Become a News Creator

Your local stories, Your voice

Follow us on
Download App fromplay-storeapp-store
Advertisement
Back
Bathinda151001

Bathinda Parsaram Nagar के मोनू नारंग उर्फ महतेश कुमार की कार में आग से मौत

KBKulbir Beera
Oct 06, 2025 09:16:32
Bathinda, Punjab
ਜਲਦੀ ਕਾਰ ਨੂੰ ਅੱਗ ਲੱਗਣ ਨਾਲ ਕਾਰ ਚਾਲਕ ਨੌਜਵਾਨ ਦੀ ਮੌਤ ਬਠਿੰਡਾ ਦੇ ਪਰਸਰਾਮ ਨਗਰ ਦਾ ਰਹਿਣ ਵਾਲਾ ਸੀ ਚਾਲਕ ਮਹਤੇਸ਼ ਤੇਸ਼ ਕੁਮਾਰ ਨਾਰੰਗ ਉਰਫ ਮੋਨੂੰ ਬਠਿੰਡਾ ਦੇਰ ਰਾਤ ਆਪਣੇ ਦੋਸਤਾਂ ਨਾਲ ਪਾਰਟੀ ਕਰਨ ਤੋਂ ਬਾਅਦ ਆਪਣੀ ਹੀ ਕਾਰ ਤੇ ਡਰਾਈਵ ਕਰਕੇ ਬਠਿੰਡਾ ਡੱਬਵਾਲੀ ਨੈਸ਼ਨਲ ਹਾਈਵੇ ਤੇ ਜਾ ਰਿਹਾ ਸੀ ਗੁਰੂ ਸਰ ਸਹਿਣੇ ਵਾਲਾ ਪਿੰਡ ਦੇ ਨਜ਼ਦੀਕ ਕਾਰ ਨੂੰ ਅਚਾਨਕ ਅੱਗ ਲੱਗ ਗਈ ਜਿਸ ਤੋਂ ਬਾਅਦ ਮੋਕੇ ਤੇ ਹੀ ਅੱਗ ਲੱਗਣ ਕਾਰਨ ਮਹਤੇਸ਼ ਕੁਮਾਰ ਨਾਰੰਗ ਉਰਫ ਮੋਨੂ ਉਮਰ 32 ਸਾਲ ਜੋ ਬਠਿੰਡਾ ਪਰਸਰਾਮ ਨਗਰ ਦਾ ਰਹਿਣ ਵਾਲਾ ਹੈ ਦੀ ਮੌਤ ਹੋ ਗਈ ਮੋਨੂ ਪ੍ਰਾਈਵੇਟ ਪ੍ਰੋਪਰਟੀ ਡੀਲਿੰਗ ਦਾ ਕੰਮ ਕਰਦਾ ਸੀ ਅਤੇ ਪਰਿਵਾਰ ਵਿੱਚ ਉਸ ਦੀ ਮਾਤਾ ਜੋ ਆਪਾਹਿਜ ਹੈ ਅਤੇ ਉਸ ਦੀ ਧਰਮ ਪਤਨੀ ਚਾਹਤ ਨਾ ਰੰਗ ਜੋ ਬੈਂਕ ਵਿੱਚ ਪ੍ਰਾਈਵੇਟ ਨੌਕਰੀ ਕਰਦੀ ਹੈ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ 174 ਦੀ ਕਾਰਵਾਈ ਕਰ ਦਿੱਤੀ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਕਿਉਂਕਿ ਕਾਰ ਵੀ ਸੀਐਨਜੀ ਗੈਸ ਤੇ ਸੀ ਲਾਸ਼ ਬੁਰੀ ਤਰ੍ਹਾਂ ਸੜ ਚੁੱਕੀ ਸੀ ਜਿਸ ਦਾ ਸਿਵਲ ਹਸਪਤਾਲ ਵਿੱਚ ਪੋਸਟਮੰਡਮ ਹੋਇਆ。
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MJManoj Joshi
Oct 06, 2025 11:36:11
