Back
JEE परिणाम: मानस ने देशभर में 60वां रैंक पाया पंजाब में दूसरा
KBKulbir Beera
Feb 16, 2026 16:01:59
Bathinda, Punjab
ਬਠਿੰਡਾ ਦੇ ਮਾਨਸ ਨੇ JEE ਤੇ ਪੇਪਰਾਂ ਵਿੱਚ ਪੰਜਾਬ chੋਂ ਦੂਜਾ ਸਥਾਨ ਅਤੇ ਦੇਸ਼ ਵਿੱਚੋਂ 60ਵਾਂ ਰੈਂਕ ਪ੍ਰਾਪਤ ਕੀਤਾ\n\nਮਾਨਸ ਨੇ ਇੰਡੀਆ ਵਿੱਚੋਂ 60ਵਾਂ ਰੈਂਕ ਅਤੇ ਪੰਜਾਬ ਵਿੱਚੋਂ ਦੂਸਰਾ ਤੇ ਮੈਥ ਵਿੱਚੋਂ ਪੂਰੇ ਦੇਸ਼ ਚੋਂ ਪਹਿਲੇ ਨੰਬਰ ਤੇ ਆਇਆ ਹੈ।\n\nਜੇ ਮਾਪਿਆਂ ਅਤੇ ਦੇਸ਼ ਦਾ ਨਾਮ ਉੱਚਾ ਕਰਨਾ ਹੈ ਤਾਂ ਪੜ੍ਹਾਈ ਬਹੁਤ ਜਰੂਰੀ ਹੈ \n\nਮੈਂ ਕੰਪਿਊਟਰ ਇੰਜੀਨੀਅਰ ਬਣਨਾ ਚਾਹੁੰਦਾ \n\nਅੱਜ ਦੇਸ਼ ਭਰ ਚ ਹੋਏ ਜੇ ਈਈ ਦੇ ਪੇਪਰਾਂ ਦਾ ਰਿਜਲਟ ਆਉਣ ਤੈ ਬਠਿੰਡਾ ਦੇ ਵਸਨੀਕ ਮਾਨਸ ਨੇ ਜਿੱਥੇ ਦੇਸ਼ ਭਰ ਵਿੱਚੋਂ 60ਵਾਂ ਰੈਂਕ ਅਤੇ ਪੰਜਾਬ ਵਿੱਚੋਂ ਦੂਸਰਾ ਰੈਂਕ ਪ੍ਰਾਪਤ ਕੀਤਾ ਜਿੱਥੇ ਮਾਪਿਆਂ ਨੂੰ ਖੁਸ਼ੀ ਹੋਈ ਉੱਥੇ ਹੀ ਜੇ ਈ ਦੀ ਤਿਆਰੀ ਕਰਾਉਣ ਵਾਲੇ ਅਧਿਆਪਕਾਂ ਨੇ ਵੀ ਖੁਸ਼ੀ ਮਨਾਈ ਪਰਿਵਾਰਕ ਅਤੇ ਟੀਚਰਾਂ ਨੇ ਮਿਲ ਕੇ ਕੱਟਿਆ ਖੁਸ਼ੀ ਵਿੱਚ ਕੇਕ ।\nਜੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਾਨਸ ਨੇ ਕਿਹਾ ਕਿ ਮੈਨੂੰ 24 ਘੰਟਿਆਂ ਵਿੱਚੋਂ 18, 18 ਘੰਟੇ ਪੜਨਾ ਪੈਂਦਾ ਸੀ ਮੈਂ ਕਦੇ ਕੋਈ ਸੋਸ਼ਲ ਮੀਡੀਆ ਨਹੀਂ ਵਰਤਿਆ ਅਤੇ ਨਾ ਹੀ ਮੇਰਾ ਕੋਈ अकਾਉਂਟ ਹੈ ਮੈਂ ਮੋਬਾਈਲ ਨੂੰ ਸਿਰਫ ਜਾਣਕਾਰੀ ਲਈ ਇਸਤੇਮਾਲ ਕਰਦਾ ਸੀ ਮੈਂ ਬਹੁਤ ਮਿਹਨਤ ਕੀਤੀ ਫਿਰ ਮੈਨੂੰ ਪੰਜਾਬ ਵਿੱਚੋਂ ਦੂਸਰਾ ਰੈਂਕ ਪ੍ਰਾਪਤ ਹੋਇਆ ਅਤੇ ਮੈਥ ਵਿੱਚੋਂ ਮੈਂ ਇੰਡੀਆ ਵਿੱਚੋਂ ਨੰਬਰ ਇੱਕ ਤੇ ਆਇਆ ਹਾਂ ਜਿੱਥੇ ਮੇਰੇ ਮਾਪਿਆਂ ਨੇ ਮਿਹਨਤ ਕੀਤੀ ਉੱਥੇ ਹੀ ਮੇਰੇ ਟੀਚਰਾਂ ਨੇ ਵੀ ਬਹੁਤ ਮੇਰੇ ਲਈ ਮਿਹਨਤ ਕੀਤੀ ਮੇਰਾ ਏਮ ਹੈ ਕਿ ਮੈਂ ਆਈਆਈਟੀ ਜਾ ਕੇ ਕੰਪਿਊਟਰ ਇੰਜੀਨੀਅਰ ਬਣਾਂ ਤਾਂ ਜੋ ਮੈਂ ਦੇਸ਼ ਦਾ ਨਾਮ ਰੋਸ਼ਨ ਕਰ ਸਕਾਂ ਮੇਰੀ ਨੌਜਵਾਨ ਪੀੜੀ ਨੂੰ ਬੇਨਤੀ ਹੈ ਕਿ ਵਿਹਲੇ ਰਹਿ ਕੇ ਆਪਣਾ ਜੀਵਨ ਖਰਾਬ ਨਾ ਕਰਨ ਪੜ੍ਹਾਈ ਕਰਕੇ ਅੱਗੇ ਵਧਣ ਪੜ੍ਹਾਈ ਹੀ ਸਾਡੇ ਲਈ ਸਭ ਤੋਂ ਵੱਡੀ ਜਰੂਰਤ ਹੈ ਮਾਨਸ ਦੀ ਟੀਚਰ ਨੇ ਕਿਹਾ ਕਿ ਇਸ ਨੇ ਬਹੁਤ ਮਿਹਨਤ ਕੀਤੀ ਹੈ ਮੈਂ ਸਾਰੇ ਬੱਚਿਆਂ ਨੂੰ ਅਪੀਲ ਕਰਾਂਗੀ ਕਿ ਉਹ ਪੜ੍ਹਾਈ ਵੱਲ ਜਰੂਰ ਧਿਆਨ ਦੇਣ ਬਾਕੀ ਕੰਮ ਬਾਅਦ ਵਿੱਚ ਪਹਿਲਾਂ ਐਜੂਕੇਸ਼ਨ ਜਰੂਰੀ ਹੈ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VSVARUN SHARMA
FollowMar 15, 2026 07:15:4079
Report
NSNavdeep Singh
FollowMar 15, 2026 07:15:10146
Report
RKRAMAN KHOSLA
FollowMar 15, 2026 07:06:52123
Report
KSKapil sharma
FollowMar 15, 2026 06:50:59184
Report
KSKapil sharma
FollowMar 15, 2026 06:37:20197
Report
KSKapil sharma
FollowMar 15, 2026 06:31:14122
Report
KSKapil sharma
FollowMar 15, 2026 06:04:11141
Report
ASAvtar Singh
FollowMar 15, 2026 06:04:03Gurdaspur, Punjab:ਗੁਰਦਾਸਪੁਰ ਵਿੱਚ ਮੌਸਮ ਨੇ ਬਦਲਿਆ ਮਿਜਾਜ, ਸਵੇਰ ਤੋਂ ਹੋ ਰਹੀ ਹਲਕੀ ਹਲਕੀ ਬਾਰਿਸ਼ ਕਰਨ ਮੌਸਮ ਹੋਇਆ ਸੁਹਾਵਨਾ ਟੱਪ ਮਨ ਵਿੱਚ ਗਿਰਾਵਟ ਕਾਰਨ, ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ
134
Report
RKRAJESH KATARIA
FollowMar 15, 2026 05:49:32Firozpur, Punjab:मौसम का बदला मिजाज, फिरोजपुर में आज सुबह से हो रही है हल्की बूंदाबांदी, तापमान में आई गिरावट
174
Report
NLNitin Luthra
FollowMar 15, 2026 05:34:59135
Report
ADAnkush Dhobal
FollowMar 15, 2026 05:17:48168
Report
KSKapil sharma
FollowMar 15, 2026 05:17:34Noida, Uttar Pradesh:PLAYOUT ALERT: DELHI: ANURAG THAKUR (BJP) ON ELECTION COMMISSION OF INDIA LIKELY TO ANNOUNCE THE POLL SCHEDULE FOR FIVE STATES
158
Report
KSKapil sharma
FollowMar 15, 2026 04:48:23132
Report
SBSANJEEV BHANDARI
FollowMar 15, 2026 04:48:09120
Report