icon-pinewzicon-zee
PINEWZ
become creator
Become a News Creator

Your local stories, Your voice

Follow us on
Download App fromplay-storeapp-store
Advertisement
Back
Pinewz
151001
KBKulbir Beera10 Feb 2026, 12:20 pm

बठिंडा पुलिस ने 7 किलोग्राम चांदी चोरी गैंग के चार लोगों को गिरफ्तार किया

Bathinda, Punjab:ਬਠਿੰਡਾ ਪੁਲਿਸ ਨੇਂ ਮੱਧ ਪ੍ਰਦੇਸ਼ ਤੋ ਪਾਦਰੀ ਗੈਂਗ ਤੇ ਤਿੰਨ ਲੋਕਾਂ ਸਮੇਤ ਚਾਰ ਗ੍ਰਿਫਤਾਰ ਜਿਨ੍ਹਾਂ ਤੋ ਚੋਰੀ ਦੀ 7 ਕਿੱਲੋ ਚਾਂਦੀ ਕੀਤੀ ਬਰਾਮਦ ਬਠਿੰਡਾ ਪੁਲਿਸ ਨੇਂ 14 ਜਨਵਰੀ ਨੂੰ ਪਾਰਸ ਜਵੈਲਰਸ ਤੋ ਚੋਰੀ ਹੋਈ 7 ਕਿੱਲੋ ਚਾਂਦੀ ਹੋਈ ਬਰਾਮਦ ਜਿਸ ਨੂੰ ਲੈ ਕੇ ਅਹਿਮਦਗੜ੍ਹ ਤੋਂ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨਾਂ ਵਿੱਚ ਚਾਂਦੀ ਖਰੀਦਣ ਵਾਲਾ ਇੱਕ ਆਦਮੀ ਵੀ ਸ਼ਾਮਿਲ ਹੈ। ਇਹਨਾਂ ਨੇ 14 ਜਨਵਰੀ ਨੂੰ ਬਠਿੰਡਾ ਦੇ ਪਾਰਸ ਜਵੈਲਰ ਤੋਂ ਕਰੀਬ 7 ਕਿਲੋ ਚਾਂਦੀ ਚੋਰੀ ਹੋਈ ਸੀ ਜਿਸ ਵਿੱਚ ਕਰੀਬ 14 ਲੋਕਾਂ ਨੇਂ ਇਸ ਘਟਨਾ ਨੂੰ ਅੰਜਾਮ ਦਿੰਦੇ ਸੀ ਇਹ ਚੋਰੀ ਕਰਨ ਵਾਲਾ ਕਾਫੀ ਵੱਡਾ ਗਰੋ ਹੈ ਜੋ ਪੰਜਾਬ ਦੇ ਵਿੱਚ ਹੁਸ਼ਿਆਰਪੁਰ,ਗੁਰਦਾਸਪੁਰ,ਜਲੰਧਰ,ਫਿਰੋਜ਼ਪੁਰ, ਜੀਂਦ,ਕਰਨਾਲ ਵਿੱਚ ਇਸ ਗ੍ਰੋਹ ਦੇ ਹੋਰ ਲੋਕਾਂ ਨੇਂ ਚੋਰੀਆਂ ਕੀਤੀਆਂ ਹਨ ਇਸ ਲੋਕ ਇੰਨੇ ਸ਼ਾਤਰ ਹਨ ਕੀ ਪਹਿਲਾ ਤੋ ਇਲਾਕੇ ਦੀ ਰੇਕੀ ਕਰਦੇ ਹਨ ਜਿਵੇ ਕਈ ਗੁਬਾਰੇ ਵੇਚਣ ਵਾਲੇ ਬਣਕੇ ਪੂਰੀ ਰੇਕੀ ਕਰਕੇ ਵਾਰਦਾਤ ਨੂੰ ਅੰਜਾਮ ਦਿਨੇ ਹਨ ਬਠਿੰਡਾ ਪੁਲਿਸ ਨੇ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨਾਂ ਵਿੱਚ ਇੱਕ ਸੁਨਿਆਰਾ ਵੀ ਹੈ ਜਿਸ ਨੇ ਇਹ ਚਾਂਦੀ ਦੇ ਗਹਿਣੇ ਖਰੀਦੇ ਸਨ ਔਰ ਇਸ ਸੁਨਹਿਰੇ ਨੇ ਇਹਨਾਂ ਗਹਿਣਿਆਂ ਨੂੰ ਪਿਗਲਾ ਕੇ ਚਾਂਦੀ ਦੀਆਂ ਇੱਟਾਂ ਬਣਾ ਲਈਆਂ ਸਨ। ਫਿਲਹਾਲ ਪੁਲਿਸ ਨੇ ਚਾਰ ਲੋਕ ਫੜੇ ਹਨ ਜਦ ਕਿ 10 ਲੋਕ ਪੁਲਿਸ ਦੀ ਪਕੜ ਤੋਂ ਬਾਹਰ ਹਨ। ਇਸ ਪੂਰੇ ਮਾਮਲੇ te ਬਠਿੰਡਾ ਪੁਲਿਸ ਦੇ SSP ਬਠਿੰਡਾ ਜੋਤੀ ਯਾਦਵ ਨੇ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੱਤੀ ਪ੍ਰੈਸ ਕਾਨਫਰੰਸ ਡਾਕਟਰ ਜੋਯਤੀ ਯਾਦਵ ਬੈਂਸ ਐਸਐਸਪੀ ਬਠਿੰਡਾ。
0
0
Report

हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|

नामधारी संप्रदा के बाबा ठाकुर दिन दलीप सिंह भगौड़ा घोषित, गिरफ्तारी वारंट जारी

Sahibzada Ajit Singh Nagar, Punjab:ਨਾਮਧਾਰੀ ਸੰਪ੍ਰਦਾ ਦਾ ਬਾਬਾ ਠਾਕੁਰ ਦਲੀਪ ਸਿੰਘ ਭਗੌੜਾ ਕਰਾਰ ਨਾਮਧਾਰੀ ਸੰਪ੍ਰਦਾ ਦੀ ਮਾਤਾ ਚੰਦ ਕੌਰ ਦੀ ਹੱਤਿਆ ਦੇ ਮਾਮਲੇ 'ਚ ਸੀ. ਬੀ. ਆਈ. ਵੱਲੋਂ ਨਾਮਜ਼ਦ ਕੀਤੇ ਗਏ ਠਾਕੁਰ ਦਲੀਪ ਸਿੰਘ ਨੂੰ ਸੀ. ਬੀ. ਆਈ. ਦੇ ਵਿਸ਼ੇਸ਼ ਜੱਜ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਵੱਲੋਂ ਪੇਸ਼ ਨਾ ਹੋਣ 'ਤੇ ਭਗੌੜਾ ਕਰਾਰ ਦੇ ਦਿੱਤਾ ਗਿਆ ਹੈ। ਅਦਾਲਤ ਵੱਲੋਂ ਉਸ ਨੂੰ ਪਹਿਲਾਂ 8 ਅਪ੍ਰੈਲ ਅਤੇ ਮੁੜ 15 ਅਪ੍ਰੈਲ ਤੱਕ ਅਦਾਲਤ 'ਚ ਪੇਸ਼ ਹੋਣ ਦਾ ਆਖ਼ਰੀ ਮੌਕਾ ਦਿੱਤਾ ਗਿਆ ਸੀ । ਸੀ. ਬੀ. ਆਈ. ਵੱਲੋਂ ਇਸ ਸਬੰਧੀ ਪਬਲਿਕ ਨੋਟਿਸ ਵੀ ਕੱਢਵਾਇਆ ਗਿਆ ਸੀ。 ਅਦਾਲਤ ਨੇ ਆਪਣੇ ਹੁਕਮਾਂ 'ਚ ਕਿਹਾ ਕਿ ਰਿਕਾਰਡ ਦੀ ਘੋਖ ਕਰਨ ਤੋਂ ਪਤਾ ਲੱਗਦਾ ਹੈ ਕਿ 4 ਦਸੰਬਰ 2015 ਨੂੰ ਇਕ ਕਾਰ 'ਚ ਹੋਏ ਬੰਬ ਧਮਾਕੇ ਸਬੰਧੀ ਤੁਰੰਤ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਜਾਂਚ ਦੌਰਾਨ ਮੁਲਜ਼ਮ ਨੰਬਰ 7 ਠਾਕੁਰ ਦਲੀਪ ਸਿੰਖ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ, ਉਹ ਕਥਿਤ ਤੌਰ 'ਤੇ ਵਿਦੇਸ਼ ਭੱਜ ਗਿਆ ਸੀ। 13 ਮਈ 2021 ਨੂੰ ਉਸ ਵਿਰੁੱਧ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ, ਜੋ ਕਿ ਭਾਰਤ 'ਚ ਉਸ ਦੀ ਗੈਰ-ਮੌਜੂਦਗੀ ਕਾਰਨ ਲਾਗੂ ਨਹੀਂ ਹੋ ਸਕੇ。
0
0
Report

मोगा के वार्ड 9 में इंटरलॉक टाइलें लगने से सड़क सुधार को लेकर निवासियों की माँग तेज