Chandigarh, Chandigarh:CM साहब की रिहायश पर गुरू तेग़ बहादुर जी के 350 शहीदी साल को ले कर बैठे हुए, जिस में तीन दर्जन के करीब संतो और विद्वानों ने शिरकत की, जिस प्रकार से ओलंपिक की तैयारी होती हैं उसी प्रकार समागमों की तैयारी करने को CM साहब ने कहा है CM रिहायश पर पहली बार इतनी संख्या मे संतों के चरण पड़े 1 नवंबर से 18 नवंबर तक पूरे पंजाब में जिला स्तर पर कार्यक्रम होंगे और लाइट एंड साउंड का कार्यक्रम होगा 19 नवंबर को CM Shri Nagar से संतों की रहनुमाई में शुरू होगा 23,24,25 आनंद पुर साहिब में कार्यक्रम होंगे एक करोड़ संगतों के आने का अनुमान है शाम को शहादत की लौ जलाई जाएगी 24 को शीश भेंट यात्रा गुरुद्वारा शीश गंज साहिब आनंद पुर साहिब तक निकाला जाएगा 24 नवंबर को भाई जैता जी स्मारक में पंजाब की विधानसभा का सेशन होगा
0
comment0
Report
MTManish Thakur
Oct 06, 2025 11:35:36
0
comment0
Report
SBSANJEEV BHANDARI
Oct 06, 2025 11:32:34
0
comment0
Report
MSManish Shanker
Oct 06, 2025 11:32:18
Sahibzada Ajit Singh Nagar, Punjab:ਮੋਹਾਲੀ ਪੁਲਿਸ ਨੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਏਜੰਟਾਂ 'ਤੇ ਸ਼ਿਕಂಜਾ ਕੱਸਿਆ - 11 ਐਫ ਆਈ ਆਰ ਦਰਜ, 1.15 ਕਰੋੜ ਰੁਪਏ ਦੀ ਧੋਖਾਧੜੀ ਦਾ ਪਰਦਾਫਾਸ਼ ਅਣਅਧਿਕਾਰਤ ਇਮੀਗ੍ਰੇਸ਼ਨ ਗਤੀਵਿਧੀਆਂ ਵਿਰੁੱਧ ਇੱਕ ਵੱਡੀ ਕਾਰਵਾਈ ਵਿੱਚ, ਮੋਹਾਲੀ ਪੁਲਿਸ ਨੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਏਜੰਟਾਂ ਅਤੇ ਬਿਨਾਂ ਲਾਇਸੈਂਸਾਂ ਤੋਂ ਕੰਮ ਕਰਨ ਵਾਲੀਆਂ ਏਜੰਸੀਆਂ ਵਿਰੁੱਧ 11 ਐਫ ਆਈ ਆਰ ਦਰਜ ਕੀਤੀਆਂ ਹਨ。 