Become a News Creator

Your local stories, Your voice

Follow us on
Download App fromplay-storeapp-store
Advertisement
Back
Bathinda151001

बठिंडा रेलवे स्टेशन के पास बंद पड़े परल माल में एनकाउंटर; पुलिस ने एक आतंकवादी और नशेड़ी को मार गिराया

KBKulbir Beera
Feb 17, 2026 01:46:15
Bathinda, Punjab
ਬਠਿੰਡਾ ਰੇਲਵੇ ਸਟੇਸ਼ਨ ਦੇ ਨਜ਼ਦੀਕ ਬੰਦ ਪਏ ਪਰਲ ਮਾਲ ਵਿੱਚ ਹੋਇਆ ਇਨਕਾਊਂਟਰ ਇੱਕ ਜਖਮੀ ਬਠਿੰਡਾ ਪੁਲਿਸ ਨੇ ਦਿਨ ਚੜਦੇ ਹੀ ਇੱਕ ਤਸਕਰ ਅਤੇ ਨਸ਼ੇੜੀ ਦਾ ਕੀਤਾ ਐਨਕਾਊਂਟਰ ਬੰਦ ਪਏ ਪਰਲ ਮਾਲ ਚ ਕੁਝ ਲੁਟੇਰੇ ਅਤੇ ਨਸ਼ੇੜੀਆਂ ਵੱਲੋਂ ਲਲਤਾਰ ਲੋਕਾਂ ਨੂੰ ਲੁੱਟਿਆ ਜਾਂਦਾ ਸੀ ਜਿਸ ਦਾ ਇਨਕਾਊਂਟਰ ਬਠਿੰਡਾ ਪੁਲਿਸ ਨੇ ਕੀਤਾ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MSManish Shanker
Feb 17, 2026 04:03:22
Sahibzada Ajit Singh Nagar, Punjab:पंजाब क्रिकेट एसोसिएशन के मुख्य कार्यकारी अधिकारी दीपक शर्मा को दोहरी नौकरी के मामले में बड़ा झटका लगा है। लोकपाल जस्टिस जसपाल सिंह (सेवानिवृत्त) ने उन्हें अपने पद से इस्तीफा देने का निर्देश जारी किया है। 13 फरवरी 2026 को जारी आदेश में दीपक शर्मा को तीन कार्य दिवस के भीतर, यानी 18 फरवरी 2026 शाम 5 बजे तक, बिना शर्त इस्तीफा देने को कहा गया है। लोकपाल ने अपने निर्देश में स्पष्ट किया कि दोहरी जिम्मेदारियों का निर्वहन संस्थागत पारदर्शिता और आचार संहिता के अनुरूप नहीं है। इस फैसले के बाद पंजाब क्रिकेट प्रशासनिक हलकों में हलचल तेज हो गई है। अब सभी की निगाहें इस बात पर टिकी हैं कि दीपक शर्मा तय समयसीमा के भीतर इस्तीफा देते हैं या मामले में कोई कानूनी कदम उठाते हैं।
