Back
ਕਲਸ਼ ਯਾਤਰਾ: ਸ੍ਰੀ ਮਦ ਭਾਗਵਤ ਕਥਾ ਲਈ ਸ਼ਹਿਰ ਦੀ ਰੰਗੀਨ ਸ਼ੁਰੂਆਤ
Kot Kapura, Punjab
ਕੋਟਕਪੂਰਾ ਦੇ ਸ੍ਰੀ ਸ਼ਿਆਮ ਮੰਦਰ ਵਿਖੇ 20 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ ਸ੍ਰੀ ਮਦ ਭਾਗਵਤ ਕਥਾ ਨੂੰ ਸਮਰਪਿਤ ਸ਼ਹਿਰ ਵਿੱਚ ਕਲਸ਼ ਸੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੀ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਸ਼ਰਧਾਲੂਆਂ ਨੂੰ ਸਮਾਗਮ ਕਰਾਉਣ ਦੀ ਵਧਾਈ ਦਿੱਤੀ। ਇਹ ਕਲਸ਼ ਯਾਤਰਾ ਸੇਠ ਕੇਦਾਰਨਾਥ ਧਰਮਸ਼ਾਲਾ ਤੋਂ ਸ਼ੁਰੂ ਹੋਈ ਜੋ ਕਿ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦੀ ਹੋਈ ਸੁਰਗਾ ਪੁਰੀ ਸਥਿਤ ਸ੍ਰੀ ਸ਼ਿਆਮ ਮੰਦਰ ਵਿਖੇ ਸਮਾਪਤ ਕੀਤੀ ਗਈ ਜਿੱਥੇ ਕਿ 20 ਸਤੰਬਰ ਤੋਂ ਲੈ ਕੇ 26 ਸਤੰਬਰ ਤੱਕ ਕਥਾ ਦਾ ਆਯੋਜਨ ਕੀਤਾ ਜਾਵੇਗਾ।
0
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KCKhem Chand
FollowJul 12, 2025 14:39:34Kot Kapura, Punjab:
ਕੋਟਕਪੂਰਾ ਵਿਖੇ ਪੁਲਿਸ ਵੱਲੋਂ ਸ਼ਹਿਰ ਵਿੱਚ ਅਮਨ ਸ਼ਾਂਤੀ ਕਾਇਮ ਰੱਖਣ ਅਤੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਮਜਬੂਤ ਕਰਨ ਲਈ ਭਾਰੀ ਸੁਰਖਿਆ ਫੋਰਸ ਨਾਲ ਕੱਢਿਆ ਗਿਆ ਫਲੈਗ ਮਾਰਚ
ਕੋਟਕਪੂਰਾ ਵਿਖੇ ਪੁਲਿਸ ਵੱਲੋਂ ਸ਼ਹਿਰ ਵਿੱਚ ਅਮਨ ਸ਼ਾਂਤੀ ਕਾਇਮ ਰੱਖਣ ਅਤੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਮਜਬੂਤ ਕਰਨ ਲਈ ਫਲੈਗ ਮਾਰਚ ਕੱਢਿਆ ਗਿਆ। ਇਹ ਫਲੈਗ ਮਾਰਚ ਥਾਣਾ ਸਿਟੀ ਤੋਂ ਸ਼ੁਰੂ ਹੋ ਜੋ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਹੁੰਦਾ ਹੋਇਆ ਵਾਪਸ ਥਾਣੇ ਵਿੱਚ ਹੀ ਸਮਾਪਤ ਕੀਤਾ ਗਿਆ।ਜਿਲ੍ਹੇ ਦੀ ਐਸਐਸਪੀ ਡਾਕਟਰ ਪ੍ਰਗਿਆ ਜੈਨ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਇਸ ਫਲੈਗ ਮਾਰਚ ਦੀ ਅਗਵਾਈ ਜ਼ਿਲੇ ਦੇ ਐਸਪੀ ਮਨਵਿੰਦਰ ਬੀਰ ਸਿੰਘ ਵੱਲੋਂ ਕੀਤੀ ਗਈ ਜਿਸ ਵਿੱਚ ਸਬ ਡਵੀਜ਼ਨ ਕੋਟਕਪੂਰਾ ਦੇ ਡੀਐਸਪੀ ਜਤਿੰਦਰ ਸਿੰਘ, ਡੀਐਸਪੀ ਫਰੀਦਕੋਟ ਸੰਜੀਵ ਕੁਮਾਰ ਸਮੇਤ ਥਾਣਾ ਸਿਟੀ ਅਤੇ ਸਦਰ ਦੇ ਐਸਐਚਓ ਸ਼ਾਮਿਲ ਹੋਏ। ਇਸ ਫਲੈਗ ਮਾਰਚ ਵਿੱਚ ਤਕਰੀਬਨ 150 ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਭਾਗ ਲਿਆ ਅਤੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਮਜਬੂਤ ਕੀਤਾ ਗਿਆ। ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਐਸਪੀ ਮਨਵਿੰਦਰ ਬੀਰ ਸਿੰਘ ਨੇ ਕਿਹਾ ਕਿ ਜਿਲ੍ਹਾ ਪੁਲਿਸ ਵੱਲੋਂ ਸਮੇਂ ਸਮੇਂ ਤੇ ਸ਼ਹਿਰੀ ਅਤੇ ਪੇਂਡੂ ਇਲਾਕੇ ਵਿੱਚ ਅਮਨ ਸ਼ਾਂਤੀ ਕਾਇਮ ਰੱਖਣ ਅਤੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਮਜਬੂਤ ਕਰਨ ਵਾਸਤੇ ਫਲੈਗ ਮਾਰਚ ਕੱਢੇ ਜਾਂਦੇ ਹਨ। ਇਸੇ ਲੜੀ ਦੇ ਤਹਿਤ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਫਰੀਦਕੋਟ ਅਤੇ ਜੈਤੋ ਵਿੱਚ ਵੀ ਇਸ ਤਰ੍ਹਾਂ ਦੇ ਫਲੈਗ ਮਾਰਚ ਕੱਢੇ ਜਾਣਗੇ। ਨਾਲ ਹੀ ਇਸ ਦਾ ਮਕਸਦ ਲੋਕਾਂ ਵਿੱਚ ਪੁਲਿਸ ਦੇ ਪ੍ਰਤੀ ਵਿਸ਼ਵਾਸ ਨੂੰ ਵਧਾਉਣਾ ਹੈ।
ਬਾਈਟ ਮਨਵਿੰਦਰਬੀਰ ਸਿੰਘ SP ਫਰੀਦਕੋਟ
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
Share
Report
BSBHARAT SHARMA
FollowJul 12, 2025 14:05:15Amritsar, Punjab:
ਅੱਜ ਪੂਰੇ ਪੰਜਾਬ ਭਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਕੀਤਾ ਗਿਆ ਵਿਰੋਧ ਪ੍ਰਦਰਸ਼ਨ।
ਅੰਮ੍ਰਿਤਸਰ ਦੇ ਭੰਡਾਰੀ ਪੁੱਲ ਵਿਖੇ ਵੀ ਅੱਜ ਅੰਮ੍ਰਿਤਸਰ ਦੀ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਵੱਲੋਂ ਬੀਜੇਪੀ ਦੇ ਖਿਲਾਫ ਕੀਤਾ ਗਿਆ ਪ੍ਰਦਰਸ਼ਨ।
ਬੀਜੇਪੀ ਦੇ ਵੱਲੋਂ ਗੈਂਗਸਟਰਾਂ ਦਾ ਪੱਖ ਪੂਰਨ ਦੇ ਵਿਰੋਧ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਕੀਤਾ ਗਿਆ ਪ੍ਰਦਰਸ਼ਨ.. ਆਮ ਆਦਮੀ ਪਾਰਟੀ
