Become a News Creator

Your local stories, Your voice

Follow us on
Download App fromplay-storeapp-store
Advertisement
Back
Faridkot151204

ਫਰੀਦਕੋਟ: ਪੁਲਿਸ ਨੇ ਗਾਂਜੇ ਨਾਲ ਦੋ ਨਸ਼ਾ ਤਸਕਰਾਂ ਨੂੰ ਕੀਤਾ ਗ੍ਰਫਤਾਰ!

Oct 07, 2024 07:17:26
Kot Kapura, Punjab

ਫਰੀਦਕੋਟ ਜ਼ਿਲ੍ਹੇ ਦੀ ਐਸਐਸਪੀ ਡਾਕਟਰ ਪ੍ਰਗਿਆ ਜੈਨ ਦੀ ਅਗਵਾਈ ਹੇਠ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਦਿਆਂ ਕੋਟਕਪੂਰਾ ਸਿਟੀ ਵਿੱਚ ਸੱਤ ਕਿਲੋ 600 ਗ੍ਰਾਮ ਗਾਂਜੇ ਨਾਲ ਦੋ ਨਸ਼ਾ ਤਸਕਰਾਂ ਨੂੰ ਗ੍ਰਫਤਾਰ ਕੀਤਾ। ਪੁਲਿਸ ਨੇ ਦਾਣਾ ਮੰਡੀ ਦੇ ਨੇੜਿਓਂ ਸ਼ੱਕ ਦੇ ਅਧਾਰ 'ਤੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ, ਜਿਨ੍ਹਾਂ ਤੋਂ ਇਹ ਨਸ਼ਾ ਬਰਾਮਦ ਹੋਇਆ। ਮੁਲਜਮਾਂ ਖਿਲਾਫ ਐਨਡੀਪੀਐਸ ਐਕਟ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ। ਡੀਐਸਪੀ ਜਤਿੰਦਰ ਸਿੰਘ ਨੇ ਦੱਸਿਆ ਕਿ ਇੱਕ ਮੁਲਜਮ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਹਨ।

0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SPSomi Prakash Bhuveta
Nov 04, 2025 06:18:31
Chamba, Himachal Pradesh:चंबा। चंबा जिले का चुराह विधानसभा क्षेत्र इन दिनों एमएलए और उनके खिलाफ आरोप लगाने वाली युवती की वजह से सोशलमीडिया पर लाईमलाइट में है। दोनों सोशलमीडिया मीडिया के माध्यम से ही एक दूसरे को कटघरे पर खड़े कर रहे हैं। इसी बीच इस मामले में महिला आयोग की चेयरपर्सन ने कड़ा संज्ञान लेते हुए सोशलमीडिया के माध्यम से ही जांच के आदेश दिए हैं। यहां स्पष्ट कर दें चुराह विस क्षेत्र के एमएलए डॉ हंसराज के खिलाफ एक युवती ने एक बार फिर फेसबुक के माध्यम से लाइव होकर कई संगीन आरोप जड़े हैं। इस दौरान युवती ने एमएलए की कार्यप्रणाली पर भी सवाल खड़े किए हैं। उन्होंने विधायक पर स्पष्ट किया है कि वह किसी भी तरह की जांच का सामना करने को तैयार हैं। युवती ने यह भी कहा कि विधायक को कैसे पता कि वह किस तरह के कपड़े पहनती है और कितने रुपए का मोबाइल रखती है। युवती ने विधायक को चुनौती दी है कि अगर वह सही हैं, तो मानहानि का केस करें। युवती ने कहा कि वह आखिरी दम तक यह लड़ाई जारी रखेगी। युवती ने कहा कि अगर वह गलत है, तो जेल जाने को भी तैयार है। उल्लेखनीय है कि दो दिन पहले युवती ने फेसबुक के माध्यम से लाइव होकर विधायक के खिलाफ मोर्चा खोलते हुए खुद और परिवारिक सदस्यों की सुरक्षा को लेकर चिंता जाहिर की थी। विधायक ने भी तुरंत सोशल मीडिया के माध्यम से आरोपों को खारिज किया था। उन्होंने अपनी सफाई में युवती पर भी कई आरोप लगाए थे। इसके बाद युवती ने फिर से लाइव आकर आरोप लगाए। युवती ने एमएलए द्वारा कपड़ों और नशे को लेकर लगाए आरोपों पर युवती ने जमकर कटाक्ष किया। चुराह के एमएलए डा. हंसराज ने कहा कि मुझे नहीं पता कि इस युवती की मानसिकता क्या है। यह उनकी छवि को खराब करने का षड्यंत्र है। इस तरह की छींटाकशी ठीक नहीं है। उधर, राज्य महिला आयोग ने युवती द्वारा चुराह के विधायक पर लगाए आरोपों का संज्ञान लिया है। महिला आयोग की अध्यक्ष विद्या नेगी ने एसपी चंबा को ग्राउंड जीरो पर तहकीकात करने को कहा है। उन्होंने बताया कि जनवादी महिला समिति की ओर से भी विधायक के खिलाफ शिकायत सौंपी गई है। इस शिकायत को जांच हेतु एसपी चंबा को भेज दिया गया है।
0
comment0
Report
RBRohit Bansal
Nov 04, 2025 05:54:19
