Become a News Creator

Your local stories, Your voice

Follow us on
Download App fromplay-storeapp-store
Advertisement
Back
Barnala148101

बरनाला में निजी बस खेतों में पलटी, 15 यात्री घायल; ड्राइवर की लापरवाही पर आरोप

DSDEVINDER SHARMA
Jan 22, 2026 09:24:14
Barnala, Punjab
बरनाला में बड़ा सड़क हादसा: खेतों में एक प्राइवेट बस पलटी और यात्रियों से भरी बस घायल हुए. हादसे की वजह बस ड्राइवर की लापरवाही बताई जा रही है; 15 यात्री घायल, नर्सिंग कॉलेज और स्कूल के कई स्टूडेंट घायल. बरनाला जिले के महल खुर्द गांव की घटना है. घायलों को महल कलां हॉस्पिटल ले जाया गया; 2 को भर्ती के लिए रेफर किया गया. घायल यात्रियों ने कहा कि ड्राइवर ने पहले पेड़ से टकराने की कोशिश की, फिर बस खेतों में पलट गई. इस हादसे का मुख्य कारण ड्राइवर की लापरवाही बताई जा रही है; ड्राइवर नशे में था या आंखों से दिखाई नहीं दे रहा था, जिसके कारण यह हादसा हुआ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
RBRohit Bansal
Jan 22, 2026 11:07:16
Chandigarh, Chandigarh:ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਸੀਨੀਅਰ ਸੈਕੰਡਰੀ ਸਕੂਲ ਮੁਰਾਦਪੁਰਾ ਜਿਲਾ ਅੰਮ੍ਰਿਤਸਰ ਦੀ ਪ੍ਰਿੰਸੀਪਲ ਰੇਖਾ ਮਹਾਜਨ ਨੂੰ ਸਸਪੈਂਡ ਕਰਨ ਦੇ ਨਿਰਦੇਸ਼ ਪ੍ਰਿੰਸੀਪਲ ਰੇਖਾ ਮਹਾਜਨ ਵੱਲੋਂ DPE ਅਧਿਆਪਕ ਜੋਰਇੰਦਰ ਸਿੰਘ ਖਿਲਾਫ ਵਰਤੀ ਗਈ ਜਾਤੀ ਸੂਚਕ ਸ਼ਬਦਾਵਲੀ ਵਿਭਾਗ ਵੱਲੋਂ ਗਠਿਤ ਦੋ ਮੈਂਬਰੀ ਕਮੇਟੀ ਵਿੱਚ ਵੀ ਰੇਖਾ ਮਹਾਜਨ ਪਾਈ ਗਈ ਸੀ ਦੋਸ਼ੀ ਸਿੱਖਿਆ ਵਿਭਾਗ ਦੇ ਸਕੱਤਰ ਨੂੰ ਤੁਰੰਤ ਕਾਰਵਾਈ ਕਰਨ ਦੇ ਦਿੱਤੇ ਨਿਰਦੇਸ਼ 29 ਜਨਵਰੀ ਨੂੰ ਕੇਸ ਸਬੰਧੀ ਡਾਇਰੈਕਟਰ ਸੈਕੰਡਰੀ ਸਿੱਖਿਆ ਵਿਭਾਗ ਤੋਂ ਤੋਂ ਨਿੱਜੀ ਪੇਸ਼ੀ ਦੌਰਾਨ ਮੰਗੀ ਰਿਪੋਰਟ ਕੇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨ ਦੇ ਚੇਅਰਮੈਨ ਜਸਵਿਰ ਸਿੰਘ ਗੜੀ ਨੇ ਕਿਹਾ ਕਿ ਇਸ ਕੇਸ ਸਬੰਧੀ ਦੋ ਤਰੀਕਾਂ ਤੇ ਸੁਣਵਈ ਕਮਿਸ਼ਨ ਕੋਰਟ ਵਿੱਚ ਹੋਈ ਹੈ। ਮੁਢਲੀ ਜਾਂਚ ਦੌਰਾਨ ਹੀ ਪ੍ਰਿੰਸੀਪਲ ਰੇਖਾ ਮਹਾਜਨ ਦੋਸ਼ੀ ਪਾਈ ਗਈ ਸੀ ਲੇਕਿਨ ਵਿਭਾਗੀ ਜਾਂਚ ਵਿੱਚ ਸਿੱਧ ਹੋ ਚੁੱਕਾ ਹੈ ਕਿ ਪ੍ਰਿੰਸੀਪਲ ਰੇਖਾ ਮਹਾਜਨ ਆਦਤਨ ਦੋਸ਼ੀ ਹੈ, ਇਸ ਲਈ ਵਿਭਾਗੀ ਕਾਰਵਾਈ ਲਈ ਲਿਖਿਆ ਗਿਆ ਹੈ! ਅਗਲੀਆਂ ਤਰੀਕਾਂ ਵਿੱਚ ਸੁਣਵਾਈ ਜਾਰੀ ਰਹੇਗੀ ਅਤੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਐਕਟ 1989 ਦੀ ਕਨੂੰਨੀ ਕਾਰਵਾਈ ਲਈ ਵੀ ਪੁਲਿਸ ਵਿਭਾਗ ਨੂੰ ਪਾਬੰਦ ਕੀਤਾ ਜਾਵੇਗਾ। ਕਮਿਸ਼ਨ ਦੇ ਚੇਅਰਮੈਨ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਾਨੂੰਨੀ ਦਾਇਰੇ ਦੀ ਪਾਲਣਾ ਕਰਨ। ਸਮੁੱਚੇ ਸਮਾਜ ਵਿੱਚ ਜਾਤੀ ਧਰਮ ਨਸਲ ਦੇ ਵਿਤਕਰੇ ਤੋਂ ਉੱਪਰ ਉੱਠਕੇ ਸਾਰੀਆਂ ਜਾਤਾਂ ਬਿਰਾਦਰੀਆਂ ਦੇ ਲੋਕਾਂ ਨਾਲ ਪ੍ਰੇਮ ਭਾਈਚਾਰੇ ਨਾਲ ਬਰਾਬਰਤਾ ਦਾ ਦਰਜਾ ਦਿੰਦੇ ਹੋਏ ਜੀਵਨ ਗੁਜਰ ਬਸਰ ਕਰਨ。
0
comment0
Report
MTManish Thakur
Jan 22, 2026 11:03:49
Kullu, Himachal Pradesh:कुल्लू विधानसभा क्षेत्र में प्रधानमंत्री ग्रामीण सड़क योजना के चौथे चरण में 20 सड़कों के निर्माण को अनुमति दी गई है। इससे कुल्लू के ग्रामीण क्षेत्रों को काफी फायदा पहुंचेगा। लेकिन कांग्रेस के विधायक सुंदर सिंह ठाकुर को चाहिए कि वह इसका श्रेय केंद्र सरकार को दे। ढालपुर में पत्रकारों को जानकारी देते हुए भाजपा नेता नरोत्तम ठाकुर ने बताया कि मंडी संसदीय क्षेत्र की संसद कंगना रनौत के प्रयासों से केंद्र की भाजपा सरकार के द्वारा इन सड़कों के निर्माण को अनुमति दी गई है और इसके लिए 174 करोड़ रुपए से अधिक का बजट भी जारी किया गया है। लेकिन विधायक सुंदर ठाकुर ने केंद्र सरकार का आभार व्यक्त करने की बजाय सीधे इसका श्रेय लेना शुरू कर दिया जो कि गलत है। नरोत्तम ठाकुर ने कहा कि विधायक सुंदर ठाकुर को चाहिए कि वह पहले अपने विधानसभा क्षेत्र में जो 15 बस रूट बंद पड़े हुए हैं उन्हें शुरू करने का काम करें। क्योंकि बस रूट के बंद होने से लोगों को टैक्सियों में सफर करना पड़ रहा है। जिससे उनकी आर्थिक स्थिति पर भी बुरा असर पड़ रहा है। नरोत्तम ठाकुर ने कहा कि आज भी आपदा के बाद कुल्लू के ग्रामीण क्षेत्र की हालत में कोई सुधार नहीं हुआ है। जगह-जगह पर सड़के टूटी हुई है और कई जगह पर मलबे के ढेर लगे हुए हैं। पर्यटन नगरी मणिकर्ण की बात करें तो यहां पर तीन से चार लाख वहां बाहरी राज्यों से पहुंचते हैं। जब खराब सड़क में इतने वाहन पहुंच सकते हैं तो अगर इस सड़क की हालत को सुधारा जाए तो इससे अधिक वाहन वहां आएंगे और घाटी के पर्यटन कारोबार के साथ-साथ स्थानीय लोगों को इसका सीधा फायदा मिलेगा। ऐसे में कांग्रेस के विधायक सुंदर ठाकुर को चाहिए कि वह केंद्र की योजनाओं की स्वीकृति मिलने के बाद भाजपा सरकार का आभार व्यक्त करें। क्योंकि इन सड़कों से सभी लोगों को फायदा होगा।
0
comment0
Report
VSVARUN SHARMA
Jan 22, 2026 11:03:05
:कपूरथला : राइस शेलर के ड्रायर में भीषण आग, 800 से अधिक धान की बोरियां जलकर राख कपूरथला के सुल्तानपुर लोधी रोड पर स्थित एक राइस शेलर मिल में बुधवार सुबह उस समय अफरा-तफरी मच गई, जब धान सुखाने वाले ड्रायर में अचानक भीषण आग लग गई। आग की लपटें इतनी तेज थीं कि देखते ही देखते पास में रखी धान की बोरियों तक फैल गईं। इस हादसे में आग की चपेट में आकर करीब 800 से अधिक धान की बोरियां जलकर खाक हो गईं, जिससे मिल मालिक को लाखों रुपये के नुकसान का अनुमान लगाया जा रहा है। घटना की सूचना मिलते ही फायर ब्रिगेड अधिकारी गुरप्रीत सिंह अपनी टीम के साथ मौके पर पहुंचे। आग पर काबू पाने के लिए दो फायर टेंडरों की मदद से रेस्क्यू ऑपरेशन शुरू किया गया। समाचार लिखे जाने तक फायर ब्रिगेड की टीम पिछले दो घंटे से लगातार आग बुझाने में जुटी हुई थी, ताकि आग शेलर के अन्य हिस्सों तक न फैल सके। फायर ब्रिगेड कार्यालय से मिली जानकारी के अनुसार सुबह सुल्तानपुर लोधी रोड स्थित राइस शेलर के ड्रायर में आग लगने की सूचना प्राप्त हुई थी, जिसके तुरंत बाद दमकल विभाग की टीम मौके पर रवाना हो गई। फिलहाल आग लगने के कारणों का पता नहीं चल सका है। प्रशासन द्वारा मामले की जांच की जा रही है。
0
comment0
Report
RBRohit Bansal
Jan 22, 2026 11:00:45
