report
MSManuj Sharma
Dec 05, 2025 06:46:05
Solan, Himachal Pradesh:सोलन नगर निगम की बड़ी कार्रवाई—धर्मपुर पंचायत की कूड़ा भरी पिकअप पकड़ी MC क्षेत्र में बाहर से कूड़ा फेंकने आए पकड़ में! सोलन में कार्रवाई तेज—कूड़ा डालने आई पिकअप जब्त नगर निगम सोलन ने आज देर शाम एक बड़ी कार्रवाई को अंजाम दिया। वार्ड नंबर 1 और 2 में लगातार मिल रही शिकायतों के बाद नगर निगम की टीम ने धर्मपुर पंचायत की एक पिकअप को रंगे हाथों पकड़ लिया, जो बाहरी क्षेत्र का कूड़ा लेकर निगम एरिया में डंप करने आई थी। जानकारी के अनुसार, वार्ड नंबर 2 की पार्षद सुषमा शर्मा को पिछले कई दिनों से शिकायत मिल रही थी कि बाहरी एरिया से कुछ लोग आकर नगर निगम के डंपरों में कूड़ा फेंक रहे हैं। इससे न केवल डंपर ओवरफ्लो हो रहे थे, बल्कि सड़क किनारे भी कूड़ा फैल रहा था, जिससे स्थानीय लोगों को भारी परेशानी झेलनी पड़ रही थी। इसी को ध्यान में रखते हुए पार्षद सुषमा शर्मा और नगर निगम कर्मचारियों ने संयुक्त रूप से निगरानी बढ़ाई। आज देर शाम धर्मपुर पंचायत की एक पिकअप संदिग्ध रूप से एरिया में दिखाई दी। टीम को पिकअप पूरी तरह कूड़े से भरा हुआ मिला। पिकअप को तुरंत कब्जे में लेकर नगर निगम परिसर में ले जाया गया。 पार्षद सुषमा शर्मा ने बताया कि यह पहली बार नहीं है। कई बार बाहरी एरिया से कूड़ा लाकर नगर निगम के डंपरों में फेंकने की कोशिश की जाती है। उन्होंने कहा कि इस वाहन पर जो भी कानूनी कार्रवाई बनती है, वह तुरंत अमल में लाई जाएगी। नगर निगम ने स्पष्ट किया है कि अब ऐसे वाहनों पर सख्ती और बढ़ाई जाएगी ताकि सोलन MC क्षेत्र को साफ-सुथरा रखने के प्रयासों में बाधा न आए。