Chandigarh, Chandigarh:ਪੰਜਾਬ ਦੇ ਅੰਦਰ ਜੌ ਜ਼ਿਮਨੀ ਚੋਣ ਹੋ ਰਹੀ ਹੈ ਉਸ ਵਿੱਚ ਸਾਰਿਆ ਰਾਜਨੀਤਿਕ ਪਾਰਟੀ ਦੇ ਉਮੀਦਵਾਰ ਪਰਚਾਰ ਕਰ ਰਹੇ ਨੇ ਪਰ ਰਾਜਾ ਵਰਿੰਡ ਵਲੋ ਇਸ ਚੋਣ ਦੁਰਾਨ ਜਾਤੀ ਵਾਦੀ ਜ਼ਹਿਰ ਉਗਲ ਰਹੇ ਨੇ ਸਾਡੇ ਗੁਰੂ ਸਾਹਿਬ ਨੇ ਜਾਤੀ ਦੇ ਖਿਲਾਫ ਕੰਮ ਕੀਤਾ ਸਾਡੇ ਸਾਬਕਾ ਗ੍ਰਹ ਮੰਤਰੀ ਬੂਟਾ ਸਿੰਘ ਜੋਂ ਇਕ ਤਾਕਤਵਰ ਤੇ ਪੜੇ ਲਿਖੇ ਮੰਤਰੀ ਰਹੀ PHD ਦੀ ਡਿਗਰੀ ਓਹਨਾ ਕੋਲ ਸੀ ਉਹ ਇਕ ਪੱਤਰਕਾਰ ਰਹੇ , ਟੀਚਰ ਰਹੇ ਤੇ ਉਸਨੂੰ ਹੀ ਜਾਤੀ ਦੇ ਨਾਮ ਤੇ ਅਪਮਾਨਿਤ ਕੀਤਾ ਗਿਆ ਉਸ ਦੀ ਪਾਰਟੀ ਵਲੋ ਪੰਜਾਬ ਦੀ ਧਰਤੀ ਤੋਂ ਜਾਤੀਵਾਦ ਦੇ ਖਿਲਾਫ ਲੜਾਈ ਲੜੀ ਗਈ ਅਤੇ ਜੌ ਇਕ ਕਾਂਗਰਸ ਦੇ ਪ੍ਰਧਾਨ ਦੇ ਮਾਨਸਿਕ ਦਾ ਪਤਾ ਲਗਦਾ ਹੈ ਉਸਦਾ ਕੀ ਦਲਿਤ ਪ੍ਰਤੀ ਸੋਚ ਹੈ ਕਾਲੇ ਰੰਗ ਦੇ ਅਧਾਰ ਤੇ ਨਸਲੀ ਮਤਭੇਦ ਕੀਤਾ ਜਾ ਰਿਹਾ ਹੈ ਇਹਨਾ ਦੇ ਆਪਣੇ ਲੀਡਰ ਹੀ ਦਲਿਤ ਲੀਡਰ ਦੇ ਖਿਲਾਫ ਸ਼ਬਦ ਬੋਲਦੇ ਸੀ ਅਰਬੀ ਘੋੜੇ ਤੇ ਟੱਟੂ ਦਾ ਸ਼ਬਦ ਵਰਤਿਆ ਗਿਆ ਆਪ ਦੀ ਸਰਕਾਰ ਨੇ ਸਭ ਸਰਕਾਰ ਵਿੱਚ ਬਾਬਾ ਸਾਹਿਬ ਅੰਬੇਡਕਰ ਨੂੰ ਸਤਿਕਾਰ ਦਿੱਤਾ ਤੇ ਹਰ ਦਫਤਰ ਵਿਚ ਫੋਟੋ ਲਗਾਈ ਕਾਂਗਰਸ ਪਾਰਟੀ ਕਿ ਆਪਣੇ ਪ੍ਰਧਾਨ ਦੇ ਖਿਲਾਫ ਕਾਰਵਾਈ ਕਰੇਗੀ ਅਤੇ ਨਾਲ ਹੀ ਕੀ ਇਸਨੂੰ ਪਾਰਟੀ ਵਿੱਚੋ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ ਸਾਡੇ ਸਾਰੇ ਗੁਰੂ ਸਾਹਿਬ ਨੇ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ ਪਰ ਕਾਂਗਰਸ ਅੱਜ ਵੀ ਪੁਰਾਣੀ ਜਾਤੀਵਾਦੀ ਪ੍ਰਥا ਨੂੰ ਚਲਾ ਰਹੀ ਹੈ ਪੰਜਾਬ ਸਰਕਾਰ 350 ਸਾਲ ਬਲੀਦਾਨ ਦਿਵਸ ਵੱਡੇ ਪੱਧਰ ਤੇ ਮਨਾ ਰਹੀ ਹੈ ਤੇ ਪੂਰੇ ਦੇਸ਼ ਵਿਦੇਸ਼ ਵਿੱਚੋ ਲੋਕਾ ਨੂੰ ਬੁਲਾ ਰਹੀ ਹੈ ਅਤੇ ਕਿਸੇ ਦੂਸਰੇ ਧਰਮ ਲਈ ਦਿੱਤੇ ਬਲੀਦਾਨ ਦਾ ਪਰਚਾਰ ਕਰਨ ਦੀ ਗੱਲ ਕਰ ਰਹੀ ਹੈ ਬਾਬਾ ਜੀਵਨ ਸਿੰਘ ਜਿਸ ਨੂੰ ਰੰਘਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਦਿੱਤਾ ਉਸਦਾ ਅੱਜ ਅਸੀ ਸਨਮਾਨ ਕਰ ਰਹੇ ਹਾਂ ਤੇ ਕਾਂਗਰਸ ਉਸਦੀ ਅਪਮਾਨ ਕਰ ਰਹੀ ਹੈ ਕਾਂਗਰਸ ਦੇ ਪ੍ਰਧਾਨ ਇਹਨਾ ਦੇ ਸਾਬਕਾ ਪ੍ਰਧਾਨ ਦੇ ਬਿਆਨ ਸਾਰੇ ਦਲਿਤ ਵਿਰੋਧੀ ਹਨ ਕੋਈ ਵੀ ਬੰਦਾ ਜੇਕਰ ਅਪਰਾਧ ਕਰਦਾ ਹੈ ਤਾਂ ਉਸਦੇ ਖਿਲਾਫ ਗੈਰ ਜਮਾਨਤੀ ਕੇਸ ਦਰਜ਼ ਹੁੰਦਾ ਹੈ ਇਹ ਅਪਰਾਧ ਮਾਫ਼ੀ ਵਾਲਾ ਨਹੀਂ ਹੈ ਜੌ MLA, MP, cabinet ਮੰਤਰੀ ਰਿਹਾ ਹੋਵੇ ਉਸਨੂੰ ਇਹ ਚੀਜ਼ ਪਹਿਲਾ ਸੋਚਣਾ ਚੈਯਾਦਾ ਸਾਡਾ ਲੀਗਲ ਸੈੱਲ ਵਲੋ ਇਲੈਕਸ਼ਨ ਕਮਿਸ਼ ਨੇ ਨੂੰ ਸ਼ਕਯਤ ਦਿੱਤੀ ਜਾਵੇਗੀ
