Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
शिमला में बारिश ने शहर को तरबतर कर दिया
SSSanjay Sharma
Oct 06, 2025 11:14:37
Noida, Uttar Pradesh
SHIMLA (HIMACHAL PRADESH): RAIN LASHES IN THE CITY
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
RBRohit Bansal
Oct 06, 2025 13:01:34
Chandigarh, Chandigarh:ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਪ੍ਰੈੱਸ ਨੋਟ ਭਾਰਤੀ ਚੋਣ ਕਮਿਸ਼ਨ ਵੱਲੋਂ 21-ਤਰਨ ਤਾਰਨ ਵਿਧਾਨ ਸਭਾ ਸੀਟ ਲਈ ਜ਼ਿਮਨੀ ਚੋਣ ਦਾ ਐਲਾਨ - 11 ਨਵੰਬਰ ਨੂੰ ਪੈਣਗੀਆਂ ਵੋਟਾਂ, 14 ਨਵੰਬਰ ਨੂੰ ਨਤੀਜਾ : ਸਿਬਿਨ ਸੀ ਚੰਡੀਗੜ੍ਹ, 6 ਅਕਤੂਬਰ : ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੀ 21-ਤਰਨ ਤਾਰਨ ਵਿਧਾਨ ਸਭਾ ਸੀਟ ਲਈ ਜ਼ਿਮਨੀ ਚੋਣ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਤਰਨ ਤਾਰਨ ਜ਼ਿਲ੍ਹੇ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਜ਼ਿਮਨੀ ਚੋਣ ਲਈ ਜਾਰੀ ਕੀਤੇ ਗਏ ਪ੍ਰੋਗਰਾਮ ਮੁਤਾਬਕ 13 ਅਕਤੂਬਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 21 ਅਕਤੂਬਰ ਹੋਵੇਗੀ ਅਤੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ 22 ਅਕਤੂਬਰ ਨੂੰ ਕੀਤੀ ਜਾਵੇਗੀ ਜਦਕਿ ਨਾਮਜ਼ਦਗੀ ਪੱਤਰ ਵਾਪਿਸ ਲੈਣ ਦੀ ਅੰਤਿਮ ਮਿਤੀ 24 ਅਕਤੂਬਰ 2025 ਹੈ। ਸਿਬਿਨ ਸੀ ਨੇ ਦੱਸਿਆ ਕਿ 11 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ 14 ਨਵੰਬਰ 2025 ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜਾ ਐਲਾਨਿਆ ਜਾਵੇਗਾ۔ ਉਨ੍ਹਾਂ ਅੱਗੇ ਦੱਸਿਆ ਕਿ ਨਾਮਜ਼ਦਗੀ ਪੱਤਰ 13 ਅਕਤੂਬਰ ਤੋਂ ਲੈ ਕੇ 21 ਅਕਤੂਬਰ ਤੱਕ ਕਿਸੇ ਵੀ ਕੰਮਕਾਰ ਵਾਲੇ ਦਿਨ ਭਰੇ ਜਾ ਸਕਣਗੇ। ਸਿਰਫ 19 ਅਕਤੂਬਰ ਐਤਵਾਰ ਅਤੇ 20 ਅਕਤੂਬਰ ਦੀਵਾਲੀ ਨੂੰ ਛੁੱਟੀ ਵਾਲੇ ਦਿਨ ਪੱਤਰ ਦਾਖਿਲ ਨਹੀਂ ਕੀਤੇ ਜਾ ਸਕਣਗੇ。
0
comment0
Report
RMRakesh Malhi
Oct 06, 2025 12:56:38
