Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304

हिमाचल के जिस्पा डाकघर के एबीपीएम शेरब गैलछन का हौसला -22°C में भी अविचल

AZAbhinva zeepunjabi
Feb 17, 2026 03:32:11
Noida, Uttar Pradesh
हिमाचल प्रदेश के जिस्पा डाकघर के एबीपीएम श्री शेरब गैलछन का हौसला बर्फीली हवाओं से भी तेज है। -22 डिग्री सेल्सियस तापमान में भी बढ़ते जाते हैं उनके कदम, हर उस व्यक्ति की ओर जो अपनी चिट्ठी और पार्सल की राह देख रहा है। उनका समर्पण है डाक सेवा जन सेवा का एक सजग उदाहरण।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
TBTarsem Bhardwaj
Feb 17, 2026 05:04:27
Ludhiana, Punjab:ਲੁਧਿਆਣਾ ਦੇ ਦੁਗਰੀ ਇਲਾਕੇ ਵਿੱਚ ਇੱਕ ਮਹਿਲਾ ਤੇ ਅਣਪਛਾਤੇ ਵਿਅਕਤੀ ਨੇ ਸੁੱਟਿਆ ਤੇਜ਼ਾਬ ਅੱਖ ਅਤੇ ਮੂੰਹ ਬੁਰੀ ਤਰੀਕੇ ਨਾਲ ਝੁਲਸਿਆ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਪੀੜਿਤ ਮਹਿਲਾ ਯੂਪੀ ਦੀ ਰਹਿਣ ਵਾਲੀ ਹੈ। ਪੀੜਿਤ ਮਹਿਲਾ ਦੀ ਉਮਰ 40 ਸਾਲ ਨਾਮ ਸਵਿਤਰੀ ਵਜੋਂ ਹੋਈ ਹੈ ਦੁਪਹਿਰ ਦਾ ਖਾਣਾ ਖਾਣ ਘਰੇ ਆਈ ਸੀ ਬਾਈਕ ਤੇ ਆਇਆ ਨੌਜਵਾਨ ਤੇਜਾਬ ਸੁੱਟ ਮੌਕੇ ਤੋਂ ਹੋਇਆ ਮਾਮਲਾ ਲੁਧਿਆਣਾ ਦੇ ਦੁਗਰੀ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਮਹਿਲਾ ਤੇ ਨੌਜਵਾਨ ਨੇ ਤੇਜਾਬ ਸੁੱਟ ਦਿੱਤਾ ਲਗਜਾਪਤੀ ਨੇ ਦੱਸਿਆ ਸਾਵਿਤਰੀ ਦਿਹਾੜੀ ਦਾ ਕੰਮ ਕਰਦੀ ਅਤੇ ਇਹ ਪੂਰਾ ਵਾਕਿਆ ਦੁਪਹਿਰ 2 ਵਜੇ ਦਾ ਮਹਿਲਾ ਨੇ ਦੱਸਿਆ ਕਿ ਇੱਕ ਵਿਅਕਤੀ ਨੇ ਉਸ ਨੂੰ ਆਪਣੇ ਕੋਲ ਬੁਲਾਇਆ ਅਤੇ ਬੋਤਲ ਵਿੱਚ ਤੇਜਾਬ ਭਰ ਕੇ ਲੈ ਕੇ ਆਇਆ ਸੀ ਮੂੰਹ ਤੇ ਸੁੱਟ ਫਰਾਰ ਹੋ ਗਿਆ। ਉਸ ਸਮੇਂ ਮਹਿਲਾ ਮੌਕੇ ਤੇ ਬੇਹੋਸ਼ ਹੋ ਗਈ ਮੌਕੇ ਤੇ ਮੇਰਾ ਭਤੀਜਾ ਨਾਲ ਸੀ ਉਸਨੇ ਕੁੱਪੜੇ ਦੇ ਨਾਲ ਉਸ ਦਾ ਮੂੰਹ sਾਫ ਕੀਤਾ ਇਸ ਕਾਰਨ ਮੂੰਹ ਬਚ ਗਿਆ ਪਰ ਅੱਖਾਂ ਹਜੇ ਨਹੀਂ ਖੁੱਲ ਰਹੀਆਂ ਅਤੇ ਤਿੰਨ ਚਾਰ ਹਸਪਤਾਲ ਤੋਂ ਜਵਾਬ ਵੀ ਮਿਲ ਗਿਆ ਹੈ ਸਵਿਤਰੀ ਦੇ ਤਿੰਨ ਬੱਚੇ ਹਨ ਅਤੇ ਉਹ ਦਿਹਾੜੀ ਦਾ ਕੰਮ ਕਰਦੀ ਹੈ ਅਤੇ ਉਸਦਾ ਪਤੀ ਪਿੰਡ ਦੇ ਵਿੱਚ ਰਹਿੰਦਾ ਹੈ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਲੁਧਿਆਣਾ ਲਿਆਂਦਾ ਗਿਆ ਡਾਕਟਰਾਂ ਵੱਲੋਂ ਉਸ ਦੀ ਹਾਲਤ ਜਿਆਦਾ ਖਰਾਬ ਦੇਖਦੇ ਹੋਏ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ Byte ਪੀੜਤ ਦੀ ਰਿਸ਼ਤੇਦਾਰ
