Become a News Creator

Your local stories, Your voice

Follow us on
Download App fromplay-storeapp-store
Advertisement
Back
Firozpur152001

लोंगेवाला युद्ध के गलत प्रस्तुति पर पूर्व सैनिकों ने कार्रवाई की मांग की

RKRAJESH KATARIA
Feb 12, 2026 14:18:54
Firozpur, Punjab
बoarder फिल्म का विवाद पूर्व सैनिक आए सामने बोर्डर फिल्म जो लोंगेवाला की ऐतिहासिक लड़ाई पर आधारित से जुड़ा विवाद अब भी थमता नजर नहीं आ रहा। 1971 के भारत-पाक युद्ध में लोंगेवाला में लड़ चुके पूर्व सैनिक आए सामने फिल्म में कई तथ्य दिखाए गए है गलत हम जिंदा है फिल्म में दिखाई गई है मौत: पूर्व सैनिक हाल ही में रिलीज़ हुई फिल्म ‘बॉर्डर 2’ जहां पूरे देश में सुर्खियां बटोर रही है, वहीं 1997 में आई इसकी प्रीक्वल फिल्म ‘बॉर्डर’, जो लोंगेवाला की ऐतिहासिक लड़ाई पर आधारित थी, से जुड़ा विवाद अब भी थमता नजर नहीं आ रहा। 1971 के भारत-पाक युद्ध में लोंगेवाला में लड़چے दो पूर्व सैनिकों का कहना है कि फिल्म में उन्हें “गलत तरीके से शहीद दिखा दिया गया दोनों पूर्व सैनिकों ने शीर्ष सरकारी अधिकारियों को पत्र लिखकर फिल्म में “तथ्यों की गलत प्रस्तुति” का मुद्दा उठाया है और अपनी बहादुरी को उचित मान्यता देने की मांग की है。 फिरोजपुर (पंजाब) के निवासी नायक जगदेव सिंह, जिन्होंने लोंगेवाला में युद्ध लड़ा था, का कहना है कि फिल्म में उन्हें और उनके साथियों को शहीद दिखाया गया, जबकि हकीकत कुछ और है। उन्होंने कहा कि गणतंत्र दिवस जैसे अवसरों पर वीरता पुरस्कार पाने वालों को सम्मानित किया जाता है, लेकिन फिल्म में शहीद दिखाए गए सैनिकों की वास्तविक स्थिति जानने की कभी कोशिश नहीं की गई。 जगदेव सिंह 1971 में मात्र 19 वर्ष की उम्र में सेना में भर्ती हुए थे। चार-साढ़े चार महीने की बेसिक ट्रेनिंग के बाद उन्हें 23 पंजाब रेजिमेंट के साथ युद्ध में भेज दिया गया। अब 74 वर्षीय जगदेव सिंह 17 वर्ष की सेवा के बाद पारिवारिक कारणों से सेना से सेवानिवृत्त हुए और बाद में बैंक में नौकरी की。 उन्होंने कहा, “हम चाहते हैं कि लोंगेवाला की लड़ाई की सच्ची कहानी उसी तरह बताई जाए जैसी वह वास्तव में हुई थी, ताकि आने वाली पीढ़ियां सैनिकों की बहादुरी से प्रेरित हो सकें। बाइट जगदेव सिंह नायक पूर्व सैनिक
