Back
Kotkapura-Moga road पर घोड़ा-ट्राला टक्कर, युवक की मौत, साथी घायल
KCKhem Chand
Dec 03, 2025 07:02:27
Kot Kapura, Punjab
코ਟकਪੂਰਾ ਮੋਗਾ ਰੋਡ ‘ਤੇ ਹਾਦਸਾ: ਘੋੜੇ ਟਰਾਲੇ ਨਾਲ ਟੱਕਰ, ਇੱਕ ਨੌਜਵਾਨ ਦੀ ਮੌਤ, ਇੱਕ ਜ਼ਖਮੀ
ਘਟਨਾ ਸੀ ਸੀ ਟੀ ਵੀ ਵਿਚ ਕੈਦ
ਕੋਟਕਪੂਰਾ ਵਿਖੇ ਮੋਗਾ ਰੋਡ ‘ਤੇ ਕੋਠੇ ਥੇਹ ਨੇੜੇ ਘੋੜੇ ਟਰਾਲੇ ਨਾਲ ਹੋਈ ਟੱਕਰ ਦੇ ਚਲਦਿਆਂ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸਦਾ ਇੱਕ ਸਾਥੀ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਕੋਟਕਪੁਰਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ。
ਸੂਚਨਾ ਮਿਲਦੇ ਹੀ ਥਾਣਾ ਸਿਟੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਭੇਜ ਦਿੱਤਾ ਹੈ。
ਜਾਣਕਾਰੀ ਅਨੁਸਾਰ, ਫਾਜ਼ਿਲਕਾ ਜ਼ਿਲੇ ਨਾਲ ਸੰਬੰਧਿਤ ਰੋਹਿਤ ਅਤੇ ਯੁਵਰਾਜ ਨਾਮਕ ਦੋ ਨੌਜਵਾਨ ਮੋਟਰਸਾਈਕਲ ‘ਤੇ ਸਵਾਰ ਹੋ ਕੇ ਮੋਗਾ ਰੋਡ ਵੱਲੋਂ ਕੋਟਕਪੁਰਾ ਆ ਰਹੇ ਸਨ। ਜਦ ਉਹ ਕੋਠੇ ਥੇਹ ਦੇ ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਅੱਗੇ ਜਾ ਰਹੇ ਇੱਕ ਘੋੜੇ ਟਰਾਲੇ ਨਾਲ ਟੱਕਰ ਹੋ ਗਈ。
ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਰੋਹਿਤ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਜ਼ਖਮੀ ਯੁਵਰਾਜ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ。
ਇੱਕ ਪ੍ਰਤੱਖ ਦਰਸ਼ੀ ਗੁਰਭੇਜ ਢਿੱਲੋਂ ਨੇ ਦੱਸਿਆ ਕਿ ਦੋਵੇਂ ਵਾਹਨ ਕੋਟਪਰਾ ਵੱਲ ਆ ਰਹੇ ਸਨ ਅਤੇ ਤੇਜ਼ ਰਫ਼ਤਾਰ ਹੋਣ ਕਰਕੇ ਮੋਟਰਸਾਈਕਲ ਦੀ ਘੋੜੇ ਟਰਾਲੇ ਨਾਲ ਪਿੱਛੋਂ ਟੱਕਰ ਹੋਈ, ਜਿਸ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੂਜਾ ਜ਼ਖਮੀ ਹੋਇਆ। ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਜਾਰੀ ਹੈ。
ਬਾਈਟ ਗੁਰਭੇਜ ਸਿੰਘ ਪ੍ਰਤੱਖਦਰਸ਼ੀ
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AAAsrar Ahmad
FollowDec 03, 2025 07:20:540
Report
AAAsrar Ahmad
FollowDec 03, 2025 07:16:2181
Report
AAAsrar Ahmad
FollowDec 03, 2025 07:04:230
Report
AAAsrar Ahmad
FollowDec 03, 2025 06:37:48Noida, Uttar Pradesh:Congress MP Amar Singh on Waqf Assests Registration at UMEED Portal issue
153
Report
KSKamaldeep Singh
FollowDec 03, 2025 06:37:1490
Report
KSKamaldeep Singh
FollowDec 03, 2025 06:34:56160
Report
HSHarmeet Singh Maan
FollowDec 03, 2025 06:21:12189
Report
RKRAJESH KATARIA
FollowDec 03, 2025 06:18:5194
Report
SBSANJEEV BHANDARI
FollowDec 03, 2025 06:16:47144
Report
ADAnkush Dhobal
FollowDec 03, 2025 06:01:39140
Report
AAAsrar Ahmad
FollowDec 03, 2025 05:21:07199
Report
AAAsrar Ahmad
FollowDec 03, 2025 04:49:08194
Report
AAAsrar Ahmad
FollowDec 03, 2025 04:48:29167
Report
AAAsrar Ahmad
FollowDec 03, 2025 04:48:10Noida, Uttar Pradesh:अमृतसर, पंजाब: रूस के राष्ट्रपति व्लादिमिर पुतिन की handmade पेंटिंग ऐक्रेलिक रंगों के साथ; पेंटर जगजोत सिंह (पेंटर) दृश्य/विजुअल्स
104
Report