ਜਾਣਕਾਰੀ ਸਾਂਝੀ ਕਰਦੇ ਹੋਏ, ਡੀਐਸਪੀ ਜਤਿੰਦਰ ਚੌਹਾਨ ਨੇ ਦੱਸਿਆ ਕਿ ਇਹ ਕਾਰਵਾਈ ਡੀ ਐਸ ਪੀ (ਜਾਂਚ) ਜਤਿੰਦਰ ਸਿੰਘ ਚੌਹਾਨ ਦੀ ਨਿਗਰਾਨੀ ਹੇਠ ਅਤੇ ਜ਼ਿਲ੍ਹਾ ਪੁਲਿਸ ਦੇ ਮਾਨਵੀ ਤਸਕਰੀ ਵਿਰੋਧੀ ਯੂਨਿਟ ਦੇ ਇੰਚਾਰਜ ਇੰਸਪੈਕਟਰ ਜਸਕਮਲ ਸੇਖੋਂ ਦੀ ਅਗਵਾਈ ਹੇਠ ਕੀਤੀ ਗਈ ਹੈ। ਇਸ ਕਾਰਵਾਈ ਦੇ ਨਤੀਜੇ ਵਜੋਂ, ਅਜਿਹੇ ਏਜੰਟਾਂ/ਏਜੰਸੀਆਂ ਵਿਰੁੱਧ 11 ਐਫ ਆਈ ਆਰ ਦਰਜ ਕੀਤੀਆਂ ਗਈਆਂ ਹਨ ਜੋ ਲੋਕਾਂ ਨੂੰ ਵਿਦੇਸ਼ ਭੇਜਣ ਦੇ ਬਹਾਨੇ ਧੋਖਾ ਦੇ ਰਹੇ ਸਨ। ਅਸ ਐਸ ਪੀ ਮੋਹਾਲੀ ਨੇ ਅੱਗੇ ਦੱਸਿਆ ਕਿ ਹਾਲ ਹੀ ਦੀ ਜਾਂਚ ਦੌਰਾਨ, ਐਸ ਏ ਐਸ ਨਗਰ ਵਿੱਚ ਵੈਲਿਡ ਲਾਇਸੈਂਸਾਂ ਤੋਂ ਬਿਨਾਂ ਕੰਮ ਕਰਨ ਵਾਲੇ ਕਈ ਅਣਅਧਿਕਾਰਤ ਇਮੀਗ੍ਰੇਸ਼ਨ ਸਲਾਹਕਾਰਾਂ ਅਤੇ ਸੰਸਥਾਵਾਂ ਦੇ ਨਾਮ ਸਾਹਮਣੇ ਆਏ ਹਨ। ਇਨ੍ਹਾਂ ਸੰਸਥਾਵਾਂ ਖ਼ਿਲਾਫ਼ ਬੀ ਐਨ ਏਸ ਦੀਆਂ ਵੱਖ-ਵੱਖ ਧਾਰਾਵਾਂ; 316(2), 318(4), 61(2) ਅਤੇ ਇਮੀਗ੍ਰੇਸ਼ਨ ਐਕਟ ਦੀ ਧਾਰਾ 24 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ。 ਕੁੱਲ ਸਾਹਮਣੇ ਆਈ ਧੋਖਾਧੜੀ ਲਗਭਗ 1.15 ਕਰੋੜ ਰੁਪਏ ਦੀ ਹੈ, ਜਿਸ ਵਿੱਚ ਕਈ ਭੋਲੇ ਭਾਲੇ ਨਾਗਰਿਕਾਂ ਅਤੇ ਵਿਦੇਸ਼ ਜਾਣ ਦੇ ਚਾਹਵਾਨ ਵਿਦਿਆਰਥੀਆਂ ਨਾਲ ਧੋਖਾਧੜੀ ਸ਼ਾਮਲ ਹੈ। ਇਨਾਂ ਵਿੱਚ ਸ਼ਾਮਲ ਪਾਏ ਗਏ ਕੁਝ ਪ੍ਰਮੁੱਖ ਏਜੰਟਾਂ/ਏਜੰਸੀਆਂ ਵਿੱਚ ਨੈਕਸਸ ਅਕੈਡਮੀ, ਵੀ ਆਈ ਪੀ ਰੋਡ, ਜ਼ੀਰਕਪੁਰ (ਆਇਲਟਸ/ਪੀ ਟੀ ਈ), ਬੈਸਟ ਟ੍ਰੈਵਲ ਏਜੰਸੀ, ਰਾਇਲ ਗੇਟਵੇ ਆਫ਼ ਮਾਈਗ੍ਰੇਸ਼ਨ, ਐਸ ਸੀ ਓ 17, ਪਹਿਲੀ ਮੰਜ਼ਿਲ, ਫੇਜ਼-1, ਮੋਹਾਲੀ, ਐਸ ਸੀ ਐਫ 1, ਪਹਿਲੀ ਮੰਜ਼ਿਲ, ਫੇਜ਼-5, ਮੋਹਾਲੀ ਅਤੇ ਐਸ ਸੀ ਓ 523-524, ਐਸ ਏ ਐਸ ਨਗਰ ਸ਼ਾਮਲ ਹਨ。
0
comment0
Report
VSVARUN SHARMA
Oct 06, 2025 11:22:35