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VKVarun Kaushal
Feb 12, 2026 15:46:19
Samrala, Punjab:ਮਾਛੀਵਾੜਾ ਇਲਾਕੇ ਦੇ ਗਰੀਬ ਮਾਪਿਆਂ ਦੇ 2 ਜਵਾਨ ਪੁੱਤਰਾਂ ਦੀ ਦਰਦਨਾਕ ਸੜਕ ਹਾਦਸੇ ਵਿਚ ਮੌਤ ਟ੍ਰੈਕਟਰ-ਟਰਾਲੀ ’ਤੇ ਸ਼ਟਰਿੰਗ ਦਾ ਸਮਾਨ ਲਾਹ ਕੇ ਪਰਤ ਰਹੇ ਸੀ ਪਿੰਡ ਬਲਾਚੌਰ ਕੋਲ ਹੋਇਆ ਸੜਕ ਹਾਦਸਾ deਰ ਸ਼ਾਮ ਬਲਾਚੌਰ ਨੇੜ੍ਹੇ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ ਮਾਛੀਵਾੜਾ ਇਲਾਕੇ ਦੇ 2 ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਇੱਕ ਜਖ਼ਮੀ ਹੋ ਗਿਆ। ਮ੍ਰਿਤਕਾਂ ਦੀ ਪਹਿਚਾਣ ਹਰਮੇਸ਼ ਕੁਮਾਰ (33) ਵਾਸੀ ਜਾਤੀਵਾਲ ਅਤੇ ਬਲਜਿੰਦਰ ਸਿੰਘ ਬੰਟੀ (34) ਵਾਸੀ ਮਿਲਕੋਵਾਲ ਵਜੋਂ ਹੋਈ ਜੋ ਕਿ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ。 ਟ੍ਰੈਕਟਰ-ਟਰਾਲੀ ਦੇ ਡਰਾਇਵਰ ਜਤਿੰਦਰ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਪਿੰਡ ਰੂੜੇਵਾਲ ਤੋਂ ਸ਼ਟਰਿੰਗ ਦਾ ਸਮਾਨ ਲੱਦ ਕੇ ਕਾਠਗੜ੍ਹ ਉਤਾਰਨ ਲਈ ਗਏ ਸਨ। ਉਸਦੇ ਨਾਲ ਹਰਮੇਸ਼ ਕੁਮਾਰ ਤੇ ਬਲਜਿੰਦਰ ਸਿੰਘ ਜੋ ਕਿ ਦੋਵੇਂ ਹੀ ਇਮਾਰਤਾਂ ਦੀ ਸ਼ਟਰਿੰਗ ਲਗਾਉਣ ਦੀ ਮਜ਼ਦੂਰੀ ਕਰਦੇ ਸਨ ਉਹ ਵੀ ਮੌਜੂਦ ਸਨ। ਕੱਲ੍ਹ ਉਹ ਕਾਠਗੜ੍ਹ ਵਿਖੇ ਸ਼ਟਰਿੰਗ ਦਾ ਸਮਾਨ ਉਤਾਰ ਕੇ ਟ੍ਰੈਕਟਰ-ਟਰਾਲੀ ਰਾਹੀਂ ਵਾਪਸ ਪਰਤ ਰਹੇ ਸਨ ਕਿ ਰਸਤੇ ਵਿਚ ਇਕ ਤੇਜ਼ ਸਕਾਰਪਿਓ ਕਾਰ ਨੇ ਉਨ੍ਹਾਂ ਦੇ ਵਾਹਨ ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰੀ ਜਿਸ ਕਾਰਨ ਟ੍ਰੈਕਟਰ-ਟਰਾਲੀ ਬੇਕਾਬੂ ਹੋ ਗਈ। ਹਰਮੇਸ਼ ਕੁਮਾਰ ਤੇ ਬਲਜਿੰਦਰ ਸਿੰਘ ਟ੍ਰੈਕਟਰ ਦੇ ਮਰਗਾਡਾਂ ’ਤੇ ਬੈਠੇ ਸਨ ਅਤੇ ਪਿੱਛੋਂ ਇੱਕਦਮ ਟੱਕਰ ਵੱਜਣ ਕਾਰਨ ਇਹ ਸੜਕ ’ਤੇ ਆ ਗਿਰੇ ਜਦਕਿ ਉਸ ਦੇ ਵੀ ਸੱਟਾਂ ਲੱਗੀਆਂ। ਇਸ ਹਾਦਸੇ ਵਿਚ ਹਰਮੇਸ਼ ਕੁਮਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਬਲਜਿੰਦਰ ਸਿੰਘ ਵੀ ਕੁਝ ਸਮੇਂ ਵਿਚ ਸੜਕ ’ਤੇ ਹੀ ਦਮ ਤੋੜ ਗਿਆ। ਹਾਦਸੇ ਤੋਂ ਬਾਅਦ ਕਾਰ ਚਾਲਕ ਵਾਹਨ ਛੱਡ ਮੌਕੇ ਤੋਂ ਫ਼ਰਾਰ ਹੋ ਗਿਆ। ਹਰਮੇਸ਼ ਕੁਮਾਰ ਦੇ 2 ਛੋਟੇ ਛੋਟੇ ਬੱਚੇ ਹਨ ਜਦਕਿ ਬਲਜਿੰਦਰ ਸਿੰਘ ਦੇ 3 ਬੱਚੇੇ ਹਨ। ਇਹ ਦੋਵੇਂ ਨੌਜਵਾਨ ਸ਼ਟਰਿੰਗ ਦੀ ਮਜ਼ਦੂਰੀ ਕਰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਸਨ। ਦੋਵਾਂ ਨੌਜਵਾਨਾਂ ਦੀ ਮੌਤ ਕਾਰਨ ਪਿੰਡ ਜਾਤੀਵਾਲ ਤੇ ਮਿਲਕੋਵਾਲ ਵਿਚ ਸੋਗ ਦੀ ਲਹਿਰ ਦੌੜ ਗਈ ਕਿਉਂਕਿ ਹਰੇਕ ਵਿਅਕਤੀ ਦੀ ਅੱਖ ਨਮ ਸੀ ਕਿ ਇਹ ਗਰੀਬ ਨੌਜਵਾਨ ਆਪਣੇ ਪਰਿਵਾਰ ਦਾ ਸਹਾਰਾ ਸਨ। ਬਲਾਚੌਰ ਪੁਲਸ ਵਲੋਂ ਦੋਵੇਂ ਨੌਜਵਾਨਾਂ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਪੁਲਸ ਵਲੋਂ ਅਣਪਛਾਤੇ ਕਾਰ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪਿੰਡ ਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਗਰੀਬ ਪਰਿਵਾਰਾਂ ਦੀ ਬਾਂਹ ਫੜੇ ਅਤੇ ਮ੍ਰਿਤਕਾਂ ਦੇ ਬੱਚਿਆਂ ਤੇ ਪਤਨੀਆਂ ਨੂੰ ਵੱਧ ਤੋਂ ਵੱਧ ਆਰਥਿਕ ਸਹਾਇਤਾ ਦਿੱਤੀ ਜਾਵੇ。 