Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
राहुल के सवालों के बीच कांग्रेस में कम्प्रोमाइज़ पर घमासान—कौन जिम्मेदार?
AZAbhinva zeepunjabi
Feb 28, 2026 05:30:25
Noida, Uttar Pradesh
365 ਚਲਿੱਤਰ ਕਾਂਗਰਸ ਦੇ ਹਰ ਵਾਰ ਲੋਕਾਂ ਨੂੰ ? ਸਮਝ ਨਹੀ ਆਉਂਦੀ ਇਹਨਾਂ ਕਾਂਗਰਸੀਆਂ ਦੀ, ਇਕ ਮੁਬਾਰਕਾਂ ਦੇਈ ਜਾਂਦਾ, ਦੂਜਾ ਗਾਲਾਂ ਤੇ ਤੀਜਾ ਬੋਲਿਆ ਹੀ ਨਹੀ ਰਾਹੁਲ ਜੀ ਤੁਸੀ ਹੀ ਦੱਸ ਜਾਇਓ ਕਿਹੜਾ-2 Compromised? ਨਾਲੇ ਕੋਈ ਦਿੱਲੀ ਦੇ ਸਾਬਕਾ ਪ੍ਰਧਾਨ ਅਨਿਲ ਚੌਧਰੀ ਨੂੰ ਪੁੱਛ ਆਇਓ ਕੰਪਲੇਂਟ ਤੋ ਬਾਦ ਕਿਸਨੇ ਕਰਵਾਇਆ ਸੀ Compromise ? ਰਾਹੁਲ ਜੀ ਤੁਹਾਡੇ ਪੰਜਾਬ ਵਾਲੇ ਬੱਬਲ ਸ਼ੇਰਾਂ ਨੂੰ Glucose ਦੀ ਲੋੜ ਹੈ ਜਿਹੜੇ ਫ਼ਾਈਲਾਂ ਕਰਕੇ ਬੋਲਦੇ ਹੀ ਨਹੀ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
NSNaresh Sethi
Feb 28, 2026 06:49:43
Kot Kapura, Punjab:ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਜੇਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੇਂਦਰੀ ਮਾਡਰਨ ਜੇਲ, ਫਰੀਦਕੋਟ ‘ਚ ਅਚਾਨਕ ਅਤੇ ਵਿਸਤ੍ਰਿਤ ਚੈੱਕਿੰਗ ਮੁਹਿੰਮ ਚਲਾਈ ਗਈ। ਇਹ ਚੈਕਿੰਗ ਮੁਹਿੰਮ ਸ਼ਨੀਵਾਰ ਨੂੰ ਲਗਭਗ 100 ਪੁਲਿਸ ਮੁਲਾਜ਼ਮਾਂ ਦੀਆਂ ਅਲੱਗ-ਅਲੱਗ ਟੀਮਾਂ ਬਣਾ ਕੇ ਕੀਤੀ ਗਈ। ਇਹ ਸਰਚ ops ਐਸ.ਪੀ (ਸਥਾਨਿਕ) ਫਰੀਦਕੋਟ ਸ਼੍ਰੀ ਮਨਵਿੰਦਰ ਬੀਰ ਸਿੰਘ ਦੀ ਨਿਗਰਾਨੀ ਹੇਠ ਚਲਾਇਆ ਗਿਆ, ਜਿਸ ਦੌਰਾਨ ਉਹਨਾ ਨਾਲ ਸਬੰਧਤ ਮੁੱਖ ਅਫ਼ਸਰ ਥਾਣਾ ਸਮੇਤ ਜੇਲ੍ਹ ਪ੍ਰਸ਼ਾਸ਼ਨ ਦੇ ਅਧਿਕਾਰੀ ਵੀ ਮੌਜੂਦ ਸਨ। جنهن ਦੌਰਾਨ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਜੇਲ ਦੇ ਹਰ ਹਿੱਸੇ ਦੀ ਜਾਚ ਕੀਤੀ ਗਈ, ਜਿਸ ਵਿੱਚ ਕੈਦੀਆਂ ਦੇ ਬੈਰਕ, ਕੰਟੀਨ, ਬਾਥਰੂਮ, ਚਾਰਦੀਵਾਰੀ, ਨਿਗਰਾਨੀ ਕੈਮਰੇ ਅਤੇ ਹੋਰ ਸੁਰੱਖਿਆ ਪ੍ਰਣਾਲੀਆਂ ਦੀ ਗਹਿਰੀ ਜਾਂਚ ਕੀਤੀ। ਇਸ ਸਬੰਧੀ ਸ਼੍ਰੀ ਮਨਵਿੰਦਰ ਬੀਰ ਸਿੰਘ ਐਸ.