Kapurthala, Punjab:ਕੇਂਦਰੀ ਮੰਤਰੀ ਸ਼੍ਰੀਪਦ ਨਾਇਕ ਨੇ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ, ਕਿਸਾਨਾਂ ਦੀਆਂ ਸੁਣੀਆਂ ਮੁਸ਼ਕਿਲਾਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਵੀ ਹੋਏ ਨਤਮਸਤਕ ਕੇਂਦਰੀ ਮੰਤਰੀ ਸ਼੍ਰੀਪਦ ਨਾਇਕ ਅੱਜ ਇਥੇ ਸੁਲਤਾਨਪੁਰ ਲੋਧੀ ਵਿਖੇ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ। ਇਸ ਦੌਰਾਨ ਉਹਨਾਂ ਵੱਲੋਂ ਭਰੋਸਾ ਦਵਾਇਆ ਗਿਆ ਕਿ ਭਾਰਤ ਸਰਕਾਰ ਕਿਸਾਨਾਂ ਦੀ ਸੌਖੀ ਘੜੀ ਦੇ ਵਿੱਚ ਨਾਲ ਖੜੀ ਹੈ ਅਤੇ ਕਿਸਾਨਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਦੌਰਾਨ ਉਹਨਾਂ ਵੱਲੋਂ ਵੱਖ-ਵੱਖ ਹੜ ਪ੍ਰਭਾਵਿਤ ਪਿੰਡਾਂ ਵਿੱਚ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਗੁ: ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ。 ਬਾਈਟ : ਕੇਂਦਰੀ ਮੰਤਰੀ ਸ਼੍ਰੀਪਦ ਨਾਇਕ
0
comment0
Report
RBRohit Bansal
Oct 06, 2025 11:08:20
Chandigarh, Chandigarh:ਜਿਲਾ ਮੋਗਾ ਦੇ ਬੂਟਾ ਸਿੰਘ ਦਾ ਮਾਮਲਾ ਹੈ ਜੌ ਮਾਸਕੋ ਵਿੱਚ war zone ਵਿਚ ਨੌਕਰੀ ਦਾ ਵਾਇਦਾ ਕਰਕੇ ਗਏ ਉਸ ਜਗ੍ਹਾ ਤੇ ਉਸਾਰੀ ਦੀ ਨੌਕਰੀ ਲਈ ਅੱਜ ਵੀ ਕਾਫੀ ਲੋਕ ਨੌਕਰੀ ਦੇ ਲਾਲਚ ਵਿੱਚ ਬਾਹਰ ਜਾ ਰਹੇ ਨੇ ਇਸ ਚੀਜ਼ ਨੂੰ ਨੌਜਵਾਨਾਂ ਨੂੰ ਵੀ ਸਮਝਣ ਦੀ ਜਰੂਰਤ ਹੈ ਕਿ ਕਾਫੀ ਮੁਲਕਾਂ ਵਿੱਚ ਜੰਗ ਲੱਗੀ ਹੋਈ ਹੈ ਉਸ ਬਾਰੇ ਸੋਚਣਾ ਦੀ ਜਰੂਰਤ ਹੈ ਜੌ ਗੱਲਬਾਤ ਬਾਹਰ ਜੌ ਨੌਜਵਾਨਾਂ ਨੇ ਸਤਨਾਮ ਸੰਧੂ ਨੂੰ ਭੇਜੀ ਹੈ ਉਸਦੇ ਬਾਰੇ ਆਡੀਓ ਨੂੰ ਸੁਣਾਇਆ ਜਾ ਰਿਹਾ ਹੈ 25 ਅਕਤੂਬਰ 2024 ਨੂੰ ਰਸ਼ੀਆ ਮਾਸਕੋ ਗਿਆ ਨੋਕਰੀ ਲਈ ਅਤੇ ਉਥੇ ਜਾਕੇ ਉਸਨੂੰ ਵਰਦੀ ਪਵਾ ਦਿੱਤੀ ਗਈ ਤੇ ਕਿਹਾ ਗਿਆ ਉਥੇ ਉਸਨੇ ਡ੍ਰੋਨ ਹਮਲਾ ਹੋਇਆ ਤੇ ਉਸਦਾ ਜਵਾੜਾ ਉੱਡ ਗਿਆ ਇਸਦੇ ਪਰਿਵਾਰ ਨੇ ਸਾਡੇ ਤੱਕ ਰਾਬਤਾ ਕੀਤਾ ਅਤੇ ਅਸੀਂ ਕੇਂਦਰ ਨਾਲ ਗੱਲ ਕੀਤੀ 127 ਦੇ ਕਰੀਬ ਇਸ ਨੌਜਵਾਨ ਰਸ਼ੀਆ ਦੀ ਜੰਗ ਵਿੱਚ ਗਏ ਤੇ 98 ਕੱਢ ਲਏ ਗਏ ਨੇ ਤੇ ਬੂਟਾ ਸਿੰਘ ਤੋਂ ਪਤਾ ਲੱਗਦਾ 14 ਤੋਂ 14 ਨੌਜਵਾਨ ਇਸਦੇ ਨਾਲ ਸੀ ਹੁਣ ਭਾਰਤ ਸਰਕਾਰ ਵਲੋ ਕਦਮ ਚੁੱਕੇ ਜਾ ਰਹੇ ਬੂਟਾ ਸਿੰਘ ਅਤੇ ਇਸਦੇ ਨਾਲ ਦੇ ਨੌਜਵਾਨਾਂ ਨੂੰ ਵਾਪਿਸ ਭਾਰਤ ਲੈਕੇ ਆਉਣ ਲਈ ਮੇਰੀ ਬੇਨਤੀ ਹੈ ਨੌਜਵਾਨਾਂ ਅਤੇ ਓਹਨਾ ਦੇ ਮਾਪਿਆ ਨੂੰ ਕੋਈ ਵੀ ਗ਼ਲਤ ਤਰੀਕੇ ਵਿੱਚ ਵਿਦੇਸ਼ ਨਾ ਜਾਵੇ, ਕੋਈ ਵੀ ਦਾਂਕੀ ਰੂਟ ਨੂੰ ਫਾਲਵੋ ਨਾ ਕਰੇ