125
comment0
Report
BSBHARAT SHARMA
Dec 05, 2025 06:30:47
Ludhiana, Punjab:ਇਨਸਾਨੀ ਚੋਰ ਤਾਂ ਤੁਸੀਂ ਬਹੁਤ ਵੇਖੇ ਹੋਣਗੇ, ਪਰ ਅੱਜ ਸੀਸੀਟੀਵੀ ’ਚ ਦੇਖੋ — ਕੁੱਤਾ ਪਰਸ ਚੋਰੀ ਕਰਦੇ ਅੰਮ੍ਰਿਤਸਰ ਦੇ ਲਾਰੰਸ ਰੋਡ ’ਤੇ ਇੱਕ ਚਾਹ ਦੀ ਦੁਕਾਨ ’ਤੇ ਅਰਾਮ ਨਾਲ ਚਾਹ ਦੀਆਂ ਚੁਸਕੀਆਂ ਲਗਾ ਰਿਹਾ ਇੱਕ ਨੌਜਵਾਨ ਉਸ ਵੇਲੇ ਹੈਰਾਨ ਰਹਿ ਗਿਆ ਜਦੋਂ ਇੱਕ ਕੁੱਤਾ ਉਸਦਾ ਪਰਸ ਚੁਰਾ ਕੇ ਫਰਾਰ ਹੋ ਗਿਆ。 ਸੀਸੀਟੀਵੀ ਫੁੱਟੇਜ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਇੱਕ ਕੁੱਤਾ ਪਿੱਛੋਂ ਆਉਂਦਾ ਹੈ, ਨੌਜਵਾਨ ਦੀ ਕੁਰਸੀ ਕੋਲੋਂ ਪਰਸ ਚੁੱਕਦਾ ਹੈ ਅਤੇ ਉਥੋਂ ਰਵਾਨਾ ਹੋ ਜਾਂਦਾ ਇਹ ਨਜਾਰਾ ਦੇਖ ਕੇ ਨੌਜਵਾਨ ਹੱਕਾ-ਬੱਕਾ ਰਹਿ ਗਿਆ。 ਪਰਸ ਗੁੰਮ ਹੋਣ ਤੋਂ ਬਾਅਦ ਨੌਜਵਾਨ ਨੇ ਡਿਊਟੀ ’ਤੇ ਤੈਨਾਅpat ਪੁਲਿਸ ਮੁਲਾਜ਼ਮਾਂ ਕੋਲ ਪਹੁੰਚ ਕੇ ਸ਼ਿਕਾਇਤ ਦਰਜ ਕਰਵਾਈ。 ਫਿਰ ਨੌਜਵਾਨ ਅਤੇ ਪੁਲਿਸ ਦੋਵੇਂ ਮਿਲ ਕੇ “ਕੁੱਤਾ ਚੋਰ” ਭਾਲ ਕੀਤੀ ਜਾ ਰਹੀ ਹੈ ।
130
comment0
Report
BSBHARAT SHARMA
Dec 05, 2025 05:51:37
Amritsar, Punjab:ਬਟਾਲਾ ਰੋਡ ’ਤੇ ਗੁੰਡਾਗਰਦੀ ਦਾ ਨੰਗਾ ਨਾਚ — ਕਾਰ ਵਾਸ਼ਿੰਗ ਮਾਲਕ ਨੂੰ ਧਮਕੀਆਂ 15–20 ਹਥਿਆਰਬੰਦ ਨੌਜਵਾਨਾਂ ਵੱਲੋਂ ਹਮਲਾ, ਗਹਿਣੇ ਤੇ ਨਕਦੀ ਲੁੱਟਣ ਦੇ ਦੋਸ਼ ਘਟਨਾ ਸਾਢੇ ਛੇ ਵਜੇ ਦੇ ਕਰੀਬ, ਪੁਲਿਸ ਤੇ ਦੋ ਘੰਟੇ ਲੇਟ ਪਹੁੰਚਣ ਦਾ ਵੀ ਇਲਜ਼ਾਮਪੀੜਤ ਦੀ ਨਿਆਂ ਦੀ ਮੰਗ—“ਸਾਡੀ ਜਾਨ–ਮਾਲ ਦੀ ਰੱਖਿਆ ਕੀਤੀ ਜਾਵੇ” ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਜਾਂਚ ਕੀਤੀ ਸ਼ੁਰੂ ਕਿਹਾ ਕਿ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਅੰਮ੍ਰਿਤਸਰ ਦੇ ਬਟਾਲਾ ਰੋਡ ’ਤੇ ਕਾਰ ਵਾਸ਼ਿੰਗ ਚਲਾਉਣ ਵਾਲੇ ਨੌਜਵਾਨ ਅਮਨਵੀਰ ਸਿੰਘ ਨਾਲ ਸ਼ਾਮ ਦੇ ਸਾਢੇ ਛੇ ਵਜੇ ਇੱਕ ਗੰਭੀਰ ਗੁੰਡਾਗਰਦੀ ਦੀ ਘਟਨਾ ਸਾਹਮਣੇ ਆਈ ਹੈ। ਰਸਤੇ ਨੂੰ ਲੈਕੇ ਦੋਵਾਂ ਧਿਰਾਂ ਵਿੱਚ ਇਹ ਵਿਵਾਦ ਪੈਦਾ ਹੋਇਆ ਹੈ ਅਮਨਵੀਰ ਦੇ ਬਿਆਨ ਮੁਤਾਬਿਕ, ਇੱਕ ਨੌਜਵਾਨ, ਜਿਸ ਨਾਲ ਪਹਿਲਾਂ ਕੋਈ-Ranjish ਨਹੀਂ ਸੀ, ਆਪਣੇ 15 ਤੋਂ 20 ਸਾਥੀਆਂ ਨੂੰ ਨਾਲ ਲਿਆ ਕੇ ਅਚਾਨਕ ਉਨ੍ਹਾਂ ਦੇ ਕੋਲ ਆ ਘੇਰਿਆ ਅਤੇ ਮਾਰਪੀਟ ਸ਼ੁਰੂ ਕਰ ਦਿੱਤੀ।