ਪੀ(ਸਥਾਨਕ) ਫਰੀਦਕੋਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਚੈਕਿੰਗ ਪੁਲਿਸ ਕਰਮਚਾਰੀਆਂ ਦੀਆਂ ਅਲੱਗ-ਅਲੱਗ ਟੀਮਾਂ ਬਣਾ ਕੇ ਜੇਲ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਦੇ ਨਾਲ ਮਿਲ ਕੇ ਕੀਤੀ ਗਈ ਹੈ। ਉਹਨਾ ਦੱਸਿਆ ਕਿ ਇਸ ਦੌਰਾਨ ਪੁਲਿਸ ਟੀਮਾਂ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਜੇਲ ਦੇ ਹਰ ਹਿੱਸੇ ਦੀ ਵਧੀਆ ਤਰੀਕੇ ਨਾਲ ਜਾਂਚ ਕੀਤੀ, ਜਿਸ ਵਿੱਚ ਬੈਰਕਾਂ, ਕੰਟੀਨ, ਬਾਥਰੂਮ, ਚਾਰਦੀਵਾਰੀ ਅਤੇ ਨਿਗਰਾਨੀ ਕੈਮਰਿਆਂ ਦੀ ਜਾਂਚ ਵੀ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਮਹਿਲਾ ਬੈਰਕਾਂ ਦੀ ਜਾਂਚ ਮਹਿਲਾ ਪੁਲਿਸ ਮੁਲਾਜ਼ਮਾਂ ਵੱਲੋਂ ਵਿਸ਼ੇਸ਼ ਸੰਵੇਦਨਸ਼ੀਲਤਾ ਅਤੇ ਸੁਰੱਖਿਆ ਨਿਯਮਾਂ ਦੇ ਤਹਿਤ ਕੀਤੀ ਗਈ, ਜਿਸ ਦੌਰਾਨ ਮਹਿਲਾ ਕੈਦੀਆਂ ਦੀ ਪ੍ਰਾਈਵੇਸੀ ਨੂੰ ਪੂਰਾ ਸਨਮਾਨ ਦਿੱਤਾ ਗਿਆ। ਬਾਈਟ- ਐਸਪੀ ਮਨਵਿੰਦਰ ਬੀਰ ਸਿੰਘ
0
comment0
Report
BSBhushan Sharma
Feb 28, 2026 06:48:25
Nurpur, Himachal Pradesh:फतेहपुर में PMKSY 2.0 का लाभ: महिलाओं को सिलाई मशीनें, किसानों को आधुनिक कृषि उपकरण अंबेडकर भवन में 120 लाभार्थियों को मिली सौगात भवानी सिंह पठानिया बोले– आत्मनिर्भर गांव से ही मजबूत होगी ग्रामीण अर्थव्यवस्था महिलाओं के हाथों को काम, आत्मनिर्भरता की ओर कदम सिलाई मशीन प्राप्त करने वाली महिलाओं ने इसे अपने जीवन की नई शुरुआत बताया। उनका कहना था कि अब वे घर बैठे अपने हुनर के बल पर आय अर्जित कर सकेंगी और परिवार की आर्थिक जिम्मेदारियों में भागीदार बनेंगी। कई महिलाओं के चेहरों पर आत्मविश्वास और उत्साह साफ झलक रहा था। उन्होंने कहा कि यह सहायता उनके लिए केवल एक मशीन नहीं, बल्कि सम्मान और आत्मनिर्भरता का माध्यम है। किसानों को आधुनिक ताकत, बढ़ेगी उत्पादन क्षमता कार्यक्रम में किसानों को आधुनिक कृषि उपकरण भी प्रदान किए गए। किसानों ने बताया कि पावर टिलर और अन्य यंत्रों से खेती के कार्य में तेजी आएगी, श्रम व समय की बचत होगी और उत्पादन क्षमता बढ़ेगी। विधायक भवानी सिंह पठानिया ने कहा कि जब किसान तकनीक से जुड़ेगा और महिलाएं आर्थिक रूप से मजबूत होंगी, तभी गांव और प्रदेश की अर्थव्यवस्था सुदृढ़ बनेगी। पंचायत प्रतिनिधि, स्वयं सहायता समूहों की सदस्याएं और बड़ी संख्या में ग्रामीण उपस्थित रहे।
