Back
अबोहर थाना: हनीट्रैप से फंसाकर ब्लैकमेल, तीनों आरोपी गिरफ्तार
SNSUNIL NAGPAL
Oct 27, 2025 14:23:05
Fazilka, Punjab
ਅਬੋਹਰ ਦੇ ਨਗਰ ਥਾਣਾ ਦੋ ਵਿਖੇ ਪੁਲਿਸ ਨੇ ਪ੍ਰੈਸ ਕਾਨਫਰੰਸ ਕੀਤੀ ਹੈ । ਜਿਸ ਵਿੱਚ ਐਸਐਚਓ ਪ੍ਰਮੀਲਾ ਸਿੱਧੂ ਨੇ ਦੱਸਿਆ ਕਿ ਹਨੀਟਰੈਪ ਦੇ ਜਰੀਏ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਚ ਫਸਾ ਉਹਨਾਂ ਦੀ ਵੀਡੀਓ ਬਣਾ ਕੇ ਉਹਨਾਂ ਨੂੰ ਬਲੈਕਮੇਲ ਕਰਨ ਦੇ ਇਲਜ਼ਾਮ ਚ ਇੱਕ ਮੁਕਦਮਾ ਦਰਜ ਕੀਤਾ ਗਿਆ ਸੀ । ਤਿੰਨ ਲੋਕਾਂ ਦੇ ਖਿਲਾਫ ਦਰਜ ਕੀਤੇ ਗਏ ਮੁਕਦਮੇ ਚ ਪਹਿਲਾਂ ਦੋ ਮਹਿਲਾਵਾਂ ਨੂੰ ਫੜਿਆ ਜਾ ਚੁਕਿਆ ਹੈ । ਤਾਂ ਇਸ ਮਾਮਲੇ ਦਾ ਮਾਸਟਰਮਾਇੰਡ ਪੁਲਿਸ ਗ੍ਰਿਫਤ ਚੋ ਬਾਹਰ ਸੀ । ਜਿਸ ਵਿੱਚ ਹੁਣ ਤੀਜੇ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਜਿਸ ਦੇ ਖਿਲਾਫ ਕਾਰਵਾਈ ਕੀਤੀ ਜਾ ਰਹी ਹੈ । ਆਰੋਪੀ ਨੂੰ ਅਦਾਲਤ ਚ ਪੇਸ਼ ਕਰ ਪੁਲਿਸ ਰਿਮਾਂਡ ਤੇ ਲਿਆ ਜਾਵੇਗਾ। ਤੇ ਪੁੱਛਗਿੱਛ ਕੀਤੀ ਜਾਵੇਗੀ ਕਿ ਇਹਨਾਂ ਨੇ ਹੁਣ ਤਕ ਅਜਿਹੀਆਂ ਕਿੰਨੀਆ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ । ਜਦਕਿ ਉਹਨਾਂ ਕੋਲ ਇਸ ਮਾਮਲੇ ਵਿੱਚ ਕਰੀਬ 8 ਲੋਕ ਆ ਚੁੱਕੇ ਨੇ । ਜਿੰਨਾਂ ਦੱਸਿਆ ਕਿ ਓਹਨਾ ਨੂੰ ਇਹਨਾਂ ਲੋਕਾਂ ਵੱਲੋਂ ਉਹਨਾ ਸ਼ਿਕਾਰ ਬਣਾਇਆ ਗਿਆ ਹੈ ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KBKulbir Beera
FollowOct 27, 2025 16:05:590
Report
SGSatpal Garg
FollowOct 27, 2025 15:16:280
Report
SGSatpal Garg
FollowOct 27, 2025 15:08:071
Report
SNSUNIL NAGPAL
FollowOct 27, 2025 14:50:012
Report
SSSanjay Sharma
FollowOct 27, 2025 14:48:21Noida, Uttar Pradesh:TARN TARAN (PUNJAB): STUBBLE BURNING CONTINUES IN PARTS OF PUNJAB/ VISUALS FROM THATHGARH VILLAGE
0
Report
SNSUNIL NAGPAL
FollowOct 27, 2025 14:31:340
Report
SSSanjay Sharma
FollowOct 27, 2025 14:31:170
Report
VSVARUN SHARMA
FollowOct 27, 2025 14:23:390
Report
BSBHARAT SHARMA
FollowOct 27, 2025 14:23:170
Report
HSHitesh Sharma
FollowOct 27, 2025 14:22:500
Report
MSManish Shanker
FollowOct 27, 2025 14:22:250
Report
KSKamaldeep Singh
FollowOct 27, 2025 14:21:470
Report
RBRohit Bansal
FollowOct 27, 2025 14:21:400
Report
JSJagmeet Singh
FollowOct 27, 2025 13:53:270
Report
