Back
पंजाब में किसान-श्रमिक समर्थकों का कांग्रेस में बड़ा प्रवेश, पार्टी का विश्वास बढ़ा
KDKuldeep Dhaliwal
Mar 07, 2026 11:46:14
Mansa, Punjab
ਪੰਜਾਬ ਦੇ ਹਾਲਾਤਾਂ ਨੂੰ ਦੇਖ ਹਰ ਕੋਈ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਰਿਹਾ ਹੈ। ਮੋਫਰ ਨੇ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਵਾਅਦਾ ਖਿਲਾਫੀ ਕਰ ਰਹੀ ਹੈ। ਦਿਨ ਦਿਹਾੜੇ ਪੰਜਾਬ ਵਿੱਚ ਕਤਲ ਹੋ ਰਹੇ ਨੇ, ਲੁੱਟ-ਮਾਰ ਹੋ ਰਹੀਆਂ ਨੇ ਅਤੇ ਸਰਪੰਚਾਂ ਦੇ ਦਿਨ ਦਿਹਾੜੇ ਕਤਲ ਕੀਤੇ ਜਾ ਰਹੇ ਨੇ। ਲੋਕ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਨਾਲ ਜੁੜ ਰਹੇ ਨੇ। ਨੰਗਲ ਕਲਾਂ ਪਿੰਡ ਵਿੱਚ ਵੱਡੀ ਤਾਦਾਦ ਵਿੱਚ ਪਰਿਵਾਰ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਹਲਕਾ ਸਰਦੂਲਗੜ੍ਹ ਦੇ ਇੰਚਾਰਜ ਬਿਕਰਮ ਸਿੰਘ ਮੋਫਰ ਨੇ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਵਧਾਈ ਦਿੱਤੀ ਅਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਪੰਜਾਬ ਵਿੱਚ ਦਿਨ ਦਿਹਾੜੇ ਕਤਲ ਹੋ ਰਹੇ ਨੇ, ਫਿਰੌਤੀਆਂ ਮੰਗੀਆਂ ਜਾ ਰਹੀਆਂ ਨੇ, ਲੁੱਟ-ਖੋਹ ਹੋ ਰਹੀਆਂ ਨੇ ਅਤੇ ਸਰਪੰਚਾਂ ਦੇ ਦਿਨ ਦਿਹਾੜੇ ਕਤਲ ਕੀਤੇ ਜਾ ਰਹੇ ਨੇ। ਮੋਫਰ ਨੇ ਕਿਹਾ ਕਿ ਕਿਸਾਨ-ਹਿਤੈਸ਼ੀ ਕਹਾਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਿਸਾਨਾਂ ਤੇ ਲਾਠੀ ਚਾਰਜ ਕੀਤੇ ਜਾ ਰਹੇ ਨੇ, ਮਜ਼ਦੂਰਾਂ ਦੇ ਹੱਕ ਖੋਹੇ ਜਾ ਰਹੇ ਨੇ ਪਰ ਅੱਜ ਇਸ ਸੱਤਾਧਾਰੀ ਪਾਰਟੀ ਤੋਂ ਦੁਖੀ ਹੋ ਕੇ ਲੋਕ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਨਾਲ ਜੁੜ ਰਹੇ ਨੇ। ਉਹਨਾਂ ਕਿਹਾ ਕਿ 2027 ਵਿੱਚ ਕਾਂਗਰਸ ਸਰਕਾਰ ਲਿਆਉਣ ਲਈ ਉਤਾਵਲਾ ਹੈ ਕਿਉਂਕਿ ਕਾਂਗਰਸ ਪੰਜਾਬ ਦਾ ਵਿਕਾਸ ਕਰੇਗੀ ਅਤੇ ਗੇਂਗਸਟਰਾਂ ਵੱਲੋਂ ਕੀਤੀਆਂ ਜਾ ਰਹੀਆਂ ਵਾਰਦਾਤਾਂ ਨੂੰ ਰੋਕਣ ਵਿੱਚ ਸਿਰਫ਼ ਕਾਂਗਰਸ ਹੀ ਪੰਜਾਬ ਦੇ ਲੋਕਾਂ ਦਾ ਹੱਥ ਫੜੇਗੀ। ਅੱਜ ਪਿੰਡ ਨੰਗਲ ਕਲਾਂ ਵਿੱਚ ਕਈ ਪਰਿਵਾਰ ਵੱਡੀ ਗਿਣਤੀ ਵਿੱਚ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਆਖ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਹਨ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ADAnkush Dhobal
FollowMar 07, 2026 12:34:550
Report
NLNitin Luthra
FollowMar 07, 2026 12:34:470
Report
KSKapil sharma
FollowMar 07, 2026 12:19:09Noida, Uttar Pradesh:बादशाह ने माँगी माफ़ी पंजाब पर भी लें
0
Report
MTManish Thakur
FollowMar 07, 2026 12:18:410
Report
MSManish Shanker
FollowMar 07, 2026 12:18:03Sahibzada Ajit Singh Nagar, Punjab:महिला दिवस से एक दिन पहले 60 रुपये वृद्धि: घरेलू सामान के दाम
0
Report
BSBHARAT SHARMA
FollowMar 07, 2026 12:17:270
Report
VBVIJAY BHARDWAJ
FollowMar 07, 2026 12:15:430
Report
KSKapil sharma
FollowMar 07, 2026 12:05:390
Report
KSKapil sharma
FollowMar 07, 2026 12:00:590
Report
MSManish Shanker
FollowMar 07, 2026 11:50:25Sahibzada Ajit Singh Nagar, Punjab:ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸੋਹਾਣਾ ਵਲੋਂ ਵਿਸ਼ਵ ਮਹਿਲਾ ਦਿਵਸ ਤੇ ਇਸਤਰੀ ਵਿੰਗ ਦਾ ਕੀਤਾ ਵਿਸਥਾਰ। 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈਕੇ ਮਹਿਲਾਵਾਂ ਨੂੰ ਸੋਂਪੀ ਕਮਾਂਡ。
0
Report
RBRohit Bansal
FollowMar 07, 2026 11:47:480
Report
HSHarmeet Singh Maan
FollowMar 07, 2026 11:47:180
Report
KCKhem Chand
FollowMar 07, 2026 11:46:40Kot Kapura, Punjab:ਰਾਮ ਰਹੀਮ ਬਰੀ ਕਿਉਂ ?
ਬੇਅਦਬੀ ਦਾ ਕੇਸ ਚੱਲਣਾ ਚਾਹੀਦਾ ਹੈ ਰਾਮ ਰਹੀਮ ਤੇ
ਜੇ ਕਾਨੂੰਨ ਇੱਕ ਬਲਾਤਕਾਰੀ ਤੇ ਕਾਤਲ ਨੂੰ ਬਰੀ ਕਰ ਸਕਦਾ ਹੈ ਫਿਰ ਬੰਦੀ ਸਿੰਘਾ ਦੀ ਰਿਹਾਈ ਕਿਉਂ ਨਹੀਂ ਕੀਤੀ ਜਾ ਰਹੀ
0
Report
RMRakesh Malhi
FollowMar 07, 2026 11:45:540
Report