ਪਿੰਡ ਜਾਤੀਵਾਲ ਵਿਖੇ ਮ੍ਰਿਤਕ ਹਰਮੇਸ਼ ਕੁਮਾਰ ਦੇ ਗੁਆਂਢ ਵਿਚ ਹੀ ਵਿਆਹ ਸਮਾਗਮ ਸੀ ਅਤੇ ਬੱਚੇ ਤੇ ਪਤਨੀ ਤਿਆਰ ਹੋ ਕੇ ਇੰਤਜ਼ਾਰ ਕਰ ਰਹੇ ਸੀ ਕਿ ਕਦੋਂ ਉਹ ਆਉਣ ਤੇ ਉਹ ਵਿਆਹ ਵਿਚ ਸ਼ਾਮਲ ਹੋ ਸਕਣ। ਹੋਣੀ ਨੂੰ ਕੁਝ ਹੋਰ ਮੰਨਜ਼ੂਰ ਸੀ ਕਿ ਅਚਾਨਕ ਪਰਿਵਾਰ ਨੂੰ ਫੋਨ ਆਇਆ ਕਿ ਸੜਕ ਹਾਦਸੇ ਵਿਚ ਹਰਮੇਸ਼ ਕੁਮਾਰ ਦੀ ਮੌਤ ਹੋ ਗਈ ਅਤੇ ਵਿਆਹ ’ਤੇ ਜਾਣ ਲਈ ਤਿਆਰ ਬੈਠੇ ਪਤਨੀ ਤੇ ਬੱਚੇ ਗਹਿਰੇ ਸਦਮੇ ਵਿਚ ਚਲੇ ਗਏ। ਹਰਮੇਸ਼ ਕੁਮਾਰ ਦੀ ਮੌਤ ਹੋਣ ਕਾਰਨ ਗੁਆਂਢੀਆਂ ਵਲੋਂ ਵਿਆਹ ਸਮਾਗਮ ਦੇ ਜਸ਼ਨ ਵੀ ਬੰਦ ਕਰ ਦਿੱਤੇ ਗਏ。
0
comment0
Report
PSParambir Singh Aulakh
Feb 12, 2026 15:36:09
0
comment0
Report
TBTarsem Bhardwaj
Feb 12, 2026 15:31:24
Ludhiana, Punjab:लुधियाना पंजाब के पूर्व सीएम कैप्टन अमरिंदर सिंह की बेटी जयइंद्र कौर आज लुधियाना पहुंची। जहां उन्होंने भाजपा की महिलाओं से मीटिंग की। जिसके बाद प्रेस वार्ता के दौरान जयइंद्र कौर ने कैप्टन अमरिंदर सिंह और उनके भाई रणइंद्र सिंह को ईडी द्वारा जारी समन को लेकर बात की। इस दौरान उन्होंने कैप्टन अमरिंदर सिंह के कांग्रेस में वापिस को लेकर भी स्पष्टीकरण दिया।जयइंद्र कौर ने कहा कि विदेशी मुद्रा प्रबंधन अधिनियम (एफईएमए) के उल्लंघन के मामले में जालंधर ईडी ने पूछताछ के लिए समन भेजा गया है। उन्होंने कहा कि यह पहली बार नहीं समन जारी हुआ है, इससे पहले भी समन जारी किया गया था। वहीं कैप्टन की कांग्रेस में वापसी को लेकर बेटी ने कहा कि वह यह सब झूठी अफवाहे फैलाई जा रही है। कैप्टन अमरिंदर सिंह कभी कांग्रेस में वापिस नहीं जाएंगे। उन्होंने प्रेस वार्ता के दौरान कहाकि अब कैप्टन अमरिंदर सिंह भाजपा में ही रहेंगे।दरअसल, भाजपा की महिलाओं के साथ जयइंद्र कौर ने बजट को लेकर बात की। इस दौरान उन्होंने कहा कि केंद्र द्वारा जारी किया बजट लोगों की हित में है और इससे लोगों को काफी फायदा होगा। भाजपा नेत्री एकता नागपाल ने बताया राष्ट्रीय मोर्चा द्वारा बजट को लेकर कार्यक्रम रखा गया था। जिसमें महिलाओं के लिए बजट के बारे में विस्तार से जानकारी देने के लिए पहुंची है। इस दौरान उन्होंने कहा कि यह बजट महिलाओं के लिए खास है।