Back
ਕੋਟਕਪੂਰਾ ਦੇ ਨਗਰ ਕੌਂਸਲ ਦਫਤਰ ਵਿਖੇ ਸਵਤੰਤਰਤਾ ਦਿਵਸ ਦੇ ਮੌਕੇ ਤੇ ਕਰਵਾਏ ਗਏ ਸਮਾਗਮ
Kot Kapura, Punjab
ਕੋਟਕਪੂਰਾ ਦੇ ਨਗਰ ਕੌਂਸਲ ਦਫਤਰ ਵਿਖੇ ਸਵਤੰਤਰਤਾ ਦਿਵਸ ਦੇ ਮੌਕੇ ਤੇ ਕਰਵਾਏ ਗਏ ਸਮਾਗਮ ਦੇ ਦੌਰਾਨ ਨਗਰ ਕੌਂਸਲ ਪ੍ਰਧਾਨ ਭੁਪਿੰਦਰ ਸਿੰਘ ਸੱਗੂ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਦਿੱਤੀ। ਇਸ ਮੌਕੇ ਤੇ ਨਗਰ ਕੌਂਸਲ ਵੱਲੋਂ ਚੰਗਾ ਕੰਮ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਸਨਮਾਨਿਤ ਸਮਾਗਮ ਵਿੱਚ ਕੀ ਈਓ ਅਮਰਿੰਦਰ ਸਿੰਘ ਸਮੇਤ ਐਮਸੀ ਅਤੇ ਹੋਰ ਅਧਿਕਾਰੀ ਕਰਮਚਾਰੀ ਹਾਜਰ ਸਨ।
0
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
Moga, Punjab:
ਮੋਗਾ ਤੇ ਕੋਟ ਇਸੇ ਖਾਂ ਸਥਿਤ ਨਿਜੀ ਹਸਪਤਾਲ ਦੇ ਡਾਕਟਰ ਨੂੰ ਦਿਨ ਦਿਹਾੜੇ ਮਾਰੀਆਂ ਅਣਪਛਾਤਿਆਂ ਨੇ ਗੋਲੀਆਂ , ਜ਼ਖਮੀ ਡਾਕਟਰ ਅਨਿਲਜੀਤ ਕੁਮਾਰ ਕੰਬੋਜ ਨੂੰ ਲਿਆਂਦਾ ਗਿਆ ਨਿਜੀ ਹਸਪਤਾਲ , ਹਾਲਤ ਗੰਭੀਰ ।
0
Share
Report
Kot Kapura, Punjab:
ਕੋਟਕਪੂਰਾ ਦੇ ਵਾਰਡ ਨੰਬਰ ਦੋ ਦੇ ਆਨੰਦ ਨਗਰ ਇਲਾਕੇ ਵਿੱਚ ਸੀਵਰੇਜ ਅਤੇ ਗੰਦੇ ਪਾਣੀ ਦੀ ਨਿਕਾਸੀ ਇੱਕ ਵੱਡੀ ਸਮੱਸਿਆ ਬਣ ਚੁੱਕੀ ਹੈ ਅਤੇ ਵਾਰ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਨਗਰ ਕੌਂਸਲ ਅਤੇ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਮਾਨਸੂਨ ਦੇ ਸੀਜ਼ਨ ਵਿੱਚ ਇਸ ਇਲਾਕੇ ਵਿੱਚ ਇਹ ਸਮੱਸਿਆ ਹੋਰ ਵੱਧ ਜਾਂਦੀ ਹੈ ਜਿਸ ਨੂੰ ਲੈ ਕੇ ਮੁਹੱਲਾ ਨਿਵਾਸੀਆਂ ਨੇ ਇੱਕ ਵਾਰ ਫਿਰ ਪ੍ਰਸ਼ਾਸਨ ਤੋਂ ਇਸ ਵੱਲ ਧਿਆਨ ਦੇਣ ਦੀ ਮੰਗ ਕੀਤੀ ਹੈ। ਜਾਣਕਾਰੀ ਦੇ ਮੁਤਾਬਕ ਆਨੰਦ ਨਗਰ ਇਲਾਕੇ ਵਿੱਚ ਪਿਛਲੇ ਨੌ ਸਾਲਾਂ ਤੋਂ ਹੀ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਚੱਲ ਰਹੀ ਹੈ ਅਤੇ ਸਮੇਂ ਸਮੇਂ ਤੇ ਮੁਹੱਲਾ ਨਿਵਾਸੀਆਂ ਵੱਲੋਂ ਧਰਨੇ ਪ੍ਰਦਰਸ਼ਨ ਕਰਕੇ ਵੀ ਆਪਣੀ ਇਸ ਮੰਗ ਨੂੰ ਪ੍ਰਸ਼ਾਸਨ ਤੱਕ ਪਹੁੰਚਾਇਆ ਜਾ ਚੁੱਕਿਆ ਹੈ। ਲੇਕਿਨ ਇਸ ਨੂੰ ਪੱਕੇ ਤੌਰ ਤੇ ਹੱਲ ਨਹੀਂ ਕੀਤਾ ਜਾ ਰਿਹਾ। ਇੱਕ ਵਾਰ ਫਿਰ ਇਸ ਇਲਾਕੇ ਵਿੱਚ ਸੀਵਰੇਜ ਜਾਮ ਹੋ ਚੁੱਕਿਆ ਹੈ ਅਤੇ ਨਾਲੀਆਂ ਦਾ ਪਾਣੀ ਗਲੀਆਂ ਵਿੱਚ ਖੜਾ ਹੈ। ਮਾਨਸੂਨ ਦਾ ਸੀਜਨ ਚੱਲ ਰਿਹਾ ਹੈ ਅਤੇ ਬਰਸਾਤ ਦੇ ਦੌਰਾਨ ਇੱਥੇ ਹਾਲਾਤ ਹੋਰ ਜਿਆਦਾ ਵਿਗੜ ਜਾਂਦੇ ਹਨ।
ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਕਈ ਵਾਰ ਬੇਨਤੀ ਕੀਤੀ ਜਾਂ ਚੁੱਕੀ ਹੈ, ਉਹ ਧਰਨੇ ਪ੍ਰਦਰਸ਼ਨ ਵੀ ਕਰ ਚੁੱਕੇ ਹਨ ਲੇਕਿਨ ਉਨਾਂ ਦੀ ਇਸ ਸਮੱਸਿਆ ਨੂੰ ਹੱਲ ਨਹੀਂ ਕੀਤਾ ਜਾ ਰਿਹਾ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਇਸ ਨੂੰ ਜਲਦ ਹੱਲ ਨਾ ਕੀਤਾ ਗਿਆ ਤਾਂ ਉਹ ਮੁੜ ਤੋਂ ਸੰਘਰਸ਼ ਕਰਨ ਵਾਸਤੇ ਮਜਬੂਰ ਹੋਣਗੇ। ਉਨ੍ਹਾ ਕਿਹਾ ਕਿ ਗੰਦਾ ਪਾਣੀ ਖੜਾ ਹੋਣ ਦੇ ਕਾਰਨ ਉਨਾਂ ਦਾ ਲੰਘਣਾ ਟੱਪਣਾ ਵੀ ਮੁਸ਼ਕਲ ਹੋ ਚੁੱਕਿਆ ਹੈ ਅਤੇ ਬਰਸਾਤ ਦੇ ਦਿਨਾਂ ਦੇ ਵਿੱਚ ਹਾਲਾਤ ਹੋਰ ਵਿਗੜ ਜਾਣਗੇ। ਗੰਦੇ ਪਾਣੀ ਦੇ ਕਾਰਨ ਮੁਹੱਲੇ ਵਿੱਚ ਬਿਮਾਰੀਆਂ ਫੈਲਣ ਦਾ ਵੀ ਖਤਰਾ ਪੈਦਾ ਹੋ ਚੁੱਕਿਆ ਹੈ। ਉਹਨਾਂ ਪ੍ਰਸ਼ਾਸਨ ਤੋਂ ਇਸ ਵੱਲ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ ਹੈ।
ਬਾਈਟ ਰਾਜਿੰਦਰ ਸਰਾਂ ਰਿਟਾਇਰ ਤਹਿਸੀਲਦਾਰ
ਬਾਈਟ ਅਮਰ ਸਿੰਘ
ਬਾਈਟ ਮਨਜੀਤ ਸਿੰਘ
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
Share
Report
Moga, Punjab:
ਮੋਗਾ ਤੇ ਸਿਵਿਲ ਹਸਪਤਾਲ ਵਿੱਚ ਚਾਰ ਬੈਡਾਂ ਦਾ ਡੇਂਗੂ ਵਾਰਡ ਸਥਾਪਿਤ।
ਮੋਗਾ ਚ ਹੁਣ ਤੱਕ ਸੱਤ ਡੇਂਗੂ ਦੇ ਕੇਸ ਆਏ ਸਾਹਮਣੇ ।
ਸਿਵਿਲ ਹਸਪਤਾਲ ਮੋਗਾ ਵਿੱਚ ਕਿੰਗ ਨੂੰ ਲੈ ਕੇ ਕੀਤੇ ਗਏ ਪੁਖਤਾ ਪ੍ਰਬੰਧ ।