Moga, Punjab:ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਖਾਸ ਪ੍ਰੋਗਰਾਮ ਸਾਡਾ ਹੱਕ ਵਿੱਚ ਅੱਜ ਮੋਗਾ ਦੇ ਵਾਰਡ ਨੰਬਰ 9 ਗਲੀ ਨੰਬਰ 5 ਸਥਿਤ ਸ਼ਹੀਦ ਭਗਤ ਸਿੰਘ ਨਗਰ ਵਿਖੇ ਲੱਗਣ ਜਾ ਰਹੀ ਇੰਟਰਲੋਕ ਟਾਈਲਾਂ ਨੂੰ ਲੈ ਕੇ ਵਾਰਡ ਵਾਸੀਆਂ ਨੇ ਜਿਤਾਇਆ ਰੋਸ਼ । ਸਾਬਕਾ ਕੌਂਸਲਰ ਅਤੇ ਮੌਜੂਦਾ ਮਾਰਕੀਟ ਕਮੇਟੀ ਦੇ ਚੇਅਰਮੈਨ ਹੋਏ ਆਮੋ ਸਾਹਮਣੇ । ਸਾਬਕਾ ਕੌਂਸਲਰ ਨਰਿੰਦਰਪਾਲ ਸਿੱਧੂ ਦਾ ਕਹਿਣਾ ਹੈ ਕਿ ਕੁਝ ਸਾਲ ਪਹਿਲਾਂ ਬਣੀ ਸੜਕ ਨੂੰ ਦੁਬਾਰਾ ਪੱਟ ਕੇ ਇਸ ਤੇ ਇੰਟਰਲੋਕ ਟਾਈਲਾਂ ਲਗਾਈਆਂ ਜਾ ਰਹੀਆਂ ਹਨ ਉਹਨਾਂ ਕਿਹਾ ਕਿ ਇਸ ਨਾਲ ਸਾਡੇ ਟੈਕਸ ਦੀ ਦੁਰਵਰਤੋਂ ਹੋ ਰਹੀ ਆ ਉਹਨਾਂ ਕਿਹਾ ਕਿ ਇਹ ਸੜਕ ਬਿਲਕੁਲ ਨਹੀਂ ਬੰਨਣ ਦਿੱਤੀ ਜਾਵੇਗੀ । ਕਵਰੇਜ ਦੌਰਾਨ ਮੌਕੇ ਤੇ ਪਹੁੰਚੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਜਿੰਦਰ ਸਿੰਘ ਰੋਡੇ ਅਤੇ ਉਹਨਾਂ ਦੀ ਕੌਂਸਲਰ ਪਤਨੀ ਸਰਬਜੀਤ ਕੌਰ ਰੋਡੇ ਨੇ ਕਿਹਾ ਕਿ ਲੋਕਾਂ ਦੀ ਮੰਗ ਸੀ ਕਿ ਸੜਕ ਨੂੰ ਪੱਟ ਕੇ ਨਵੀਂ ਸੜਕ ਬਣਾਈ ਜਾਵੇ ਜਿਸ ਦੇ ਤਹਿਤ ਹੀ ਅਸੀਂ ਇੰਟਰਲੋਕ ਟਾਈਲਾਂ ਲਗਵਾ ਰਹੇ ਹਾਂ । ਉਹਨਾਂ ਕਿਹਾ ਕਿ ਸੜਕ ਦੀ ਹਾਲਾਤ ਕਾਫੀ ਮਾੜੇ ਹੋ ਗਏ ਸਨ ਜਿਸ ਕਾਰਨ ਇੰਟਰਲੋਕ ਟਾਈਲਾਂ ਲਗਵਾਈਆਂ ਜਾ ਰਹੀਆਂ ਹਨ。
0
0
Report
Advertisement

