Back
Dubai एयरपोर्ट पर Bathinda SSD कॉलेज प्रिंसिपल Neeru Garg फंसी, भारत से मदद मांगी
KBKulbir Beera
Mar 01, 2026 14:35:22
Bathinda, Punjab
ਇਰਾਨ ਅਜਰਾਈਲ ਯੁੱਧ ਵਿੱਚ ਦੁਬਈ ਏਅਰਪੋਰਟ ਤੇ ਫਸੀ ਬਠਿੰਡਾ ਐਸਐਸਡੀ ਦੇ ਗਰਲਜ ਕਾਲਜ ਦੀ ਪ੍ਰਿੰਸੀਪਲ
ਇਰਾਨ ਅਤੇ ਅਜਰਾਈਲ ਵਿਚਕਾਰ ਚੱਲ ਰਹੇ ਯੁੱਧ ਚ ਯੂਏਈ ਦੁਬਈ ਚ ਆਪਣੇ ਪਰਿਵਾਰ ਨਾਲ ਘੁੰਮਣ ਗਈ ਬਠਿੰਡਾ ਦੇ ਐਸਐਸਡੀ ਗਰਲਜ ਕਾਲਜ ਦੀ ਪ੍ਰਿੰਸੀਪਲ ਨੀਰੂ ਗਰਗ ਅਤੇ ਉਹਨਾਂ ਦੇ ਪਤੀ ਪ੍ਰੋਫੈਸਰ ਪ੍ਰਵੀਨ ਗਰਗ ਜੋ ਦੁਬਈ ਏਅਰਪੋਰਟ ਤੇ ਫਸੇ ਹੋਏ ਹਨ ਜਿਨਾਂ ਨੇ ਆਪਣੀ ਵੀਡੀਓ ਪਾ ਕੇ ਭਾਰਤ ਸਰਕਾਰ ਤੋਂ ਗੁਹਾਰ ਲਾਈ ਕਿ ਸਾਨੂੰ ਜਲਦ ਤੋਂ ਜਲਦ ਇੱਥੋਂ ਕੱਢਿਆ ਜਾਵੇ ਕਿਉਂਕਿ ਸਾਡੇ ਕੋਲ ਪੈਸੇ ਵੀ ਖਤਮ ਹੋ ਗਏ ਹਨ ਅਤੇ ਸਾਡੀਆਂ ਮੈਡੀਸਨ ਜੋ ਡਾਇਬਿਟੀਜ ਦੀਆਂ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਵੀ ਵਿਦੇਸ਼ ਮਤਰਾਲੇ ਤੋਂ ਮੰਗ ਕੀਤੀ ਕਿ ਫਸੇ ਹੋਏ ਭਾਰਤੀਆਂ ਨੂੰ ਜਲਦ ਤੋਂ ਜਲਦ ਵਾਪਸ ਲਿਆਂਦਾ ਜਾਵੇ ਪ੍ਰਿੰਸੀਪਲ ਨੀਰੂ ਗਰਗ ਦੇ ਗੁਆਂਢੀ ਨੇ ਦੱਸਿਆ ਕਿ ਮੈਡਮ ਨੀਰੂ ਗਰਗ ਅਤੇ ਉਹਨਾਂ ਦੇ ਪਤੀ ਦੁਬਈ ਏਅਰਪੋਰਟ ਤੇ ਫਸੇ ਹੋਏ ਹਨ ਜਿਨਾਂ ਕੋਲ ਖਾਣ ਪੀਣ ਅਤੇ ਨਾ ਦਵਾਈਆਂ ਅਤੇ ਨਾ ਹੀ ਪੈਸੇ ਹਨ ਅਸੀਂ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਫਸੇ ਹੋਏ ਲੋਕਾਂ ਨੂੰ ਤੁਰੰਤ ਵਾਪਸ ਲਿਆਂਦਾ ਜਾਵੇ ਕਿਉਂਕਿ ਉੱਥੇ ਹੁਣ ਲੁੱਟ ਮੱਚੀ ਹੋਈ ਹੈ ਹਰ ਇੱਕ ਚੀਜ਼ ਮਹਿੰਗੀ ਹੋ ਗਈ ਸਾਡੇ ਉੱਥੇ ਰਿਸ਼ਤੇਦਾਰ ਰਹਿੰਦੇ ਹਨ ਪ੍ਰਿੰਸੀਪਲ ਨੀਰੂ ਗਰਗ ਅਤੇ ਉਹਨਾਂ ਦੇ ਪਤੀ ਪ੍ਰੋਫੈਸਰ ਪ੍ਰਵੀਣ ਨੂੰ ਉਹਨਾਂ ਦੇ ਘਰ ਭੇਜ ਦਿੱਤਾ ਹੈ ਪਰ ਫਿਰ ਵੀ ਉਹਨਾਂ ਨੂੰ ਜਲਦੀ ਤੋਂ ਜਲਦ ਇੱਥੇ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowMar 01, 2026 16:00:500
Report
KSKapil sharma
FollowMar 01, 2026 15:45:550
Report
BSBHARAT SHARMA
FollowMar 01, 2026 15:01:540
Report
KSKuldeep Singh
FollowMar 01, 2026 14:35:000
Report
ADAnkush Dhobal
FollowMar 01, 2026 14:34:440
Report
NSNaresh Sethi
FollowMar 01, 2026 14:34:380
Report
KBKulbir Beera
FollowMar 01, 2026 14:34:140
Report
KSKapil sharma
FollowMar 01, 2026 14:31:430
Report
NSNitesh Saini
FollowMar 01, 2026 14:17:360
Report
TBTarsem Bhardwaj
FollowMar 01, 2026 14:17:050
Report
ASARVINDER SINGH
FollowMar 01, 2026 13:48:380
Report
KSKapil sharma
FollowMar 01, 2026 13:47:180
Report
KKKIRTIPAL KUMAR
FollowMar 01, 2026 13:19:560
Report
TBTarsem Bhardwaj
FollowMar 01, 2026 12:45:370
Report