Chandigarh, Chandigarh:TT ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਅੱਜ ਤੋਂ 10 ਲੱਖ ਤੱਕ ਦਾ ਇਲਾਜ ਮੁਫਤ ਹੋ ਚੁੱਕਾ ਹੈ ਕਾਰਡ ਬਣਾਉਣ ਦੇ ਪੰਜ ਮਿੰਟ ਬਾਅਦ ਤੁਸੀਂ ਹਸਪਤਾਲ ਦੇ ਅੰਦਰ ਜਾ ਕੇ ਇਲਾਜ ਮੁਫਤ ਵਿੱਚ ਕਰਵਾ ਸਕਦੇ ਹੋ ਜਿਨਾਂ ਲੋਕਾਂ ਦੇ purāṇe ਕਾਰਡ ਆਯੋਸ਼ਮਾਨ ਯੋਜਨਾ ਜਾਂ ਕਿਸੇ ਹੋਰ ਯੋਜਨਾ ਵਿੱਚ ਬਣੇ ਹਨ ਉਹਨਾਂ ਨੂੰ ਵੀ ਇਹ ਕਾਰਡ ਬਣਾਉਣੇ ਚਾਹੀਦੇ ਹਨ ਕਿਉਂਕਿ ਇਸ ਵਿੱਚ 10 ਲੱਖ ਦਾ ਇਲਾਜ ਅਤੇ ਜਿਆਦਾ ਹਸਪਤਾਲ ਅਤੇ جਿਆਦਾ ਤਰਹਾਂ ਦੇ ਇਲਾਜ ਮੁਫਤ ਮਿਲਣਗੇ ਸੰਗਰੂਰ ਵਿੱਚ ਜਿਸ ਤਰੀਕੇ ਦੀ ਰਿਪੋਰਟ ਤੋਂ ਪਤਾ ਲੱਗਿਆ ਹੈ ਖਾਦਮ ਦਾ ਇਸਤੇਮਾਲ ਹੋ ਰਿਹਾ ਹੈ ਇਹ ਇੱਕ ਚਿੰਤਾ ਦਾ ਵਿਸ਼ਾ ਹੈ ਕਿਸਾਨਾਂ ਨੂੰ ਇਸ ਚੀਜ਼ ਬਾਰੇ ਸੋਚਣਾ ਚਾਹੀਦਾ ਹੈ ਕਿਉਂਕਿ ਇਸ ਦਾ ਅਸਰ ਨਾ ਕੇਵਲ ਇਨਸਾਨ ਬਲਕਿ ਇਸ ਦਾ ਅਸਰ ਪਸ਼ੂ ਪੰਛਿਆਂ ਉੱਪਰ ਵੀ ਪੈਂਦਾ ਹੈ ਅਤੇ ਇਸੇ ਦੇ ਨਾਲ ਇਹ ਸਾਡੇ ਵਾਤਾਵਰਨ ਨੂੰ ਵੀ ਨੁਕਸਾਨ ਪਹੁੰਚਾ ਰਹੇ ਹਨ ਮੈਂ ਆਪਣੇ ਘਰ ਵਿੱਚ ਜੈਵਿਕ ਖੇਤੀ ਕਰਦਾ ਹਾਂ ਜਿਸ ਦਾ ਕੋਈ ਨੁਕਸਾਨ ਨਹੀਂ ਹੈ ਅਤੇ ਕੁਦਰਤੀ ਤਰੀਕੇ ਦੇ ਨਾਲ ਕੁਦਰਤੀ ਸਾਧਨਾਂ ਤੋਂ ਖਾਦ ਪੈਦਾ ਕਰਕੇ ਖੇਤੀ ਕੀਤੀ ਜਾਂਦੀ ਹੈ ਬਾਕੀ ਲੋਕਾਂ ਨੂੰ ਵੀ ਇਹ ਚੀਜ਼ ਕਰਨੀ ਚਾਹੀਦੀ ਹੈ。
0
comment0
Report
TBTarsem Bhardwaj
Jan 22, 2026 10:35:58
Ludhiana, Punjab:ਲੁਧਿਆਣਾ ਵਿੱਚ ਪ੍ਰਦੀਪ ਬਿੱਲा ਕਤਲ ਕਾਂਡ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ: ਦੋਸ਼ੀ ਜਸ਼ਨ ਮਨਾਉਂਦੇ ਅਤੇ ਸਕੂਟਰ 'ਤੇ ਭੱਜਦੇ ਦਿਖਾਈ ਦੇ ਰਹੇ ਹਨ; ਪੁਲਿਸ ਜਾਂਚ ਕਰ ਰਹੀ ਹੈ ਲੁਧਿਆਣਾ ਦੇ ਜਮਾਲਪੁਰ ਦੇ ਗ੍ਰੀਨ ਪਾਰਕ ਵਿੱਚ ਪ੍ਰਦੀਪ ਬਿੱਲਾ ਦੇ ਕਤਲ ਦੇ ਸਬੰਧ ਵਿੱਚ ਨਵੀਂ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਇਹ ਵੀਡੀਓ ਨਾ ਸਿਰਫ਼ ਮੁਲਜ਼ਮਾਂ ਦੀ ਪਛਾਣ ਦਾ ਖੁਲਾਸਾ ਕਰਦੀ ਹੈ, ਸਗੋਂ ਅਪਰਾਧ ਤੋਂ ਬਾਅਦ ਉਨ੍ਹਾਂ ਨੂੰ ਆਪਣੀਆਂ ਐਕਟਿਵਾ ਗੱਡੀਆਂ 'ਤੇ ਜਸ਼ਨ ਮਨਾਉਂਦੇ ਹੋਏ ਵੀ ਦਿਖਾਉਂਦੀ ਹੈ, ਜਿਸ ਨੇ ਪੁਲਿਸ ਨੂੰ ਹੈਰਾਨ ਕਰ ਦਿੱਤਾ ਹੈ。 ਘਟਨਾ ਤੋਂ ਬਾਅਦ ਪੁਲਿਸ ਨੂੰ ਮਿਲੀ ਸੀਸੀਟੀਵੀ ਫੁਟੇਜ ਵਿੱਚ ਤਿੰਨ ਨੌਜਵਾਨ ਕਾਲੇ ਐਕਟਿਵਾ 'ਤੇ ਭੱਜਦੇ ਦਿਖਾਈ ਦੇ ਰਹੇ ਹਨ। ਫੁਟੇਜ ਵਿੱਚ ਮੁਲਜ਼ਮਾਂ ਦੀਆਂ ਹਰਕਤਾਂ ਉਨ੍ਹਾਂ ਦੇ ਚਲਾਕ ਅਤੇ ਨਿਡਰ ਸੁਭਾਅ ਦਾ ਪ੍ਰਮਾਣ ਹਨ। ਫੁਟੇਜ ਵਿੱਚ ਦਿਖਾਇਆ ਗਿਆ ਹੈ ਕਿ ਗੋਲੀਬਾਰੀ ਤੋਂ ਬਾਅਦ, ਤਿੰਨੋਂ ਮੁਲਜ਼ਮ ਪਾਰਕ ਦੇ ਬਾਹਰ ਖੜ੍ਹੀ ਆਪਣੀ ਐਕਟਿਵਾ ਚੁੱਕਦੇ ਹਨ ਅਤੇ ਤੇਜ਼ੀ ਨਾਲ ਮੁੱਖ ਸੜਕ ਵੱਲ ਵਧਦੇ ਹਨ。 