0
comment0
Report
NSNaresh Sethi
Feb 28, 2026 06:35:46
Kot Kapura, Punjab:ਪਿਛਲੇ ਦਿਨੀ ਫਰੀਦਕੋਟ ਦੇ ਸਿਵਲ ਹਸਪਤਾਲ ਚ ਮਲਟੀਪਰਪਜ਼ ਹੈਲਥ ਵਰਕਰ ਦੇ ਤੋਰ ਤੇ ਤੈਨਾਤ ਇੱਕ ਮੁਲਾਜ਼ਮ ਦੀ ਬਦਲੀ ਮੋਗਾ ਕੀਤੇ ਜਾਣ ਤੇ ਸਮੂਹ ਮਲਟੀਪਰਪਜ਼ ਹੈਲਥ ਵਰਕਰਾਂ ਵੱਲੋਂ ਰੋਸ ਜਤਾਇਆ ਜ਼ਾ ਰਿਹਾ ਸੀ ਅਤੇ ਸਿਵਲ ਸਰਜਨ ਡਾ ਚੰਦਰ ਸ਼ੇਖਰ ਤੇ ਦੋਸ਼ ਲਗਾਏ ਗਏ ਸਨ ਕੇ ਉਕਤ ਮੁਲਾਜ਼ਮ ਦੀ ਬਦਲੀ ਰੰਜਿਸ਼ ਦੇ ਚੱਲਦੇ ਜ jbari ਕੀਤੀ ਗਈ جس ਕਾਰਨ ਉਨ੍ਹਾਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਬਦਲੀ ਕੀਤੇ ਜਾਣ ਵਾਲੇ ਮੁਲਾਜ਼ਮ ਦੇ ਬਦਲੀ ਆਰਡਰ ਵਾਪਿਸ ਲੈੱਕੇ ਮੁੜ ਉਸਦੀ ਤੈਨਾਤੀ ਫਰੀਦਕੋਟ ਸਿਵਲ ਹਸਪਤਾਲ ਵਿਖੇ ਕੀਤੀ ਜਾਵੇ।ਇਸੇ ਦੇ ਵਿਰੋਧ ਚ ਜਥੇਬੰਦੀ ਵੱਲੋਂ ਇੱਕ ਫੈਸਲਾ ਲਿਆ ਗਿਆ ਸੀ ਕਿ 28 ਫਰਵਰੀ ਨੂੰ ਸਿਵਲ ਸਰਜਨ ਡਾ ਚੰਦਰ ਸ਼ੇਖਰ ਦੀ ਰਿਟਾਇਰਮੈਂਟ ਤੋਂ ਪਹਿਲਾਂ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਵਿਦਾਯਗੀ ਦਿੱਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਅਹਿਸਾਸ ਹੁੰਦਾ ਰਹੇ ਕੇ ਉਨ੍ਹਾਂ ਦੇ ਕਾਰਜਕਾਲ ਚ ਉਨ੍ਹਾਂ ਦੇ ਮੁਲਾਜ਼ਮਾਂ ਨਾਲ ਕਿਵੇਂ ਧੱਕੇਸ਼ਾਹੀ ਕਰਦੇ ਰਹੇ ਹਨ।ਇਸੇ ਤਹਿਤ ਵੱਡੀ ਗਿਣਤੀ ਚ ਪੁੱਜੇ ਜਥੇਬੰਦੀ ਦੇ ਵਰਕਰਾਂ ਵੱਲੋਂ ਕਾਲੀਆ ਝੰਡੀਆ ਲੈੱਕੇ ਸ਼ਹਿਰ ਚ ਪ੍ਰਦਰਸ਼ਨ ਕੀਤਾ ਗਿਆ।ਉਨ੍ਹ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਮੰਗ ਪੂਰੀ ਨਾ ਕੀਤੀ ਜਾਏ ਤਾਂ ਅੱਗੇ ਚੱਲ ਕੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
0
comment0
Report
VKVipan Kumar
Feb 28, 2026 06:34:50
Dharamshala, Himachal Pradesh:किरण रिजिजू कांगड़ा एयरपोर्ट पहुंचे, जहां वे चंबा प्रवास के लिए रवाना हुए। मीडिया से बातचीत में मंत्री ने बताया कि उनके मंत्रालय द्वारा पूर्व में लाहौल-स्पीति जैसे दुर्गम क्षेत्रों में कई विकास परियोजनाएं स्वीकृत की जा चुकी हैं। अब चंबा के दूरदराज इलाकों में भी स्वीकृत योजनाओं को जमीनी स्तर पर लागू किया जाएगा। उन्होंने कहा कि जिन परियोजनाओं के लिए धनराशि जारी हो चुकी है, उन्हें शीघ्र प्रारंभ करने के उद्देश्य से ही उनका यह दौरा तय किया गया है। संसद सत्र से पहले इन योजनाओं की औपचारिक शुरुआत की जाएगी। एआई समिट प्रदर्शन पर बयान हाल ही में आयोजित एआई समिट के दौरान हुए प्रदर्शन पर मंत्री ने कहा कि यह कांग्रेस द्वारा रची गई साजिश थी। उन्होंने कहा कि इस मामले में पुलिस अपना कार्य कर रही है और तथ्य सामने आएंगे। हिमाचल–दिल्ली पुलिस विवाद पर टिप्पणी से परहेज हिमाचल और दिल्ली पुलिस के बीच हालिया विवाद को लेकर पूछे गए सवाल पर उन्होंने कहा कि उन्हें इस विषय में पूरी जानकारी नहीं है, इसलिए वे इस पर कोई टिप्पणी नहीं करेंगे। कोर्ट की टिप्पणी पर कहा—न्यायालय सर्वोपरि अरविंद केजरीवाल और मनीष सिसोदिया पर हाल में आई अदालत की टिप्पणी के संबंध में उन्होंने कहा कि यह न्यायालय का निर्णय है और उस पर वे कुछ नहीं कहना चाहेंगे। उन्होंने स्पष्ट किया कि कानून की नजर में सभी समान हैं और यदि किसी को अदालत के फैसले पर आपत्ति है तो वह उच्च न्यायालय या संबंधित बेंच में अपील कर सकता है। ओवैसी के बयान पर प्रतिक्रिया असदुद्दीन ओवैसी द्वारा प्रधानमंत्री पर की गई टिप्पणी पर मंत्री ने कहा कि वे अक्सर इस तरह के बयान देते रहते हैं। उन्होंने कहा कि देशहित से जुड़े मुद्दों पर अधिक ध्यान दिया जाना चाहिए और अनावश्यक बयानबाजी से बचना चाहिए। विकास कार्यों को गति देना प्राथमिकता अपने चंबा दौरे को लेकर मंत्री ने दोहराया कि विकास कार्यों को गति देना उनकी प्राथमिकता है। उन्होंने कहा कि स्वीकृत परियोजनाओं को अब धरातल पर उतारने का समय आ गया है और सरकार दूरदराज क्षेत्रों तक विकास पहुंचाने के लिए प्रतिबद्ध है।
0
comment0
Report
DRDivya Rani
Feb 28, 2026 06:02:31
Panchkula, Haryana:पंचकूला इंडस्ट्रियल एरिया फेज 1 के जामुन वाले पार्क में बैग से मिला बच्चे का शव पंचकूला इंडस्ट्रियल एरिया फेज 1 स्थित जामुन वाले पार्क में उस समय सनसनी फैल गई जब एक बैग के अंदर एक बच्चे को संदिग्ध अवस्था में पाया गया। प्रारम्भिक जानकारी के अनुसार बच्चे की संभवত: मौत हो चुकी है। घटना की सूचना मिलते ही पुलिस मौके पर पहुंच गई और पूरे क्षेत्र को घेरकर जांच शुरू कर दी गई है। आसपास के सीसीटीवी कैमरों की फुटेज खंगाली जा रही है ताकि यह पता लगाया जा सके कि बैग यहां कौन छोड़कर गया。 इलाके में इस हृदयविदारक घटना के बाद दहशत का माहौल है। पुलिस अधिकारियों का कहना है कि मामले की हर एंगल से जांच की जा रही है और जल्द ही सच्चाई सामने लाई जाएगी。 आखिर मासूम को इस हालत में यहां कौन छोड़ गया? पुलिस जांच जारी है。
0
comment0
Report
KCKhem Chand
Feb 28, 2026 06:00:28
Kot Kapura, Punjab:ਵਿਧਾਇਕ ਅਮੋਲਕ ਸਿੰਘ ਨੇ ਜੈਤੋ ਬਠਿੰਡਾ ਕੋਟਕਪੂਰਾ ਮੁੱਖ ਸੜਕ ਦਾ ਕੀਤਾ ਉਦਘਾਟਨ ਪਿਛਲੇ ਲੰਮੇ ਸਮੇਂ ਤੋਂ ਨਹੀਂ ਲਈ ਸੀ ਇਸ ਸੜਕ ਦੀ ਕਿਸੇ ਨੇ ਜੈਤੋ ਵਿੱਚ ਵਿਕਾਸ ਕਾਰਜ ਲਗਾਤਰ ਜਾਰੀ :ਵਿਧਾਇਕ ਅਮੋਲਕ ਸਿੰਘ ਜੈਤੋ ਵਿਖੇ ਬਠਿੰਡਾ ਰੋਡ ਬਾਜਾਖਾਨਾ ਚੌਕ ਵਿਖੇ ਹਲਕਾ ਜੈਤੋ ਦੇ ਵਿਧਾਇਕ ਸਰਦਾਰ ਅਮੋਲਕ ਸਿੰਘ ਵੱਲੋਂ ਜੈਤੋ ਬਠਿੰਡਾ ਕੋਟਕਪੂਰਾ ਸੜਕ ਰੀਬਨ ਕੱਟ ਕੇ ਉਦਘਾਟਨ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਜੈਤੋ ਦੇ ਵਿਧਾਇਕ ਸਰਦਾਰ ਅਮੋਲਕ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਸ਼ਹਿਰਾਂ ਦੇ ਵਿੱਚ ਵਿਕਾਸ ਕਰਵਾ ਰਹੀ ਹੈ ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਇਸ ਸੜਕ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਇਹ ਸੜਕ ਲਗਭਗ ਦਸ ਬਾਰ੍ਹਾਂ ਸਾਲਾਂ ਤੋਂ ਬਹੁਤ ਹੀ ਗੰਦੀ ਹਾਲਤ ਵਿੱਚ ਸੀ , ਇਹ ਸੜਕ ਜੈਤੋ ਬਠਿੰਡਾ ਕੋਟਕਪੂਰਾ ਮੁੱਖ ਸੜਕ ਹੈ ਜਿੱਥੇ ਕਿ ਲੋਕਾਂ ਨੂੰ ਆਉਣ ਜਾਣ ਸਮੇਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਹੁਣ ਇਹ ਸੜਕ ਲਗਭਗ ਚਾਰ ਕਰੋੜ ਰੂਪੈ ਨਾਲ ਬਹੁਤ ਵਧੀਆ ਸੜਕ ਬਣੇਗੀ ਵਿਧਾਇਕ ਅਮੋਲਕ ਸਿੰਘ ਨੇ ਕਿਹਾ ਕਿ ਜੈਤੋ ਦੇ ਲੋਕਾਂ ਨੂੰ ਹੁਣ ਬਹੁਤ ਹੀ ਜਲਦ ਇੱਕ ਮਹੀਨੇ ਦੇ ਅੰਦਰ ਅੰਦਰ ਨਵੀਂ ਸੜਕ ਬਣ ਕੇ ਮਿਲੇਗੀ ਅਤੇ ਇਹਨਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਵੀ ਰਾਹਤ ਮਿਲੇਗੀ
0
comment0
Report
AZAbhinva zeepunjabi
Feb 28, 2026 05:30:05
0
comment0
Report
VSVARUN SHARMA
Feb 28, 2026 05:03:15
Mansurwal Dona, Punjab:ਪੰਜਾਬ ਸARKAR vālōṁ Sulṭānpur Lodhī halke dī nūhār badalan lai karoṛāṁ rupē dī lāgat nāl sarakāṁ nir māṇ kāraj̥ śurū Sajjan Singh Cheema ne mauke ‘te jā'izā, g̱ṇvattā te samēṁ sir kām pūrā karan lai adhikārī'āṁ nū sakẖhat hadeā'itāṁ — avājāī suvīdāṁ hōṇgīāṁ mazabūṯ, shṙadhālā'īāṁ nū milēgī vaḍḍī rāhat Sulṭānpur Lodhī: Pañjāb sarakār vālōṁ halke de vikas kārjaan nū̃ gatī dengdīāṁ itihāsak shahar Sulṭānpur Lodhī nū̃ hōranāṁ ilākẖiyāṁ nāl jōṛan vālīāṁ do mukhḳh sḍakhāṁ de nirman dī śurū'at jaṅgī pāḍh tē kar dītī ga'ī hai। āma ādmī pārṭī de halka inkāraj ate Kapūrthla Sudhār ṭrasṭ de cheẖramān Arjan Avārdī Sajjan Singh Chīmā vālōṁ mauke ‘te pahuṅc ke chall rahe kam-māṁ dā jā'izā liā giā atē sambandhit adhikārīāṁ ate thekedārāṁ nū sakẖhat hadeā'itāṁ jārī kītī ga'īāṁ. Prāpt jāṇkārī anusār lohiyāṁ ton Sulṭānpur Lodhī Lohiyāṁ chuṅgī tuhngī tak lagbhag 5.5 kilomīṭar līmbī sarak dā nirman 2 karōṛ 60 lakh rupē dī lāgat nāl kītā jā rāhā hai. Is to ilāvā Lohiyāṁ Chuṅgī Sulṭānpur Lodhī ton Ḍallā pind tak 5.5 kilomīṭar līmbī sarak dā nirman 2 karōṛ 17 lakh rupē dī lāgat nāl śurū ho chukā hai. Ihōṁ dohvēṁ prōjēkṭ halke dī avājā'ī praṇā līnū mazbūṭ karan vich mahatavapoṛṇ bhūmikā nibhā'ūge. Sajjan Singh Cīmā ne pattan̄karāṁ nāḷ gallbāt kardīāṁ kih Pañjāb sarakār lokāṁ nāḷ kiṭhē vāḍ 'te kharī uṭhar rahī hai ate halke de har khētar vich buṇiyād nāḍhāṁ nū mazbūt kītā jā rahā hai. Ohnāṁ kihā ki Sulṭānpur Lodhī dhārmik ate itihāsak maiṭṭhā rakhṇā wāllā shahar hai, jitte har rōz vaḍḍī ginaṭī vich śraddhālu guru dhāmāṁ de darśan laī pahum̐dcē han. Sudhārī'āṁ sarakāṁ nāl sangatū nū ā'ūṇ ḍa jāṇ vich vaḍḍī rāhat milegī. Uhān̄ sāpaṭ shabda'āṁ vich chetāvnī dindīāṁ kih nirman kārjāṁ vich kisē vī kisam dī kutāhī bardhāsat nāhīṁ kītī jāvēgī. Kam dī guntavāttā nāl kō'ī samjhauta nāhīṁ kītā jāvegā ate sambandhit thekedārū nū sakẖhat tāṛnā kītā ga'ā hā ki sāra kām niradhaār mī'āra anusār ate samēṁ sir pūrā kītā jāvē. Is tō ilāvā uhnāṁ ih jānkarī dītī kih jald hī Sulṭānpur Lodhī shahar de andrūnī ilākāṁ vic̄h vī sarak nāirmāṇ kārj shurū kītē jānge, tāṁ jo shahar vāśīāṁ nū darpēś samasamśiyāṁ dā hall ho sakē ate halke dī tasvīr pūrī tarah badalī jā sakē. Sthānk nāvēsīāṁ vālōṁ sarakār de is kadam dā svāgat kītā gayā hai ate ās jataī ga'ī hai ki chall rahe vikās kārj jald mukammal hoṅge ate halke nūṁ navīṁ pahicāṇ milēgī. bā'iṭ: sajjan singh chīmā
0
comment0
Report
NSNaresh Sethi
Feb 28, 2026 05:02:53
