Back
बठिंडा: विजीलेंस ने ड्रग इंस्पेक्टर से एक लाख रिश्वत लेते रंगे हाथ गिरफ्तार किया
KBKulbir Beera
Mar 07, 2026 11:02:59
Bathinda, Punjab
ਵਿਜੀਲੈਂਸ ਬਿਊਰੋ ਬਠਿੰਡਾ ਨੇ ਡਰੱਗ ਇੰਸਪੈਕਟਰ ਨੂੰ ਲੱਖ ਰੁਪਏ ਲਾਈਨ ਤੇ ਰੰਗੇ ਹੱਥੀ ਕੀਤਾ ਗ੍ਰਿਫ਼ਤਾਰ
ਮੇਰੇ ਤੋਂ 10 ਲੱਖ ਰੁਪਏ ਦੀ ਕਰਿਹਾ ਸੀ ਡਿਮਾਂਡ ਅੱਜ ਇਕ ਲੱਖ ਰੁਪਏ ਦੇ ਕੇ ਫੜਾਇਆ ਵਿਜੀਲੈਂਸ ਨੂੰ ..ਰੋਮੀ ਬੰਸਲ
ਵਿਜੀਲੈਂਸ ਬਿਊਰੋ ਬਠਿੰਡਾ ਦੀ ਟੀਮ ਵੱਲੋਂ ਅੱਜ ਬਠਿੰਡਾ ਦੇ ਮਾਲ ਰੋਡ ਤੇ ਉਸ ਵਕਤ ਇੱਕ ਡਰੱਗ ਇੰਸਪੈਕਟਰ ਨੂੰ ਇਕ ਲੱਖ ਰੁਪਏ ਰੰਗੇ ਹੱਥੀ ਰਿਸ਼ਵਤ ਲੈਂਦੇ ਫੜ ਲਿਆ ਜਦੋਂ ਉਹ ਆਪਣੇ ਸਰਕਾਰੀ ਗੱਡੀ ਵਿੱਚ ਸਾਲਰਸ ਰੋਡ ਤੇ ਜਾ ਰਿਹਾ ਸੀ ਮੌਕੇ ਤੇ ਵਿਜੀਲੈਂਸ ਟੀਮ ਨੇ ਘੇਰ ਕੇ ਫੜਿਆ ਅਤੇ ਪੈਸੇ ਕੀਤੇ ਬਰਾਮਦ ਡਰੱਗ ਇੰਸਪੈਕਟਰ ਮੁਕਤਸਰ ਸਾਹਿਬ ਵਿਖੇ ਲੱਗਿਆ ਹੋਇਆ ਸੀ ਪਰ ਬਠਿੰਡਾ ਵਿੱਚ ਇੱਕ ਦਵਾਈਆਂ ਬਣਾਉਣ ਦੀ ਫੈਕਟਰੀ ਵਿੱਚ ਚੈਕਿੰਗ ਤੇ ਆਇਆ ਸੀ।
ਵਿਜੀਲੈਂਸ ਬਿਊਰੋ ਦੇ ਇੰਸਪੈਕਟਰ ਨਰਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਸ਼ਿਕਾਇਤ ਸੀ ਕਿ ਇੱਕ ਡਰੱਗ ਇੰਸਪੈਕਟਰ ਦੋ ਲੱਖ ਰੁਪਏ ਦੀ ਡਿਮਾਂਡ ਕਰ ਰਿਹਾ ਹੈ ਜਿਸ ਤੋਂ ਬਾਅਦ ਅਸੀਂ ਟਰੈਪ ਲਾਇਆ ਅਤੇ ਅੱਜ ਡਰੱਗ ਇੰਸਪੈਕਟਰ ਰਮਨ ਨੂੰ ਰੰਗੇ ਹੱਥੀ ਇਸ ਦੀ ਸਰਕਾਰੀ ਗੱਡੀ ਵਿੱਚੋਂ ਰੁਪਈਆਂ ਸਮੇਤ ਗਿਰਫਤਾਰ ਕਰ ਲਿਆ ਸਾਡੇ ਵੱਲੋਂ ਇਸ ਦੇ ਉੱਪਰ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ。
ਡਰੱਗ ਇੰਸਪੈਕਟਰ ਰਮਨ ਨੇ ਕਿਹਾ ਕਿ ਮੈਨੂੰ ਫਸਾਇਆ ਜਾ ਰਿਹਾ ਹੈ。
ਸ਼ਿਕਾਇਤ ਕਰਤਾ ਰੋਮੀ ਬੰਸਲ ਨੇ ਦੱਸਿਆ ਕਿ ਮੇਰੀ ਬਠਿੰਡਾ ਦੇ 400 ਕਿੱਲਾ ਇੰਡਸਟਰੀ ਏਰੀਏ ਵਿੱਚ ਦਵਾਈਆਂ ਦੀ ਫੈਕਟਰੀ ਹੈ ਮੈਨੂੰ ਪਿਛਲੇ ਲੰਬੇ ਸਮੇਂ ਤੋਂ ਇਹ ਡਰੱਗ ਇੰਸਪੈਕਟਰ ਪਰੇਸ਼ਾਨ ਕਰ ਰਿਹਾ ਸੀ ਅਤੇ ਬਾਰ-ਬਾਰ ਤੰਗ ਕਰ ਰਿਹਾ ਸੀ ਮੇਰੀ ਫੈਕਟਰੀ ਨੂੰ ਇਸ ਨੇ ਸੀਲ ਕਰ ਦਿੱਤਾ ਸੀ ਲੇਕਿਨ ਹੁਣ ਜਦੋਂ ਫੈਕਟਰੀ ਖੁੱਲ ਗਈ ਤਾਂ ਮੈਨੂੰ ਕਹਿੰਦਾ ਹੈ ਜਾਂ 10 ਲੱਖ ਰੁਪਏ ਦੇ ਦਿਓ ਜਾਂ ਹਿੱਸਾ ਪਾ ਲਓ ਮੈਂ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਹਾਂ ਅਤੇ ਮੇਰੇ ਫੈਕਟਰੀ ਵਿੱਚ 30 ਦੇ ਕਰੀਬ ਮੁਲਾਜ਼ਮ ਕੰਮ ਕਰਦੇ ਹਨ ਜਿਨਾਂ ਦਾ ਬੁਰਾ ਹਾਲ ਹੈ ਇਸ ਬੰਦੇ ਦੀ ਵਜਹਾ ਕਾਰਨ ਮੈਂ ਡਿਪਰੈਸ਼ਨ ਦਾ ਸ਼ਿਕਾਰ ਹੋਇਆ ਹਾਂ ਮੈਂ ਚਾਹੁੰਦਾ ਹਾਂ ਕਿ ਇਸ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਕਿਉਂਕਿ ਇਸ ਡਰੱਗ ਇੰਸਪੈਕਟਰ ਨੇ ਹੋਰ ਵੀ ਕਈ ਫੈਕਟਰੀਆਂ ਦੇ ਵਿੱਚ ਆਪਣਾ ਹਿੱਸਾ ਪਾਇਆ ਹੋਇਆ ਹੈ। ਅੱਜ ਵਿਜੀਲੈਂਸ ਟੀਮ ਨੇ ਇਸ ਨੂੰ ਮੌਕੇ ਤੇ ਹੀ ਗ੍ਰਿਫਤਾਰ ਕੀਤਾ ਹੈ ਅਤੇ ਇਸ ਦੇ ਕੋਲੋਂ ਲੱਖ ਰੁਪਏ ਬਰਾਮਦ ਵੀ ਹੋ ਗਏ।
ਬਠਿੰਡਾ ਤੋਂ ਕੁਲਬੀਰ ਬੀਰਾ ਦੀ ਰਿਪੋਰਟ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowMar 07, 2026 12:17:270
Report
VBVIJAY BHARDWAJ
FollowMar 07, 2026 12:15:430
Report
KSKapil sharma
FollowMar 07, 2026 12:05:390
Report
KSKapil sharma
FollowMar 07, 2026 12:00:590
Report
MSManish Shanker
FollowMar 07, 2026 11:50:25Sahibzada Ajit Singh Nagar, Punjab:ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸੋਹਾਣਾ ਵਲੋਂ ਵਿਸ਼ਵ ਮਹਿਲਾ ਦਿਵਸ ਤੇ ਇਸਤਰੀ ਵਿੰਗ ਦਾ ਕੀਤਾ ਵਿਸਥਾਰ। 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈਕੇ ਮਹਿਲਾਵਾਂ ਨੂੰ ਸੋਂਪੀ ਕਮਾਂਡ。
0
Report
RBRohit Bansal
FollowMar 07, 2026 11:47:480
Report
HSHarmeet Singh Maan
FollowMar 07, 2026 11:47:180
Report
KCKhem Chand
FollowMar 07, 2026 11:46:40Kot Kapura, Punjab:ਰਾਮ ਰਹੀਮ ਬਰੀ ਕਿਉਂ ?
ਬੇਅਦਬੀ ਦਾ ਕੇਸ ਚੱਲਣਾ ਚਾਹੀਦਾ ਹੈ ਰਾਮ ਰਹੀਮ ਤੇ
ਜੇ ਕਾਨੂੰਨ ਇੱਕ ਬਲਾਤਕਾਰੀ ਤੇ ਕਾਤਲ ਨੂੰ ਬਰੀ ਕਰ ਸਕਦਾ ਹੈ ਫਿਰ ਬੰਦੀ ਸਿੰਘਾ ਦੀ ਰਿਹਾਈ ਕਿਉਂ ਨਹੀਂ ਕੀਤੀ ਜਾ ਰਹੀ
0
Report
KDKuldeep Dhaliwal
FollowMar 07, 2026 11:46:140
Report
RMRakesh Malhi
FollowMar 07, 2026 11:45:540
Report
KSKapil sharma
FollowMar 07, 2026 11:05:080
Report
NSNaresh Sethi
FollowMar 07, 2026 11:03:320
Report
RKRAMAN KHOSLA
FollowMar 07, 2026 11:01:340
Report
DSDharmindr Singh
FollowMar 07, 2026 10:37:460
Report