Back
मोहाली पुलिस ने अवैध इमीग्रेशन एजेंटों के खिलाफ बड़ा एक्शन, 11 FIR दर्ज
MSManish Shanker
Oct 06, 2025 11:32:18
Sahibzada Ajit Singh Nagar, Punjab
ਮੋਹਾਲੀ ਪੁਲਿਸ ਨੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਏਜੰਟਾਂ 'ਤੇ ਸ਼ਿਕಂಜਾ ਕੱਸਿਆ - 11 ਐਫ ਆਈ ਆਰ ਦਰਜ, 1.15 ਕਰੋੜ ਰੁਪਏ ਦੀ ਧੋਖਾਧੜੀ ਦਾ ਪਰਦਾਫਾਸ਼
ਅਣਅਧਿਕਾਰਤ ਇਮੀਗ੍ਰੇਸ਼ਨ ਗਤੀਵਿਧੀਆਂ ਵਿਰੁੱਧ ਇੱਕ ਵੱਡੀ ਕਾਰਵਾਈ ਵਿੱਚ, ਮੋਹਾਲੀ ਪੁਲਿਸ ਨੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਏਜੰਟਾਂ ਅਤੇ ਬਿਨਾਂ ਲਾਇਸੈਂਸਾਂ ਤੋਂ ਕੰਮ ਕਰਨ ਵਾਲੀਆਂ ਏਜੰਸੀਆਂ ਵਿਰੁੱਧ 11 ਐਫ ਆਈ ਆਰ ਦਰਜ ਕੀਤੀਆਂ ਹਨ。
ਜਾਣਕਾਰੀ ਸਾਂਝੀ ਕਰਦੇ ਹੋਏ, ਡੀਐਸਪੀ ਜਤਿੰਦਰ ਚੌਹਾਨ ਨੇ ਦੱਸਿਆ ਕਿ ਇਹ ਕਾਰਵਾਈ ਡੀ ਐਸ ਪੀ (ਜਾਂਚ) ਜਤਿੰਦਰ ਸਿੰਘ ਚੌਹਾਨ ਦੀ ਨਿਗਰਾਨੀ ਹੇਠ ਅਤੇ ਜ਼ਿਲ੍ਹਾ ਪੁਲਿਸ ਦੇ ਮਾਨਵੀ ਤਸਕਰੀ ਵਿਰੋਧੀ ਯੂਨਿਟ ਦੇ ਇੰਚਾਰਜ ਇੰਸਪੈਕਟਰ ਜਸਕਮਲ ਸੇਖੋਂ ਦੀ ਅਗਵਾਈ ਹੇਠ ਕੀਤੀ ਗਈ ਹੈ।
ਇਸ ਕਾਰਵਾਈ ਦੇ ਨਤੀਜੇ ਵਜੋਂ, ਅਜਿਹੇ ਏਜੰਟਾਂ/ਏਜੰਸੀਆਂ ਵਿਰੁੱਧ 11 ਐਫ ਆਈ ਆਰ ਦਰਜ ਕੀਤੀਆਂ ਗਈਆਂ ਹਨ ਜੋ ਲੋਕਾਂ ਨੂੰ ਵਿਦੇਸ਼ ਭੇਜਣ ਦੇ ਬਹਾਨੇ ਧੋਖਾ ਦੇ ਰਹੇ ਸਨ। ਅਸ ਐਸ ਪੀ ਮੋਹਾਲੀ ਨੇ ਅੱਗੇ ਦੱਸਿਆ ਕਿ ਹਾਲ ਹੀ ਦੀ ਜਾਂਚ ਦੌਰਾਨ, ਐਸ ਏ ਐਸ ਨਗਰ ਵਿੱਚ ਵੈਲਿਡ ਲਾਇਸੈਂਸਾਂ ਤੋਂ ਬਿਨਾਂ ਕੰਮ ਕਰਨ ਵਾਲੇ ਕਈ ਅਣਅਧਿਕਾਰਤ ਇਮੀਗ੍ਰੇਸ਼ਨ ਸਲਾਹਕਾਰਾਂ ਅਤੇ ਸੰਸਥਾਵਾਂ ਦੇ ਨਾਮ ਸਾਹਮਣੇ ਆਏ ਹਨ। ਇਨ੍ਹਾਂ ਸੰਸਥਾਵਾਂ ਖ਼ਿਲਾਫ਼ ਬੀ ਐਨ ਏਸ ਦੀਆਂ ਵੱਖ-ਵੱਖ ਧਾਰਾਵਾਂ; 316(2), 318(4), 61(2) ਅਤੇ ਇਮੀਗ੍ਰੇਸ਼ਨ ਐਕਟ ਦੀ ਧਾਰਾ 24 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ。