उन्होंने कहा कि केंद्रिय मंत्री निर्मला सीतारमण द्वारा 9वीं बार बजट पेश किया गया। इस बजट में एम्स खोलने को लेकर बात हो रही है, एसएसएमी, कोरिडोर, आर्युवेद सेंटर खुलने सहित सोशल मीडिया को लेकर बजट में बात की गई। उन्होंने कहा कि युवाओं के बेहतर भविष्य के लिए सोशल मीडिया प्लेटफार्म को लेकर बजट में रखा गया है। केंद्र में हाईवे की सड़कों का निर्माण किया गया। महिलाओं के लिए हर जिले में होस्टल बनाए जाने को लेकर बात रखी गई। इस दौरान महिलाओं की सिक्योरिटी का ध्यान रखा गया।
0
comment0
Report
SSSanjay Sharma
Feb 12, 2026 15:15:59
Noida, Uttar Pradesh:ED, Jalandhar Zonal Office has provisionally attached five immovable properties amounting to Rs. 1.36 Crore approx. (in total) pertaining to Rakesh Kumar Singla, the then Deputy Director in Department of Food and Civil Supplies, Govt. of Punjab and his wife Rachna Singla, under PMLA, 2002 in a matter related to disproportionate assets case. Directorate of Enforcement (ED), Jalandhar Zonal Office has provisionally attached five immovable properties amounting to Rs. 1.36 Crore approx. (in total) pertaining to Rakesh Kumar Singla (the then Deputy Director in Department of Food and Civil Supplies, Govt. of Punjab) and his wife Rachna Singla, under the provisions of Prevention of Money Laundering Act (PMLA), 2002 in connection with a case of disproportionate assets, wherein Rakesh Kumar Singla had accumulated disproportionate assets to the tune of Rs. 1.36 Crore. ED initiated investigation on the basis of an FIR registered by Vigilance Bureau, Punjab Police in this matter. ED investigation revealed that Rakesh Kumar Singla, who was a public servant posted as Deputy Director in Department of Food and Civil Supplies, Govt. of Punjab, collected bribes, from which he accumulated disproportionate assets. These Proceeds of Crime were further laundered by Rakesh Kumar Singla, his wife, Rachna Singla and their family members by depositing the cash in their bank account and by arranging sham entries from various persons and entities and investment in immovable properties. Further investigation is under progress.