ਸਿਹਤ ਵਿਭਾਗ ਵੱਲੋਂ ਲਗਾਤਾਰ ਹਰ ਸ਼ੁਕਰਵਾਰ ਮਹੱਲਿਆਂ ਵਿੱਚ ਜਾ ਕੇ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਜਾਗਰੂਕ ।
0
Share
Report
Moga, Punjab:
ਮੋਗਾ ਤੇ ਪਿੰਡ ਬੁੱਗੀਪੁਰਾ ਵਿਖੇ ਸਰਪੰਚ ਅਤੇ ਪਿੰਡ ਦੀ ਪੰਚਾਇਤ ਨੇ ਬੁਲਾਈ ਗ੍ਰਾਮ ਸਭਾ ।
ਕਈ ਅਹਿਮ ਮਤਿਆਂ ਨੂੰ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਪੰਚਾਇਤ ਨੇ ਦਿੱਤੀ ਹਰੀ ਝੰਡੀ ।
ਪਿੰਡ ਵਿੱਚ ਜਿਸ ਵਿਅਕਤੀ ਕੋਲ ਪੰਚਾਇਤੀ ਜਮੀਨ ਠੇਕੇ ਤੇ ਹੈ ਉਹ ਪਰਾਲੀ ਨੂੰ ਅੱਗ ਨਾ ਲਾਵੇ, ਜੇਕਰ ਉਹ ਪਰਾਲੀ ਨੂੰ ਅੱਗ ਲਾਵੇ ਤਾਂ ਉਸਨੂੰ ਕਰ ਦਿੱਤਾ ਜਾਵੇਗਾ ਬਲੈਕ ਲਿਸਟ ਅਤੇ ਕਦੇ ਵੀ ਨਹੀਂ ਮਿਲੇਗੀ ਉਸਨੂੰ ਪੰਚਾਇਤੀ ਜਮੀਨ ਠੇਕੇ ਤੇ ।
ਇਸ ਹਫਤੇ ਤੋਂ ਪਿੰਡ ਵਿੱਚ ਬੇਵਜਹਾ ਪਾਣੀ ਖਰਾਬ ਕਰਨ ਵਾਲਿਆਂ ਦੇ ਕੱਟੇ ਜਾਣਗੇ ਚਲਾਨ, ਵਾਟਰ ਸਪਲਾਈ ਡਿਪਾਰਟਮੈਂਟ ਪਿੰਡ ਵਿੱਚ ਕਰੇਗਾ ਚੈਕਿੰਗ ।
ਪਿੰਡ ਦੇ ਕਈ ਨੌਜਵਾਨ ਦਾਖਲ ਹਨ ਨਸ਼ਾ ਛੜਾਓ ਕੇਂਦਰ ਵਿੱਚ ਜਦ ਉਹ ਨਸ਼ਾ ਛੱਡ ਕੇ ਵਾਪਸ ਪਿੰਡ ਆਉਣਗੇ ਤਾਂ ਉਹਨਾਂ ਨੂੰ ਲਵਾਇਆ ਜਾਵੇਗਾ ਨੌਕਰੀਆਂ ਤੇ ਜਾਂ ਪੰਚਾਇਤ ਉਹਨਾਂ ਨੂੰ ਆਪਣਾ ਕੰਮ ਖੋਲਣ ਲਈ ਦੇਵੇਗੀ ਸਹਿਯੋਗ ।
ਪਿੰਡ ਵਿੱਚ ਸਥਿਤ ਸਰਕਾਰੀ ਸਕੂਲ ਵਿੱਚ ਬੱਚਿਆਂ ਨੂੰ ਆਉਣ ਜਾਣ ਲਈ ਪੰਚਾਇਤ ਵੱਲੋਂ ਦੋ ਰਿਕਸ਼ੇ (ਬੱਗੀ ਰਿਕਸ਼ਾ) ਲਗਾਏ ਗਏ ਹਨ ਜੋ ਬੱਚਿਆਂ ਨੂੰ ਨਿਸ਼ੂਲਕ ਸਕੂਲ ਲੈ ਕੇ ਅਤੇ ਛੱਡ ਕੇ ਆਇਆ ਕਰਨਗੇ ।
0
Share
Report
Jagraon, Punjab:
ਐਂਕਰ -- ਰਾਏਕੋਟ ਹਲਕੇ ਵਿੱਚ ਕਿਸੇ ਤਰਾਂ ਦਾ ਵੀ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਭ੍ਰਿਸ਼ਟਾਚਾਰ ਕਰਕੇ ਲੋਕਾਂ ਦੀ ਲੁੱਟ ਖਸੁੱਟ ਕਰਨ ਵਾਲਿਆਂ ਨੂੰ ਖੁਦ ਫੜ ਕੇ ਵਿਜੀਲੈਂਸ ਦੇ ਹਵਾਲੇ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਰਾਏਕੋਟ ਦੇ ਵਿਧਾ ਗਵਇਕ ਹਾਕਮ ਸਿੰਘ ਠੇਕੇਦਾਰ ਤੇ ਆਮ ਆਦਮੀ ਪਾਰਟੀ ਦੇ ਵੱਖ ਵੱਖ ਆਗੂਆਂ ਨੇ ਵਿਜੀਲੈਂਸ ਕੋਲੋ ਰਾਏਕੋਟ ਦੇ SDM ਨੂੰ ਵੀ ਜਲਦੀ ਗਿਰਫ਼ਤਾਰ ਕਰਨ ਦੀ ਮੰਗ ਕੀਤੀ।