ਅੱਜ ਸਮੁੱਚੀ ਅੰਮ੍ਰਿਤਸਰ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਵੱਲੋਂ ਭੰਡਾਰੀ ਪੁੱਲ ਵਿਖੇ ਬੀਜੇਪੀ ਦੇ ਖਿਲਾਫ ਕੀਤਾ ਗਿਆ ਪ੍ਰਦਰਸ਼ਨ, ਇਸ ਵਿਰੋਧ ਪ੍ਰਦਰਸ਼ਨ ਦੇ ਅੰਮ੍ਰਿਤਸਰ ਦੇ ਵੱਖ ਵੱਖ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ਾਮਿਲ ਰਹੇ।
ਅੰਮ੍ਰਿਤਸਰ ਤੋਂ ਵਿਧਾਇਕ ਅਜੇ ਗੁਪਤਾ ਅਤੇ ਇੰਦਰਬੀਰ ਨਿਜਰ ਦੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਲਗਾਤਾਰ ਪੰਜਾਬ ਸਰਕਾਰ ਦੇ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਹਨ , ਉਹਨਾਂ ਨੇ ਕਿਹਾ ਕਿ ਬੀਜੇਪੀ ਲੀਡਰ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੀ ਸਰਕਾਰ ਸ਼ਰੀਫਾ ਦਾ ਇਨਕਾਊਂਟਰ ਕਰ ਰਹੀ ਹੈ। ਅਤੇ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਕਿਹਾ ਜਾਂਦਾ ਹੈ ਕਿ ਪੰਜਾਬ ਸਰਕਾਰ ਨੂੰ ਕਿ ਅਮਨ ਕਾਨੂਨ ਦੀ ਸਥਿਤੀ ਬਣਾ ਕੇ ਰੱਖੇ ਸਰਕਾਰ ਪੰਜਾਬ ਦੇ ਵਿੱਚ, ਉਹਨਾਂ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਦੇ ਵੱਲੋਂ ਹੀ ਪੰਜਾਬ ਦੇ ਵਿੱਚ ਗੈਂਗਸਟਰਵਾਦ ਪੈਦਾ ਕੀਤਾ ਗਿਆ ਸੀ, ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਗੈਂਗਸਟਰ ਨੂੰ ਪੈਦਾ ਕਰਨ ਵਾਲੇ ਪਹਿਲੀਆਂ ਸਰਕਾਰਾਂ ਸੀ ਤੇ ਅੱਜ ਉਹੀ ਪਾਰਟੀ ਸਾਡੀ ਸਰਕਾਰ ਦੇ ਉੱਤੇ ਸਵਾਲ ਖੜੇ ਕਰ ਰਹੇ ਹਨ। ਅਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਜੋ ਵੀ ਪੰਜਾਬ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਬਾਈਟ... ਅਜੇ ਗੁਪਤਾ ਵਿਧਾਇਕ ਹਲਕਾ ਕੇਂਦਰੀ
ਬਾਈਟ ਇੰਦਰਵੀਰ ਨਿਜਰ ਵਿਧਾਇਕ ਹਲਕਾ ਦੱਖਣੀ
1
Share
Report
SNSUNIL NAGPAL
FollowJul 12, 2025 14:04:13Fazilka, Punjab:
ਜਲਾਲਾਬਾਦ ਦੇ ਪਿੰਡ ਚੱਕ ਰੋਹੀਵਾਲਾ ਵਿਖੇ ਜਿੱਥੇ ਦੋ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਇਸਟਰਨ ਕਨਾਲ ਦੇ ਵਿੱਚ ਡਿੱਗ ਪਏ ਨੇ l ਜਾਣਕਾਰੀ ਦੇ ਮੁਤਾਬਕ ਪਿੰਡ ਚੱਕ ਰੋਹੀਵਾਲਾ ਦੇ ਨਜ਼ਦੀਕ ਗੁਜਰਨ ਵਾਲੀ ਈਸਟਨ ਕਨਾਲ ਦੇ ਕਿਨਾਰੇ ਤੇ ਬੈਠੇ ਹੋਏ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਜਦ ਖੇਡ ਰਹੇ ਸਨ ਤਾਂ ਅਚਾਨਕ ਉਹ ਨਹਿਰ ਦੇ ਵਿੱਚ ਡਿੱਗ ਗਏ l ਜਿਸ ਦੌਰਾਨ ਦੱਸਿਆ ਜਾ ਰਿਹਾ ਕਿ ਇੱਕ ਲੜਕੇ ਨੂੰ ਤਾਂ ਮੌਕੇ ਤੇ ਹੀ ਕੱਢ ਲਿਆ ਗਿਆ l ਜਦ ਕਿ ਇਕ ਲੜਕੀ ਪਾਣੀ ਦੇ ਵਿੱਚ ਰੁੜ ਗਈ ਹੈ l ਜਿਸ ਦੀ ਭਾਲ ਕੀਤੀ ਜਾ ਰਹੀ ਹੈ l ਦੱਸਿਆ ਜਾ ਰਿਹਾ ਹੈ ਕਿ ਜਿਹੜੇ ਬੱਚੇ ਨੂੰ ਨਹਿਰ ਚੋਂ ਕੱਢਿਆ ਗਿਆ ਹੈ ਉਸਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ l
0
Share
Report
GPGYAN PRAKASH
FollowJul 12, 2025 14:01:56Paonta Sahib, Himachal Pradesh:
विधानसभा उपाध्यक्ष ने दिए सड़क, पानी और बिजली दुरुस्त रखने के निर्देश
एंकर -विधानसभा उपाध्याय विनय कुमार ने गताधार क्षेत्र का दौरा किया व सड़कों की स्थिति का जायजा लिया। इस दौरान उन्होंने लोगों की समस्याओं को सुना। उन्होंने अधिकारियों को निर्देशित करते हुए कहा कि बरसात के मौसम में सडकों की देखरेख पर विशेष ध्यान दें ताकि क्षेत्र के लोगों को किसी प्रकार की समस्या का सामना न करना पड़े।
वीओ - विधानसभा उपाध्यक्ष विनय कुमार ने अपने विधानसभा क्षेत्र से संबंधित विभिन्न पंचायत का दौरा किया और यहां पर मूलभूत सुविधाओं को परखा। इस दौरान विधानसभा उपाध्यक्ष स्थानीय लोगों से भी मिले। साथ ही उन्होंने जन समस्याएं भी सुनी। इस दौरान क्षेत्र के प्रशासनिक अधिकारी भी मौजूद रहे। यहां उन्होंने कहा कि सड़कें किसी भी क्षेत्र की भाग्य रेखायें होती हैं और हाल ही के दिनों में भारी बरसात के कारण सम्पूर्ण हिमाचल सहित सिरमौर के कई क्षेत्रों