0
comment0
Report
BSBHARAT SHARMA
Oct 06, 2025 11:00:30
Amritsar, Punjab:ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਤਮਕ ਰੌਣਕਾਂ ਰਾਗ ਦਰਬਾਰਾਂ, ਨਗਰ ਕੀਰਤਨ, ਅੰਮ੍ਰਿਤ ਸੰਚਾਰ ਤੇ ਦੀਪਮਾਲਾ ਨਾਲ ਸ਼ਹਿਰ ਗੂੰਜੇਗਾ ਗੁਰੂ ਰਾਮਦਾਸ ਜੀ ਦੇ ਨਾਮ ਨਾਲ ਅੰਮ੍ਰਿਤਸਰ ਸਾਹਿਬ,— ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧਗੇੜਾ ਵੱਲੋਂ ਦਿੱਤੀ ਜਾਣਕਾਰੀ ਨਾਲ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਆਰੰਭ ਹੋ ਗਿਆ ਹੈ। ਅੱਜ 6 ਅਕਤੂਬਰ ਦੀ ਸ਼ਾਮ 7 ਵਜੇ ਤੋਂ ਰਾਤ 1 ਵਜੇ ਤੱਕ ਗੁਰਦੁਆਰਾ ਮੰਜੀ ਸਾਹਿਬ ਵਿੱਚ ਰਾਗ ਦਰਬਾਰ ਹੋਵੇਗਾ, ਜਿਸ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਤੇ ਬਾਹਰਲੇ ਰਾਗੀ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ। ਇਹੀ ਰਾਗ ਦਰਬਾਰ ਕੱਲ੍ਹ 7 ਅਕਤੂਬਰ ਨੂੰ ਵੀ ਇਸੇ ਸਮੇਂ ਹੋਵੇਗਾ। 8 ਅਕਤਬਰ, ਜੋ ਕਿ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਹੈ, ਸਵੇਰੇ 10 ਵਜੇ ਗੁਰਦੁਆਰਾ ਮੰਜੀ ਸਾਹਿਬ ਵਿੱਚ ਭੋਗ ਪਾਏ ਜਾਣਗੇ। ਉਸੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਬਾਬਾ ਅਟੱਲ ਰਾਏ ਜੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵਿਸ਼ਾਲ (ਜਲੋ) ਸਜਾਏ ਜਾਣਗੇ। ਇਹ ਨਗਰ ਕੀਰਤਨ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਚੱਲੇਗਾ। ਇਸੇ ਦਿਨ ਦੁਪਹਿਰ 12 ਵਜੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ। ਮੈਨੇਜਰ ਸਾਹਿਬ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਜਿਹੜੀਆਂ ਸੰਗਤਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ, ਉਹ ਪ੍ਰਕਾਸ਼ ਪੁਰਬ ਵਾਲੇ ਦਿਨ ਇਸ਼ਨਾਨ ਕਰਕੇ ਸਮੇਂ ਸਿਰ ਸ੍ਰੀ ਅਕਾਲ ਤਖਤ ਸਾਹਿਬ ਪਹੁੰਚਣ। ਦਿਨ ਭਰ ਗੁਰਦੁਆਰਾ ਮੰਜੀ ਸਾਹਿਬ ਵਿੱਚ ਗੁਰਮਤਿ ਸਮਾਗਮ, ਕਵੀ ਦਰਬਾਰ, ਢਾਡੀ ਦਰਬਾਰ ਆਦਿ ਹੋਣਗੇ। ਰਾਤ ਨੂੰ ਸ੍ਰੀ ਰਹਿਰਾਸ ਸਾਹਿਬ ਦੀ ਪਾਠ ਸਮਾਪਤੀ ਤੋਂ ਬਾਅਦ ਇਲੈਕਟ੍ਰਾਨਿਕ ਆਤਸ਼ਬਾਜ਼ੀ ਤੇ ਦੀਪਮਾਲਾ ਨਾਲ ਸਮਾਗਮ ਨੂੰ ਰੌਸ਼ਨ ਕੀਤਾ ਜਾਵੇਗਾ। ਇਸ ਵਾਰ ਲਗਭਗ ਇੱਕ ਲੱਖ ਘਿਉ ਦੇ ਦੀਵੇ ਬਾਲੇ ਜਾਣਗੇ, ਜੋ ਗੁਰੂ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਰੌਣਕਾਂ ਨੂੰ ਚਾਰ ਚੰਦ ਲਗਾਉਣਗੇ। ਇਸ ਸਮੇਂ ਸ਼ਹਿਰ ਦੀਆਂ ਸੜਕਾਂ, ਗੇਟਾਂ, ਗੁਰਦੁਆਰਿਆਂ ਅਤੇ ਜਗ੍ਹਾ-ਜਗ੍ਹਾ ਫੁੱਲਾਂ, ਲਾਈਟਾਂ ਤੇ ਝੰਡੀਆਂ ਨਾਲ ਸਜਾਵਟਾਂ ਕੀਤੀਆਂ ਜਾ ਰਹੀਆਂ ਹਨ। ਏਅਰਪੋਰਟ, ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਗੋਲਡਨ ਗੇਟ ਦੇ ਸਜਾਵਟੀ ਕੰਮਾਂ ਦੀ ਸੇਵਾ ਵੀ ਸੰਗਤਾਂ ਵੱਲੋਂ ਕੀਤੀ ਜਾ ਰਹੀ ਹੈ। ਖ਼ਾਸ ਤੌਰ ’ਤੇ ਭਾਈ ਸਵਿੰਦਰ ਪਾਲ ਸਿੰਘ ਜੀ ਵੱਲੋਂ ਫੁੱਲਾਂ ਦੀ ਸੇਵਾ ਨਿਭਾਈ ਜਾ ਰਹੀ ਹੈ। 7 ਅਕਤੂਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਗਰ ਕੀਰਤਨ ਸਵੇਰੇ 10 ਵਜੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ੁਰੂ ਹੋਵੇਗਾ। ਇਹ ਨਗਰ ਕੀਰਤਨ ਘੰਟਾਘਰ ਪਲਾਜ਼ਾ, ਘਿਉ ਮੰਡੀ ਤੇ ਵਿਰਾਸਤੀ ਗੇਟਾਂ ਰਾਹੀਂ ਹੋਂਦਾ ਹੋਇਆ ਸ਼ਾਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਮਾਪਤ ਹੋਵੇਗਾ। ਚੰਬੇ ਤੋਂ ਆਏ ਸੇਵਾਦਾਰ ਜਹਾਜ਼ ਰਾਹੀਂ ਫੁੱਲਾਂ ਦੀ ਵਰਖਾ ਕਰਨਗੇ, ਜਦਕਿ ਬਰਨਾਲੇ ਦੀ ਸੰਗਤ ਵੱਲੋਂ ਲਾਈਟ ਦੀ ਵਿਸ਼ੇਸ਼ ਸੇਵਾ ਨਿਭਾਈ ਜਾਵੇਗੀ। ਮਾਨਯੋਗ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਸਾਰੀਆਂ ਸੇਵਾਵਾਂ ਨਿਭਾ ਰਹੀਆਂ ਸੰਗਤਾਂ, ਖ਼ਾਸ ਕਰਕੇ ਉਹਨਾਂ ਹੋਟਲ ਮਾਲਕ ਵੀਰਾਂ ਦਾ ਧੰਨਵਾਦ ਕੀਤਾ ਗਿਆ ਹੈ ਜਿਨ੍ਹਾਂ ਨੇ 1000 ਕਮਰੇ ਦੇਸ਼-ਵਿਦੇਸ਼ ਤੋਂ ਆ ਰਹੀ ਸੰਗਤਾਂ ਲਈ ਉਪਲਬਧ ਕਰਵਾਏ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਗਈਆਂ ਹਨ।
0
comment0
Report
HSHarmeet Singh Maan
Oct 06, 2025 10:57:52
Nabha, Punjab:ਯੁੱਧ ਨਸ਼ਿਆਂ ਵਿਰੁੱਧ ਨਾਭਾ ਪੁਲਿਸ ਪ੍ਰਸ਼ਾਸਨ ਨੇ ਨਾਭਾ ਦੇ ਪਿੰਡ ਲੁਬਾਣਾ ਟੇਕੂ ਦੇ ਵਿੱਚ ਲੋਕਾਂ ਦੇ ਨਾਲ ਨਸ਼ਿਆਂ ਨੂੰ ਲੈ ਕੇ ਮੀਟਿੰਗ ਕੀਤੀ ਹੈ ਪਿੰਡ ਦੇ ਲੋਕਾਂ ਨੇ ਪਿੰਡ ਵਿੱਚੋਂ ਨਸ਼ਾ ਖਤਮ ਕਰਨ ਨੂੰ ਲੈ ਕੇ 31 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਦੇ ਵਿੱਚ ਇੱਕ ਵਟਸਐਪ ਗਰੁੲੁਪ ਤਿਆਰ ਕੀਤਾ ਗਿਆ ਹੈ ਜਿਸ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੀ ਆਈਡ ਹੋਵੇਗਾ ਡੀਐਸਪੀ ਨਾਭਾ ਮਨਦੀਪ ਕੌਰ ਨੇ ਜੀ ਮੀਡੀਆ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਇਸ ਪਿੰਡ ਬਾਰੇ ਜਾਣਕਾਰੀ ਹਾਸਿਲ ਹੋਈ ਸੀ ਵੀ ਇਸ ਪਿੰਡ ਵਿੱਚ ਨਸ਼ਾ ਨੌਜਵਾਨ ਕਰਦੇ ਹਨ ਪਿੰਡ ਦੇ ਲੋਕਾਂ ਦੇ ਨਾਲ ਅੱਜ ਮੀਟਿੰਗ ਕੀਤੀ ਹ ਅਤੇ ਪਿੰਡ ਦੇ ਵਿੱਚ ਲੋਕਾਂ ਨੇ 31 ਮੈਂਬਰੀ ਕਮੇਟੀ دا ਗਠਨ ਕੀਤਾ ਗਿਆ ਹੈ ਜਿਸ ਦੇ ਨਾਲ ਹੁਣ ਪਿੰਡ ਵਿੱਚ ਨਸ਼ਾ ਖਤਮ ਕੀਤਾ ਜਾਵੇਗਾ ਜੋ ਨੌਜਵਾਨਾਂ ਨਸ਼ਾ ਕਰਦੇ ਹਨ ਉਹਨਾਂ ਨੂੰ ਨਸ਼ਾ ਛਡਾਊ ਕੇਂਦਰਾਂ ਵਿੱਚ ਭਰਤੀ ਕੀਤਾ ਜਾਵੇਗਾ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਅਸੀਂ ਪਿੰਡ ਦੇ ਵਿੱਚੋਂ ਨਸ਼ਾ ਖਤਮ ਕਰਨ ਲਈ ਇੱਕ ਵੱਡਾ ਉਪਰਾਲਾ ਕਰ ਰਹੇ ਹਾਂ ਜਿਸ ਦੇ ਵਿੱਚ ਸਾਨੂੰ ਪੁਲਿਸ ਦਾ ਸਹਿਯੋਗ ਵੀ ਜਰੂਰੀ ਹੈ。
0
comment0
Report
SPSomi Prakash Bhuveta
Oct 06, 2025 10:57:10
0
comment0
Report