0
comment0
Report
MSManish Shanker
Feb 17, 2026 04:03:22
Sahibzada Ajit Singh Nagar, Punjab:पंजाब क्रिकेट एसोसिएशन के मुख्य कार्यकारी अधिकारी दीपक शर्मा को दोहरी नौकरी के मामले में बड़ा झटका लगा है। लोकपाल जस्टिस जसपाल सिंह (सेवानिवृत्त) ने उन्हें अपने पद से इस्तीफा देने का निर्देश जारी किया है। 13 फरवरी 2026 को जारी आदेश में दीपक शर्मा को तीन कार्य दिवस के भीतर, यानी 18 फरवरी 2026 शाम 5 बजे तक, बिना शर्त इस्तीफा देने को कहा गया है। लोकपाल ने अपने निर्देश में स्पष्ट किया कि दोहरी जिम्मेदारियों का निर्वहन संस्थागत पारदर्शिता और आचार संहिता के अनुरूप नहीं है। इस फैसले के बाद पंजाब क्रिकेट प्रशासनिक हलकों में हलचल तेज हो गई है। अब सभी की निगाहें इस बात पर टिकी हैं कि दीपक शर्मा तय समयसीमा के भीतर इस्तीफा देते हैं या मामले में कोई कानूनी कदम उठाते हैं।
0
comment0
Report
MSManish Shanker
Feb 17, 2026 03:48:18
0
comment0
Report
RBRohit Bansal
Feb 17, 2026 02:49:10
Chandigarh, Chandigarh:ਮੰਦਬੁੱਧੀ ਦਲਿਤ ਨੌਜਵਾਨ ਨਾਲ ਕੁੱਤੇ ਤੋਂ ਕੁਕਰਮ ਕਰਵਾਉਣ ਦੇ ਮਾਮਲੇ ਵਿੱਚ ਐਸ.ਸੀ.ਕਮਿਸ਼ਨ ਵਲੋਂ ਜਲੰਧਰ ਦਿਹਾਤੀ ਦੇ ਐੱਸ.ਐਸ.ਪੀ. ਤੋਂ ਰਿਪੋਰਟ ਤਲਬ. ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਫਿਲੋਰ ਵਿੱਚ ਇਕ ਮੰਦਬੁੱਧੀ ਦਲਿਤ ਨੌਜਵਾਨ ਨਾਲ ਕੁੱਤੇ ਤੋਂ ਕੁਕਰਮ ਕਰਵਾਉਣ ਦੇ ਮਾਮਲੇ ਵਿੱਚ ਵੀਡੀਓ ਵਾਇਰਲ ਹੋਈ ਹੈ ਅਤੇ ਅਖ਼ਬਾਰਾਂ ਵਿਚ ਖ਼ਬਰਾਂ ਵੀ ਛਪੀਆਂ ਹਨ ਜਿਸ ਦਾ कमਿਸ਼ਨ ਵਲੋਂ ਸੂ ਮੋਟੋ ਨੋਟਿਸ ਲੈਂਦਿਆਂ ਜਲੰਧਰ ਦਿਹਾਤੀ ਦੇ ਐੱਸ.ਐਸ.ਪੀ. ਤੋਂ 19 ਫਰਵਰੀ 2026 ਨੂੰ ਰਿਪੋਰਟ ਤਲਬ ਕਰਦਿਆਂ ਸੂਚਨਾ ਦੀ ਰਿਪੋਰਟ ਦੋ ਪੜਤਾਂ (ਇੱਕ ਅਸਲ ਅਤੇ ਇੱਕ ਫੋਟੋ ਕਾਪੀ) ਵਿੱਚ ਡੀ.ਐਸ.ਪੀ ਭਰਤ ਮਸੀਹ ਨੂੰ ਨਿੱਜੀ ਤੌਰ ਤੇ ਕਮਿਸ਼ਨ ਦਫਤਰ ਵਿਖੇ ਨਿੱਜੀ ਪੇਸ਼ ਕਰਨ ਦੇ ਹੁਕਮ ਦਿੱਤੇ ਹਨ. ਕਮਿਸ਼ਨ ਵੱਲੋਂ ਜਾਰੀ ਕੀਤਾ ਬਿਆਨ ਵਿੱਚ ਚੇਅਰਮੈਨ ਜਸਵੀਰ ਸਿੰਘ ਗੜੀ ਵੱਲੋਂ ਕਿਹਾ ਗਿਆ ਹੈ ਇਹ ਨਰਯਿਟ ਿਦੁਖਦਾਈ ਅਤੇ ਸਮਾਜ ਨੂੰ ਹਲੂਣਾ ਦੇਣ ਵਾਲੀ ਖਬਰ ਹੈ, ਜਿਸ ਵਿੱਚ ਕੋਈ ਵੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ.