ਤਿੰਨਾਂ ਨੇ ਆਪਣੇ ਚਿਹਰੇ ਢੱਕੇ ਹੋਏ ਹਨ। ਫੁਟੇਜ ਦਾ ਸਭ ਤੋਂ ਹੈਰਾਨ ਕਰਨ ਵਾਲਾ ਪਹਿਲੂ ਇਹ ਹੈ ਕਿ ਐਕਟਿਵਾ ਦੇ ਸਾਹਮਣੇ ਬੈਠਾ ਨੌਜਵਾਨ ਅਪਰਾਧ ਤੋਂ ਬਾਅਦ ਜਿੱਤ ਜਾਂ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਹਵਾ ਵਿੱਚ ਆਪਣੇ ਹੱਥ ਉੱਚਾ ਕਰਦਾ ਦਿਖਾਈ ਦਿੰਦਾ ਹੈ। ਉਹ ਪਿੱਛੇ ਮੁੜਦਾ ਹੈ ਅਤੇ ਆਪਣੇ ਸਾਥੀਆਂ ਨਾਲ ਇਸ ਤਰ੍ਹਾਂ ਗੱਲ ਕਰਦਾ ਹੈ ਜਿਵੇਂ ਉਨ੍ਹਾਂ ਨੇ ਕੋਈ ਵੱਡਾ ਟੀਚਾ ਪ੍ਰਾਪਤ ਕਰ ਲਿਆ ਹੋਵੇ। ਪੁਲਿਸ ਕਾਰਵਾਈ ਅਤੇ ਜਾਂਚ ਸਥਿਤੀ ਏਡੀਸੀਪੀ ਨੇ ਕਿਹਾ کہ ਪੁਲਿਸ ਹੁਣ ਸਕੂਟਰ ਦੀ ਨੰਬਰ ਪਲੇਟ ਅਤੇ ਸੀਸੀਟੀਵੀ ਫੁਟੇਜ ਦੀ ਵਰਤੋਂ ਕਰਕੇ ਹਮਲਾਵਰਾਂ ਦਾ ਪਤਾ ਲਗਾ ਰਹੀ ਹੈ। ਸੀਸੀਟੀਵੀ ਫੁਟੇਜ ਦੇ ਆਧਾਰ 'ਤੇ, ਪੁਲਿਸ ਨੇ ਦੋਸ਼ੀਆਂ ਦਾ ਪਤਾ ਲਗਾ ਲਿਆ ਹੈ। ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ। ਪੁਲਿਸ ਦਾ ਦਾਅਵਾ ਹੈ ਕਿ ਸਾਰੇ ਦੋਸ਼ੀ ਜਲਦੀ ਹੀ ਸਲਾਖਾਂ ਪਿੱਛੇ ਹੋਣਗੇ。 ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਇਸ ਖੂਨੀ ਘਟਨਾ ਦੇ ਪਿੱਛੇ ਪੁਰਾਣੀ ਦੁਸ਼ਮਣੀ ਅਤੇ ਇੱਕ ਕੁੜੀ ਦਾ ਕਾਰਨ ਦੱਸਿਆ ਗਿਆ ਹੈ। ਘਟਨਾ ਸਮੇਂ ਪ੍ਰਦੀਪ ਬਿੱਲਾ ਨਾਲ ਦੋ ਕੁੜੀਆਂ ਮੌਜੂਦ ਸਨ। ਪੁਲਿਸ ਦੇ ਅਨੁਸਾਰ, ਦੋਸ਼ੀ ਅਤੇ ਪ੍ਰਦੀਪ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਿਹਾ ਝਗੜਾ ਬੁੱਧਵਾਰ ਦੁਪਹਿਰ ਨੂੰ ਹਿੰਸਾ ਵਿੱਚ ਬਦਲ ਗਿਆ。
0
comment0
Report
SSSanjay Sharma
Jan 22, 2026 10:22:58
Noida, Uttar Pradesh:
0
comment0
Report
DVDEVENDER VERMA
Jan 22, 2026 10:22:10
0
comment0
Report
VBVIJAY BHARDWAJ
Jan 22, 2026 10:18:54
Masanganj, Chhattisgarh:हimachal Pradesh के बिलासपुर शहर स्वच्छता के पैमाने पर खरा उतर पाने में नाकाम साबित हो रहा है. रोजाना बिलासपुर बाजार में लोग समान की खरीददारी के लिए आते हैं, लेकिन चंपा पार्क के समीप बने सुलभ शौचालय की हालत बदतर हो चली है. शौचालय की सफाई व्यवस्था दुरस्त न होने के कारण लोग व दुकानदार बदबू का सामना कर रहे हैं तथा आसपास फैली गंदगी से यहाँ इस्तेमाल करने से दूर रहते हैं. स्थानीय दुकानदारों का कहना है कि नगर परिषद के अधिकारियों को कई बार जानकारी दी गयी है लेकिन सार्वजनिक शौचालय की उचित सफाई व्यवस्था अब तक नहीं हो पाई है, जिससे लोग मूलभूत सुविधा से महरूम हैं. बाजार व बस स्टैंड के समीप कुछ लोग खोखे व रेडी-फेरी लगाकर अतिक्रमण कर कब्जे कर रहे हैं; नगर परिषद