0
comment0
Report
SBSANJEEV BHANDARI
Feb 12, 2026 15:01:42
Chandigarh, Chandigarh:चंडीगढ़ चंडीगढ़ रेलवे स्टेशन पर चेकिंग अभियान के दौरान जीआरपी (GRP) पुलिस को बड़ी सफलता हाथ लगी है। पुलिस ने 15 किलो 48 ग्राम चरस बरामद करते हुए आरोपियों को मौके पर ही गिरफ्तार कर लिया। प्राप्त जानकारी के अनुसार, आरोपी हिमाचल प्रदेश के कुल्लू जिले से चरस की खेप लेकर मुंबई जाने की फिराक में थे। प्रारंभिक पूछताछ में सामने आया है कि आरोपी इस चरस को मुंबई सहित अन्य राज्यों में सप्लाई करने की योजना बना रहे थे। इंस्पेक्टर उर्मिला ने जानकारी देते हुए बताया कि नियमित चेकिंग के दौरान संदिग्ध गतिविधि के आधार पर आरोपियों को काबू किया गया। तलाशी के दौरान उनके पास से 15 किलो 48 ग्राम चरस बरामद हुई। गिरफ्तार आरोपियों को पंचकूला के सेक्टर-6 स्थित नागरिक अस्पताल में मेडिकल परीक्षण के लिए ले जाया गया है। मेडिकल प्रक्रिया पूरी होने के बाद आरोपियों को अदालत में पेश किया जाएगा। पुलिस ने संबंधित धाराओं के तहत मामला दर्ज कर आगे की जांच शुरू कर दी है। इस कार्रवाई को जीआरपी की बड़ी कामयाबी माना जा रहा है।
0
comment0
Report
KBKulbir Beera
Feb 12, 2026 14:16:19
Bathinda, Punjab:ਬਠਿੰਡਾ ਦਾ ਏਮਸ ਹਸਪਤਾਲ ਤਰੱਕੀ ਦੇ ਰਾਹਾਂ ਤੇ ਹੈ ਗਵਰਨਰ ਪੰਜਾਬ ਏਮਜ ਜਿੱਥੇ ਬਠਿੰਡਾ ਆਸ ਪਾਸ ਦੇ ਏਰੀਏ ਨੂੰ ਸੁਵਿਧਾ ਦਿੰਦਾ ਹੈ ਉੱਥੇ ਹੀ ਰਾਜਸਥਾਨ ਤੱਕ ਦੇ ਲੋਕਾਂ ਲਈ ਵੀ ਫਾਇਦੇਮੰਦ ਸਾਬਿਤ ਹੋ ਰਿਹਾ ਹੈ ਬਠਿੰਡਾ ਪਹੁੰਚੇ ਪੰਜਾਬ ਦੇ ਗਵਰਨਰ ਕੀਤਾ ਏਮਸ ਹਸਪਤਾਲ ਅਤੇ ਏਮ ਹਸਪਤਾਲ ਨਾਲ ਬਣੀ ਆਧੁਨਿਕ ਇੱਕ ਸਰਾਂ ਦਾ ਵੀ ਦੌਰਾਂ ਕੀਤਾ ਜਿੱਥੇ ਉਹਨਾਂ ਨੇ ਲੋਕਾਂ ਦੀ ਸੁਵਿਧਾ ਲਈ ਬਣਾਏ ਗਏ ਕਮਰੇ ਅਤੇ ਖਾਣ पੀਣ ਦੀ ਸਲਾਘਾ ਵੀ ਕੀਤੀ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਗਵਰਨਰ ਪੰਜਾਬ ਨੇ ਕਿਹਾ ਕਿ ਬਠਿੰਡੇ ਦਾ ਏਮਸ ਹਸਪਤਾਲ ਸਲਾਗਾਯੋਗ ਕੰਮ ਕਰ ਰਿਹਾ ਹੈ ਜਿੱਥੇ ਇਹ ਬਠਿੰਡਾ ਅਤੇ ਆਸ ਪਾਸ ਦੇ ਲੋਕਾਂ ਦੀ ਸੇਵਾ ਕਰ ਰਿਹਾ ਹੈ ਉੱਥੇ ਹੀ ਰਾਜਸਥਾਨ ਤੱਕ ਦੇ ਲੋਕਾਂ ਲਈ ਵੀ ਫਾਇਦੇਮੰਦ ਸਾਹਿਬ ਹੋ ਰਿਹਾ ਹੈ ਦ ਇਸ ਦੇ ਨਾਲ ਪੀਜੀ ਆਈ ਚੰਡੀਗੜ੍ਹ ਦਾ ਬੋਝ ਵੀ ਘਟੇਗਾ ਅਤੇ ਲੋਕਾਂ ਦਾ ਇਲਾਜ ਇਥੇ ਹੀ ਹੋ ਜਾਇਆ ਕਰੇਗਾ ਡਾਕਟਰਾਂ ਨੂੰ ਸੁਵਿਧਾਵਾਂ ਮਿਲਣਗੀਆਂ ਉਹਨਾਂ ਨੇ ਕਿਹਾ ਕਿ ਇਸ ਸਰਾਂ ਦੇ ਬਣਨ ਨਾਲ ਏਮਸ ਹਸਪਤਾਲ ਵਿੱਚ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਫਾਇਦਾ ਮਿਲੇਗਾ ਜਿਥੇ ਉਹਨਾਂ ਨੂੰ ਖਾਣ ਪੀਣ ਲਈ ਰੋਟੀ ਮਿਲੇਗੀ ਉਥੇ ਹੀ ਰਹਿਣ ਲਈ ਕਮਰੇ ਵੀ ਸਸਤੇ ਭਾਅ ਵਿੱਚ ਮਿਲਣਗੇ ਉਹਨਾਂ ਨੇ ਇਸ ਸਰਾਂ ਦੇ ਆਨਰ ਦਾ ਧੰਨਵਾਦ ਕੀਤਾ।
0
comment0
Report
ASAnmol Singh Warring
Feb 12, 2026 14:02:29
Sri Muktsar Sahib, Punjab:ਸ੍ਰੀ ਮੁਕਤਸਰ ਸਾਹਿਬ ਦੇ ਇਕ ਨਿੱਜी ਸਕੂਲ ਦੇ +1 ਅਤੇ ਪਲੱਸ ਦੋ ਦੇ ਵਿਦਿਆਰਥੀਆਂ ਵੱਲੋਂ ਬੀਤੇ ਦਿਨ ਫੇਅਰਵੈੱਲ ਸਮਾਗਮ ਤੋਂ ਬਾਅਦ ਸ਼ਹਿਰ ਵਿੱਚ ਰੋਡ ਮਾਰਚ ਕੀਤਾ ਗਿਆ। ਵਾਇਰਲ ਹੋ ਰਹੀਆਂ ਵੀਡੀਓਜ਼ ਵਿੱਚ ਵਿਦਿਆਰਥੀ ਗੱਡੀਆਂ ਦੀਆਂ ਖਿੜਕੀਆਂ ਵਿੱਚ ਬੈਠੇ ਹੋਏ, ਛੱਤਾਂ ਉੱਤੇ ਖੜ੍ਹ ਕੇ ਨੱਚਦੇ ਹੋਏ ਅਤੇ ਪਬਲਿਕ ਥਾਵਾਂ ‘ਤੇ ਪਟਾਕੇ ਚਲਾਉਂਦੇ ਨਜ਼ਰ ਆ ਰਹੇ ਹਨ। ਕੁਝ ਵੀਡੀਓਜ਼ ਵਿੱਚ ਸਕੂਲ ਦੇ ਪਾਰਕਿੰਗ ਗਰਾਊਂਡ ਅੰਦਰ ਵੀ ਤੇਜ਼ ਰਫ਼ਤਾਰ ਅਤੇ ਆਫ਼ ਰਾਈਡਿੰਗ ਕਰਦੇ ਦ੍ਰਿਸ਼ ਸਾਹਮਣੇ ਆਏ ਹਨ।ਦੱਸਿਆ ਜਾ ਰਿਹਾ ਹੈ ਕਿ ਜਿਆਦਾਤਰ ਵਿਦਿਆਰਥੀਆਂ ਦੀ ਉਮਰ 16 ਤੋਂ 17 ਸਾਲ ਦੇ ਦਰਮਿਆਨ ਹੈ, ਜਿਸ ਕਰਕੇ ਨਾਬਾਲਿਗ ਹੋਣ ਦੇ ਬਾਵਜੂਦ ਵਾਹਨ ਚਲਾਉਣ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਨੇ ਗੰਭੀਰ ਰੂਪ ਧਾਰ ਲਿਆ ਹੈ। ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਸਕੂਲ ਵਿੱਚ ਪਾਰਟੀ ਤੋਂ ਬਾਅਦ ਕੁਝ ਵਿਦਿਆਰਥੀ ਭਾਈ ਕੇਅਰ ਸਿੰਘ ਮਾਰਕੀਟ ਸਥਿਤ ਇਕ ਹੋਟਲ ਵਿੱਚ ਇਕੱਠੇ ਹੋਏ ਅਤੇ ਉਸ ਤੋਂ ਬਾਅਦ ਰੋਡ ਮਾਰਚ ਕੀਤਾ ਗਿਆ। ਇਸ ਮਾਮਲੇ ਸਬੰਧੀ ਡੀਐਸਪੀ ਬਚਨ ਸਿੰਘ ਨੇ ਬਿਆਨ ਦਿੰਦਿਆਂ ਕਿਹਾ ਕਿ ਪੁਲਿਸ ਵੱਲੋਂ ਤੁਰੰਤ ਸ਼ਹਿਰ ਵਿੱਚ ਨਾਕਾਬੰਦੀ ਕਰਕੇ ਵੱਖ-ਵੱਖ ਵਾਹਨਾਂ ਦੇ ਚਲਾਨ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਜਿਨ੍ਹਾਂ ਬੱਚਿਆਂ ਨੇ ਰੋਡ ਮਾਰਚ ਕੀਤਾ ਸੀ, ਉਹਨਾਂ ਦੀ ਸ਼ਨਾਖਤ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਕੂਲ ਪ੍ਰਬੰਧਕਾਂ ਨਾਲ ਮਿਲ ਕੇ ਵਿਦਿਆਰਥੀਆਂ ਦੀ ਕੌਂਸਲਿੰਗ ਵੀ ਕੀਤੀ ਜਾ ਰਹੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀ ਸਥਿਤੀ ਦੁਬਾਰਾ ਨਾ ਬਣੇ। ਡੀਐਸਪੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਨਾਬਾਲਿਗ ਬੱਚਿਆਂ ਨੂੰ ਵਾਹਨ ਦੇ ਕੇ ਸੜਕਾਂ ‘ਤੇ ਨਾ ਭੇਜਿਆ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਅੱਗੇ ਤੋਂ ਅਜਿਹੀ ਉਲੰਘਣਾ ਸਾਹਮਣੇ ਆਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਲੋੜ ਪੈਣ ‘ਤੇ ਮਾਪਿਆਂ ਖ਼ਿਲਾਫ ਵੀ ਕਾਨੂੰਨੀ ਕਦਮ ਚੁੱਕੇ ਜਾਣਗੇ।ਸ਼ਹਿਰ ਵਿੱਚ ਵਾਇਰਲ ਹੋ ਰਹੀਆਂ ਇਹ ਵੀਡੀਓਜ਼ ਨਾ ਸਿਰਫ਼ ਟ੍ਰੈਫਿਕ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕਰ ਰਹੀਆਂ ਹਨ, ਸਗੋਂ ਮਾਪਿਆਂ ਅਤੇ ਸਕੂਲ ਪ੍ਰਬੰਧਨ ਦੀ ਜ਼ਿੰਮੇਵਾਰੀ ਨੂੰ ਵੀ ਚਰਚਾ ਦੇ ਕੇਂਦਰ ਵਿੱਚ ਲਿਆ ਰਹੀਆਂ ਹਨ。
0
comment0
Report
MJManoj Joshi
Feb 12, 2026 14:01:01
Chandigarh, Chandigarh:नरेंद्र कौर भराज ने कहा कि हरियाणा के मुख्यमंत्री नायब सैनी ने पिछले दिनों मेरे साथ संपर्क करने की कोशिश की। बंद कमरा मीटिंग में भाजपा की अगली रणनीति पर चर्चा की बात कही एवं मुझे संगरूर से भाजपा का उम्मीदवार बनाने का OFFER दिया एवं कहा कि औऱ भी कोई डिमांड है तो बताओ उसे भी पूरा किया जायेगा। नायब सैनी ने अपने बचोलिये जो संगरूर से ताल्लुक़ रखता है के माध्यम से संपर्क करने की कोशिश की । बचोलिया पंजाब का नामवर व्यक्ति है मैं सैनी साहब को कहना चाहती हूं कि हमारी फिक्र छोड़ दो हम सिस्टम को बदलने के उद्देश्य से राजनीति में आये थे अरविंद केजरीवाल की नीतियों से प्रभावित होकर हम राजनीति में आये और काम कर रहे है । सैनी साहब हमारी नही अपने हरियाणा की चिंता करो सैनी साहब पंजाब में ऐसे घूम रहे है जैसे भाजपा ने उन्हें डेपुटेशन पर पंजाब भेज दिया हो。
0
comment0
Report
MJManoj Joshi
Feb 12, 2026 14:00:48