फरीदकोट में एएसआई सरबजीत कौर के पोती के साथ क्रूरता, केस दर्ज

Kot Kapura, Punjab:एंकर फरीदकोट में अपनी पोती के साथ क्रूरता करने के मामले में आरोपी एएसआई सरबजीत कौर के खिलाफ पुलिस ने जुवेनाइल जस्टिस एक्ट की धारा 75 के तहत कार्रवाई कर दी है और डीडीआर दर्ज कर उसे कार्रवाई के कोर्ट में जुवेनाइल जस्टिस बोर्ड को भेज दिया है। इस मामले में पुलिस की कार्रवाई के बाद चाइल्ड वेलफेयर कमेटी ने पूरे प्रकरण की जांच की थी। जांच रिपोर्ट के आधार पर कमेटी ने आरोपी एएसआई के खिलाफ कानूनी कार्रवाई की सिफारिश की, जिसके बाद पुलिस ने यह कदम उठाया। अब आरोपी के खिलाफ जुवेनाइल जस्टिस एक्ट के तहत केस चलेगा। गौरतलब है कि थाना सदर फरीदकोट में तैनात महिला एएसआई सरबजीत कौर ने अपनी 5 वर्षीय पोती के हाथ-पैर बांधकर उसे घर के गेट से बांध दिया था। इस घटना का वीडियो सोशल मीडिया पर वायरल होने के बाद मामला सामने आया था। मामले की गंभीरता को देखते हुए वरिष्ठ पुलिस अधिकारियों ने तुरंत कार्रवाई करते हुए आरोपी को सस्पेंड कर दिया था और चाइल्ड वेलफेयर कमेटी को पत्र लिखा था। इस संबंध में डीएसपी तरलोचन सिंह ने बताया कि आरोपी एएसआई को सस्पेंड करने के साथ-साथ उसके खिलाफ विभागीय जांच भी जारी है। चाइल्ड वेलफेयर कमेटी की रिपोर्ट के आधार पर जुवेनाइल जस्टिस एक्ट की धारा 75 के तहत डीडीआर दर्ज कर आगे की कार्रवाई के लिए अदालत में भेज दिया गया है। Byte तरलोचन सिंह डीएसपी
0
0
Report

ED ने Ludhiana के मंत्री संजीव अरोड़ा के घर पर छापेमारी शुरू की

Ludhiana, Punjab:ਲੁਧਿਆਣਾ ਮੰਤਰੀ ਸੰਜੀਵ ਅਰੋੜਾ ਦੇ ਘਰ ਸਵੇਰੇ ਸਵੇਰੇ ਜਾਂਚ ਏਜੰਸੀ ਈਡੀ ਨੇ ਕੀਤੀ ਛਾਪੇਮਾਰੀ ਪੁਰਾਣੇ ਮਾਮਲੇ ਦੇ ਵਿੱਚ ਸੂਤਰਾਂ ਅਨੁਸਾਰ ਹੋ ਰਹੀ ਹੈ ਕਾਰਵਾਈ ਲੁਧਿਆਣਾ ਵਿੱਚ ਕੈਬਨਟ ਮੰਤਰੀ ਸੰਜੀਵ ਅਰੋੜਾ ਅਤੇ ਉਹਨਾਂ ਦੀ ਕਰੀਬੀ ਸਾਥੀਆਂ ਤੇ ਸਵੇਰੇ ਸਵੇਰੇ ਕੇਂਦਰੀ ਜਾਂ ਏਜੰਸੀ ਈਡੀ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਮੀਡੀ ਜਾਣਕਾਰੀ ਅਨੁਸਾਰ ਇੱਕ ਪੁਰਾਣੇ ਮਾਮਲੇ ਦੇ ਵਿੱਚ ਇਹ ਕਾਰਵਾਈ ਕੀਤੀ ਗਈ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਕਾਰਵਾਈ ਤੁਹਾਡੀ ਮਹਾਦேਵ ਐਪ ਮਾਮਲੇ ਦੇ ਵਿੱਚ ਹੋਈ ਹੈ। ਲੇਕਿਨ ਹਲੇ ਤੱਕ ਅਧਿਕਾਰਿਕ ਤੌਰ ਤੇ ਕਿਸੇ ਵੱਲੋਂ ਪੁਸ਼ਟੀ ਨਹੀਂ ਕੀਤੀ ਇਸ ਮਾਮਲੇ ਦੇ ਵਿੱਚ ਜਲੰਧਰ ਅਤੇ ਲੁਧਿਆਣਾ ਦੇ ਵਿੱਚ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਗਈ
0
0
Report
Advertisement

पठानकोट में नशे के खिलाफ पैदल मार्च, गवर्नर कटारिया ने जगाई जागरूकता

Pathankot, Punjab:पंजाब के गवर्नर गुलाब चंद कटारिया द्वारा पठानकोट में नशे के खिलाफ एक बड़ा प्रयास किया गया। इस मौके पर उन्होंने शहर में पैदल यात्रा निकालकर लोगों को नशे के खतरों के प्रति जागरूक किया। इस यात्रा में बड़ी संख्या में युवा, सामाजिक संगठन और प्रशासनिक अधिकारी भी शामिल हुए। गवर्नर कटारिया ने अपने संबोधन के दौरान कहा कि पंजाब में नशा एक गंभीर समस्या बन चुकी है, जिससे हमारी नई पीढ़ी बुरी तरह प्रभावित हो रही है। उन्होंने युवाओं से अपील की कि वे नशे से दूर रहें और अपने परिवार तथा समाज को भी इस बुराई से बचाने के लिए आगे आएं। उन्होंने कहा कि जब तक नशा विरोधी अभियान लोगों का अपना अभियान नहीं बनता, तब तक इस समस्या का पूरी तरह समाधान संभव नहीं है। हर व्यक्ति को अपनी जिम्मेदारी समझनी होगी और नशे के खिलाफ एकजुट होकर लड़ना होगा। इस दौरान गवर्नर ने कहा कि सरकार द्वारा नशे को रोकने के लिए कई कदम उठाए जा रहे हैं, लेकिन लोगों के सहयोग के बिना यह अभियान सफल नहीं हो सकता। उन्होंने युवाओं को खेलों और शिक्षा की ओर ध्यान देने के लिए प्रेरित किया। यह पैदल यात्रा लोगों में जागरूकता पैदा करने की दिशा में एक महत्वपूर्ण कदम साबित हो रही है और इससे नशे के खिलाफ एक मजबूत संदेश जा रहा है।
0
0
Report

दिल्ली, पंजाब और बंगाल में लोकतंत्र के खिलाफ डराने-धमकाने के आरोप

Chandigarh, Chandigarh:हम लोकतंत्र का गला काटते हुए देख रहे हैं आम आदमीं पार्टी को BJP दबाने मे लगी है दिल्ली में केस बनाये हमारे कनवीनर और बड़े छोटे नेताओं के डराया धमकाया गया डराने की राजनीति बंगाल में चल रही हैं DGP बदला दिया गया पहले हमारे सांसद अशोक मितल के यहाँ रेड हुई अब सजीव अरोड़ा के घर पर रेड चल रही है, अब भी दागी हो गये BJP चुनाव की तैयारी कर रही है BJP को पंजाब में 117 बंदे नहीं मिल रहे, डरा कर अपनी ओर करना चाहते हैं अगर कोई इनके आगे झुक गया तो BJP की वाशिंग मशीन में धूल कर साफ हो जाता है विहार के मुख्यमंत्री सम्राट चौधरी पर शिक्षा और उम्र को लेकर आरोप लग रहे हैं BJP को पंजाब में एक और सीट आती है यहाँ पर BJP का कैडर नहीं है BJP पंजाब में अन्य पार्टियों के लोगो को सपोर्ट कर रहा है, कांग्रेस के नेताओं की भरमार है BJP पंजाब में कांग्रेस का BJP विंग अलग से बना हुआ है हम विश्व गुरु बनने चले थे, अब विश्व चेले बन गये लगभग 90 प्रतिशत नेताओं को BJP ने जेल दिखा कर डराया
0
0
Report
Advertisement