ਇਸ ਮੌਕੇ ਪੂਰੀ ਜਾਣਕਾਰੀ ਦਿੰਦੇ ਹੋਏ ਵੱਖ ਵੱਖ ਆਗੂਆਂ ਨੇ ਕਿਹਾਕਿ ਬੀਤੇ ਦਿਨੀਂ ਰਾਏਕੋਟ ਦੇ SDM ਦਫ਼ਤਰ ਦੇ ਸਟੇਨੋ ਦੀ ਅਲਮਾਰੀ ਵਿੱਚੋ ਵਿਧਾਇਕ ਦੇ PA ਨੇ ਵਿਜੀਲੈਂਸ ਨੂੰ ਬੁਲਾ ਕੇ 24 ਲੱਖ 60 ਹਜ਼ਾਰ ਰੁਪਏ ਰਿਸ਼ਵਤ ਦੇ ਬਰਾਮਦ ਕਰਵਾਏ ਸਨ ਤੇ ਸਟੇਨੋ ਦੁਆਰਾ ਇਸ ਮਾਮਲੇ ਵਿੱਚ SDM ਰਾਏਕੋਟ ਗੁਰਬੀਰ ਸਿੰਘ ਕੋਹਲੀ ਦਾ ਨਾਮ ਵੀ ਲੈਂ ਦਿੱਤਾ ਗਿਆ ਸੀ। ਪਰ ਅਜੇ ਤੱਕ ਵਿਜੀਲੈਂਸ ਵਲੋਂ SDM ਦੀ ਗਿਰਫਤਾਰੀ ਨਹੀਂ ਕੀਤੀ ਗਈ।
ਜਿਸ ਕਰਕੇ ਉਹ ਮੰਗ ਕਰਦੇ ਹਨ ਕਿ ਇਸ ਮਾਮਲੇ ਵਿੱਚ SDM ਗੁਰਬੀਰ ਸਿੰਘ ਕੋਹਲੀ ਦੀ ਗਿਰਫਤਾਰੀ ਕੀਤੀ ਜਾਵੇ ਤਾਂ ਜੌ ਲੋਕਾਂ ਵਿਚ ਭ੍ਰਿਸ਼ਟਾਚਾਰ ਕਰਨ ਵਲਿਆਂ ਖ਼ਿਲਾਫ਼ ਸਰਕਾਰ ਦੁਆਰਾ ਕੀਤੀ ਜਾਂਦੀ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਬਣਿਆ ਰਹਿ ਸਕੇ।
ਬਾਈਟ -- ਵਿਧਾਇਕ ਹਾਕਮ ਸਿੰਘ ਠੇਕੇਦਾਰ
ਬਾਈਟ -- ਵੱਖ ਵੱਖ ਆਗੂ ਆਮ ਆਦਮੀ ਪਾਰਟੀ
ਜਗਰਾਓਂ ਤੋ ਰਜਨੀਸ਼ ਬਾਂਸਲ ਦੀ ਰਿਪੋਰਟ
0
Share
Report
Rajpura, Punjab:
ਸ਼ਹਿਰਾਂ ਦੀ ਤਰਜ ਤੇ ਪਿੰਡਾਂ ਦੀ ਨੁਹਾਰ ਬਦਲਣ ਲਈ ਅੱਜ ਵਿਧਾਇਕਾਂ ਮੈਡਮ ਨੀਨਾ ਮਿੱਤਲ ਨੇ ਹਲਕਾ ਰਾਜਪੁਰਾ ਦੇ ਪਿੰਡਾਂ ਦੇ ਪੰਚਾਇਤਾਂ ਨਾਲ ਮੀਟਿੰਗ ਮਿਨੀ ਸਕੱਤਰ
ਕੀਤੀ ਗਈ
ਵਿਧਾਇਕਾਂ ਮੈਡਮ ਰੀਨਾ ਮਿੱਤਲ ਨੇ ਕਿਹਾ ਕਿ ਅੱਜ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਮੰਗਾਂ ਰੱਖੀਆਂ ਗਈਆਂ ਹਨ ਕਿ ਪਿੰਡਾਂ ਦੇ ਵਿੱਚ ਕਿਹੜੇ ਕਿਹੜੇ ਕੰਮ ਹੋਣ ਵਾਲਿਆਂ ਨ ਉਹ ਬਹੁਤ ਜਲਦ ਪੂਰੇ ਕੀਤੇ ਜਾਣਗੇ।
ਉਹਨਾਂ ਕਿਹਾ ਕਿ ਹਰੇਕ ਪਿੰਡ ਦੇ ਵਿੱਚ ਭਵਨ ਬਣਾਇਆ ਜਾ ਰਹੇਗਾ
0
Share
Report
Chamba, Himachal Pradesh:
एंकर