Una, Himachal Pradesh:ऊना के अंब उपमंडल के पैरा एथलीट निषाद कुमार ने पैरा वर्ल्ड चैंपियनशिप 2025 में टी-47 कैटेगरी हाई जंप में 2.10 मीटर की छलांग लगाकर स्वर्ण पदक जीता। यह जीत उनके जन्मदिन के दिन फाइनल में हासिल हुई और स्टेडियम तालियों से गूंज उठा। माता-पिता और बहन भी उपस्थित थे। सोमवार को अंब रेलवे स्टेशन पर निषाद के घर लौटने पर भव्य स्वागत समारोह हुआ; स्कूली बच्चों ने तिरंगा और बैंड-बाजों के साथ उनका स्वागत किया, क्षेत्रवासियों ने फूल मालाओं और जयघोष से उत्साह बढ़ाया। निषाद ने कहा कि यह जीत देश और हिमाचल प्रदेश की है, और वे आने वाले ओलंपिक में भी देश के लिए पदक जीतने को तैयार हैं। पूर्व विधायक चैतन्य शर्मा ने प्रशंसा की और कहा प्रदेश सरकार प्रतिभावान खिलाड़ियों को प्रोत्साहन दे। उल्लेख है कि निषाद ने इससे पहले टोक्यो पैरा ओलंपिक में सिल्वर मेडल जीता था; अब विश्व चैंपियनशिप में गोल्ड से हिमाचल और ऊना जिला गौरवान्वित हुआ।
1
comment0
Report
TBTarsem Bhardwaj
Oct 06, 2025 12:55:54
Ludhiana, Punjab:ਮੌਸਮ ਨੇ ਲਈ ਕਰਵਟ 55 ਸਾਲ ਦਾ ਤੋੜਿਆ ਰਿਕਾਰਡ ਪੀ ਏ ਯੂ ਲੁਧਿਆਣਾ ਦੇ ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀ 23 ਡਿਗਰੀ ਤਾਪਮਾਨ ਕੀਤਾ ਦਰਜ ਆਮ ਤਾਪਮਾਨ ਨਾਲੋ 10 ਡਿਗਰੀ ਘਟ ਪੰਜਾਬ ਦੇ ਕਈ ਹਿੱਸਿਆਂ ਵਿੱਚ ਹੋਵੇਗੀ ਹਲਕੀ ਤੋਂ ਭਾਰੀ ਬਰਸਾਤ ਆਈਐਮਡੀ ਵੱਲੋਂ ਉੱਤਰੀ ਪੂਰਵੀ ਦੱਖਣੀ ਪੱਛਮੀ ਅਤੇ ਕੇਂਦਰੀ ਇਲਾਕਿਆਂ ਵਿੱਚ ਯੈਲੋ ਅਲਰਟ ਕੀਤਾ ਜਾ ਰਹੀ ਪੰਜਾਬ ਵਿੱਚ ਮੌਸਮ ਨੇ ਇੱਕ ਫਿਰ ਕਰਵਟ ਲਈ ਹੈ। ਮੌਸਮ ਨੇ ਅਜਿਹਾ ਰੰਗ ਦਿਖਾਇਆ ਕਿ ਪਿਛਲੇ 55 ਸਾਲ ਦਾ ਤਾਪਮਾਨ ਨੇ ਰਿਕਾਰਡ ਤੋੜ ਦਿੱਤਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀਆਂ ਨੇ ਜਾਣਕਾਰੀ ਦਿੱਤੀ ਕਿ ਆਜ ਦਾ ਤਾਪਮਾਨ 23 ਡਿਗਰੀ ਦਰਜ ਕੀਤਾ ਗਿਆ ਹੈ ਜੋ ਕਿ ਆਮ ਨਾਲੋਂ 10 ਡਿਗਰੀ ਘੱਟ ਹੈ ਉਹਨਾਂ ਨੇ ਦੱਸਿਆ ਕਿ 1970 ਵਿੱਚ ਇਸ ਤਰ੍ਹਾਂ ਦਾ ਤਾਪਮਾਨ ਦਰਜ ਕੀਤਾ ਗਿਆ ਸੀ ਅਤੇ ਉਹਨਾਂ ਨੇ ਦੱਸਿਆ ਕਿ ਘੱਟੋ ਘੱਟ ਤਾਪਮਾਨ 21 ਡਿਗਰੀ ਜੋ ਕਿ ਆਮ ਨਾਲੋਂ ਦੋ.2 ਡਿਗਰੀ ਘੱਟ ਹੈ ਮੌਸਮ ਵਿਗਿਆਨੀ ਨੇ ਦੱਸਿਆ ਕਿ ਪੱਛਮੀ ਚੱਕਰ ਭਾਤ ਦੇ ਚਲਦੇ ਪੰਜਾਬ ਭਰ ਵਿੱਚ ਕਾਫੀ ਥਾਵਾਂ ਤੇ ਹਰਕੀ ਤੋਂ ਦਰਮਿਆਨੀ ਅਤੇ ਤੇਜ ਬਰਸਾਤ ਹੋ ਸਕਦੀ ਹੈ ਉਹਨਾਂ ਨੇ ਦੱਸਿਆ ਕਿ ਆਈਐਮਬੀ ਵੱਲੋਂ ਉੱਤਰੀ ਪੂਰਵੀ ਅਤੇ ਦੱਖਣੀ ਪੱਛਮੀ ਹਿੱਸਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿੱਚ ਕਾਫੀ ਬਦਲਾਵ ਦੇਖਣ ਨੂੰ ਮਿਲ ਸਕਦਾ ਹੈ ਜਿਸ ਤਰ੍ਹਾਂ ਨਾਲ ਪਿਛਲੇ ਕੁਝ ਦਿਨਾਂ ਤਾਪਮਾਨ ਜਿਆਦਾ ਸੀ ਪਰ ਹੁਣ ਆਉਣ ਵਾਲੇ ਦਿਨਾਂ ਵਿਚ ਤਾਪਮਾਨ ਹੋਰ ਘਟ ਹੋਵੇਗਾ ਮੌਸਮ ਦੇ ਬਦਲਾਅ ਮਨੁੱਖੀ ਸਰੀਰ ਤੇ ਵੀ ਅਸਰ
0
comment0
Report
SSSanjay Sharma
Oct 06, 2025 12:35:23
0
comment0
Report
MTManish Thakur
Oct 06, 2025 12:32:57
Kullu, Himachal Pradesh:अंतर्राष्ट्रीय कुल्लू दशहरा उत्सव के दौरान श्रद्धालुओं को एक ही जगह पर शिव परिवार के दर्शन हो रहे हैं कुल्लू घाटी में देवता बिजली महादेव खराहल घाटी के शीर्ष पर तो वही माता पार्वती मणिकर्ण के चोंग गांव में देवता गणेश घुड़दौड़ तो वही कार्तिक स्वामी मनाली के सिमसा गाँव में विराजते हैं। लेकिन दशहरा उत्सव के दौरान यह चारों देवी देवता एक ही जगह पर बैठे हुए हैं ऐसे में श्रद्धालुओं को शिव परिवार के दर्शन एक ही जगह मिल रहे हैं तो वहीं आज चारों देवी देवताओं ने भव्य देव मिलन भी किया इस दौरान भारी बारिश के बीच भी श्रद्धालु देव मिलन देखने के लिए पहुंचे और यहां पर देव परंपरा का निर्माण भी किया गया कार्तिक स्वामी के हारियान दिले राम ने जानकारी देते हुए बताया कि वह लगातार दशहरा festiv में काफी समय से आ रहे हैं और बीते 3 सालों से दशहरा उत्सव के दौरान शिव परिवार का मिलन देखने के लिए श्रद्धालु यहां पहुंचते हैं वह भी देवता के साथ आकर देव परंपराओं का निर्वहन करते हैं। वहीं भगवान गणेश के कारदार प्रकाश ठाकुर ने