सलतनपुर लोधी दाना मंडी में खरीद व्यवस्था धीमी, किसानों की चिंता बढ़ी

Kapurthala, Punjab:**ਸੁਲਤਾਨਪੁਰ ਲੋਧੀ ਦੀ ਦਾਣਾ ਮੰਡੀ ਦੀ ਗਰਾਊਂਡ ਰਿਪੋਰਟ: ਪ੍ਰਬੰਧਾਂ ਦੀ ਕਮੀ ਨੇ ਵਧਾਈ ਕਿਸਾਨਾਂ ਦੀ ਚਿੰਤਾ** ਸੁਲਤਾਨਪੁਰ ਲੋਧੀ ਦੀ ਦਾਣਾ ਮੰਡੀ ਵਿੱਚ ਇਸ ਸਮੇਂ ਹਾਲਾਤ ਕਾਫੀ ਚਿੰਤਾਜਨਕ ਬਣੇ ਹੋਏ ਹਨ। ਖਰੀਦ ਪ੍ਰਬੰਧਨ ਦੀ ਕਮੀ ਕਾਰਨ ਜਿੱਥੇ ਕਿਸਾਨ ਪਰੇਸ਼ਾਨ ਹਨ, ਉੱਥੇ ਆੜਤੀ ਵੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਮੰਡੀ ਵਿੱਚ ਪਰਚੇਜ਼ ਲਗਭਗ ਜੀਰੋ ਦੇ ਬਰਾਬਰ ਹੈ, ਜਿਸ ਕਾਰਨ ਅਨਾਜ ਦੀਆਂ ਬੋਰੀਆਂ ਦੇ ਅੰਬਾਰ ਲੱਗਦੇ ਜਾ ਰਹੇ ਹਨ। ਮੰਡੀ ਵਿੱਚ ਪਹੁੰਚ ਰਹੀ ਫਸਲ ਦੀ ਉਚਿਤ ਸਮੇਂ 'ਤੇ ਖਰੀਦ ਨਾ ਹੋਣ ਕਾਰਨ ਕਿਸਾਨਾਂ ਦੀ ਚਿੰਤਾ ਵਧਦੀ ਜਾ ਰਹੀ ਹੈ। ਬੋਰੀਆਂ ਖੁੱਲ੍ਹੇ ਅਸਮਾਨ ਹੇਠਾਂ ਪਈਆਂ ਹਨ ਅਤੇ ਮੌਸਮ ਵੀ ਕਿਸਾਨਾਂ ਦੇ ਹੱਕ ਵਿੱਚ ਨਹੀਂ ਦਿਖਾਈ ਦੇ ਰਿਹਾ। ਅਸਮਾਨ ਵਿੱਚ ਛਾਏ ਕਾਲੇ ਬੱਦਲ ਮੀਂਹ ਦੀ ਸੰਭਾਵਨਾ ਨੂੰ ਵਧਾ ਰਹੇ ਹਨ, ਜਿਸ ਨਾਲ ਕਿਸਾਨਾਂ ਨੂੰ ਫਸਲ ਖਰਾਬ ਹੋਣ ਦਾ ਡਰ ਸਤਾ ਰਿਹਾ ਹੈ。 ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਪਹਿਲਾਂ ਹੀ ਝਾੜ ਘੱਟ ਨਿਕਲਿਆ ਹੈ, ਉੱਪਰੋਂ ਜੇਕਰ ਮੀਂਹ ਪੈ ਗਿਆ ਤਾਂ ਉਹਨਾਂ ਨੂੰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਤੁਰੰਤ ਖਰੀਦ ਪ੍ਰਕਿਰਿਆ ਨੂੰ teਜ਼ ਕੀਤਾ ਜਾਵੇ ਤਾਂ ਜੋ ਮੰਡੀ ਵਿੱਚ ਪਈ ਫਸਲ ਨੂੰ ਸਮੇਂ ਸਿਰ ਉਠਾਇਆ ਜਾ ਸਕੇ。 ਆੜਤੀਆਂ ਨੇ ਵੀ ਦੱਸਿਆ ਕਿ ਖਰੀਦ ਦੀ ਰਫ਼ਤਾਰ ਬਹੁਤ ਹੀ ਧੀਮੀ ਹੈ, ਜਿਸ ਨਾਲ ਮੰਡੀ ਵਿੱਚ ਜਾਮ ਵਰਗੇ ਹਾਲਾਤ ਬਣ ਰਹੇ ਹਨ। ਜੇਕਰ ਜਲਦੀ ਪ੍ਰਬੰਧ ਨਾ ਕੀਤੇ ਗਏ ਤਾਂ ਹਾਲਾਤ ਹੋਰ ਵੀ ਬੇਕਾਬੂ ਹੋ ਸਕਦੇ ਹਨ। ਇਸ ਸਾਰੀ ਸਥਿਤੀ ਨੇ ਇਕ ਵਾਰ ਫਿਰ ਪ੍ਰਸ਼ਾਸਨ ਦੇ ਪ੍ਰਬੰਧਾਂ 'ਤੇ ਸਵਾਲ ਖੜੇ ਕਰ ਦਿੱਤੇ ਹਨ। ਹੁਣ ਦੇਖਣਾ ਇਹ ਹੈ ਕਿ ਸੰਬੰਧਿਤ ਵਿਭਾਗ ਕਦੋਂ ਜਾਗਦਾ ਹੈ ਅਤੇ ਕਿਸਾਨਾਂ ਨੂੰ ਇਸ ਸੰਕਟ ਤੋਂ ਕਿਵੇਂ ਬਚਾਉਂਦਾ ਹੈ。
0
0
Report