ਕੁੱਲ ਸਾਹਮਣੇ ਆਈ ਧੋਖਾਧੜੀ ਲਗਭਗ 1.15 ਕਰੋੜ ਰੁਪਏ ਦੀ ਹੈ, ਜਿਸ ਵਿੱਚ ਕਈ ਭੋਲੇ ਭਾਲੇ ਨਾਗਰਿਕਾਂ ਅਤੇ ਵਿਦੇਸ਼ ਜਾਣ ਦੇ ਚਾਹਵਾਨ ਵਿਦਿਆਰਥੀਆਂ ਨਾਲ ਧੋਖਾਧੜੀ ਸ਼ਾਮਲ ਹੈ।
ਇਨਾਂ ਵਿੱਚ ਸ਼ਾਮਲ ਪਾਏ ਗਏ ਕੁਝ ਪ੍ਰਮੁੱਖ ਏਜੰਟਾਂ/ਏਜੰਸੀਆਂ ਵਿੱਚ ਨੈਕਸਸ ਅਕੈਡਮੀ, ਵੀ ਆਈ ਪੀ ਰੋਡ, ਜ਼ੀਰਕਪੁਰ (ਆਇਲਟਸ/ਪੀ ਟੀ ਈ), ਬੈਸਟ ਟ੍ਰੈਵਲ ਏਜੰਸੀ, ਰਾਇਲ ਗੇਟਵੇ ਆਫ਼ ਮਾਈਗ੍ਰੇਸ਼ਨ, ਐਸ ਸੀ ਓ 17, ਪਹਿਲੀ ਮੰਜ਼ਿਲ, ਫੇਜ਼-1, ਮੋਹਾਲੀ, ਐਸ ਸੀ ਐਫ 1, ਪਹਿਲੀ ਮੰਜ਼ਿਲ, ਫੇਜ਼-5, ਮੋਹਾਲੀ ਅਤੇ ਐਸ ਸੀ ਓ 523-524, ਐਸ ਏ ਐਸ ਨਗਰ ਸ਼ਾਮਲ ਹਨ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRohit Bansal
FollowOct 06, 2025 13:01:340
Report
RMRakesh Malhi
FollowOct 06, 2025 12:56:381
Report
TBTarsem Bhardwaj
FollowOct 06, 2025 12:55:540
Report
HSHarmeet Singh Maan
FollowOct 06, 2025 12:55:360
Report
SSSanjay Sharma
FollowOct 06, 2025 12:37:230
Report
SSSanjay Sharma
FollowOct 06, 2025 12:35:230
Report
MTManish Thakur
FollowOct 06, 2025 12:32:570
Report
SBSANJEEV BHANDARI
FollowOct 06, 2025 12:32:420
Report
MJManoj Joshi
FollowOct 06, 2025 12:32:260
Report
DSDEVINDER SHARMA
FollowOct 06, 2025 12:31:230
Report
BSBHARAT SHARMA
FollowOct 06, 2025 12:30:590
Report
MSManish Sharma
FollowOct 06, 2025 12:20:000
Report
DVDEVENDER VERMA
FollowOct 06, 2025 12:19:222
Report
AMAjay Mahajan
FollowOct 06, 2025 12:15:290
Report
SSSanjay Sharma
FollowOct 06, 2025 12:10:050
Report