को उचित कार्रवाई करनी चाहिए. नगर परिषद बिलासपुर की वरिष्ठ कार्यकारी अधिकारी वर्षा चौधरी ने कहा कि शहर के शौचालयों में साफ-सफाई की उचित व्यवस्था हेतु कर्मचारी की नियुक्ति की जाएगी जो सुबह व शाम शौचालय को साफ रखने का कार्य करेगा. साथ ही उन्होंने कहा कि दुकानों के निर्माण के लिए एस्टीमेट बनाकर सरकार को भेजा गया है और जल्द ही दुकानों का निर्माण कर रेडी-फेरी व खोखे संचालकों को दुकानें दे दी जाएंगी ताकि अतिक्रमण की समस्या से निजात मिले.
0
comment0
Report
BSBHARAT SHARMA
Jan 22, 2026 10:15:34
Amritsar, Punjab:ਸੱਜਣ ਕੁਮਾਰ ਨੂੰ ਬਰੀ ਕਰਨ ਦੇ ਫੈਸਲੇ ਨੇ 1984 ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਸਿੱਖ ਨਸਲਕੁਸ਼ੀ ਦੀ ਪੀੜਤ ਬੀਬੀ ਜਗਦੀਸ਼ ਕੌਰ ਨੇ ਜਤਾਇਆ ਡੂੰਘਾ ਦੁੱਖ 35 ਸਾਲ ਦੀ ਕਾਨੂੰਨੀ ਲੜਾਈ ਬਾਅਦ ਵੀ ਇਨਸਾਫ਼ ਅਧੂਰਾ, ਜਖ਼ਮਾਂ ‘ਤੇ ਛਿੜਕਿਆ ਗਿਆ ਨਮਕ ਸੱਜਣ ਕੁਮਾਰ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ – ਬੀਬੀ ਜਗਦੀਸ਼ ਕੌਰ ਅੰਮ੍ਰਿਤਸਰ: ਸਿੱਖ ਨਸਲਕੁਸ਼ੀ 1984 ਦੇ ਇੱਕ ਅਹੰਕਾਰਪੂਰਨ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਦੇ ਫੈਸਲੇ ਨੇ ਪੀੜਤ ਪਰਿਵਾਰਾਂ ਦੇ ਜਖ਼ਮ ਮੁੜ ਹਰੇ ਕਰ ਦਿੱਤੀਆਂ ਹਨ। ਇਸ ਫੈਸਲੇ ‘ਤੇ ਡੂੰਘਾ ਦੁੱਖ ਜਤਾਉਂਦਿਆਂ ਸਿੱਖ ਨਸਲਕੁਸ਼ੀ ਦੀ ਪੀੜਤ ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ ਇਹ ਫੈਸਲਾ ਸਿੱਖ ਕੌਮ ਦੇ ਜখ਼ਮਾਂ ‘ਤੇ ਨਮਕ ਛਿੜਕਣ ਵਰਗਾ ਹੈ। ਬੀਬੀ ਜਗਦੀਸ਼ ਕੌਰ ਨੇ ਦੱਸਿਆ ਕਿ ਨਵੰਬਰ 1984 ਦੀ ਸੱਚ ਨਸਲਕੁਸ਼ੀ ਦੌਰਾਨ ਉਨ੍ਹਾਂ ਨੇ ਆਪਣਾ ਪਤੀ, ਜਵਾਨ ਪੁੱਤਰ ਅਤੇ ਤਿੰਨ ਭਰਾ ਗਵਾ ਦਿੱਤੇ ਸਨ। ਉਨ੍ਹਾਂ ਕਿਹਾ ਕਿ ਜਨਕਪੁਰੀ–ਵਿਕਾਸ ਪੁਰੀ ਇਲਾਕੇ ਵਿੱਚ ਏਅਰ ਫੋਰਸ ਦੇ ਇੱਕ ਉੱਚ ਅਧਿਕਾਰੀ ਅਤੇ ਉਸਦੇ ਜਵਾਨ ਪੁੱਤਰ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਗਈ ਸੀ, ਜਿਸ ਮਾਮਲੇ ਵਿੱਚ ਸੱਜਣ ਕੁਮਾਰ ਦਾ ਨਾਮ ਸਾਹਮਣੇ ਆਇਆ ਸੀ। ਇਸ ਮਾਮਲੇ ਵਿੱਚ ਬਰੀ ਹੋਣ ਦੇ ਫੈਸਲੇ ਨੇ ਸਿੱਖ ਭਾਈਚਾਰੇ ਨੂੰ ਗਹਿਰਾ ਝਟਕਾ ਦਿੱਤਾ ਹੈ। ਹੰਜੂ ਭਰੀਆਂ ਅੱਖਾਂ ਨਾਲ ਬੀਬੀ ਜਗਦੀਸ਼ ਕੌਰ ਨੇ ਉਹ ਦਰਦਨਾਕ ਮੰਜ਼ਰ ਯਾਦ ਕਰਦਿਆਂ ਕਿਹਾ ਕਿ ਅਨੇਕਾਂ ਦਬਾਅ, ਲਾਲਚ ਅਤੇ ਧਮਕੀਆਂ ਦੇ ਬਾਵਜੂਦ ਵੀ ਉਹ ਕਦੇ ਡਿਗੀਆਂ ਨਹੀਂ। ਮਾਈ ਭਾਗੋ ਦੀ ਵਾਰਿਸ ਹੋਣ ਦਾ ਫ਼ਰਜ਼ ਨਿਭਾਉਂਦਿਆਂ ਉਨ੍ਹਾਂ ਨੇ ਕਰੀਬ 35 ਸਾਲ ਤੱਕ ਲੰਬੀ ਕਾਨੂੰਨੀ ਲੜਾਈ ਲੜ ਕੇ ਸੱਜਣ ਕੁਮਾਰ ਨੂੰ ਜੇਲ੍ਹ ਤੱਕ ਪਹੁੰਚਾਇਆ ਸੀ。 ਉਨ੍ਹਾਂ ਕਿਹਾ ਕਿ ਅੱਜ ਫਿਰ ਨਿਆਂ ਪ੍ਰਣਾਲੀ ‘ਤੇ ਸਵਾਲ ਖੜ੍ਹੇ ਹੋ ਗਏ ਹਨ। ਉਨ੍ਹਾਂ ਦੀ ਮੰਗ ਹੈ ਕਿ ਸੱਜਣ ਕੁਮਾਰ ਨੂੰ ਫਾਂਸੀ ਦੀ sਜ਼ਾ ਦਿੱਤੀ ਜਾਵੇ ਤਾਂ ਜੋ 1984 ਦੇ ਪੀੜਤਾਂ ਨੂੰ ਅਸਲ ਇਨਸਾਫ਼ ਮਿਲ ਸਕੇ। ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ ਜਦ ਤੱਕ ਦੋਸ਼ੀਆਂ ਨੂੰ ਸਖ਼ਤ ਸਜ਼ਾ ਨਹੀਂ ਮਿਲਦੀ, ਤਦ ਤੱਕ ਸਿੱਖ ਨਸਲਕੁਸ਼ੀ ਦਾ ਜ਼ਖ਼ਮ ਕਦੇ ਭਰ ਨਹੀਂ ਸਕੇਗਾ। ਉਨ੍ਹਾਂ ਆਖ਼ਰ ‘ਚ ਸਰਕਾਰ ਅਤੇ ਨਿਆਂਪਾਲਿਕਾ ਨੂੰ ਅਪੀਲ ਕੀਤੀ ਕਿ ਪੀੜਤਾਂ ਦੀ ਆਵਾਜ਼ ਸੁਣੀ ਜਾਵੇ ਅਤੇ ਇਨਸਾਫ਼ ਨੂੰ ਯਕੀਨੀ ਬਣਾਇਆ
0
comment0
Report
PSParambir Singh Aulakh
Jan 22, 2026 10:01:57
Amritsar, Punjab:ਨਵੰਬਰ 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਬਰੀ ਕਰਨਾ ਪੀੜਤਾਂ ਨਾਲ ਬੇਇਨਸਾਫ਼ੀ- ਐਡਵੋਕੇਟ ਧਾਮੀ ਅੰਮ੍ਰਿਤਸਰ, 22 ਜਨਵਰੀ- ਦਿੱਲੀ ਵਿਖੇ 1984 ’ਚ ਹੋਏ ਸਿੱਖ ਕਤਲੇਆਮ ਦੇ ਦੋਸ਼ੀ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਜਨਕਪੁਰੀ ਅਤੇ ਵਿਕਾਸਪੁਰੀ ਨਾਲ ਸਬੰਧਤ ਕਤਲੇਆਮ ਦੇ ਮਾਮਲਿਆਂ ਵਿਚ ਅਦਾਲਤ ਵੱਲੋਂ ਬਰੀ ਕੀਤੇ ਜਾਣਾ ਕਰੀਬ 41 ਸਾਲਾਂ ਤੋਂ ਇਨਸਾਫ਼ ਦੀ ਆਸ ਲਗਾਈ ਬੈਠੇ ਪੀੜਤ ਪਰਿਵਾਰਾਂ ਨਾਲ ਘੌਰ ਬੇਇਨਸਾਫ਼ੀ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਫ਼ਤਰ ਤੋਂ ਜਾਰੀ ਬਿਆਨ ਵਿਚ ਕੀਤਾ। ਐਡਵੋਕੇਟ ਧਾਮੀ ਨੇ ਕਿਹਾ ਕਿ ਅਦਾਲਤ ਦੇ ਇਸ ਫੈਸਲੇ ਨੇ ਉਨ੍ਹਾਂ ਪੀੜਤ ਪਰਿਵਾਰਾਂ ਨੂੰ ਮਾਨਸਿਕ ਤੌਰ ’ਤੇ ਗਹਿਰੀ ਸੱਟ ਮਾਰੀ ਹੈ, ਜੋ ਲੰਮੇ ਸਮੇਂ ਤੋਂ ਇਨਸਾਫ਼ ਦੀ ਲੜਾਈ ਲੜ ਰਹੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਨਵੰਬਰ 1984 ਦਾ ਸਿੱਖ ਕਲਤੇਆਮ ਇਤਿਹਾਸ ਅੰਦਰ ਕਰੂਰਕਾਰੇ ਵਜੋਂ ਦਰਜ ਹੈ, ਜਦੋਂ ਸਰਕਾਰੀ ਸ਼ਹਿ ’ਤੇ ਸਿੱਖਾਂ ਨੂੰ ਵਹਿਸ਼ੀਆਨਾ ਢੰਗ ਨਾਲ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾਵਾਂ ਅਤੇ ਪੀੜਤ ਪਰਿਵਾਰ ਕਰੀਬ 41 ਸਾਲਾਂ ਤੋਂ ਇਨਸਾਫ਼ ਦੀ ਲੜਾਈ ਲੜ੍ਹ ਰਹੇ ਹਨ। ਏਨੀ ਲੰਬੀ ਲੜਾਈ ਲੜਨ ਤੋਂ ਬਾਅਦ ਅਦਾਲਤ ਦਾ ਇਹ ਫੈਸਲਾ ਪੀੜਤਾਂ ਦੇ ਨਾਲ-ਨਾਲ ਸਮੁੱਚੀ ਕੌਮ ਨੂੰ ਵੱਡੀ ਪੀੜਾ ਦੇਣ ਵਾਲਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਸੱਜਣ ਕੁਮਾਰ ਸਾਫ ਤੌਰ ’ਤੇ ਦਿੱਲੀ ਸਿੱਖ ਕਤਲੇਆਮ ਦਾ ਦੋਸ਼ੀ ਹੈ ਅਤੇ ਉਹ ਪਹਿਲਾਂ ਵੀ ਇਕ ਕੇਸ ਵਿਚ ਸਜ਼ਾ ਭੁਗਤ ਲਿਹਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦਾ ਇਨ੍ਹਾਂ ਮਾਮਲਿਆਂ ਵਿਚ ਸਜ਼ਾ ਤੋਂ ਬਚ ਜਾਣਾ ਦੁਖਦਾਈ ਤੇ ਨਿਰਾਸ਼ਾਜਨਕ ਹੈ। ਜਾਰੀ ਕਰਤਾ: ਜਗਤਾਰ ਸਿੰਘ ਖੋਦੇਬੇਟ