0
comment0
Report
MSManish Shanker
Feb 17, 2026 03:48:18
0
comment0
Report
RBRohit Bansal
Feb 17, 2026 02:49:10
Chandigarh, Chandigarh:ਮੰਦਬੁੱਧੀ ਦਲਿਤ ਨੌਜਵਾਨ ਨਾਲ ਕੁੱਤੇ ਤੋਂ ਕੁਕਰਮ ਕਰਵਾਉਣ ਦੇ ਮਾਮਲੇ ਵਿੱਚ ਐਸ.ਸੀ.ਕਮਿਸ਼ਨ ਵਲੋਂ ਜਲੰਧਰ ਦਿਹਾਤੀ ਦੇ ਐੱਸ.ਐਸ.ਪੀ. ਤੋਂ ਰਿਪੋਰਟ ਤਲਬ. ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਫਿਲੋਰ ਵਿੱਚ ਇਕ ਮੰਦਬੁੱਧੀ ਦਲਿਤ ਨੌਜਵਾਨ ਨਾਲ ਕੁੱਤੇ ਤੋਂ ਕੁਕਰਮ ਕਰਵਾਉਣ ਦੇ ਮਾਮਲੇ ਵਿੱਚ ਵੀਡੀਓ ਵਾਇਰਲ ਹੋਈ ਹੈ ਅਤੇ ਅਖ਼ਬਾਰਾਂ ਵਿਚ ਖ਼ਬਰਾਂ ਵੀ ਛਪੀਆਂ ਹਨ ਜਿਸ ਦਾ कमਿਸ਼ਨ ਵਲੋਂ ਸੂ ਮੋਟੋ ਨੋਟਿਸ ਲੈਂਦਿਆਂ ਜਲੰਧਰ ਦਿਹਾਤੀ ਦੇ ਐੱਸ.ਐਸ.ਪੀ. ਤੋਂ 19 ਫਰਵਰੀ 2026 ਨੂੰ ਰਿਪੋਰਟ ਤਲਬ ਕਰਦਿਆਂ ਸੂਚਨਾ ਦੀ ਰਿਪੋਰਟ ਦੋ ਪੜਤਾਂ (ਇੱਕ ਅਸਲ ਅਤੇ ਇੱਕ ਫੋਟੋ ਕਾਪੀ) ਵਿੱਚ ਡੀ.ਐਸ.ਪੀ ਭਰਤ ਮਸੀਹ ਨੂੰ ਨਿੱਜੀ ਤੌਰ ਤੇ ਕਮਿਸ਼ਨ ਦਫਤਰ ਵਿਖੇ ਨਿੱਜੀ ਪੇਸ਼ ਕਰਨ ਦੇ ਹੁਕਮ ਦਿੱਤੇ ਹਨ. ਕਮਿਸ਼ਨ ਵੱਲੋਂ ਜਾਰੀ ਕੀਤਾ ਬਿਆਨ ਵਿੱਚ ਚੇਅਰਮੈਨ ਜਸਵੀਰ ਸਿੰਘ ਗੜੀ ਵੱਲੋਂ ਕਿਹਾ ਗਿਆ ਹੈ ਇਹ ਨਰਯਿਟ ਿਦੁਖਦਾਈ ਅਤੇ ਸਮਾਜ ਨੂੰ ਹਲੂਣਾ ਦੇਣ ਵਾਲੀ ਖਬਰ ਹੈ, ਜਿਸ ਵਿੱਚ ਕੋਈ ਵੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ.
0
comment0
Report
SSSanjay Sharma
Feb 16, 2026 17:15:20
Noida, Uttar Pradesh:ਸੂਚਨਾ ਅਤੇ ਲੋਕ ਸੰਪਰਕ ਵਿਭਾਗ ਪੰਜਾਬ *ਭਾਰਤ-ਅਮਰੀਕਾ ਵਪਾਰ ਸਮਝੌਤਾ ਕੇਂਦਰ ਵੱਲੋਂ ਕਿਸਾਨਾਂ ਨਾਲ ਵੱਡਾ ਵਿਸ਼ਵਾਸਘਾਤ: ਕੁਲਤਾਰ ਸਿੰਘ ਸੰਧਵਾਂ* ਚੰਡੀਗੜ੍ਹ, 16 ਫਰਵਰੀ 2026: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕੇਂਦਰ ਸਰਕਾਰ ’ਤੇ ਭਾਰਤ-ਅਮਰੀਕਾ ਵਪਾਰ ਸਮਝੌਤੇ ਰਾਹੀਂ ਦੇਸ਼ ਦੇ ਕਿਸਾਨਾਂ ਨਾਲ ਧੋਖਾ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਭਾਰਤ ਦੇ ਕਿਸਾਨਾਂ ਲਈ ਕਾਫ਼ੀ ਨੁਕਸਾਨਦੇਹ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਨਾ ਸਿਰ ਸਾਡੇ ਅੰਨਦਾਤਾ ਨੂੰ ਤਬਾਹ ਕਰੇਗਾ ਸਗੋਂ ਉਨ੍ਹਾਂ ਦੇ ਹਿੱਤਾਂ ਨੂੰ ਵੀ ਢਾਹ ਲਾਵੇਗਾ। ਉਨ੍ਹਾਂ ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਲਗਾਤਾਰ ਸਾਡੇ ਦੇਸ਼ ਦੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਹਰ ਕਦਮ ‘ਤੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਸ. ਸੰਧਵਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਵਾਜਬ ਕੀਮਤਾਂ, ਸਬਸਿਡੀਆਂ, ਬੁਨਿਆਦੀ ਢਾਂਚਾ ਅਤੇ ਜੋਖਮ ਸੁਰੱਖਿਆ ਵਰਗੇ ਮਜ਼ਬੂਤ ਘਰੇਲੂ ਸਮਰਥਨਾਂ ਤੋਂ ਬਿਨਾਂ, ਵਿਦੇਸ਼ੀ ਕਾਰੋਬਾਰਾਂ ਲਈ ਬਾਜ਼ਾਰ ਖੋਲ੍ਹਣ ਦਾ ਇਹ ਕਦਮ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਵੱਡੀ ਪਰੇਸ਼ਾਨੀ ਖੜ੍ਹੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸਾਨਾਂ ਦਾ ਵਿਰੋਧ ਇੱਕ ਚੇਤਾਵਨੀ ਸੰਕੇਤ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਹ ਸਮਝਦੀ ਹੈ ਕਿ ਇਹ ਸਮਝੌਤਾ ਸੱਚਮੁੱਚ ਕਿਸਾਨਾਂ ਦੇ ਹਿੱਤਾਂ ਨੂੰ ਤਰਜੀਹ ਦਿੰਦਾ ਹੈ ਤਾਂ ਉਸਨੂੰ ਪਾਰਦਰਸ਼ਤਾ, ਸੰਸਦੀ ਬਹਿਸ ਅਤੇ ਅਰਥਪੂਰਨ ਸਲਾਹ-ਮਸ਼ਵਰੇ ਰਾਹੀਂ ਇਹ ਸਾਬਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਅਜਿਹਾ ਨਹੀਂ ਕੀਤਾ ਤਾਂ ਖੇਤੀ ਸੈਕਟਰ ‘ਚ ਸੁਧਾਰਾਂ ਦੀ ਇਹ ਧਾਰਨਾ ਇੱਕ ਵਾਰ ਫਿਰ ਦੇਸ਼ ਦਾ ਢਿੱਡ ਭਰਨ ਵਾਲੇ ਸਾਡੇ ਕਿਸਾਨਾਂ ਦੇ ਸ਼ੰਕੇ-ਚਿੰਤਾਵਾਂ ਨੂੰ ਦੂਰ ਕਰਨ ਵਿੱਚ ਅਸਫ਼ਲ ਰਹੇਗੀ。
0
comment0
Report
KBKulbir Beera
Feb 16, 2026 16:01:59
Bathinda, Punjab:ਬਠਿੰਡਾ ਦੇ ਮਾਨਸ ਨੇ JEE ਤੇ ਪੇਪਰਾਂ ਵਿੱਚ ਪੰਜਾਬ chੋਂ ਦੂਜਾ ਸਥਾਨ ਅਤੇ ਦੇਸ਼ ਵਿੱਚੋਂ 60ਵਾਂ ਰੈਂਕ ਪ੍ਰਾਪਤ ਕੀਤਾ\n\nਮਾਨਸ ਨੇ ਇੰਡੀਆ ਵਿੱਚੋਂ 60ਵਾਂ ਰੈਂਕ ਅਤੇ ਪੰਜਾਬ ਵਿੱਚੋਂ ਦੂਸਰਾ ਤੇ ਮੈਥ ਵਿੱਚੋਂ ਪੂਰੇ ਦੇਸ਼ ਚੋਂ ਪਹਿਲੇ ਨੰਬਰ ਤੇ ਆਇਆ ਹੈ।\n\nਜੇ ਮਾਪਿਆਂ ਅਤੇ ਦੇਸ਼ ਦਾ ਨਾਮ ਉੱਚਾ ਕਰਨਾ ਹੈ ਤਾਂ ਪੜ੍ਹਾਈ ਬਹੁਤ ਜਰੂਰੀ ਹੈ \n\nਮੈਂ ਕੰਪਿਊਟਰ ਇੰਜੀਨੀਅਰ ਬਣਨਾ ਚਾਹੁੰਦਾ \n\nਅੱਜ ਦੇਸ਼ ਭਰ ਚ ਹੋਏ ਜੇ ਈਈ ਦੇ ਪੇਪਰਾਂ ਦਾ ਰਿਜਲਟ ਆਉਣ ਤੈ ਬਠਿੰਡਾ ਦੇ ਵਸਨੀਕ ਮਾਨਸ ਨੇ ਜਿੱਥੇ ਦੇਸ਼ ਭਰ ਵਿੱਚੋਂ 60ਵਾਂ ਰੈਂਕ ਅਤੇ ਪੰਜਾਬ ਵਿੱਚੋਂ ਦੂਸਰਾ ਰੈਂਕ ਪ੍ਰਾਪਤ ਕੀਤਾ ਜਿੱਥੇ ਮਾਪਿਆਂ ਨੂੰ ਖੁਸ਼ੀ ਹੋਈ ਉੱਥੇ ਹੀ ਜੇ ਈ ਦੀ ਤਿਆਰੀ ਕਰਾਉਣ ਵਾਲੇ ਅਧਿਆਪਕਾਂ ਨੇ ਵੀ ਖੁਸ਼ੀ ਮਨਾਈ ਪਰਿਵਾਰਕ ਅਤੇ ਟੀਚਰਾਂ ਨੇ ਮਿਲ ਕੇ ਕੱਟਿਆ ਖੁਸ਼ੀ ਵਿੱਚ ਕੇਕ ।\nਜੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਾਨਸ ਨੇ ਕਿਹਾ ਕਿ ਮੈਨੂੰ 24 ਘੰਟਿਆਂ ਵਿੱਚੋਂ 18, 18 ਘੰਟੇ ਪੜਨਾ ਪੈਂਦਾ ਸੀ ਮੈਂ ਕਦੇ ਕੋਈ ਸੋਸ਼ਲ ਮੀਡੀਆ ਨਹੀਂ ਵਰਤਿਆ ਅਤੇ ਨਾ ਹੀ ਮੇਰਾ ਕੋਈ अकਾਉਂਟ ਹੈ ਮੈਂ ਮੋਬਾਈਲ ਨੂੰ ਸਿਰਫ ਜਾਣਕਾਰੀ ਲਈ ਇਸਤੇਮਾਲ ਕਰਦਾ ਸੀ ਮੈਂ ਬਹੁਤ ਮਿਹਨਤ ਕੀਤੀ ਫਿਰ ਮੈਨੂੰ ਪੰਜਾਬ ਵਿੱਚੋਂ ਦੂਸਰਾ ਰੈਂਕ ਪ੍ਰਾਪਤ ਹੋਇਆ ਅਤੇ ਮੈਥ ਵਿੱਚੋਂ ਮੈਂ ਇੰਡੀਆ ਵਿੱਚੋਂ ਨੰਬਰ ਇੱਕ ਤੇ ਆਇਆ ਹਾਂ ਜਿੱਥੇ ਮੇਰੇ ਮਾਪਿਆਂ ਨੇ ਮਿਹਨਤ ਕੀਤੀ ਉੱਥੇ ਹੀ ਮੇਰੇ ਟੀਚਰਾਂ ਨੇ ਵੀ ਬਹੁਤ ਮੇਰੇ ਲਈ ਮਿਹਨਤ ਕੀਤੀ ਮੇਰਾ ਏਮ ਹੈ ਕਿ ਮੈਂ ਆਈਆਈਟੀ ਜਾ ਕੇ ਕੰਪਿਊਟਰ ਇੰਜੀਨੀਅਰ ਬਣਾਂ ਤਾਂ ਜੋ ਮੈਂ ਦੇਸ਼ ਦਾ ਨਾਮ ਰੋਸ਼ਨ ਕਰ ਸਕਾਂ ਮੇਰੀ ਨੌਜਵਾਨ ਪੀੜੀ ਨੂੰ ਬੇਨਤੀ ਹੈ ਕਿ ਵਿਹਲੇ ਰਹਿ ਕੇ ਆਪਣਾ ਜੀਵਨ ਖਰਾਬ ਨਾ ਕਰਨ ਪੜ੍ਹਾਈ ਕਰਕੇ ਅੱਗੇ ਵਧਣ ਪੜ੍ਹਾਈ ਹੀ ਸਾਡੇ ਲਈ ਸਭ ਤੋਂ ਵੱਡੀ ਜਰੂਰਤ ਹੈ ਮਾਨਸ ਦੀ ਟੀਚਰ ਨੇ ਕਿਹਾ ਕਿ ਇਸ ਨੇ ਬਹੁਤ ਮਿਹਨਤ ਕੀਤੀ ਹੈ ਮੈਂ ਸਾਰੇ ਬੱਚਿਆਂ ਨੂੰ ਅਪੀਲ ਕਰਾਂਗੀ ਕਿ ਉਹ ਪੜ੍ਹਾਈ ਵੱਲ ਜਰੂਰ ਧਿਆਨ ਦੇਣ ਬਾਕੀ ਕੰਮ ਬਾਅਦ ਵਿੱਚ ਪਹਿਲਾਂ ਐਜੂਕੇਸ਼ਨ ਜਰੂਰੀ ਹੈ।
0
comment0
Report
Advertisement
Back to top