में भी सडकों को काफ़ी नुक्सान हुआ है। उन्होंने लोगों से आग्रह किया की वे बरसात के मौसम मे सावधानी पूर्वक यात्रा करें तथा नदी नालों व भूस्खलन वाले क्षेत्रों में जानें से बचें। उन्होने विद्युत आपूर्ति , पेयजलापूर्ति सुनिश्चित बनाने व योजनाओं के आवश्यक रखरखाव के भी निर्देश दिए। उन्होंने कहा कि प्रदेश मे हाल ही मे आयी आपदा की इस कठिन परिस्थिति में राज्य सरकार संवेदनशीलता और सक्रियता के साथ प्रभावित क्षेत्रों में राहत एवं पुनर्वास कार्यों में जुटी हुई है। उन्होंने कहा कि परीक्षा की इस घड़ी में प्रदेश सरकार हर आपदा प्रभावित परिवार के साथ मजबूती के साथ खड़ी है।
बाइट - विनय कुमार, उपाध्यक्ष
ज्ञान प्रकाश / पांवटा साहिब
0
Share
Report
DBDevender Bhardwaj
FollowJul 12, 2025 11:08:51Gurugram, Haryana:
गुरुग्राम -राधिका के खेलने को लेकर कोई विवाद नहीं था- राधिका के ताऊ विजय
हमारे परिवार में लड़का लड़की में कोई फर्क नहीं- ताऊ
खेलने को लेकर विवाद होता तो पैसे ही क्यों लगाता पिता दीपक- ताऊ
दीपक को अपनी बेटी की हत्या का दुख है - ताऊ
दीपक ने कहा कि भाई मेरे से कन्या वध हो गया - राधिका के ताऊ
मैं घर में नीचे ही रहता हु - राधिका के चाचा
मेरे को आवाज लगाई तो ऊपर गया और देखा कि राधिका खून से लथपथ थी - राधिका का चाचा कुलदीप
मैं राधिका को सीधा अस्पताल लेकर गया - चाचा कुलदीप
घर में कोई विवाद नहीं था - चाचा कुलदीप
बाइट, विजय यादव, राधिका के ताऊ
बाइट, कुलदीप यादव, राधिका के चाचा
13
Share
Report
JSJagmeet Singh
FollowJul 12, 2025 11:08:35Fatehgarh Sahib, Punjab:
Anchor :- ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਖਮਾਣੋ ਅਧੀਨ ਆਉਂਦੇ ਪਿੰਡ ਲਖਨਪੁਰ ਗਰਚਾਂ ਪੱਤੀ ਵਿਖੇ ਇਕ ਨਵਾਂ ਵਿਵਾਦ ਸ਼ੁਰੂ ਹੋ ਚੁੱਕਿਆ ਹੈ ਜਿੱਥੇ ਪੰਚਾਇਤ ਵੱਲੋਂ ਨਜਾਇਜ਼ ਤੌਰ ਤੇ ਪਿੰਡ ਵਿੱਚ ਬੈਠੇ ਬਿਨਾਂ ਕਿਸੇ ਪਹਿਚਾਣ ਤੋਂ ਬੈਠੇ ਪ੍ਰਵਾਸੀ ਪਰਿਵਾਰਾਂ ਨੂੰ ਪਿੰਡ ਵਿੱਚੋਂ ਜਾਣ ਲਈ ਮਤਾ ਪਾਸ ਕੀਤਾ ਹੈ ਤੇ ਉਨ੍ਹਾਂ ਨੂੰ ਇੱਕ ਹਫਤੇ ਦਾ ਪਿੰਡ ਵਿੱਚੋਂ ਜਾਣ ਲਈ ਸਮਾਂ ਦਿੱਤਾ ਗਿਆ ਹੈ,ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਸੂਏ ਲਾਗੇ ਕੁੱਝ ਪ੍ਰਵਾਸੀਆਂ ਵਲੋ ਝੁੱਗੀਆਂ ਬਣਾ ਕੇ ਨਜਾਇਜ ਕਬਜਾ ਕੀਤਾ ਹੋਏ ਜਿਹੜੇ ਇੱਥੇ ਨਜਾਇਜ ਤੌਰ ਤੇ ਰਹਿ ਰਹੇ ਹਨ ਜਿਨ੍ਹਾਂ ਕੋਲ ਕੋਈ ਪਹਿਚਾਣ ਪਤਰ ਤੱਕ ਨਹੀਂ ਹੈ ਅਸੀਂ ਇਨ੍ਹਾਂ ਕੋਲੋਂ ਕਈ ਬਾਰ ਪੁੱਛ ਵੀ ਚੁੱਕੇ ਹਾਂ ਕਿ ਤੁਸੀਂ ਕਿੱਥੋਂ ਆਏ ਹੋ ਪਰ ਹਾਲੇ ਤੱਕ ਕਿਸੇ ਨੇ ਵੀ ਸਾਨੂੰ ਆਪਣਾ ਪਤਾ ਤਕ ਨਹੀਂ ਦਸਿਆ ਅਤੇ ਨਾ ਕੋਈ ਪਹਿਚਾਣ ਦਿਖਾਈ ਹੈ,ਇਹ ਲੋਕ ਪਿੰਡ ਵਿਚ ਨਸ਼ੇ ਦੀ ਹਾਲਤ ਵਿੱਚ ਸਾਰਾ ਦਿਨ ਘੁੰਮਦੇ ਹਨ,200 ਦੇ ਕਰੀਬ ਇਹ ਸਾਰੇ ਪ੍ਰਵਾਸੀ ਜਿਨ੍ਹਾਂ ਵਿੱਚ ਬੱਚੇ ਬਜ਼ੁਰਗ ਅਤੇ ਨੌਜਾਵਨ ਹੈ ਜਿਹੜੇ ਇੱਥੇ ਪਿਛਲੇ ਕਰੀਬ ਦੋ ਤਿੰਨ ਸਾਲ ਤੋਂ ਜਗਲ਼ਾਤ ਮਹਿਕਮੇ ਦੀ ਜਗ੍ਹਾ ਤੇ ਰਹਿ ਰਹੇ ਹਨ,ਇਹ ਲੋਕ ਕਿ ਕੰਮ ਜਰਦ ਹੈ ਅਤੇ ਕਿੱਥੇ ਕਰਦੇ ਹੈ ਇਸਦੀ ਵੀ ਕੋਈ ਜਾਣਕਾਰੀ ਨਹੀਂ ਹੈ,ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਨ੍ਹਾਂ ਲੋਕਾਂ ਦੀ ਜਾਂਚ ਕੀਤੀ ਜਾਵੇ ਅਤੇ ਬਿਨਾ ਪਹਿਚਾਣ ਤੋਂ ਰਹਿ ਰਹੇ ਇਨ੍ਹਾਂ ਲੋਕਾਂ ਨੂੰ ਇਥੋਂ ਭਜਾਇਆ ਜਾਵੇ,ਫਿਲਹਾਲ ਪਿੰਡ ਦੀ ਪੰਚਾਇਤ ਨੇ ਇਕ ਮਤਾ ਪਾਸ ਕਰ ਇਨ੍ਹਾਂ ਨੂੰ ਇਥੋਂ ਜਾਣਾ ਲਈ ਕਿਹਾ ਗਿਆ ਹੈ ਅਤੇ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ,ਇਸ ਤੋਂ ਇਲਾਵਾ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਗਈ ਹੈ, ਕਿਉਂਕਿ ਪਿੰਡ ਵਿੱਚ ਕਿਸੇ ਪ੍ਰਕਾਰ ਦੀਆਂ ਲੁੱਟ ਖੋਹ, ਨਸ਼ਿਆਂ ਵਰਗੀਆਂ ਅਪਰਾਧਕ, ਘਟਨਾਵਾਂ ਘਟਨਾਵਾਂ, ਦਾ ਡਰ ਬਣਿਆ ਰਹਿੰਦਾ ਹੈ ।