बताया कि घाटी में जगह-जगह चारों देवताओं के मंदिर अलग-अलग स्थान पर स्थापित हैं लेकिन दशहरा उत्सव के दौरान चारों देवता एक ही जगह पर विराजते हैं। ऐसे में श्रद्धालुओं को उनके दर्शन एक जगह पर होते हैं और उनकी मनोकामना भी भगवान के द्वारा पूरी की जाती है आज भारी बारिश के बावजूद भी भारी मात्रा में लोग दर्शनों के लिए पहुंचे हैं। बाइट - दिले राम हारियान देवता कार्तिक स्वामी बाइट - प्रकाश ठाकुर कारदार भगवान गणेश बाइट - यश ठाकुर श्रद्धालु
0
comment0
Report
SBSANJEEV BHANDARI
Oct 06, 2025 12:32:42
Dera Bassi, Punjab:ਡੇਰਾਬੱਸੀ ਇਸ ਵਾਰ ਮੀਂਹ ਕਿਸਾਨਾਂ ਲਈ ਵੱਡੀ ਆਫ਼ਤ ਬਣ ਕੇ ਆਇਆ ਹੈ। ਲੰਘੇ ਦਿਨੀਂ ਪਏ ਭਾਰੀ ਮੀਂਹ ਨੇ ਜਿਥੇ ਪੰਜਾਬ ਵਿੱਚ ਹੜੱਥ੍ਹਾਂ ਲਿਆ ਦਿੱਤੀਆਂ ਜਿਸ ਨਾਲ ਆਮ ਲੋਕਾਂ ਅਤੇ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ। ਉਥੇ ਹੀ ਅੱਜ ਪਏ ਤੇਜ਼ ਮੀਂਹ ਨਾਲ ਖੇਤਰ ਦੀ ਅਨਾਜ ਮੰਡੀਆਂ ਵਿੱਚ ਪਾਣੀ ਨਾਲ ਕਿਸਾਨਾਂ ਦੀ ਫਸਲਾਂ ਦਾ ਭਾਰੀ ਨੁਕਸਾਨ ਹੋਇਆ। ਕਿਸਾਨਾਂ ਨੇ ਰੋਸ ਜਾਹਿਰ ਕਰਦਿਆਂ ਕਿਹਾ ਕਿ ਪ੍ਰਸ਼ਾਸ਼ਨਿਕ ਅਧਿਕਾਰੀ ਆਪਣੇ ਦਫਤਰਾਂ ਵਿੱਚ ਬੈਠੇ ਹੀ ਮੀਂਹ ਤੋਂ ਬਚਣ ਲਈ ਪੂਰੇ ਪ੍ਰਬੰਧ ਹੋਣ ਦੇ ਦਾਅਵੇ ਕਰ ਰਹੇ ਹਨ ਜਦਕਿ ਜ਼ਮੀਨੀ ਹਕੀਕਤ ਜਾਣਨ ਲਈ ਕਿਸੇ ਵੀ ਅਧਿਕਾਰੀ ਨੇ ਮੰڈی ਵਿੱਚ ਪਹੁੰਚ ਕੇ ਕਿਸਾਨਾਂ ਹਾਲ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਕਿ ਜ਼ਿਆਦਾਤਰ ਫਸਲਾਂ ਨੂੰ ਤਰਪਾਲਾਂ ਹੀ ਨਹੀਂ ਮਿਲਿਆਂ ਜਿਸ ਕਾਰਨ ਉਹ ਖ਼ਰਾਬ ਹੋ ਗਈਆਂ। ਮੌਸਮ ਵਿਭਾਗ ਵੱਲੋਂ ਪਹਿਲਾਂ ਇਸਦੀ ਭਵਿੱਖਵਾਨੀ ਕੀਤੀ ਹੋਈ ਸੀ ਪਰ ਇਸਦੇ ਬਾਵਜੂਦ ਪ੍ਰਸ਼ਾਸ਼ਨ ਨੇ ਇਸ ਲਈ ਕੋਈ ਵੀ ਅਗਾਊਂ ਪ੍ਰਬੰਧ ਨਹੀਂ ਕੀਤੇ ਗਏ ਸੀ। ਇਥੋਂ ਦੀ ਧਨੌਨੀ ਅਤੇ ਅਮਲਾਲਾ ਮੰਡੀ ਵਿੱਚ ਫਸਲਾਂ ਨੂੰ ਸ਼ੈੱਡ ਦੇ ਹੇਠਾਂ ਰੱਖਣ ਦੇ ਪ੍ਰਬੰਧ ਨਾ ਹੋਣ ਕਾਰਨ ਕਾਫੀ ਫਸਲ ਭਿੱਜ ਗਈ। ਉਂਝ ਕੁਝ ਫਸਲਾਂ ’ਤੇ ਤਰਪਾਲ ਵੀ ਦਿੱਤੀ ਗਈ ਪਰ ਕੁਝ ਫਸਲਾਂ ਬਿਨਾਂ ਤਰਪਾਲ ਤੋਂ ਹੀ ਮੀਂਹ ਵਿੱਚ ਭਿੱਜਦੀ ਰਹੀ। ਮੰਡੀ ਵਿੱਚ ਮੌਜੂਦ ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਹੀ ਝਾੜ ਘੱਟ ਹੋਇਆ ਹੈ। ਉਥੇ ਹੁਨ ਮੀਂਹ ਦੇ ਦੋਹਰੀ ਮਾਰ ਮਾਰੀ ਹੈ। ਉਨ੍ਹਾਂ ਨੇ ਕਿਹਾ ਕਿ ਮੰਡੀਆਂ ਵਿੱਚ ਲੰਮੇ ਸਮੇਂ ਤੋਂ ਪ੍ਰਬੰਧਾਂ ਦੀ ਘਾਟ ਹੈ ਜਿਸ ਕਾਰਨ ਹਰੇਕ ਮੀਂਹ ਦੌਰਾਨ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਐਸ.ਡੀ.ਐਮ. ਅਮਿਤ ਗੁਪਤਾ ਨੇ ਕਿਹਾ ਕਿ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਮੀਂਹ ਦੀ ਭਵਿੱਖਵਾਨੀ ਨੂੰ ਦੇਖਦਿਆਂ ਪਹਿਲਾਂ ਹੀ ਢੁੱਕਵੇਂ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਮੀਂਹ ਦੌਰਾਨ ਪ੍ਰਸ਼ਾਸ਼ਨ ਨੇ ਪੂਰੀ ਬਰੀਕੀ ਨਾਲ ਅੱਖ ਰੱਖੀ ਹੋਈ ਹੈ。
0
comment0
Report
DSDEVINDER SHARMA
Oct 06, 2025 12:31:23
Barnala, Punjab:बरनाला दशहरा मेले में तेजधार हथियार से एक युवक की बेरहमी से हत्या की गई थी. बरनाला पुलिस के अनुसार यह ब्लाइंड मर्डर था लेकिन एसएसपी के निर्देश पर पुलिस ने 48 घंटे में कत्ल करने वालों को गिरफ्तार कर लिया. बरनाला के दशहरा ग्राउंड में 27 वर्षीय हीरा सिंह दशहरा देखने गया था; मेले की भीड़ में दो पक्षों के बीच हल्की तकरार हुई और उसके अगले ही झगड़ा बढ़ गया. डीएसपी बरनाला ने कहा कि पूरे मेले की सीसीटीवी फुटेज खंगालकर आरोपियों को गिरफ्तार किया गया है; माननीय अदालत से पुलिस रिमांड लेकर आगे की जांच शुरू की गई है. इस घटना को अंजाम देने वाले तीनों की आयु 18 से 21 साल के बीच है और इनका क्रिमिनल बैकग्राउंड नहीं है. मृतक हीरा सिंह के पिता, पत्नी, माता, चाचा आदि ने बताया कि दशहरे के अवसर पर वह नगर दर्शन के लिए गया था. स्पेशल टीमें बनाकर फुटेज की जांच की गई और आज तीनों आरोपियों को गिरफ्तार कर लिया गया है; वे पाँच गांव के रहने वाले हैं; दो पक्ष मेले में घूम रहे थे; भीड़ में हुई तकरार के बाद हत्या हो गई; आरोपियों को माननीय अदालत में पेश कर रिमांड लिया जा रहा है.