ਪੀੜਤ ਮੁਤਾਬਿਕ, ਹਮਲਾਵਰ ਉਸਦਾ ਵਪਾਰ ਦੇਖ ਕੇ ਜਲਦੇ ਸਨ ਅਤੇ ਉਸਦੇ ਵੇਪਨ ਦੀਆਂ ਫੋਟੋਆਂ ਵੀ ਉਨ੍ਹਾਂ ਕੋਲ ਮੌਜੂਦ ਹਨ, ਜੋ ਉਹ ਜਬਰਨ ਲੈ ਗਏ। ਘਟਨਾ ਦੌਰਾਨ ਉਸਦੀ ਚੈਨ, ਮੁੰਦਰੀ ਅਤੇ ਨਕਦੀ 40 ਤੋਂ 50 ਹਜ਼ਾਰ ਰੁਪਏ ਵੀ ਲੁੱਟ ਲਏ ਗਏ। ਅਮਨਵੀਰ ਨੇ ਕਿਹਾ ਕਿ ਇਹ ਸਾਰੀ ਕਾਰਵਾਈ ਦੀ ਵੀਡੀਓ ਰਿਕਾਰਡਿੰਗ ਵੀ ਉਨ੍ਹਾਂ ਕੋਲ ਮੌਜੂਦ ਹੈ।ਉਨ੍ਹਾਂ ਦੱਸਿਆ ਕਿ ਪੁਲਿਸ ਦੋ ਘੰਟੇ ਲੇਟ ਪਹੁੰਚੀ ਅਤੇ ਹਮਲਾਵਰਾਂ ਨੇ ਪ੍ਰਸ਼ਾਸਨ ਦੇ ਸਾਹਮਣੇ ਵੀ ਅපਣਾ ਦਬਦਬਾ ਜਤਾਉਣ ਦੀ ਕੋਸ਼ਿਸ਼ ਕੀਤੀ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਸੁਰੱਖਿਆ ਅਤੇ ਨਿਆਂ ਦੀ ਮੰਗ ਕੀਤੀ ਹੈ। ਅਮਨਵੀਰ ਨੇ ਕਿਹਾ, “ਸਾਡੀ ਕੋਈ ਰੰਜਿਸ਼ ਨਹੀਂ, ਸਿਰਫ ਕੰਮ ਦੇਖ ਕੇ ਉਹ ਸੜਦਾ ਸੀ। ਅਸੀਂ ਪਰਿਵਾਰ ਵਾਲੇ ਬੰਦੇ ਹਾਂ, ਸਾਡੀ ਜਾਨ–ਮਾਲ ਦੀ ਰੱਖਿਆ ਕੀਤੀ ਜਾਵੇ।”ਦੂਜੇ ਪਾਸੇ, ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮਾਮਲਾ ਦੋ ਧਿਰਾਂ ਵਿਚਾਲੇ ਝਗੜੇ ਦਾ ਲੱਗਦਾ ਹੈ ਅਤੇ ਦੋਹਾਂ ਪੱਖਾਂ ਵੱਲੋਂ ਦਰਖ਼ਾਸਤਾਂ ਮਿਲੀਆਂ ਹਨ। ਪੁਲਿਸ ਨੇ ਵੀ ਪੁਸ਼ਟੀ ਕੀਤੀ ਕਿ ਪੀੜਤ ਪਾਸੇ ਵੱਲੋਂ ਹਮਲਾਵਰ ਪਾਰਟੀ ਵੱਲੋਂ ਪਿਸਤੌਲ ਦਿਖਾਉਣ ਦਾ ਦੋਸ਼ ਲਗਾਇਆ ਗਿਆ ਹੈ, ਜਿਸਦੀ ਜਾਂਚ ਲਈ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ। ਅਧਿਕਾਰੀ ਨੇ ਕਿਹਾ कि, “ਹਾਲਾਤਾਂ ਦੇ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।”ਪੁਲਿਸ ਨੇ ਭਰੋਸਾ ਦਿਵਾਇਆ ਹੈ ਕਿ ਜाँच ਪੂਰੀ ਹੋਣ ’ਤੇ ਜੋ ਵੀ ਦੋਸ਼ੀ ਹੋਵੇਗਾ, ਉਸ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ。
158
comment0
Report
Advertisement
Back to top