MBBS Students और Local Youths में हुई झड़प मामले में चल रहे बवाल को लेकर बैठक
स्थानीय सामाजिक संस्थाओं और प्रबुद्ध लोगों ने लिया बैठक में हिस्सा
भविष्य में इस तरह की घटना की पुनरावृत्ति ना हो उसकी रोकथाम को लेकर आए सुझाव पर अमल
करने का लिया गया निर्णय
वीओ
चंबा। पंडित जवाहरलाल नेहरू मेडिकल कॉलेज चंबा के स्टूडेंट और स्थानीय लोगों में हुई झड़प के बाद चल रहे बवाल के समाधान को लेकर मेडिकल कॉलेज चंबा में बैठक का आयोजन किया गया।
इस बैठक में चंबा की विभिन्न सामाजिक संस्थाओं के अलावा मेडिकल कॉलेज चंबा के प्रबंधन वर्ग के महत्वपूर्ण लोगों ने हिस्सा लिया। इस बैठक में मेडिकल कॉलेज के स्टूडेंट और स्थानीय युवा में हुए बवाल पर चर्चा करने के साथ-साथ भविष्य में इस तरह की घटना की पुनरावृत्ति ना हो उसकी रोकथाम को लेकर कुछ सुझाव भी सामने आए । जिन पर भविष्य में अमल करने का निर्णय लिया गया। इस बैठक में मेडिकल कॉलेज चंबा के प्रिंसिपल डॉ पंकज और व्यापार मंडल चंबा के अध्यक्ष विरेंद्र महाजन भी मौजूद रहे।
यहां स्पष्ट कर दें कि पिछले सप्ताह
शनिवार रात को स्थानीय युवकों और स्टूडेंट में झड़प हुई थी । इस दौरान कुछ स्टूडेंट घायल हुए थे। बहरहाल इसी को लेकर विवाद चल रहा था। उसे खत्म करने के लिए बैठक की गई है।
Element...बैठक से संबंधित शॉट
Bytes...मेडिकल कॉलेज के प्रवक्ता और व्यापार मंडल चंबा के अध्यक्ष की बाइट
0
Share
Report
Pathankot, Punjab:
एंकर : युद्ध नशे विरुद्ध मुहिम के तहत पठानकोट पुलिस द्वारा नशा तस्कर के घर को गिराया गया एसएसपी पठानकोट दलजिंदर सिंह ढिल्लों ने जानकारी देते हुए बताया की इस नशा तस्कर के पूरे परिवार पर 27 नारकोटिक्स के मामले दर्ज है उन्होंने कहा कि नशा तस्करी के खिलाफ पुलिस की कार्रवाई जारी रहेगी
वीओ 1 : युद्ध नशे विरुद्ध मुहिम के तहत सुजानपुर में पुलिस द्वारा नशा तस्कर के घर को गिराया गया एसएसपी पठानकोट दलजिंदर सिंह ढिल्लों द्वारा मीडिया को जानकारी देते हुए बताया की पूरे परिवार पर 27 नारकोटिक्स के मामले दर्ज हैं पुलिस और सिविल प्रशासन द्वारा आज नशा तस्कर के अवैध निर्माण को गिराया गया है युद्ध नशे विरुद्ध मुहिम के तहत पुलिस की कार्रवाई आगे भी जारी रहेगी
बाइट : दलजिंदर सिंह ढिल्लो (एस एस पी)
वाक थ्रू
0
Share
Report
Chamba, Himachal Pradesh:
एंकर
चंबा के जडेरा में भूस्खलन की चपेट में आने से एक मकान ध्वस्त
हादसे में एक व्यक्ति की मौत जबकि एक घायल
देर रात को यह हादसा उस वक्त पेश आया जब दोनों लोग सोये थे
वीओ
चंबा। जडेरा पंचायत के क्लयू गांव में एक मकान भूस्खलन की चपेट में आने से एक व्यक्ति की मौत जबकि एक घायल हुआ है। देर रात यह हादसा उस वक्त पेश आया जब दोनों लोग मकान के भीतर आराम से सोये थे। बहरहाल आसपास के गांव वाले भूस्खलन की आवाज सुन कर जब मौके पर पहुंचे तो वहां पर एक व्यक्ति की मौके पर ही मौत हो चुकी थी जबकि दूसरा घायल था। बहरहाल घायल को उन्होंने निकाल कर इलाज के लिए अस्पताल भेजा। इस घटना की वजह से पूरे इलाके में लोग काफी डरे हुए हैं।