Chandigarh, Chandigarh:मोगा के स्कूल के बच्चे आज पंजाब विधानसभा और चंडीगढ़ को देखने के लिए आए तो उन्हें विधानसभा के स्पीकर कुलतार सिंह संधवा ने अपने घर पर बुलाकर उन्हें दोपहर का भोजन कराया गया और बहुत सी बातें की गई। -बच्चों ने कहा कि वह विधानसभा देखकर बहुत ख़ुश हुए हैं आज ही शांति नहीं तो TV पर देखते हैं एक दूसरे के लिए ऊँची -ऊँची बोलते दिखाई देते हैं नेता। -विधानसभा के स्पीकर ने कहा कि अब तक तीन हज़ार से ज़्यादा बच्चे विधानसभा देखने के लिए आ चुके हैं उनका मक़सद है कि नौजवान पीढ़ी में राजनीति को लेकर रुचि पैदा हो राजनीति हर चीज़ का देश में निर्णय کرتی है इसलिए युवाओं का आना बहुत ज़रूरी है। इसी के लिए इस प्रकार के बच्चों के विधानसभा के दौरे करवाए जा रहे हैं।
0
comment0
Report
AJAnil Jain
Feb 12, 2026 13:49:28
Lehragaga, Punjab:आप ਮੰਤਰੀ ਬਰਿੰਦਰ ਗੋਇਲ ਦਾ ਬਿਆਨ 1. ਲੋਕਤੰਤਰ 'ਤੇ ਹਮਲਾ: ਗੋਇਲ ਨੇ ਸਪੱਸ਼ਟ ਕੀਤਾ ਕਿ ਜਿੱਥੇ ਭਾਜਪਾ ਨੂੰ ਲੋਕ ਫਤਵਾ (ਬਹੁਮਤ) ਨਹੀਂ ਮਿਲਦਾ, ਉੱਥੇ ਉਹ "ਗਲਤ ਤਰੀਕਿਆਂ" ਨਾਲ ਸਰਕਾਰਾਂ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹਨ, ਜਿਸ ਨੂੰ ਉਨ੍ਹਾਂ ਨੇ ਲੋਕਤੰਤਰ ਦਾ ਕਤਲ ਕਰਾਰ ਦਿੱਤਾ। ਪਾਰਟੀ ਪ੍ਰਤੀ ਵਫ਼ਾਦਾਰੀ: 2. ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਦੀ ਸੋਚ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ 'ਐਪ' ਦੇ ਵਿਧਾਇਕ ਵਿਕਣ ਵਾਲੇ ਨਹੀਂ ਹਨ ਅਤੇ ਪੰਜਾਬ ਵਿੱਚ ਭਾਜਪਾ ਦੀ "ਦਾਲ ਨਹੀਂ ਗਲਣੀ।" ਨਾਇਬ ਸੈਣੀ 'ਤੇ ਸਿੱਧਾ ਨਿਸ਼ਾਨਾ: 3. ਹਰਿਆਣਾ ਦੇ ਮੁੱਖ ਮੰਤਰੀ 'ਤੇ ਤੰਜ ਕੱਸਦਿਆਂ ਉਨ੍ਹਾਂ ਨੇ ਦੋ ਵੱਡੀਆਂ ਗੱਲਾਂ ਕਹੀਆਂ: ਹਰਿਆਣਾ ਸਰਕਾਰ ਅਸਲ ਵਿੱਚ ਮਨੋਹਰ ਲਾਲ ਖੱਟਰ ਚਲਾ ਰਹੇ ਹਨ। ਨਾਇਬ ਸੈਣੀ ਹਰਿਆਣਾ ਨਾਲੋਂ ਜ਼ਿਆਦਾ ਪੰਜਾਬ ਦੀ ਸਿਆਸਤ ਵਿੱਚ ਦਖਲ ਦੇ ਰਹੇ ਹਨ। 4. ਪਹਿਲਾਂ ਇਹਨਾਂ ਨੇ ਮਹਾਰਾਸ਼ਟਰਾ ਫਿਰ ਕਰਨਾਟਕਾ ਦੇ ਵਿੱਚ ਇਸ ਤਰ੍ਹਾਂ ਕੀਤਾ 5. ਸ਼ੁਰੂ ਵਿੱਚ ਪੰਜਾਬ ਦੇ ਵਿੱਚ ਵੀ ਅਪਰੇਸ਼ਨ ਲੋਟਸ ਚਲਾਇਆ
0
comment0
Report
Advertisement
Back to top