0
comment0
Report
AAAsrar Ahmad
Nov 04, 2025 05:54:03
Noida, Uttar Pradesh:लोकेशन: गोरखपुर Date: 3-11- 2025 रिपोर्ट: नागेन्द्र मणि त्रिपाठी। स्लग: सांसद रवि किशन को धमकी देने वाला आरोपी गिरफ्तार... एंकर: गोरखपुर से इस वक्त की बड़ी खबर — सांसद रवि किशन को फोन पर गाली-गलौज और जान से मारने की धमकी देने वाले आरोपी को रामगढ़ताल थाने की पुलिस ने गिरफ्तार कर लिया है। आरोपी ने कॉल के दौरान खुद को बिहार का निवासी बताया था, लेकिन जांच में उसकी असलियत कुछ और ही निकली। गोरखपुर की रामगढ़ताल थाना पुलिस को बड़ी सफलता मिली है। दरअसल बीते 30 अक्टूबर को एक शख्स ने गोरखपुर के सांसद और अभिनेता रवि किशन को गाली-गलौज करते हुए जान से मारने की धमकी दी थी। आरोपी ने यह कॉल सांसद के निजी सचिव शिवम द्विवेदी के मोबाइल पर की थी। इस मामले में मिली तहरीर के आधार पर रामगढ़ताल थाने में मुकदमा दर्ज किया गया। एसएसपी राजकरन नय्यर ने आरोपी की गिरफ्तारी के लिए पुलिस टीम को लगाया था। जिसके बाद पुलिस ने तकनीकी सर्विलांस और जांच के आधार पर आरोपी को गिरफ्तार कर लिया है। पूछताछ में पता चला कि आरोपी ने पहले अपना पता बिहार बताया था, लेकिन पुलिस जांच में उसकी पहचान अजय कुमार यादव, पुत्र रामफेर यादव, निवासी হाउस नंबर 1703/07, स्ट्रीट नंबर 03, फतेहगढ़ मोहल्ला, बग्गा कला, लुधियाना (पंजाब) के रूप में हुई। पुलिस ने आरोपी को न्यायिक प्रक्रिया के तहत जेल भेज दिया है। वहीं इस घटना के बाद पुलिस ने सांसद की सुरक्षा व्यवस्था को भी और मजबूत कर दिया है。
0
comment0
