Back
MP Kangana Ranaut apologizes, next hearing on 24 November
KBKulbir Beera
Oct 27, 2025 11:04:29
Bathinda, Punjab
ਐਮਪੀ ਕੰਗਣਾ ਰਨੌਤ ਨੇ ਮੰਗੀ ਮਾਫੀ
ਅਗਲੀ ਪੇਸ਼ੀ 24 ਨਵੰਬਰ ਨੂੰ ਪਵੇਗੀ
ਮਾਤਾ ਮਹਿੰਦਰ ਕੌਰ ਦੇ ਵਕੀਲ ਰਣਬੀਰ ਸਿੰਘ ਨੇ ਕਿਹਾ ਕਿ मਾਨਯੋਗ ਅਦਾਲਤ ਦੇ ਵਿੱਚ ਜਦ ਐਮਪੀ ਕੰਗਨਾ ਔਰ ਨੌਤ ਪੇਸ਼ ਹੋਏ ਤਾਂ ਉਹਨਾਂ ਨੇ ਬੇਬੇ ਮਹਿੰਦਰ ਕੌਰ ਦੇ ਪਰਿਵਾਰ ਉਹਨਾਂ ਦੇ ਪਤੀ ਜੋ ਉਥੇ ਮੌਜੂਦ ਸਨ ਤੋਂ ਮਾਫੀ ਮੰਗੀ ਅਤੇ ਉਹਨਾਂ ਨੇ ਕਿਹਾ ਕਿ ਜਾਣੇ ਅਣਜਾਣੇ ਵਿੱਚ ਇਹ ਗੱਲ ਹੋਈ ਹੈ ਮੇਰਾ ਕੋਈ ਵੀ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਇਹ ਰੀਟਵੀਟ ਹੋਇਆ ਵਿਆ ਹੈ ਪਰ ਮੈਂ ਫਿਰ ਵੀ ਇਸ ਗੱਲ ਦੀ ਮਾਫੀ ਮੰਗਦੀ ਹਾਂ ਪਰ ਸਾਡੇ ਵੱਲੋਂ ਇਹ ਕੇਸ ਪਿਛਲੇ ਚਾਰ ਸਾਲਾਂ ਤੋਂ ਲੜਿਆ ਜਾ ਰਿਹਾ ਹੈ। ਅਗਲੀ ਪੇਸ਼ੀ 24 ਨਵੰਬਰ ਦੀ ਪਈ ਹੈ ਉਸ ਵਿੱਚ ਫਿਰ ਤੋਂ ਪੇਸ਼ ਹੋਣ ਲਈ ਕਿਹਾ ਹੈ ਪਰ ਉਹਨਾਂ ਦੇ ਵਕੀਲ ਵੱਲੋਂ ਪੇਸ਼ੀ ਤੋਂ ਨਿੱਜੀ ਤੌਰ ਤੇ ਸ਼ੂਟ ਮੰਗੀ ਗਈ ਸੀ ਜਿਸ ਦੀ ਅਸੀਂ ਵਿਰੋਧਤਾ ਅਦਾਲਤ ਵਿੱਚ ਕੀਤੀ ਕਿ ਅਗਰ ਕੋਈ ਮੈਡਮ ਨੂੰ ਪਾਰਲੀਮੈਂਟ ਵਿੱਚ ਜਾਂ ਕੋਈ ਹੋਰ ਵੱਡਾ ਕੰਮ ਹੈ ਫਿਰ ਤਾਂ ਪੇਸ਼ੀ ਤੋਂ ਮਾਫੀ ਦਿੱਤੀ ਜਾ ਸਕਦੀ ਹੈ ਨਹੀਂ ਤਾਂ ਇਹ ਕ੍ਰਿਮੀਨਲ ਕੇਸ ਹੈ ਇਸ ਵਿੱਚ ਜਰੂਰ ਪੇਸ਼ ਹੋਣਾ ਚਾਹੀਦਾ ਹੈ।
ਬੇਬੇ ਮਹਿੰਦਰ ਕੌਰ ਦੇ ਪਤੀ ਨੇ ਸਾਫ ਇਨਕਾਰ ਕੀਤਾ ਕਿ ਹਜੇ ਮਾਫੀ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਅਸੀਂ ਚਾਰ ਸਾਲ ਖੱਜਲ ਖੁਆਰ ਹੋਏ ਹਾਂ ਬਾਕੀ ਹਜੇ ਪਰਿਵਾਰ ਵਿੱਚ ਬੈਠ ਕੇ ਵੀ ਇਸ ਬਾਰੇ ਗੱਲ ਕਰਾਂਗੇ ਕਿਉਂਕਿ ਯੂਨੀਅਨ ਨਾਲ ਵੀ ਇਸ ਬਾਰੇ ਗੱਲ ਕਰਨੀ ਹੈ ਫੈਸਲਾ ਅਸੀਂ ਨਿੱਜੀ ਤੌਰ ਤੇ ਨਹੀਂ ਲੈ ਸਕਦੇ ਜੋ ਲੋਕ ਪਰਿਵਾਰ ਅਤੇ ਯੂਨੀਅਨ ਕਹੇਗੀ ਫਿਰ ਹੀ ਕੁਛ ਸੋਚਿਆ ਜਾਏਗਾ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SNSUNIL NAGPAL
FollowOct 27, 2025 14:31:340
Report
SSSanjay Sharma
FollowOct 27, 2025 14:31:170
Report
VSVARUN SHARMA
FollowOct 27, 2025 14:23:390
Report
BSBHARAT SHARMA
FollowOct 27, 2025 14:23:170
Report
SNSUNIL NAGPAL
FollowOct 27, 2025 14:23:050
Report
HSHitesh Sharma
FollowOct 27, 2025 14:22:500
Report
MSManish Shanker
FollowOct 27, 2025 14:22:250
Report
KSKamaldeep Singh
FollowOct 27, 2025 14:21:470
Report
RBRohit Bansal
FollowOct 27, 2025 14:21:400
Report
JSJagmeet Singh
FollowOct 27, 2025 13:53:270
Report
BSBHARAT SHARMA
FollowOct 27, 2025 13:52:010
Report
VSVARUN SHARMA
FollowOct 27, 2025 13:45:310
Report
SSSanjay Sharma
FollowOct 27, 2025 13:45:100
Report
SSSanjay Sharma
FollowOct 27, 2025 13:44:500
Report
JSJagmeet Singh
FollowOct 27, 2025 13:07:271
Report