Byte - ਪਿੰਡ ਦੇ ਸਰਪੰਚ ਤੇ ਪਿੰਡ ਵਾਸੀ
13
Share
Report
KKKIRTIPAL KUMAR
FollowJul 12, 2025 11:06:42Sangrur, Punjab:
ਵਿਸ਼ਾ
ਵਰ੍ਹਦੇ ਮੀਹ ਵਿੱਚ ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਦੀ ਜੋਨਲ ਇਕਾਈ ਵੱਲੋਂ ਸੰਗਰੂਰ ਵਿਖੇ ਪੋਸਟਰ ਪ੍ਰਦਰਸ਼ਨ ਕੀਤਾ ਗਿਆ
ਸਿੱਖਿਆ ਵਿਭਾਗ ਵਿੱਚ ਜਲਦ ਰੈਗੂਲਰ ਕਰੇ ਸਰਕਾਰ - ਸੂਬਾ ਪ੍ਰਧਾਨ ਡਾ. ਟੀਨਾ
ਕੈਬਨਿਟ ਸਬ-ਕਮੇਟੀ ਲਾਰੇ ਤੇ ਲਾਰੇ ਲਾ ਕੇ ਡੰਗ ਟਪਾ ਰਹੀ ਹੈ : ਜਨਰਲ ਸਕੱਤਰ ਡਾ. ਅਜੈ ਸ਼ਰਮਾ
8886 ਅਧਿਆਪਕਾਂ ਦੀ ਤਰਜ਼ ਤੇ ਰੈਗੂਲਰ ਕਰੇ ਸਰਕਾਰ - ਵਿੱਤ ਸਕੱਤਰ ਰਾਕੇਸ਼ ਕੁਮਾਰ
ਐਂਕਰ ਲਾਈਨ
ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਦੀ ਜ਼ੋਨਲ ਇਕਾਈ ਵੱਲੋਂ ਕੈਬਨਿਟ ਸਬ-ਕਮੇਟੀ ਦੀ ਮੀਟਿੰਗ ਵਾਰ-ਵਾਰ ਅੱਗੇ ਪਾਉਣ ਤੇ ਸੰਗਰੂਰ ਵਿਖੇ ਪੋਸਟਰ ਪ੍ਰਦਰਸ਼ਨ ਕੀਤਾ ਗਿਆ । ਇਸ ਸੰਬੰਧੀ ਜਾਣਕਾਰੀ ਪ੍ਰਦਾਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਟੀਨਾ ਵੱਲੋਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਦੇ ਰੁਜ਼ਗਾਰ ਨੂੰ ਪੱਕਾ ਕਰਨ ਤਹਿਤ ਕੈਬਨਿਟ ਸਬ-ਕਮੇਟੀ ਬਣਾਈ ਗਈ ਹੈ । ਹਰ ਵਾਰ ਦੀ ਤਰ੍ਹਾਂ ਇਸ ਕਮੇਟੀ ਦੇ ਲਾਰੇ ਵੱਧਦੇ ਜਾ ਰਹੇ ਹਨ ਤੇ ਇਹ ਲਗਾਤਾਰ ਮੀਟਿੰਗ ਦੀ ਮਿਤੀ ਅੱਗੇ ਦੀ ਅੱਗੇ ਪਾ ਰਹੀ ਹੈ । ਚੇਤੇ ਰਹੇ ਕਿ ਇਸ ਤੋਂ ਪਹਿਲਾਂ ਸੰਘਰਸ਼ ਨਾਲ ਇਹ ਮੀਟਿੰਗ ਪਹਿਲਾਂ 25/06/2025 ਨੂੰ ਹੋਣੀ ਸੀ , ਫਿਰ ਇਹ ਮੀਟਿੰਗ ਸਰਕਾਰ ਵੱਲੋਂ ਰੱਦ ਕਰ ਦਿੱਤੀ ਗਈ।, ਇਸ ਤਰ੍ਹਾਂ ਜਾਪ ਰਿਹਾ ਹੈ ਕਿ ਕੈਬਨਿਟ ਸਬ-ਕਮੇਟੀ ਮੈਰੀਟੋਰੀਅਸ ਟੀਚਰਾਂ ਦੇ ਚੰਗੇ ਨਤੀਜਿਆਂ ਨੂੰ ਨਕਾਰਦੀ ਹੋਈ ਮੈਰੀਟੋਰੀਅਸ ਟੀਚਰਾਂ ਦੇ ਰੁਜ਼ਗਾਰ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਬਾਬਤ ਕੋਈ ਬਹੁਤ ਸੰਜੀਦਗੀ ਨਹੀਂ ਦਿਖਾ ਰਹੀਂ । ਉਹਨਾਂ ਦੱਸਿਆ ਕਿ ਅੱਜ ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਦੀ ਜ਼ੋਨਲ ਇਕਾਈ ਵੱਲੋਂ ਕੱਲ ਬਰਨਾਲਾ ਕੈਂਚੀਆਂ ਸੰਗਰੂਰ ਵਿਖੇ ਰੋਸ ਵਜੋਂ ਹੱਥਾਂ ਵਿੱਚ ਬੈਨਰ ਤੇ ਤਖ਼ਤੀਆਂ ਫੜ੍ਹ ਕੇ ਲੋਕਾਂ ਨੂੰ ਸਰਕਾਰ ਦੀ ਵਾਅਦਾ ਖਿਲਾਫ਼ੀ ਤੋਂ ਜਾਣੂ ਕਰਵਾਇਆ ਗਿਆ । ਜਨਰਲ ਸਕੱਤਰ ਡਾ. ਅਜੈ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਕੈਬਨਿਟ ਸਬ-ਕਮੇਟੀ ਜਲਦ ਤੋਂ ਜਲਦ ਮੈਰੀਟੋਰੀਅਸ ਟੀਚਰਜ਼ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰੇ ਤੇ ਮੀਟਿੰਗ ਸੰਬੰਧੀ ਕਮੇਟੀ ਆਨਾਕਾਨੀ ਨਾ ਕਰੇ ਬਲਕਿ ਮੈਰੀਟੋਰੀਅਸ ਟੀਚਰਾਂ ਦੀ ਸਿੱਖਿਆ ਵਿਭਾਗ ਵਿੱਚ ਮੰਗ ਤੇ ਮੋਹਰ ਲਾਵੇ ਕਿਉਂਕਿ ਬਹੁਤ ਜ਼ਿਆਦਾ ਦੇਰੀ ਪਹਿਲਾਂ ਹੀ ਹੋ ਚੁੱਕੀ ਹੈ । ਵਿੱਤ ਸਕੱਤਰ ਰਾਕੇਸ਼ ਕੁਮਾਰ ਨੇ ਕਿਹਾ 8886 ਅਧਿਆਪਕਾਂ ਦੀ ਤਰਜ਼ ਤੇ ਮੈਰੀਟੋਰੀਅਸ ਟੀਚਰਜ਼ ਨੂੰ ਜਲਦ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰੇ , ਮੈਰੀਟੋਰੀਅਸ ਟੀਚਰਜ਼ ਦੇ ਨਤੀਜੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸ਼ਾਨਦਾਰ ਰਹੇ ਹਨ ਪਰ ਸਿੱਖਿਆ ਦੇ ਨਾਮ ਤੇ ਆਈ ਸਰਕਾਰ ਨੂੰ ਨਜ਼ਰ ਨਹੀਂ ਆ ਰਹੇ । ਇੱਥੇ ਦੱਸਣਯੋਗ ਹੈ ਕਿ ਅੱਜ ਸੰਗਰੂਰ ਵਿੱਚ ਤੇਜ ਮੀਂਹ ਦੇ ਵਿੱਚ ਵੀ ਮੈਰੀਟੋਰੀਅਸ ਅਧਿਆਪਕ ਆਪਣੀ ਹੱਕਾਂ ਦੇ ਲਈ ਬਰਨਾਲਾ ਕੈਂਚੀਆਂ ਮੋੜ ਤੇ ਡਟੇ ਰਹੇ ,ਅਧਿਆਪਕਾਂ ਦੇ ਰੋਹ ਨੂੰ ਵੇਖਦੇ ਹੋਏ ਪ੍ਰਸ਼ਾਸਨ ਵੱਲੋਂ ਮੈਰੀਟੋਰੀਅਸ ਟੀਚਰਜ਼ ਯੂਨੀਅਨ ਨੂੰ 29/07/2025 ਨੂੰ ਸਬ -ਕਮੇਟੀ ਦੇ ਨਾਲ ਮੀਟਿੰਗ ਕਰਾਉਣ ਦਾ ਭਰੋਸਾ ਦਿੱਤਾ ਗਿਆ ਅਤੇ ਮੀਟਿੰਗ ਦਾ ਲਿਖਤੀ ਪੱਤਰ ਸੋਮਵਾਰ ਨੂੰ ਜਾਰੀ ਕੀਤਾ ਜਾਵੇਗਾ। ਮੀਟਿੰਗ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਮੈਰੀਟੋਰੀਅਸ ਟੀਚਰਜ਼ ਯੂਨੀਅਨ ਵੱਲੋਂ ਪੋਸਟਰ ਪ੍ਰਦਰਸ਼ਨਾਂ ਨੂੰ ਖਤਮ ਕੀਤਾ ਗਿਆ
1 ਬਾਈਟਸ
Dr Tina
2 ਬਾਈਟਸ
ਅਜੇ ਸ਼ਰਮਾ