Report
VKVarun Kaushal
Nov 04, 2025 05:39:09
0
comment0
Report
DVDEVENDER VERMA
Nov 04, 2025 05:04:49
Nahan, Himachal Pradesh:लोकेशन: श्री रेणुका जी(सिरमौर) अन्तरराष्ट्रीय रेणुका मेले की चौथी सांस्कृतिक संध्या, नाटी किंग कुलदीप शर्मा ने मचाया धमाल, विधायक अजय सोलंकी बतौर मुख्य अतिथि रहे मौजूद। सांस्कृतिक संध्या में नाहन के कांग्रेस विधायक अजय सोलंकी बतौर मुख्य अतिथि मौजूद रहे। सांस्कृतिक संध्या में नॉटी किंग कुलदीप शर्मा सहित कई कलाकारों ने शानदार प्रस्तुतियाँ दी। सांस्कृतिक संध्या में कुलदीप शर्मा ने बतौर स्टार कलाकार प्रस्तुति दी कुलदीप शर्मा के अलावा कुमार साहिल,काकू चौहान, किरनेश पुंडीर ने भी विशेष रूप से प्रस्तुति दी। बतौर मुख्य अतिथि पहुंचे विधायक अजय सोलंकी ने मीडिया से बात करते हुए कहा कि अंतरराष्ट्रीय रेणुका जी मेेला पिछले कई सालों से परंपरा अनुसार मनाया जा रहा है और इस बार रेणुका विकास बोर्ड द्वारा यहां विशेष तौर पर घाट पर आरती की शुरुआत की गई है जो बेहद सराहनीय कदम है। उन्होंने कहा कि इस बार जहाँ में लेकर स्वरूप में बदलाव हुआ है वही यहाँ दशकों पुरानी परंपराओं को भी बखूबी निभाया जा रहा है विधायक ने अंतरराष्ट्रीय मेले में पहुंच रहे लोगों से मेला क्षेत्र में स्वच्छता बनाए रखने की भी अपील की।
0
comment0
Report
KKKIRTIPAL KUMAR
Nov 04, 2025 04:48:30
Sangrur, Punjab:ਦਫਤਰ, ਜ਼ਿਲ੍ਹਾ ਲੋਕ ਸੰਪਰਕ ਅਫਸਰ, ਸੰਗਰੂਰ ਸੰਗਰੂਰ ਪੁਲਿਸ ਨੇ 180 ਗੁੰਮ ਹੋਏ ਮੋਬਾਈਲ ਫੋਨ ਲੱਭ ਕੇ ਉਹਨਾਂ ਦੇ ਮਾਲਕਾਂ ਹਵਾਲੇ ਕੀਤੇ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਨੇ ਦਿੱਤੀ ਜਾਣਕਾਰੀ ਸੰਗਰੂਰ, 03 ਨਵੰਬਰ ਸਰਤਾਜ ਸਿੰਘ ਚਹਲ, ਆਈ.ਪੀ.ਐੱਸ., ਐੱਸ.ਐੱਸ.ਪੀ., ਸੰਗਰੂਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਕਮਿਊਨਿਟੀ ਪੁਲਿਸਿੰਗ ਤਹਿਤ ਲੋਕਾਂ ਦੇ ਗੁੰਮ ਹੋਏ ਮੋਬਾਈਲ ਫੋਨ ਸੀ.ਈ.ਆਈ.ਆਰ (ਸੈਂਟਰਲ ਇੱਕੁਇਪਮੈਂਟ ਆਈਡੈਂਟਿਟੀ ਰਜਿਸਟਰ) ਪੋਰਟਲ ਦੀ ਮਦਦ ਨਾਲ ਬਰਾਮਦ ਕਰਵਾ ਕੇ ਸਬੰਧਤ ਮਾਲਕਾਂ ਦੇ ਸਪੁਰਦ ਕਰ ਕੇ ਉਹਨਾਂ ਦੇ ਹੋਏ ਵਿੱਤੀ ਨੁਕਸਾਨ ਦੀ ਭਰਪਾਈ ਕਰਨ ਵਿੱਚ ਮਹੱਤਵਪੂਰਨ ਰੋਲ ਅਦਾ ਕੀਤਾ ਜਾ ਰਿਹਾ ਹੈ। ਇਸੇ ਤਹਿਤ ਸੀ.ਈ.ਆਈ.ਆਰ. ਪੋਰਟਲ ਦੀ ਮਦਦ ਨਾਲ ਅਤੇ ਸ਼੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐੱਸ, ਉਪ ਕਪਤਾਨ ਪੁਲਿਸ ਹੋਮੀਸਾਇਡ ਅਤੇ ਫੋਰਾਂਸਿਕ, ਸੰਗਰੂਰ ਦੀ ਸੁਪਰਵਿਜ਼ਨ ਅਤੇ ਇੰਸਪੈਕਟਰ ਹਰਜੀਤ ਕੌਰ ਮੁੱਖ ਅਫਸਰ ਥਾਣਾ ਸਾਈਬਰ ਕ੍ਰਾਈਮ, ਸੰਗਰੂਰ ਦੀ ਨਿਗਰਾਨੀ ਹੇਠ ਥਾਣਾ ਸਾਈਬਰ ਕ੍ਰਾਈਮ, ਸੰਗਰੂਰ ਦੀ ਟੀਮ ਵੱਲੋਂ ਇਸ ਮੁਹਿੰਮ ਦੌਰਾਨ ਅੱਜ 180 ਗੁੰਮ ਹੋਏ ਮੋਬਾਈਲ ਫੋਨ ਲੱਭ ਕੇ ਉਹਨਾਂ ਦੇ ਮਾਲਕਾਂ ਦੇ ਹਵਾਲੇ ਕੀਤੇ ਗਏ। ਇਸ ਤੋਂ ਪਹਿਲਾਂ ਇਸ ਪੋਰਟਲ ਦੀ ਮਦਦ ਨਾਲ 400 ਮੋਬਾਈਲ ਫੋਨ ਅਤੇ ਅੱਜ ਵੰਡੇ ਗਏ 180 ਮੋਬਾਇਲ ਫੋਨਾ ਸਮੇਤ ਕੁੱਲ 580 ਫੋਨ ਟਰੇਸ ਕਰਕੇ ਉਹਨਾਂ ਦੇ ਅਸਲੀ ਮਾਲਕਾਂ ਦੇ ਹਵਾਲੇ ਕੀਤੇ ਗਏ ਹਨ। ਸੰਗਰੂਰ ਪੁਲਿਸ ਲਗਾਤਾਰ 24 ਘੰਟੇ ਆਪਣੀ ਡਿਉਟੀ ਵਿੱਚ ਮੁਸਤੈਦ ਹੈ, ਜਿਸ ਦੇ ਸਿੱਟੇ ਵੱਜੋਂ ਭਵਿੱਖ ਵਿੱਚ ਪਬਲਿਕ ਦੇ ਬਾਕੀ ਰਹਿੰਦੇ ਗੁੰਮਸ਼ੁਦਾ ਫੋਨ ਬਰਾਮਦ ਹੋਣ ਦੀ ਉਮੀਦ ਹੈ। ਪਬਲਿਕ ਨੂੰ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਵੀ ਵਿਅਕਤੀ ਦਾ ਮੋਬਾਈਲ ਫੋਨ ਗੁੰਮ ਹੋ ਜਾਂਦਾ ਹੈ ਤਾਂ ਉਹ ਤੁਰੰਤ ਇਸ ਪੋਰਟਲ 'ਤੇ ਆਨਲਾਈਨ ਜਾਂ ਨੇੜਲੇ ਪੁਲਿਸ ਸਾਂਝ ਕੇਂਦਰ ਵਿੱਚ ਇਸ ਸਬੰਧੀ ਆਪਣੀ ਸ਼ਿਕਾਇਤ ਦਰਜ ਕਰਵाऊਣ。
0
comment0
Report
PSParambir Singh Aulakh
Nov 04, 2025 04:30:23