JSJagmeet Singh
Oct 06, 2025 10:31:54
0
comment0
Report
AAAsrar Ahmad
Oct 06, 2025 10:00:41
Noida, Uttar Pradesh:लॉर्डेंस बिश्नोई गैंग और BKI के आतंकी नेटवर्क केस में NIA ने 22वें आरोपी के खिलाफ चार्जशीट दाखिल की NIAने लॉरेंस बिश्नोई गैंग और प्रतिबंधित आतंकी संगठन बब्बर खालसा इंटरनेशनल (BKI) के बीच आतंकी-गैंगस्टर गठजोड़ से जुड़े केस में एक और आरोपी के खिलाफ चार्जशीट दाखिल की है। यह मामला (RC-39/2022/NIA/DLI) साल 2022 में रचे गए एक आतंकी साजिश से जुड़ा है, जिसमें लॉरेंस बिश्नोई गिरोह ने BKI के साथ मिलकर भारत में आतंक फैलाने की योजना बनाई थी। एनआईए ने अपनी पांचवी चार्जशीट दिल्ली की पटियाला हाउस कोर्ट में दाखिल की है, जिसमें राहुल सरकार को आरोपी बनाया गया है। जांच के मुताबिक, राहुल ने लॉरेंस बिश्नोई गैंग के सदस्यों की आतंकी गतिविधियों में मदद की थी। उसने गिरोह के सदस्यों को देश से भागने में मदद की और उनके लिए फर्जी दस्तावेज जैसे आधार कार्ड, वोटर आईडी और बैंक पासबुक बनवाने में भूमिका निभाई। एनआईए की जांच में यह भी सामने आया है कि इन फर्जी दस्तावेजों की मदद से गिरोह के सदस्य, जिनमें सचिन बिश्नोई भी शामिल है, ने पासपोर्ट बनवाकर देश से भागने और विदेश से आतंक फैलाने की साजिश रची। अब तक इस केस में कुल 22 आरोपियों के खिलाफ चार्जशीट दाखिल हो चुकी है। इनमें 18 आरोपी गिरफ्तार किए जा चुके है जबकि 4 फरार बताए जा रहे है।
0
comment0
Report
Dussera 2025
Advertisement
Back to top