11
Share
Report
ASARVINDER SINGH
FollowJul 12, 2025 11:01:17Hamirpur, Himachal Pradesh:
हमीरपुर - प्रधानमंत्री आवास योजना के तहत किए गए सर्वेक्षण के उपरांत अब नए सिरे से ग्राउंड लेवल पर सर्वे शुरू किया गया है। पंचायत स्तर पर सर्वे करने के लिए पटवारियों को निरीक्षक लगाया गया है। पंचायत स्तर पर पटवारी सर्वे करेंगे। पंचायत स्तर पर 30 फीसदी सर्वे किया जाएगा। पटवारियों को इसकी निरीक्षण की कमान सौंप दी गई है। पटवारी प्रधानमंत्री आवास योजना के लिए आवेदन कर चुके लोगों की वेरिफिकेशन करेंगे। वेरिफिकेशन के उपरांत वह अपनी रिपोर्ट सौंपेंगे।
आवास योजना के ब्लॉक लेवल सर्वे के लिए निरीक्षक की जिम्मेवारी बीडीओ, एसडीपीओ तथा पंचायत इंस्पेक्टर को सौंपी गई है। ये अधिकारी खंड स्तर पर वेरिफिकेशन करेंगे। वहीं जिला स्तर पर वेरिफिकेशन को दो प्रतिशत कार्य किया जाएगा। इसके लिए जिला स्तरीय अधिकारी लगाए गए हैं। वेरिफिकेशन का यह कार्य 31 जुलार्ठ 2025 तक चलेगा। वेरिफिकेशन कार्य के लिए इसे अंतिम तिथि तय किया गया है। निर्धारित समयावधि में निरीक्षकों को वेरिफिकेशन का काम पूरा करना होगा। इसके बाद पात्र पाए जाने वाले परिवारों को घर बनाने के लिए प्रधानमंत्री आवास योजना के तहत राशि मिलेगी।
बाइट
जिला ग्रामीण विकास विभाग की परियोजना अधिकारी अस्मिता ठाकुर ने बताया कि प्रधानमंत्री आवास योजना के तहत वेरिफिकेशन का काम शुरू किया गया है। सर्वेक्षण के बाद रेंडम सर्वे शुरू हुआ है। पंचायत स्तर पर पटवारी, ब्लॉक स्तर पर बीडीओ, एसडीपीओ व पीआई तथा जिला स्तर पर अन्य अधिकारी वेरिफिकेशन प्रक्रिया को पूरा करेंगे। उसके बाद पात्र परिवारों को योजना का लाभ मिलेगा।
3
Share
Report
TBTarsem Bhardwaj
FollowJul 12, 2025 11:00:20Ludhiana, Punjab:
ਲੁਧਿਆਣਾ ਵਿੱਚ ਗੈਸ ਲੀਕ ਹੋਣ ਕਾਰਨ ਸਿਲੰਡਰ ਫਟਿਆ,ਜੋੜਾ ਸੜਿਆ,ਖਾਣਾ ਪਕਾਉਂਦੇ ਸਮੇਂ ਹਾਦਸਾ, ਔਰਤ ਨੂੰ ਪੀਜੀਆਈ ਰੈਫਰ ਕੀਤਾ ਗਿਆ
ਲੁਧਿਆਣਾ ਵਿੱਚ ਸਵੇਰੇ ਸਿਲੰਡਰ ਫਟਣ ਦਾ ਮਾਮਲਾ ਸਾਹਮਣੇ ਆਇਆ ਹੈ। ਧਮਾਕੇ ਵਿੱਚ ਜੋੜਾ ਬੁਰੀ ਤਰ੍ਹਾਂ ਸੜ ਗਿਆ। ਔਰਤ 65 ਪ੍ਰਤੀਸ਼ਤ ਸੜ ਗਈ ਹੈ ਜਦੋਂ ਕਿ ਉਸਦਾ ਪਤੀ 45 ਪ੍ਰਤੀਸ਼ਤ ਸੜ ਗਿਆ ਹੈ। ਔਰਤ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸਨੂੰ ਪੀਜੀਆਈ ਰੈਫਰ ਕਰ ਦਿੱਤਾ ਹੈ। ਸਿਲੰਡਰ ਫਟਣ ਦੀ ਇਹ ਘਟਨਾ ਰਾਜੀਵ ਗਾਂਧੀ ਕਲੋਨੀ ਵਿੱਚ ਵਾਪਰੀ, ਜਿੱਥੇ ਇਹ ਜੋੜਾ ਕਿਰਾਏ ਦੇ ਕਮਰੇ ਵਿੱਚ ਰਹਿੰਦਾ ਹੈ।
ਔਰਤ ਦੇ ਪਤੀ ਵਿਕਾਸ ਨੇ ਦੱਸਿਆ ਕਿ ਉਹ ਅੱਜ ਸਵੇਰੇ ਕਮਰੇ ਵਿੱਚ ਸੌਂ ਰਿਹਾ ਸੀ। ਉਸਦੀ ਪਤਨੀ ਰੀਟਾ ਗੈਸ 'ਤੇ ਭਾਂਡਾ ਰੱਖ ਕੇ ਸਬਜ਼ੀਆਂ ਕੱਟ ਰਹੀ ਸੀ। ਫਿਰ ਅਚਾਨਕ ਕਮਰੇ ਨੂੰ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਅਚਾਨਕ ਧਮਾਕਾ ਹੋਇਆ। ਲੋਕਾਂ ਨੇ ਉਸਨੂੰ ਅਤੇ ਰੀਟਾ ਨੂੰ ਕਮਰੇ ਤੋਂ ਬਾਹਰ ਕੱਢਿਆ।
ਗੁਆਂਢੀ ਰਿਤੂ ਨੇ ਦੱਸਿਆ ਕਿ ਕਮਰੇ ਵਿੱਚ ਅੱਗ ਲੱਗਣ ਤੋਂ ਬਾਅਦ ਰੀਤਾ ਅਤੇ ਵਿਕਾਸ ਦੀਆਂ ਚੀਕਾਂ ਨਿਕਲੀਆਂ। ਸਾਰੇ ਇਕੱਠੇ ਹੋ ਗਏ। ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ। ਰੀਤਾ ਅਤੇ ਵਿਕਾਸ ਦੇ ਕਮਰੇ ਦਾ ਸਾਰਾ ਸਮਾਨ ਸੜ ਗਿਆ ਹੈ। ਜ਼ਖਮੀਆਂ ਨੂੰ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦਿੱਤੀ ਅਤੇ ਗੰਭੀਰ ਹਾਲਤ ਵਿੱਚ ਰੀਟਾ ਨੂੰ ਪੀਜੀਆਈ ਰੈਫਰ ਕਰ ਦਿੱਤਾ। ਡਾਕਟਰਾਂ ਅਨੁਸਾਰ ਰੀਟਾ 60 ਤੋਂ 70 ਪ੍ਰਤੀਸ਼ਤ ਸੜ ਗਈ ਹੈ। ਵਿਕਾਸ 45 ਪ੍ਰਤੀਸ਼ਤ ਸੜ ਗਿਆ ਹੈ।
Byte ਪੀੜਤ ਦੇ ਗੁਆਡੀ