0
comment0
Report
BSBHARAT SHARMA
Oct 06, 2025 12:30:59
Jandiala Manjki, Punjab:ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਡੇਹਰੀਵਾਲ ਵਿਖੇ ਚੱਲੀਆਂ ਇੱਕ ਘਰ ਦੇ ਉੱਤੇ ਅੰਧਾ ਧੁਨ ਗੋਲੀਆਂ ਅੱਜ ਤੜਕੇ ਸਾਰ ਇੱਕ ਘਰ ਦੇ ਉੱਤੇ ਕੁਝ ਨੌਜਵਾਨਾਂ ਦੇ ਵੱਲੋਂ ਚਲਾਈਆਂ ਗਈਆਂ ਗਈਆਂ ਗੋਲੀਆਂ, 14 ਤੋਂ ਵੱਧ ਰਾਊਂਡ ਫਾਇਰ ਕੀਤੇ ਗਏ, ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ ਚਾਰ ਦੋਸ਼ੀਆਂ ਦੇ ਖਿਲਾਫ ਕੀਤਾ ਗਿਆ ਮਾਮਲਾ ਦਰਜ, ਦੋਸ਼ੀਆਂ ਦੀ ਭਾਲ ਜਾਰੀ ਪਰਿਵਾਰ ਵਾਲਿਆਂ ਦੇ ਵੱਲੋਂ ਘਰ ਦੇ ਅੰਦਰ ਵੜ ਕੇ ਬਚਾਈ ਗਈ ਆਪਣੀ ਜਾਨ ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਡੇਰੀਵਾਲ ਵਿਖੇ ਚੱਲੀਆਂ ਇੱਕ ਘਰ ਦੇ ਉੱਤੇ ਅੰਧਾ ਧੁਨ ਗੋਲੀਆਂ, ਪੀੜਿਤ ਪਰਿਵਾਰ ਵੱਲੋਂ ਪ੍ਰਸ਼ਾਸਨ ਦੇ ਅੱਗੇ ਹਿਸਾਬ ਦੀ ਲਗਾਈ ਜਾ ਰਹੀ ਆ ਗੁਹਾਰ, ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਕਿ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ, ਪੀੜਿਤ ਪਰਿਵਾਰ ਦੇ ਨੌਜਵਾਨ ਦਾ ਕਹਿਣਾ ਹੈ ਕਿ ਅੱਜ ਤੋਂ ਦੋ ਸਾਲ ਪਹਿਲਾਂ ਗਲੀ ਦੇ ਵਿੱਚ ਪੋਸਟਰ ਸੁੱਟਣ ਨੂੰ ਲੈ ਕੇ ਦੂਜੀ ਧਿਰ ਦੇ ਨਾਲ ਗੱਲਬਾਤ ਹੋਈ ਸੀ, ਅਤੇ ਬੀਤੇ ਦਿਨ ਉਸ ਰੰਜਿਸ਼ ਨੂੰ ਲੈ ਕੇ ਦੂਜੀ ਧੀਰ ਦੇ ਵੱਲੋਂ ਮੈਨੂੰ ਅੰਮ੍ਰਿਤਸਰ ਬੁਲਾਇਆ ਗਿਆ ਸੀ ਪਰ ਮੈਂ ਉੱਥੇ ਨਹੀਂ ਗਿਆ ਸੀ। ਜੇਕਰ ਮੈਂ ਅੰਮ੍ਰਿਤਸਰ ਗਿਆ ਹੁੰਦਾ ਤਾਂ ਸ਼ਾਇਦ ਮੈਨੂੰ ਉਹ ਮਾਰ ਦਿੰਦੇ, ਪਰ ਅੱਜ ਤੜਕੇ sਬਰ ਸਾਰ ਮੇਰੇ ਘਰ ਦੇ ਬਾਹਰ ਆ ਕੇ ਨੌਜਵਾਨਾਂ ਦੇ ਵੱਲੋਂ 30 ਤੋਂ 35 ਰੌਂਦ ਫਾਇਰ ਕੀਤੇ ਗਏ, ਪੀੜਿਤ ਨੌਜਵਾਨ ਨੇ ਇਨਸਾਫ ਦੀ ਲਗਾਈ ਗੁਹਾਰ, ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
0
comment0
Report
MSManish Sharma
Oct 06, 2025 12:20:00
Tarn Taran Sahib, Punjab:किसान अपने खेत सुचारू कर रहे थे कि दुबारा खेतों में आ गया पानी कुछ दिन पहले कम हुए पानी के बाद किसान अपने खेतों से रेत हटाने में जुट गए थे उम्मीद दोबारा जागी थी कि खेत दुबारा सुचारू करेंगे लेकिन रविवार रात दुबारा खेतों में पानी भरना शुरू हो गया। हरिके हेडवर्क्स पर जहां कई दिनों से पानी Downstream 20 हजार क्यूसेक बह रहा था लेकिन रातों रात इसका स्तर 63 हजार क्यूसेक हो गया। हालांकि नहरी विभाग का कहना है कि पानी मंगलवार या बुधवार से कम हो जाएगा लेकिन अब किसानों को दोबारा इंतजार करना पड़ेगा। यहां