Back
Kotkapura पुलिस ने मोटरसाइकिल चोरी के आरोपी को चंद घंटों में गिरफ्तार किया
KCKhem Chand
Mar 25, 2026 08:30:44
Kot Kapura, Punjab
ਕੋਟਕਪੂਰਾ ਪੁਲਿਸ ਵੱਲੋ ਮੋਟਰਸਾਈਕਲ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਨੂੰ ਚੰਦ ਘੰਟਿਆ ਅੰਦਰ ਕੀਤਾ ਕਾਬੂ, ਦੋਸ਼ੀ ਪਾਸੋ ਖੋਹ ਕੀਤਾ ਮੋਟਰਸਾਈਕਲ ਵੀ ਕੀਤਾ ਗਿਆ ਬਰਾਮਦ
ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐੱਸ.ਪੀ ਦੇ ਨਿਰਦੇਸ਼ਾਂ ਅਧੀਨ ਕੋਟਕਪੂਰਾ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਲਗਾਤਾਰ ਸਖਤ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ। ਇਸੇ ਕੜੀ ਤਹਿੰਤ ਜੋਗੇਸ਼ਵਰ ਸਿੰਘ ਗੋਰਾਇਆ ਐਸ.ਪੀ ਇੰਨਵੈਸਟਿਗੇਸ਼ਨ ਦੀ ਰਹਿਨੁਮਾਈ ਅਤੇ ਸੰਜੀਵ ਕੁਮਾਰ ਡੀ.ਐਸ.ਪੀ ਕੋਟਕਪੂਰਾ ਦੇ ਦਿਸ਼ਾ ਨਿਰਦੇਸ਼ા ਤਹਿਤ ਥਾਣਾ ਸਦਰ ਕੋਟਕਪੂਰਾ ਵੱਲੋ ਕਾਰਵਾਈ ਕਰਦੇ ਹੋਏ ਮੋਟਰਸਾਈਕਲ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਨੂੰ ਚੰਦ ਘੰਟਿਆ ਅੰਦਰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ。
ਗ੍ਰਿਫਤਾਰ ਕੀਤੇ ਗਏ ਦੋਸ਼ੀ ਦੀ ਪਛਾਣ ਕੋਮਲਦੀਪ ਸਿੰਘ ਉਰਫ ਸਨੀ ਵਜੋ ਹੋਈ ਹੈ, ਜੋ ਕਿ ਪੁੱਡ ਪਿੰਡ ਕੋਟਸੁਖੀਆ ਦਾ ਰਿਹਾਇਸ਼ੀ ਹੈ। ਪੁਲਿਸ ਪਾਰਟੀ ਵੱਲੋਂ ਦੋਸ਼ੀ ਪਾਸੋ ਮੌਕੇ ਪਰ ਖੋਹ ਕੀਤਾ ਸਪਲੈਡਰ ਮੋਟਰਸਾਈਕਲ ਵੀ ਬਰਾਮਰਦ ਕੀਤਾ ਗਿਆ ਹੈ।
ਕਾਰਵਾਈ ਦੇ ਵੇਰਵੇ ਇਸ ਪ੍ਰਕਾਰ ਹਨ ਕਿ ਥਾਣਾ ਸਦਰ ਕੋਟਕਪੂਰਾ ਵਿਖੇ ਸੂਚਨਾ ਮਿਲੀ ਕਿ ਨਿਰਮਲ ਸਿੰਘ ਨਾਮ ਦਾ ਵਿਅਕਤੀ ਜਦ ਕੋਟਕਪੂਰਾ ਤੋ ਆਪਣੇ ਸਪਲੈਡਰ ਮੋਟਰਸਾਈਕਲ ਪਰ ਸਵਾਰ ਹੋ ਕੇ ਆਪਣੇ ਪਿੰਡ ਬੱਗੇਆਣਾ ਜਾ ਰਿਹਾ ਸੀ ਤਾਂ ਪੁੱਲ ਸੂਆ ਪਿੰਡ ਕੋਟਸੁਖੀਆ ਪਰ 03 ਨੋਜਵਾਨਾ, ਜਿਹਨਾ ਦੇ ਹੱਥਾ ਵਿੱਚ ਤਲਵਾਰਾ ਸਨ, ਜਿਹਨੇ ਨੇ ਉਸਨੂੰ ਰੋਕ ਕੇ ਉਸਦਾ ਪਰਸ ਅਤੇ ਮੋਟਰਸਾਈਕਲ ਖੋਹ ਕੇ ਲੈ ਗਏ ਸਨ। ਜਿਸ ਸੂਚਨਾ ਦੇ ਅਧਾਰ ਤੇ ਥਾਣਾ ਸਦਰ ਕੋਟਕਪੂਰਾ ਵਿਖੇ ਮੁਕੱਦਮਾ ਨੰਬਰ 74 ਅਧੀਨ ਧਾਰਾ 126(2), 309(4), 3(5) ਬੀ.ਏਨ.ਐਸ ਦਰਜ ਰਜਿਸਟਰ ਕਰਕੇ ਦੋਸ਼ੀਆ ਦੀ ਭਾਲ ਸ਼ੁਰੂ ਕੀਤੀ ਗਈ।