पंजाब किसान संगठनों ने सरकार से तीन दिन का समय माँगा, रेल रोको आंदोलन टला

Ludhiana, Punjab:ਅੱਜ ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਵੱਲੋਂ 12 ਤੋਂ ਤਿੰਨ ਰੇਲਾਂ ਰੋਕੀਆਂ ਜਾਣੀਆਂ ਸੀ ਪੰਜਾਬ ਸਰਕਾਰ ਨੇ ਕਿਸਾਨ ਜਥੇਬੰਦੀਆਂ ਤੋਂ ਤਿੰਨ ਦਿਨ ਦਾ ਮੰਗਿਆ ਸਮਾਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਅੱਜ ਰੇਲ ਰੋਕੋ ਦਾ ਪ੍ਰੋਗਰਾਮ ਕੀਤਾ ਗਿਆ ਮੁਅਤਲ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਅੱਜ ਸਾਡੇ ਵੱਲੋਂ ਰੇਲ ਰੋਕੋ ਅੰਦੋਲਨ ਕੀਤਾ ਜਾਣा ਸੀ ਪਰ ਪੰਜਾਬ ਸਰਕਾਰ ਦੇ ਵੱਲੋਂ ਸਾਡੇ ਕੋਲੋਂ ਤਿੰਨ ਦਿਨ ਦਾ ਸਮਾਂ ਮੰਗਿਆ ਹੈ , ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਕੈਬਨਟ ਮੀਟਿੰਗ ਵੀ ਹੈ , ਅਸੀਂ ਪੰਜਾਬ ਸਰਕਾਰ ਨੂੰ ਤਿੰਨ ਦਿਨ ਦਾ ਸਮਾਂ ਵੀ ਦੇ ਦਿੱਤਾ, ਉਹਨਾਂ ਨੇ ਕਿਹਾ ਕਿ ਪਿਛਲੇ 10 15 ਦਿਨ ਤੋਂ ਲਗਾਤਾਰ ਪੂਰੇ ਪੰਜਾਬ ਭਰ ਦੇ ਵਿੱਚ ਕਿਸਾਨ ਮੰਡੀਆਂ ਦੇ ਵਿੱਚ ਹੋ ਰਹੇ ਹਨ ਖੱਜਲ ਖੁਆਰ ਜਿਸ ਤੇ ਪਿੱਛੇ ਪੰਜਾਬ ਸਰਕਾਰ ਅਤੇ ਅਰਵਿੰਦ ਕੇਜਰੀਵਾਲ ਜਿੰਮੇਦਾਰ ਹੈ।
0
0
Report
Advertisement

पंजाब सरकार की जाति प्रमाणपत्र योजना से महिलाएं सुबह छह बजे से कतार में

Batala, Punjab:ਪੰਜਾਬ ਸਰਕਾਰ ਵੱਲੋਂ ਔਰਤਾਂ ਲਈ ਚਲਾਈ ਮੁਹਿੰਮ ਦਾ ਅਸਰ ਹੁਣ ਸਾਂਝ ਕੇਂਦਰਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਔਰਤਾਂ ਸੁਬੈ 6 ਵਜੇ ਹੀ ਆ ਕੇ ਲਾਈਨ ਵਿੱਚ ਲੱਗ ਰਹੀਆਂ ਨੇ ਤੇ ਆਪਣੇ ਜਾਤੀ ਸਰਟੀਫਿਕੇਟ ਬਣਵਾ ਰਹੀਆਂ ਨੇ ਗੱਲਬਾਤ ਦੌਰਾਨ ਔਰਤਾਂ ਨੇ ਕਿਹਾ ਕਿ ਅਸੀਂ ਆਪਣੇ ਜਾਤੀ ਸਰਟੀਫਿਕੇਟ ਬਣਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੁਬਹ 6 ਵਜੇ ਹੀ ਆ ਕੇ ਲਾਈਨ ਵਿੱਚ ਲੱਗ ਰਹੇ ਆ ਪਿਛਲੇ ਕਈ ਦਿਨਾਂ ਤੋਂ ਅਸੀਂ ਕੋਸ਼ਿਸ਼ ਕਰ ਰਹੇ ਹਂ ਕਿ ਸਾਡਾ ਜਾਤੀ ਸਰਟੀਫਿਕੇਟ ਬਣ ਜਾਵੇ ਪਰ ਰਸ਼ ਬਹੁਤ ਜਿਆਦਾ ਹੁੰਦਾ ਹੈ ਟੋਕਨ ਵੰਡੇ ਜਾਂਦੇ ਨੇ ਔਰ ਸਾਂਝ ਕੇਂਦਰ 9 ਵਜੇ ਖੁੱਲਦਾ ਹੈ ਫਿਰ ਵੀ ਸਾਡੇ ਸਰਟੀਫਿਕੇਟ ਨਹੀਂ ਬਣ ਰਹੇ ਪੰਜਾਬ ਸਰਕਾਰ ਵੱਲੋਂ ਜੋ ਸਕੀਮ ਸ਼ੁਰੂ ਕੀਤੀ ਹੈ ਉਸ ਦਾ ਲਾਭ ਸnous ਤਦ ਹੀ ਮਿਲ ਸਕਦਾ ਹੈ ਜੇਕਰ ਸਾਡੇ ਕੋਲ ਜਾਤੀ ਸਰਟੀਫਿਕੇਟ ਹੋਵੇਗਾ ਦੂਸਰੇ ਪਾਸੇ ਇਸ ਮਸਲੇ ਤੇ ਜਦੋਂ ਤਹਿਸੀਲਦਾਰ ਬਟਾਲਾ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਸਾਡੇ ਕੋਲ 2500 ਦੇ ਕਰੀਬ ਜਾਤੀ ਸਰਟੀਫਿਕੇਟ ਪੈਂਡਿੰਗ ਹੈ ਰੋਜ਼ਾਨਾ ਅਸੀਂ 100 ਤੋਂ ਵੱਧ ਸਰਟੀਫਿਕੇਟ ਬਣਾ ਕੇ ਵੀ ਦੇ ਰਹੇ ਸਰਟੀਫਿਕੇਟ ਬਣਵਾਉਣ ਵਾਲਿਆਂ ਦੀ ਗਿਣਤੀ ਬਹੁਤ ਜਿਆਦੀ ਹੈ ਰੋਜ਼ਾਨਾ 200 ਤੋਂ ਵੱਧ ਔਰਤਾਂ ਸਰਟੀਫਿਕੇਟ ਅਪਲਾਈ ਕਰ ਰਹੀਆਂ ਨੇ ਅਸੀਂ ਕੋਸ਼ਿਸ਼ ਕਰ ਰਹੇ ਹਂ ਕਿ ਕਿਸੇ ਨੂੰ ਕੋਈ ਤੰਗੀ ਨਾ ਆਵੇ ਨਾਲ ਦੀ ਨਾਲ ਸਰਟੀਫਿਕੇਟ ਜਾਰੀ ਹੁੰਦੇ ਰਹਿਣ
0
0
Report