Element...घटना स्थल से संबंधित शॉट
Byte...एसडीएम प्रियांशु समेत स्थानीय लोगों की बाइट
0
Share
Report
Zirakpur, Punjab:
ਡੇਰਾਬੱਸੀ
ਸੂਬੇ ਭਰ ਵਿੱਚ ਪੰਜਾਬ ਸਰਕਾਰ ਵੱਲੋਂ 4720 ਅਨੁ ਸੂਚਿਤ ਜਾਤੀ ਦੇ ਲੋਕਾਂ ਦਾ ਤਕਰੀਬਨ 68 ਕਰੋੜ ਰੁਪਏ ਦਾ ਬਕਾਇਆ ਕਰਜ਼ਾ ਮਾਫ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਲਾਭਪਾਤਰੀਆਂ ਨੂੰ ਵੱਡੀ ਰਾਹਤ ਮਿਲੀ ਹੈ । ਅੱਜ ਡੇਰਾਬਸੀ ਦੇ ਐਮਐਲਏ ਕੁਲਜੀਤ ਸਿੰਘ ਰੰਧਾਵਾ ਨੇ ਹਲਕੇ ਵਿੱਚ 17 ਲਬਪਾਤਰੀਆਂ 25 ਲੱਖ ਰੁਪਏ ਦਾ ਕਰਜ਼ਾ ਮਾਫ ਹੋਣ ਤੇ ਲਾਭਪਾਤਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਸਰਟੀਫਿਕੇਟ ਪ੍ਰਦਾਨ ਕੀਤੇ ਗਏ । ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲਾਂ ਚ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਕਰਜ਼ਾ ਦਿੱਤਾ ਗਿਆ ਸੀ ਜਿਸ ਦੇ ਵਿੱਚ ਦੁਕਾਨਾਂ , ਵਿਆਪਾਰ ਟਰਾਂਸਪੋਰਟ ਆਦੀ ਦਾ ਕਰਜ਼ਾ ਸ਼ਾਮਿਲ ਹੈ । ਇਸ ਮੌਕੇ ਲਾਭ ਪਾਤਰੀਆਂ ਨਹੀਂ ਪੰਜਾਬ ਸਰਕਾਰ ਲਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਹਿਲੀ ਬਾਰ ਕਿਸੀ ਸਰਕਾਰ ਨੇ ਅਨੁਸੂਚਿਤ ਜਾਤੀ ਦੇ ਲੋਕਾਂ ਦਾ ਧਿਆਨ ਰੱਖਦੇ ਹੋਏ ਵੱਡੀ ਗਿਣਤੀ ਚ ਕਰਜ਼ ਮਾਫੀ ਕੀਤੀ ਹੈ ।
ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਵੱਲੋਂ ਸਾਲ 2020 ਤੱਕ ਦਿੱਤੇ ਗਏ ਕਰਜ਼ਿਆਂ ਨੂੰ ਮਾਫ ਕਰ ਦਿੱਤਾ ਗਿਆ ਹੈ । ਜਿਸ ਦੇ ਵਿੱਚ ਸੂਬੇ ਦੇ 4720 ਕਰਜ਼ਾ ਧਾਰਕਾਂ ਦਾ ਤਕਰੀਬਨ 68 ਕਰੋੜ ਰੁਪਏ ਕਰਜ਼ਾ ਮਾਫ ਕੀਤਾ ਗਿਆ ਹੈ ।
Byte - beneficiaries 2
Byte - MLA Derabassi
Shots
0
Share
Report