Byte ਜਖਮੀ ਹੋਇਆ ਪਤੀ
1
Share
Report
KCKhem Chand
FollowJul 12, 2025 10:38:48Kot Kapura, Punjab:
ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੇ ਪੀੜਿਤ ਪਰਿਵਾਰ ਮੈਂਬਰ ਅਤੇ ਇਨਸਾਫ ਮੋਰਚੇ ਦੇ ਆਗੂ ਸੁਖਰਾਜ ਸਿੰਘ ਨਿਆਮੀ ਵਾਲਾ ਨੇ ਗੋਲੀਕਾਂਡ ਮਾਮਲੇ ਦੀ ਅਜੇ ਤੱਕ ਜਾਂਚ ਨਾ ਮੁਕੰਮਲ ਕਰਨ ਲਈ ਸੂਬਾ ਸਰਕਾਰ ਨੂੰ ਘੇਰਿਆ ਅਤੇ ਇਲਜ਼ਾਮ ਲਾਏ ਕਿ ਇਸ ਮਾਮਲੇ ਵਿੱਚ ਸੂਬਾ ਸਰਕਾਰ ਸੰਜੀਦਗੀ ਨਾਲ ਕੰਮ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਇੱਕ ਪਾਸੇ ਬੇਅਦਬੀ ਮਾਮਲੇ ਨੂੰ ਲੈ ਕੇ ਨਵਾਂ ਕਾਨੂੰਨ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਦਕਿ ਸਾਲ 2015 ਦੇ ਬਰਗਾੜੀ ਬੇਅਦਬੀ ਮਾਮਲੇ ਅਤੇ ਉਸ ਨਾਲ ਸੰਬੰਧਿਤ ਬਹਿਬਲ ਅਤੇ ਕੋਟਕਪੂਰਾ ਗੋਲੀਕਾਂਡ ਦੀਆਂ ਘਟਨਾਵਾਂ ਦਾ ਇਨਸਾਫ ਦਵਾਉਣ ਵਾਸਤੇ ਕੋਈ ਕਦਮ ਪੁੱਟਿਆ ਨਹੀਂ ਜਾ ਰਿਹਾ। ਉਹਨਾਂ ਰੋਜ਼ ਜਤਾਇਆ ਕਿ ਬਹਿਬਲ ਗੋਲੀ ਕਾਂਡ ਦਾ ਮਾਮਲਾ ਸਰਕਾਰ ਦੀ ਲਾਪਰਵਾਹੀ ਦੇ ਕਾਰਨ ਫਰੀਦਕੋਟ ਦੀ ਅਦਾਲਤ ਤੋਂ ਚੰਡੀਗੜ੍ਹ ਤਬਦੀਲ ਹੋ ਚੁੱਕਿਆ ਹੈ ਅਤੇ ਅਜੇ ਤੱਕ ਵੀ ਸਰਕਾਰ ਅਤੇ ਜਾਂਚ ਏਜੰਸੀ ਵੱਲੋਂ ਇਸ ਦੀ ਜਾਂਚ ਨੂੰ ਪੂਰਾ ਨਹੀਂ ਕੀਤਾ ਗਿਆ।
ਬਾਈਟ ਸੁਖਰਾਜ ਸਿੰਘ ਨਿਆਮੀਵਾਲਾ
11
Share
Report
SNSUNIL NAGPAL
FollowJul 12, 2025 10:38:08Fazilka, Punjab:
जलालाबाद में इंसाफ की मांग को लेकर लगाए गए धरने दौरान परिवार के लोगों की पुलिस के साथ हाथापाई होने के बाद पुलिस ने कार्रवाई की है l जलालाबाद सिटी थाना पुलिस ने हाइवे जाम करने के आरोप में एक व्यक्ति सहित करीब 10 से 15 अज्ञात लोगों के खिलाफ मुकदमा दर्ज किया है l और मामले में कार्यवाही की जा रही है l
बताया जा रहा है कि बीते समय गांव काठगढ़ में लड़ाई झगड़ा हुआ था l जिसमें आरोप लगे कि एक घर में कुछ लोगों द्वारा आग लगा दी गई और पीड़ित परिवार द्वारा लगातार कार्यवाही की मांग की जा रही थी l हालांकि पुलिस ने इस संबंध में थाना वैरोका में मुकदमा भी दर्ज किया था l पर कार्यवाही की मांग को लेकर पीड़ित परिवार द्वारा निहंग सिंह को अपने साथ लेकर कल जलालाबाद के रेड लाइट चौक में हाईवे जाम कर दिया और धरना प्रदर्शन किया गया था l जिस पर आम लोगों को काफी परेशानी हुई l हालांकि धरने की सूचना मिलने के बाद थाना सिटी के एसएचओ अमरजीत कौर और जलालाबाद सब डिवीजन के डीएसपी जितेंद्रपाल सिंह मौके पर पहुंचे l इस दौरान धरनाकारी और पुलिस के बीच हाथापाई भी हुई l इस मामले में कार्यवाही करते हुए थाना सिटी जलालाबाद पुलिस ने धरनाकारीयो के खिलाफ मुकदमा दर्ज कर कार्यवाही की जा रही है l
8
Share
Report
TBTarsem Bhardwaj
FollowJul 12, 2025 10:34:59Ludhiana, Punjab:
ਲੁਧਿਆਣਾ ਦੇ ਸਮਰਾਲਾ ਚੌਂਕ ਵਿੱਚ ਘਰੋਂ ਆਪਣੀ ਪਤਨੀ ਦੀ ਦਵਾਈ ਲੈ ਕੇ ਵਾਪਸ ਆ ਰਹੇ ਵਿਅਕਤੀ ਦੀ ਅਚਾਨਕ ਹੋਈ ਮੌਤ ਅਚਾਨਕ ਫੁੱਟ ਪਾ ਤੇ ਡਿੱਗੇ ਵਿਅਕਤੀ ਨੂੰ ਲੋਕਾਂ ਨੇ ਫਾਸਟ ਏਡ ਦਿੱਤੀ
ਮੌਤ ਕੱਦ ਅਤੇ ਕਿੱਥੇ ਆ ਜਾਵੇ ਕਿਸੇ ਨੂੰ ਕੋਈ ਪਤਾ ਨਹੀਂ ਕੁਝ ਇਸੇ ਤਰ੍ਹਾਂ ਨਾਲ ਵਾਪਰਿਆ ਲੁਧਿਆਣਾ ਸਮਰਾਲਾ ਚੌਂਕ ਦੇ ਨਜ਼ਦੀਕ ਰਹਿਣ ਵਾਲੇ ਵਿਅਕਤੀ ਨਾਲ ਜੋ ਕਿ ਆਪਣੇ ਘਰੋਂ ਆਪਣੀ ਪਤਨੀ ਦੀ ਦਵਾਈ ਲੈਣ ਲਈ ਸਮਰਾਲਾ ਚੌਂਕ ਵਿੱਚ ਗਿਆ ਅਤੇ ਦਵਾਈ ਲੈ ਕੇ ਵਾਪਸ ਆ ਰਿਹਾ ਸੀ ਅਤੇ ਅਚਾਨਕ ਫੁੱਟਪਾਥ ਦੇ ਉੱਤੇ ਉਸਨੂੰ ਚੱਕਰ ਆਇਆ ਤੇ ਥੱਲੇ ਡਿੱਗ ਗਿਆ ਜਦ ਉਥੇ ਆਲੇ ਦੁਆਲੇ ਦੇ ਲੋਕਾਂ ਨੇ ਦੇਖਿਆ ਤਾਂ ਉਸ ਨੂੰ ਫਸਟ ਏਡ ਦਿੱਤੀ ਪਰ ਉਸਦੀ ਮੌਤ ਹੋ ਚੁੱਕੀ ਸੀ। ਮੌਕੇ ਤੇ ਪੁਲਿਸ ਵਾਲੇ ਪਹੁੰਚੇ ਅਤੇ ਉਸ ਦਾ ਮੋਬਾਈਲ ਲੈ ਕੇ ਪਰਿਵਾਰ ਨੂੰ ਫੋਨ ਕੀਤਾ ਪਰ ਮੌਕੇ ਤੇ ਹੀ ਕੁਝ ਲੋਕਾਂ ਨੇ ਪਹਿਚਾਣ ਲਿਆ ਕਿ ਇਹ ਵਿਕਤੀਤਾ ਸਮਰਾਲਾ ਚੌਂਕ ਦੇ ਵਿੱਚ ਆਟੋ ਰਿਕਸ਼ਾ ਚਲਾਉਂਦਾ ਹੈ ਪਰ ਕੁਝ ਮਿੰਟ ਪਹਿਲਾਂ ਬਿਲਕੁਲ ਸਹੀ ਸੀ ਪਰ ਅਚਾਨਕ ਹੀ ਉਸਦੀ ਮੌਤ ਹੋ ਗਈ ਮੁਢਲੀ ਜਾਂਚ ਤੋਂ ਇੰਜ ਆ ਰਿਹਾ ਸੀ ਜਿਸ ਤਰਾਂ ਨਾਲ ਉਸਨੂੰ ਦਿਲ ਦਾ ਦੌਰਾ ਪਿਆ ਹੋਵੇ ਪਰ ਪੁਲਿਸ ਨੇ ਤੁਰੰਤ ਪਰਿਵਾਰ ਨੂੰ ਬੁਲਾਇਆ ਅਤੇ ਉਸਦੀ ਮ੍ਰਿਤਕ ਦੇਹ ਨੂੰ ਪਰਿਵਾਰ ਦੇ ਹਵਾਲੇ ਕੀਤਾ
Byte ਪੁਲਿਸ
Byte ਪ੍ਰਤੱਖ ਦਰਸ਼ੀ
3
Share
Report
CMChander Marhi
FollowJul 12, 2025 10:31:02Kapurthala, Punjab:
प्रधानमंत्री नरेंद्र मोदी की अध्यक्षता में आयोजित रोजगार मेले की कड़ी की तहत कपूरथला की रेल कोच फैक्ट्री में भी रोजगार मेले का आयोजन किया गया जिस में केंद्रीय मंत्री कृष्ण पाल गुज्जर विशेष रूप से शामिल हुए इस दौरान उन्हों ने रेलवे बैंकिंग और अन्य क्षेत्रों में नौकरी पाने वाले करीब 68 लोगो को नियुक्ति पत्र बांटे इस दौरान उन्हों ने कहा की आज देश भर में 47 स्थानों पर ऐसे मेलो का आयोजन कर करीब 51000 लोगो को नियुक्ति पत्र दिए गए उन्हों ने कहा की प्रधानमंत्री नरेंद्र मोदी के प्रयासों से भारत में आत्मनिर्भरता का दौर जारी है जिस का प्रमाण इतनी बड़ी तादाद में लोगों को नौकरियां मिलना है ।
उन्हों ने इस रोजगार मेले में बिहार से बड़ी गिनती में लोगो को नौकरी मिलने पर कहा की अब देश में पर्ची और खर्ची का दौर बंद हो गया है और योग्यता के आधार पर ही नौजवानों को नौकरी मिल रही है
उन्हों ने एस वाई एल के मुद्दे पर बोलते हुए कहा की बेशक यह मामला सुप्रीम कोर्ट में विचाराधीन है पर उनको उम्मीद है कि इस का समाधान जरूरी निकलेगा ।
बाइट कृष्ण पाल गुज्जर केंद्रीय मंत्री
5
Share
Report
ASAvtar Singh
FollowJul 12, 2025 10:08:18Gurdaspur, Punjab:
ਜਿਲ੍ਹਾ ਗੁਰਦਾਸਪੁਰ ਪੁਲਿਸ ਸਾਂਝ ਕੇਂਦਰਾਂ ਦੀ ਇੰਚਾਰਜ ਇੰਸਪੈਕਟਰ ਇੰਦਰਬੀਰ ਕੌਰ ਖਿਲਾਫ ਭ੍ਰਿਸ਼ਟਾਚਾਰ ਦਾ ਮਾਮਲਾ ਦਰਦ
ਸਾਂਝ ਕੇਂਦਰ ਦੇ ਕਰਮਚਾਰੀਆਂ ਨੇ ਐਸਐਸਪੀ ਨੂੰ ਕੀਤੀ ਸੀ ਸ਼ਿਕਾਇਤ
ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਜਿਲਾ ਗੁਰਦਾਸਪੁਰ ਦੇ ਸਾਂਝ ਕੇਂਦਰਾਂ ਦੀ ਇੰਚਾਰਜ ਇੰਸਪੈਕਟਰ ਇੰਦਰਬੀਰ ਕੌਰ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇੰਸਪੈਕਟਰ ਇੰਦਰਬੀਰ ਕੌਰ ਸਾਂਝ ਕੇਂਦਰਾਂ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਤੋਂ ਉਹਨਾਂ ਦੀ ਡਿਊਟੀ ਸਾਂਝ ਕੇਂਦਰ ਵਿੱਚ ਰੱਖਣ ਅਤੇ ਛੁਟੀਆਂ ਆਦਿ ਦੇ ਬਦਲੇ 3 ਤੋਂ 4 ਹਜ਼ਾਰ ਰੁਪਏ ਪ੍ਰਤੀ ਮਹੀਨਾ ਰਿਸ਼ਵਤ ਦੇਣ ਲਈ ਮਜ਼ਬੂਰ ਕਰਦੀ ਸੀ ਅਤੇ ਕਈ ਕਰਮਚਾਰੀਆਂ ਤੋ ਕਾਫੀ ਸਮੇਂ ਤੋ ਗੁੱਗਲ-ਪੇ ਰਾਹੀਂ ਆਪਣੇ ਖ਼ਾਤੇ ਵਿੱਚ ਪੈਸੇ ਪਵਾਏ ਜਾ ਰਹੇ ਸਨ। ਜਿਸ ਨੂੰ ਲੈ ਕੇ ਸਾਂਝ ਕੇਂਦਰਾਂ ਦੇ ਮੁਲਾਜ਼ਮਾਂ ਵੱਲੋਂ ਇੱਕ ਲਿਖਤੀ ਸ਼ਿਕਾਇਤ ਐਸ.ਐਸ.ਪੀ ਗੁਰਦਾਸਪੁਰ ਨੂੰ ਦਿੱਤੀ ਗਈ। ਜਿਸ ਵਿੱਚ ਉਹਨਾਂ ਵੱਲੋਂ ਇਹ ਪੈਸੇ ਔਨਲਾਈਨ ਗੂਗਲ ਪੇ ਰਾਹੀਂ ਭੇਜਣ ਦੀ ਗੱਲ ਕਹੀ ਗਈ| ਸਾਰੇ ਸਬੂਤਾਂ ਨੂੰ ਚੰਗੀ ਤਰ੍ਹਾਂ ਘੋਖਦੇ ਹੋਏ ਸ਼ੁੱਕਰਵਾਰ ਦੀ ਰਾਤ ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਉਚ ਅਧਿਕਾਰੀਆਂ ਦੀ ਦੇਖ ਰੇਖ ਹੇਠ ਇੰਸਪੈਕਟਰ ਇੰਦਰਬੀਰ ਕੌਰ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜ਼ਿਲਾ ਗੁਰਦਾਸਪੁਰ ਦੀ ਪੁਲਿਸ ਅਧੀਨ ਆਉਂਦੇ 12 ਥਾਣਿਆਂ ਵਿੱਚ ਮੌਜੂਦ ਸਾਂਝ ਕੇਂਦਰਾਂ ਦੇ ਮੁਲਾਜ਼ਮ ਇੰਸਪੈਕਟਰ ਇੰਦਰਬੀਰ ਕੌਰ ਦੇ ਅਧੀਨ ਕੰਮ ਕਰਦੇ ਸਨ| 12 ਸਾਂਝ ਕੇਂਦਰਾਂ ਵਿੱਚ ਲਗਭਗ 40 ਤੋਂ 42 ਕਰਮਚਾਰੀ ਕੰਮ ਕਰਦੇ ਸਨ ਜਿਨਾਂ ਦੇ ਕੋਲੋਂ ਰਿਸ਼ਵਤ ਮੰਗੀ ਜਾਂਦੀ ਸੀ। ਇੰਸਪੈਕਟਰ ਇੰਦਰਬੀਰ ਕੌਰ ਸਾਲ 2007 ਵਿੱਚ ਆਪਣੇ ਪਤੀ ਦੀ ਮੌਤ ਤੋਂ ਬਾਅਦ ਤਰਸ ਕੋਟੇ ਦੇ ਅਧਾਰ ਤੇ ਪੰਜਾਬ ਪੁਲਿਸ ਵਿੱਚ ਭਰਤੀ ਹੋਈ ਸੀ ਅਤੇ ਤਿੰਨ ਸਾਲ ਬਾਅਦ 2028 ਵਿੱਚ ਇਸ ਨੇ ਮਹਿਕਮੇ ਵਿੱਚੋਂ ਸੇਵਾ ਮੁਕਤ ਹੋਣਾ ਸੀ ਅੱਜ ਬਾਅਦ ਦੁਪਹਿਰ ਇੰਸਪੈਕਟਰ ਇੰਦਰਬੀਰ ਕੌਰ ਨੂੰ ਸਿਟੀ ਪੁਲਿਸ ਦੇ ਵੱਲੋਂ ਮਾਨਯੋਗ ਗੁਰਦਾਸਪੁਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਸਿਟੀ ਪੁਲਿਸ ਵਲੋ ਇੰਸਪੈਕਟਰ ਇੰਦਰਬੀਰ ਕੌਰ ਦਾ ਪੁਲਿਸ ਰਿਮਾਂਡ ਹਾਸਿਲ ਕਰ ਉਸਦੇ ਕੋਲੋਂ ਹੋਰ ਪੁੱਛਗਿਚ ਕੀਤੀ ਜਾਵੇਗੀ
10
Share
Report
DVDEVENDER VERMA
FollowJul 12, 2025 10:06:55Nahan, Himachal Pradesh:
लोकेशन:नाहन
बिजली बोर्ड के फरमानों से नाराज सेवानिवृत कर्मचारी.....
बोले कार्यालय परिसरों में धरने प्रदर्शन पर रोक लगाना दुर्भाग्यपूर्ण,
गलत फैसले का विरोध जताना हर कर्मचारी का अधिकार,
समय पर मेडिकल बिलों के भुगतान न होने पर जताई नाराजगी,
महंगाई भते की किस्तें भी पड़ी है लंबित,
अपना इलाज करवाने से वंचित रह रहे है सेवानिवृत कर्मचारी,
बोले सिर्फ चहेते लोगो के वेतन बढ़ा रही है सरकार।
एंकर: हिमाचल प्रदेश बिजली बोर्ड से सेवानिवृत कर्मचारियों ने बिजली बोर्ड और सरकार के उस फरमान का कड़ा विरोध जताया जिसमें कहा गया है कि बिजली बोर्ड के कर्मचारी और सेवानिवृत कर्मचारी बोर्ड कार्यालय के परिसरों में अपनी मांगों को लेकर कोई भी धरना प्रदर्शन और हड़ताल नहीं कर पाएंगे । नाहन में आज बिजली बोर्ड पेंशनर वेलफेयर एसोसिएशन की बैठक आयोजित हुई इसमें कर्मचारियों और पेंशनरों से जुड़े विभिन्न मुद्दों पर चर्चा की गई।
वीओ 1 मीडिया से बात करते हुए एसोसिएशन के महासचिव कमलेश पुंडीर ने बताया कि हाल में धर्मशाला में आयोजित सेवानिवृत कर्मचारियों के राज्य स्तरीय कार्यक्रम में बड़ी संख्या में सेवानिवृत्त कर्मचारी मौजूद हुए थे और पेंशनरों की एकजुटता को देखते हुए बिजली बोर्ड ने अब इस तरह के फरमान जारी किए है जो बिल्कुल भी उचित नहीं है। उन्होंने कहा कि कर्मचारी और सेवानिवृत कर्मचारी अपने ही विभाग के सामने अपनी समस्याओं को उठा पाते है और मांगो को उठाना हर कर्मचारी का अधिकार है ऐसे में तुरंत प्रभाव से इन आदेशों वापस लिया जाना चाहिए ।
बाईट: कमलेश पुंडीर: महासचिव पेंशनर वेलफेयर एसोसिएशन
वीओ 2 सेवानिवृत कर्मचारियों ने यह भी आरोप लगाया कि सरकार लगातार पेंशनरों की अनदेखी कर रही है पेंशनरों को समय पर कभी भी मेडिकल बिलों का भुगतान भी हो पा रहा है । कमलेश पुंडीर ने कहा कि कई सेवानिवृत कर्मचारी गंभीर बीमारियों से जूझ रहे हैं और उन्हें समय पर पेंशन और मेडिकल बिलों के भुगतान की आवश्यकता रहती है जो नहीं मिल रहे है ऐसे में बोर्ड से मांग की जा रही है कि ऐसे सेवानिवृत्त कर्मियों को प्रमुखता के आधार पर मेडिकल बिलों का भुकतान सुनिश्चित हो।
पेंशनर्स वेलफेयर एसोसिएशन यह भी आरोप लगाया कि पेंशनरों को देने के लिए सरकार के पास पैसा नहीं है जबकि बोर्ड और निगमन में बैठे गए अपने चाहिए लोगों का वेतन सरकार ने 30 हजार से बढ़ाकर 80 से 90 हजार कर दिया ऐसे में लगता है कि सरकार जानबूझकर सेवानिवृत्त कर्मचारियों के अनदेखी कर रही है।
बाईट: कमलेश पुंडीर: महासचिव पेंशनर वेलफेयर एसोसिएशन
6
Share
Report