0
comment0
Report
SSSanjay Sharma
Feb 16, 2026 17:15:20
Noida, Uttar Pradesh:ਸੂਚਨਾ ਅਤੇ ਲੋਕ ਸੰਪਰਕ ਵਿਭਾਗ ਪੰਜਾਬ *ਭਾਰਤ-ਅਮਰੀਕਾ ਵਪਾਰ ਸਮਝੌਤਾ ਕੇਂਦਰ ਵੱਲੋਂ ਕਿਸਾਨਾਂ ਨਾਲ ਵੱਡਾ ਵਿਸ਼ਵਾਸਘਾਤ: ਕੁਲਤਾਰ ਸਿੰਘ ਸੰਧਵਾਂ* ਚੰਡੀਗੜ੍ਹ, 16 ਫਰਵਰੀ 2026: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕੇਂਦਰ ਸਰਕਾਰ ’ਤੇ ਭਾਰਤ-ਅਮਰੀਕਾ ਵਪਾਰ ਸਮਝੌਤੇ ਰਾਹੀਂ ਦੇਸ਼ ਦੇ ਕਿਸਾਨਾਂ ਨਾਲ ਧੋਖਾ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਭਾਰਤ ਦੇ ਕਿਸਾਨਾਂ ਲਈ ਕਾਫ਼ੀ ਨੁਕਸਾਨਦੇਹ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਨਾ ਸਿਰ ਸਾਡੇ ਅੰਨਦਾਤਾ ਨੂੰ ਤਬਾਹ ਕਰੇਗਾ ਸਗੋਂ ਉਨ੍ਹਾਂ ਦੇ ਹਿੱਤਾਂ ਨੂੰ ਵੀ ਢਾਹ ਲਾਵੇਗਾ। ਉਨ੍ਹਾਂ ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਲਗਾਤਾਰ ਸਾਡੇ ਦੇਸ਼ ਦੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਹਰ ਕਦਮ ‘ਤੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਸ. ਸੰਧਵਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਵਾਜਬ ਕੀਮਤਾਂ, ਸਬਸਿਡੀਆਂ, ਬੁਨਿਆਦੀ ਢਾਂਚਾ ਅਤੇ ਜੋਖਮ ਸੁਰੱਖਿਆ ਵਰਗੇ ਮਜ਼ਬੂਤ ਘਰੇਲੂ ਸਮਰਥਨਾਂ ਤੋਂ ਬਿਨਾਂ, ਵਿਦੇਸ਼ੀ ਕਾਰੋਬਾਰਾਂ ਲਈ ਬਾਜ਼ਾਰ ਖੋਲ੍ਹਣ ਦਾ ਇਹ ਕਦਮ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਵੱਡੀ ਪਰੇਸ਼ਾਨੀ ਖੜ੍ਹੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸਾਨਾਂ ਦਾ ਵਿਰੋਧ ਇੱਕ ਚੇਤਾਵਨੀ ਸੰਕੇਤ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਹ ਸਮਝਦੀ ਹੈ ਕਿ ਇਹ ਸਮਝੌਤਾ ਸੱਚਮੁੱਚ ਕਿਸਾਨਾਂ ਦੇ ਹਿੱਤਾਂ ਨੂੰ ਤਰਜੀਹ ਦਿੰਦਾ ਹੈ ਤਾਂ ਉਸਨੂੰ ਪਾਰਦਰਸ਼ਤਾ, ਸੰਸਦੀ ਬਹਿਸ ਅਤੇ ਅਰਥਪੂਰਨ ਸਲਾਹ-ਮਸ਼ਵਰੇ ਰਾਹੀਂ ਇਹ ਸਾਬਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਅਜਿਹਾ ਨਹੀਂ ਕੀਤਾ ਤਾਂ ਖੇਤੀ ਸੈਕਟਰ ‘ਚ ਸੁਧਾਰਾਂ ਦੀ ਇਹ ਧਾਰਨਾ ਇੱਕ ਵਾਰ ਫਿਰ ਦੇਸ਼ ਦਾ ਢਿੱਡ ਭਰਨ ਵਾਲੇ ਸਾਡੇ ਕਿਸਾਨਾਂ ਦੇ ਸ਼ੰਕੇ-ਚਿੰਤਾਵਾਂ ਨੂੰ ਦੂਰ ਕਰਨ ਵਿੱਚ ਅਸਫ਼ਲ ਰਹੇਗੀ。
0
comment0
Report
Advertisement
Back to top