के किसानों के साथ बातचीत की गई तो उन्होंने कहा कि वे इस बार गेहूं की फसल नहीं बीज पाएंगे। उन्होंने कहा कि उनके खेतों में 5 से 6 फुट रेत जमा हो चुकी है उसे हटाने में महीनों लग जाएंगे और तब तक गेहूं बीजने का समय खत्म हो जाएगा। उन्होंने कहा कि उनकी दो फासले खराब हो गई है。
0
comment0
Report
DVDEVENDER VERMA
Oct 06, 2025 12:19:22
Nahan, Himachal Pradesh:लोकेशन नाहन आगामी नगर निकाय और पंचायती राज चुनाव को लेकर जोरों पर तैयारी, पंचायती राज चुनाव को लेकर दावे और आपत्तियां आमंत्रित.. 6 अक्टूबर से जांच के लिए पंचायत सचिव के कार्यालय में पब्लिश होगी मतदाता सूची, 8 से 17 अक्टूबर तक प्रस्तुत किए जा सकते हैं दावे और आपत्तियां, 17 से 27 अक्टूबर तक किए जाएंगे आपत्तियों के निपटारे, असंतुष्ट मतदाता 27 से 3 नवंबर तक जिला निर्वाचन अधिकारी के समक्ष रख सकता है आपत्ति, 3 से 10 नवंबर तक निपटाए जाएंगे दावे और आपत्तियां, 13 नवंबर से पूर्व सभी मतदाता सूचियां की जानी है पब्लिश, 1 अक्टूबर 2025 को 18 वर्ष की आयु पूर्ण करने वाले युवाओं को होगा मतदान का अधिकार,
2
comment0
Report
AMAjay Mahajan
Oct 06, 2025 12:15:29
Pathankot, Punjab:पठानकोट में बारिश से धान की फसल पर असर, नमी बढ़ेगी तो खरीद प्रभावित। कृषि विभाग के अफसर का यह मानना है कि कितनी बारिश होती है इस पर तय होगा कि धान की फसल में कितनी और ज्यादा नमी आई है क्योंकि सरकार कह रही है कि सूखी फसल को मंडियो में लेकर आए और 24 घंटे में किसानों के खातों में पैसे डाले जाएं। एक तरफ यहां किसानों की मुश्किलें बारिश बढ़ा रही है, वहीं दूसरी ओर उन अफसरों की मुश्किलें भी बढ़ेगी जिनके कंधों के ऊपर फसल की खरीद की जिम्मेदारी है। दूसरी तरफ किसानों का कहना है कि नमी की मात्रा में किसानों को मंडियो में राहत मिलनी चाहिए क्योंकि बारिश की वजह से धान की फसल भीग चुकी है जिस कारण नमी की मात्रा ज्यादा हो जाती है इसलिए सरकार को इस बारे में जरूर सोचना चाहिए
0
comment0
Report
SSSanjay Sharma
Oct 06, 2025 12:10:05
0
comment0
Report
Dussera 2025
Advertisement
Back to top