Kot Kapura, Punjab:ਕਰੀਬ ਤਿੰਨ ਮਹੀਨੇ ਪਹਿਲਾਂ 28-29 ਨਵੰਬਰ 2025 ਦੀ ਦਰਮਿਆਨੀ ਰਾਤ ਨੂੰ ਫਰੀਦਕੋਟ ਦੇ ਪਿੰਡ ਸੁਖਣਵਾਲਾ ਚ ਗੁਰਿੰਦਰ ਸਿੰਘ ਨਾਮਕ ਨੌਜਵਾਨ ਦਾ ਕ਼ਤਲ ਹੋ ਜਾਣਦਾ ਹੈ ਜਿਸ ਘਟਨਾ ਨੂੰ ਅੰਜਾਮ ਉਸ ਦੀ ਪਤਨੀ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਦਿੱਤਾ ਸੀ। ਹਾਲਾਂਕਿ ਇਸ ਘਟਨਾ ਨੂੰ ਪਹਿਲਾਂ ਚੋਰੀ ਦੀ ਵਾਰਦਾਤ ਬਣਾ ਕੇ ਪੇਸ਼ ਕੀਤਾ ਗਿਆ ਸੀ ਪਰ ਪੁਲਿਸ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਰੁਪਿੰਦਰ ਕੌਰ ਵੱਲੋਂ ਹੀ ਆਪਣੇ ਆਸ਼ਿਕ ਹਰਕੰਵਲ ਪ੍ਰੀਤ ਸਿੰਘ ਨਾਲ ਮਿਲ ਕੇ ਗੁਰਿੰਦਰ ਸਿੰਘ ਦੀ ਗਲਾ ਘੁੱਟ ਕੇ ਹੱਤਿਆ ਕੀਤੀ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਰੁਪਿੰਦਰ ਕੌਰ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਸੀ ਅਤੇ ਬਾਅਦ ਵਿੱਚ ਉਸਦੇ ਪ੍ਰੇਮੀ ਹਰਕੰਵਲ ਪ੍ਰੀਤ ਸਿੰਘ ਵੱਲੋਂ ਅਦਾਲਤ ਵਿੱਚ ਸਰੰਡਰ ਕਰ ਦਿੱਤਾ ਸੀ। ਜਾਙਚ ਦੌਰਾਨ ਸਾਹਮਣੇ ਆਇਆ ਕਿ ਹਰਕੰਵਲਪ੍ਰੀਤ ਸਿੰਘ ਦੇ ਨਾਲ ਉਸ ਦਾ ਇੱਕ ਦੋਸਤ ਸ਼ਿਵਜੀਤ ਸਿੰਘ ਵੀ ਸੀ ਜੋ ਕਾਰ ਵਿੱਚ ਉਸਨੂੰ ਨਾਲ ਲੈ ਕੇ ਆਇਆ ਸੀ ਜਿਸ ਦੀ ਬਾਅਦ ਵਿੱਚ ਗ੍ਰਿਫਤਾਰੀ ਹੋਈ ਅਤੇ ਇਸ ਮਾਮਲੇ ਦੀ ਜਾਂਚ ਜਦੋਂ ਅੱਗੇ ਵਧੀ ਤਾਂ ਇੱਕ ਹੋਰ ਪਹਿਲੂ ਸਾਹਮਣੇ ਆਇਆ ਕਿ ਰੁਪਿੰਦਰ ਕੌਰ ਦੀ ਸਹੇਲੀ ਰਵਿੰਦਰ ਕੌਰ ਜਿਸ ਨੂੰ ਕਿ ਇਸ ਸਾਜਿਸ਼ ਦਾ ਪਹਿਲਾ ਤੋਂ ਹੀ ਪਤਾ ਸੀ ਕਿ ਗੁਰਿੰਦਰ ਸਿੰਘ ਦੀ ਹੱਤਿਆ ਕੀਤੀ ਜਾਣੀ ਹੈ ਪਰ ਇਸ ਸਬੰਧੀ ਨਾ ਤਾਂ ਉਸ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਤੇ ਨਾ ਹੀ ਗੁਰਿੰਦਰ ਸਿੰਘ ਨੂੰ ਇਸ ਸਬੰਧੀ ਸੁਚੇਤ ਕੀਤਾ ਗਿਆ ਜਿਸ ਦੇ ਚਲਦੇ ਪੁਲਿਸ ਵੱਲੋਂ ਰੁਪਿੰਦਰ ਕੌਰ ਦੀ ਸਹੇਲੀ ਰਵਿੰਦਰ ਕੌਰ ਨੂੰ ਵੀ ਇਸ ਮਾਮਲੇ ਵਿੱਚ ਨਾਮਜਦ ਕਰ ਗ੍ਰਿਫਤਾਰ ਕੀਤਾ ਸੀ। ਹੁਣ ਕਰੀਬ ਤਿੰਨ ਮਹੀਨਿਆਂ ਬਾਅਦ ਪੁਲਿਸ ਵੱਲੋਂ ਇਸ ਮਾਮਲੇ ਦੀ 240 ਪੰਨਿਆਂ ਦੀ ਚਾਰਜ ਸ਼ੀਟ ਅਦਾਲਤ ਵਿੱਚ ਪੇਸ਼ ਕਰ ਦਿੱਤੀ ਹੈ। ਜਿਸ ਵਿੱਚ ਮੁੱਖ ਦੋਸ਼ੀ ਰੁਪਿੰਦਰ ਕੌਰ ਅਤੇ ਉਸਦੇ ਪ੍ਰੇਮੀ ਹਰਕਵਲ ਪ੍ਰਿਤ ਸਿੰਘ ਨੂੰ ਬਣਾਇਆ ਗਿਆ ਹੈ । ਫਿਲਹਾਲ ਇਸ ਮਾਮਲੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਗੁਰਿੰਦਰ ਸਿੰਘ ਦੀ ਸਾਜਿਸ਼ ਤਹਿਤ ਗਲਾ ਘੁੱਟ ਕੇ ਹੱਤਿਆ ਕੀਤੀ ਗਈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 10 ਮਾਰਚ ਨੂੰ ਫਰੀਦਕੋਟ ਦੀ ਅਦਾਲਤ ਵਿੱਚ ਹੋਵੇਗੀ।
0
comment0
Report
sidebar-img
Advertisement
Back to top