ऊना के कैफे किचन में आग, फायर टीम ने काबू पाया

Una, Himachal Pradesh:ऊना में हिमाचल प्रदेश के जिला ऊना में हमीरपुर रोड पर स्थित एक कैफे की किचन में अचानक आग लग गई। यह आगजनी की घटना आज सुबह हुई। फायर विभाग को सूचना मिलते ही तुरंत विभाग की टीम मौके पर पहुंची और कैफे की किचन में लगी आग को फायर विभाग की टीम ने मशक्कत करने के बाद आग पर काबू पाया। आगजनी की इस घटना में कोई जानी नुकसान नहीं हुआ है लेकिन कैफे की किचन का भारी नुकसान हुआ है, जानकारी के मुताबिक नुकसान काफी ज्यादा हुआ है जिसका आकलन किया जा रहा है। आग लगने के कारणों का अभी तक पता नहीं चल सका है। फायर विभाग के अधिकारी ने जानकारी देते हुए बताया कि उन्हें अर्ली मॉर्निंग में आग लगने की सूचना मिली थी जिसके बाद फायर विभाग की टीम तुरंत मौके पर पहुंची और कैफे की किचन में लगी आग पर टीम ने कड़ी मशक्कत करने के बाद आग पर काबू पाया है। आगजनी की इस घटना में किचन जल गया है हालांकि इस घटना में कोई ज्ञानी नुकसान नहीं हुआ है।
0
0
Report

ICE हिरासत में भारतीय मूल महिला पर भोजन-पीना-दवा नहीं दिए जाने के आरोप सामने

Noida, Uttar Pradesh:भारतीय मूल की 53 वर्षीय महिला मीनू बत्रा को मार्च में ICE ने हिरासत में लिया था. उनका आरोप है कि हिरासत में लेने के बाद उन्हें खाना, पानी और दवाइयों भी नहीं दी गईं, जिसकी वजह से उनकी तबीयत और बिगड़ गई. उन्हें सांस की समस्या होने की वजह से उनकी आवाज भी चली गई है. अमेरिका के टेक्सास राज्य में इमिग्रेशन एंड कस्टम्स एनफोर्समेंट (ICE) ने उन्हें पकड़ा था. मीनू का आरोप है कि हिरासत में लेने के बाद उनके साथ जो व्यवहार किया गया. उसकी वजह से वो बहुत परेशान हुईं. अदालत में interpreter का काम करने वाली मीनू की उम्र 53 साल है. हिरासत में लेने के बाद उन्हें 24 घंटे तक न तो कुछ खाने को दिया गया और न ही पानी पीने को दिया गया. कुछ शारीरिक समस्याओं की वजह से वो जो दवाइयां लेती थीं. कई दिनों तक उन्हें वो दवाइयां भी नहीं दी गईं. मीनू बत्रा को 17 मार्च को हार्लिंगन इंटरनेशनल एयरपोर्ट पर उस समय हिरासत में लिया गया. जब वह काम के सिलसिले में मिल्वॉकी जा रही تھیں. वह अभी भी रेमंडविले के एल वैले डिटेंशन सेंटर में हिरासत में हैं. मीडिया रिपोर्ट्स के मुताबिक, एक ‘हैबियस कॉर्पस’ याचिका में उन्होंने यह भी आरोप लगाया कि अधिकारियों ने उन्हें हथकड़ी पहनाकर फोटो क्लिक के लिए मजबूर किया. मीनू बत्रा ने बताया कि यह बहुत अजीब लग रहा है.
0
0
Report
Advertisement
Advertisement
Back to top