Amritsar, Punjab:ਸ਼੍ਰੋਮਣੀ ਕਮੇਟੀ ਵਲੋਂ 1796 ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਲਈ ਕੀਤਾ ਗਿਆ ਰਵਾਨਾ ਅਪਰੇਸ਼ਨ ਸਿੰਦੂਰ ਤੋਂ ਬਾਅਦ ਪਹਿਲੀ ਵਾਰ ਜਾ ਰਹੇ ਜੱਥੇ ਨਾਲ ਜਾਣ ਵਾਲੇ ਸ਼ਰਧਾਲੂਆਂ ਨੇ ਅਤਿਅੰਤ ਪ੍ਰਸੰਨਤਾ ਕੀਤੀ ਜਾਹਿਰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ 1796 ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਲਈ ਰਵਾਨਾ ਹੋਇਆ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਤ ਇਸ ਜੱਥੇ ਨੂੰ ਸ਼੍ਰੋਮਣੀ ਕਮੇਟੀ ਦਫਤਰ ਤੋਂ ਖਾਲਸਾਈ ਜਾਹੋ ਜਲਾਲ ਨਾਲ ਜੈਕਾਰਿਆਂ ਦੀ ਗੂੰਜ ਹੇਠ ਰਵਾਨਾ ਕੀਤਾ ਗਿਆ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਅਤੇ ਸਕੱਤਰ ਪ੍ਰਤਾਪ ਸਿੰਘ ਵਲੋਂ ਗਿਆਨੀ ਗੜਗੱਜ , ਜਥਾ ਲੀਡਰ ਗੁਰਮੀਤ ਸਿੰਘ ਬੂਹ ਤੇ ਹੋਰਨਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਉ ਅਤੇ ਫੁੱਲਾਂ ਦੇ ਸਿਹਰੇ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਨਨਕਾਣਾ ਸਾਹਿਬ ਸਮੇਤ ਪਾਕਿਸਤਾਨ ਸਥਿਤ ਵੱਖ ਵੱਖ ਗੁਰਧਾਮਾਂ ਦੇ ਦਰਸ਼ਨਾਂ ਲਈ ਸੰਗਤਾਂ ਚ ਹਮੇਸ਼ਾਂ ਹੀ ਤਾਂਘ ਰਹਿੰਦੀ ਹੈ ਜੱਥੇ ਨਾਲ ਜਾਣ ਦਾ ਮੌਕਾ ਮਿਲਣ ਸ਼ਰਧਾਲੂਆਂ ਵੱਲੋਂ ਅਤਿਅੰਤ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਸ਼ਰਧਾਲੂਆਂ ਅਨੁਸਾਰ ਉਹ ਆਪਣੇ ਆਪ ਨੂੰ ਬੇਹੱਦ ਖੁਸ਼ਕਿਸਮਤ ਮੰਨਦੇ ਹਨ ਕਿ ਉਹਨਾਂ ਨੂੰ 1947 ਚ ਭਾਰਤ ਪਾਕ ਵੰਡ ਦੌਰਾਨ sਿੱਖ ਕੌਮ ਤੋਂ ਵਿਛੜੇ ਪਾਵਨ ਪਵਿੱਤਰ ਗੁਰਧਾਮਾਂ ਦੇ ਦਰਸ਼ਨ ਦਿਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਭਾਰਤ ਪਾਕ ਸਰਕਾਰਾਂ ਨੂੰ ਅਪੀਲ ਕੀਤੀ ਕਿ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਖੁੱਲ੍ਹਦਿਲੀ ਨਾਲ ਵੀਜੇ ਦਿੱਤੇ ਜਾਣ ਸ਼੍ਰੋਮਣੀ ਕਮੇਟੀ ਵੱਲੋਂ ਜਥੇ ਨੂੰ ਅਟਾਰੀ ਪਹੁੰਚਾਉਣ ਦੇ ਲਈ ਵਿਸ਼ੇਸ਼ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਇਸ ਦੇ ਨਾਲ ਨਾਲ ਸ਼ਰਧਾਲੂਆਂ ਦੇ ਲਈ ਚਾਹ ਪਾਣੀ ਅਤੇ ਲੰਗਰ ਦੇ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ ਸ਼ਰਧਾਲੂ ਅਟਾਰੀ ਬਾਘਾ ਸਰਹੱਦ ਦੇ ਸੜਕ ਰਸਤੇ ਪਾਕਿਸਤਾਨ ਜਾਣਗੇ ਅਤੇ ਵੱਖ-ਵੱਖ ਧਾਮਾਂ ਦੇ ਦਰਸ਼ਨ ਕਰਕੇ 13 ਨਵੰਬਰ ਨੂੰ ਇਹ ਜੱਥਾ ਭਾਰਤ ਪ੍ਰਤੇਗਾ
0
comment0
Report
Advertisement
Back to top