ਜਿਸ ਦੌਰਾਨ ਪੁਲਿਸ ਟੀਮਾ ਵੱਲੋ ਤੁਰੰਤ ਕਾਰਵਾਈ ਕਰਦੇ ਹੋਏ ਨੈਸ਼ਨਲ ਹਾਈਵੇਅ ਤੋ ਪਿੰਡ ਦੇਵੀਵਾਲਾ ਰੋਡ ਪਰ ਨਾਕਬੰਦੀ ਦੌਰਾਨ ਖੋਹ ਦੀ ਵਾਰਦਾਤ ਵਿੱਚ ਸ਼ਾਮਿਲ ਦੋਸ਼ੀ ਕੋਮਲਦੀਪ ਸਿੰਘ ਉਰਫ ਸਨੀ ਨੂੰ ਖੋਹ ਕੀਤੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ।
ਇਸ ਦੇ ਨਾਲ ਹੀ ਪੁਲਿਸ ਟੀਮਾ ਵੱਲੋ ਇਸ ਵਾਰਦਾਤ ਵਿੱਚ ਸ਼ਾਮਿਲ 02 ਹੋਰ ਦੋਸ਼ੀਆ ਦੀ ਗ੍ਰਿਫਤਾਰੀ ਲਈ ਲਗਾਤਾਰ ਕਾਰਵਾਈ ਜਾਰੀ ਹੈ, ਉਹਨਾ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਗ੍ਰਿਫਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ। ਰਿਮਾਡ ਹਾਸਿਲ ਕਰਨ ਉਪਰੰਤ ਦੋਸ਼ੀ ਪਾਸੋ ਹੋਰ ਪੁੱਛਗਿੱਛ ਕੀਤੀ ਜਾਵੇਗੀ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AZAbhinva zeepunjabi
FollowMar 25, 2026 09:48:070
Report
ADAnkush Dhobal
FollowMar 25, 2026 09:20:47996
Report
BKBIMAL KUMAR
FollowMar 25, 2026 09:18:191004
Report
NLNitin Luthra
FollowMar 25, 2026 09:05:581011
Report
ADAnkush Dhobal
FollowMar 25, 2026 08:52:201061
Report
ADAnkush Dhobal
FollowMar 25, 2026 08:52:131007
Report
DVDEVENDER VERMA
FollowMar 25, 2026 08:52:051003
Report
NSNavdeep Singh
FollowMar 25, 2026 08:51:181037
Report
BSBALINDER SINGH
FollowMar 25, 2026 08:49:071079
Report
MJManoj Joshi
FollowMar 25, 2026 08:32:471073
Report
SSSandeep Singh
FollowMar 25, 2026 08:31:46Kullu, Himachal Pradesh:Wt on weather update from atal tunnel area
1016
Report
KBKulbir Beera
FollowMar 25, 2026 08:31:271049
Report
DSDEVINDER SHARMA
FollowMar 25, 2026 08:26:121001
Report
ASARVINDER SINGH
FollowMar 25, 2026 08:25:331090
Report