0
comment0
Report
RBRohit Bansal
Jan 22, 2026 10:01:03
Chandigarh, Chandigarh:Harpal cheema and Sharry kalsi TT done 2500 ਤੋਂ ਜ਼യਾਦا ਮੈਡੀਕਲ ਟ੍ਰੀਟਮੈਂਟ ਮਿਲਣਗੇ 3 करोڑ ਲੋਕ ਅਤੇ 65 ਲੱਖ ਪਰਿਵਾਰ ਨੂੰ ਇਸਦਾ ਲਾਭ ਮਿਲੇਗਾ ਬੱਚੇ ਤੋਂ ਹਰ ਉਮਰ ਤਕ ਦਾ ਬੰਦਾ ਇਸ ਵਿਚ ਸ਼ਾਮਿਲ ਕੀਤਾ ਗਿਆ ਪੰਜਾਬ ਦੇ ਵੋਟਰ ਕਾਰਡ ਅਤੇ ਅਧਾਰ ਕਾਰਡ ਦੇ ਨਾਲ ਇਸ ਵਿਚ ਸ਼ਾਮਿਲ ਹੋ ਸਕਦਾ ਹੈ ਛੋਟੀ ਸਰਜਰੀ ਤੋ ਲੈਕੇ ਵੱਡੇ ਇਲਾਜ਼ ਤਕ ਇਸ ਵਿਚ ਸ਼ਾਮਿਲ ਹੋਣਗੇ ਇਲਾਜ਼ ਤੋਂ ਪਹਿਲਾ ਅਤੇ ਬਾਦ ਵਿਚ ਜੌ ਜੌ ਟੈਸਟ ਹੋਣਗੇ ਓਹ ਸਭ ਫਰੀ ਇਸੇ ਦੇ ਤਹਿਤ ਕੀਤੇ ਜਾਣਗੇ 15 ਦਿਨ ਦੇ ਅੰਦਰ ਹਰ ਹਸਪਤਾਲ ਨੂੰ ਪੈਸੇ ਦਿੱਤੇ ਜਾਚੁਕੇ ਹੋਣਗੇ Dr ਬਲਬੀਰ ਸਿੰਘ ਨੇ ਬੋਲਣਾ ਸ਼ਰੂ ਕੀਤਾ, ਮੰਤਰੀ ਸਿਹਤ ਡਿਪਾਰਟਮੇਂਟ 95% ਹਸਪਤਾਲ ਇਸ ਯੋਜਨਾ ਨਾਲ ਜੁੜ ਚੁੱਕੇ ਨੇ ਯੂਨਾਈਟਡ ਇੰਡੀਆ ਨੂੰ ਪਹਿਲਾ ਹੀ ਪੈਸੇ ਦਿੱਤੇ ਜਾ ਚੁੱਕੇ ਨੇ ਇਸ ਯੋਜਨਾ ਨੂੰ ਬਜਟ ਦੇ ਤਹਿਤ ਜਾਰੀ ਕੀਤਾ ਗਿਆ ਹੈ ਪੰਜਾਬ ਵਿੱਚ ਜਦੋਂ ਅੱਤਵਾਦ ਸੀ ਤਾਂ ਓਹਨਾ ਦੀ ਮੁੱਖ ਫੰਡ ਨਸ਼ੇ ਤੋਂ ਆਉਂਦਾ ਸੀ ਤੇ ਅੱਤਵਾਦੀ ਖਤਮ ਕਰਨ ਤੋਂ ਬਾਦ гэта ਨਸ਼ੇ ਦਾ ਕੰਮ ਲੀਡਰ ਨੇ ਫੜ ਲਿਆ ਪਰ ਅਸੀਂ ਜਲਦ ਪੰਜਾਬ ਨੂੰ ਚਿੱਟਾ ਮੁਕੁਟ ਕਰਨ ਜਾ ਰਹੇ ਹਾਂ ਅਰਵਿੰਦ ਕੇਜਰੀਵਾਲ ਨੇ ਬੋਲਣਾ ਸ਼ਰੂ ਕੀਤਾ 2500 ਪਿੰਡ ਦੇ ਅੰਦਰ ਪਿੰਡ ਕਲੀਨਿਕ ਖੋਲ੍ਹੇ ਜਾ ਰਹੇ ਨੇ ਅਤੇ 500 ਆਮ ਆਦਮੀ ਕਲੀਨਿਕ ਖੋਲ੍ਹੇ ਜਾ ਰਹੇ ਨੇ ਇਸ ਯੋਜਨਾ ਦੇ ਨਾਲ ਅਕਾਲੀ ਦਲ ਅਤੇ ਬੀਜੇਪੀ, ਕਾਂਗਰਸ ਦਾ ਵੀ ਇਲਾਜ਼ ਕੀਤਾ ਜਾਵੇਗਾ ਪਰ ਗਾਲਾ ਫਿਰ ਵੀ ਇਹਨਾਂ ਸਾਨੂੰ ਕੱਢੇ ਦੇ ਨੇ ਕਾਂਗਰਸ ਵਿੱਚ ਅੱਜ CM ਦੇ ਫੇਸ ਦੀ ਲੜਾਈ ਹੈ ਅਕਾਲੀ ਦਲ ਦਾ ਇਹੀ ਹਾਲ ਹੈ CM ਭਗਵੰਤ ਮਾਨ ਨੇ ਬੋਲਣਾ ਸ਼ਰੂ ਕੀਤਾ ਅਸੀ ਕਿਸੇ ਘਰ ਨੂੰ ਛੱਡਿਆ ਨਹੀਂ ਹੈ ਅਸੀ ਦੁਆ ਕਰਦੇ ਹੈ ਕਿਸੇ ਨੂੰ ਇਸ ਕਾਰਡ ਦੀ ਲੋੜ ਹੀ ਨਾ ਪਵੇ ਪਰ ਜੇਕਰ ਕੋਈ ਮੁਸੀਬਤ ਆਏ ਤਾਂ ਸਾਡੀ ਯੋਜਨਾ ਤਿਆਰ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿੱਚ ਪੰਜਾਬ ਦਾ ਇਕ ਘਰ ਵੀ ਨਹੀਂ ਆਉਂਦਾ ਹੈ , ਕਿਉਕਿ ਸ਼ਰਤ ਅਜਿਹੀ ਲਗਾਈ ਜਾਂਦੀ ਹੈ ਜਿਸ ਨਾਲ ਉਹ ਯੋਜਨਾ ਤੋਂ ਬਾਹਰ ਹੋ ਜਾਂਦੇ ਨੇ ਸਾਡੀ ਯੋਜਨਾ ਵਿਚ ਕੋਈ ਸ਼ਰਤ ਨਹੀਂ ਰੱਖੀ ਗਈ ਹੈ ਕੇਂਦਰ ਦੀਆ ਯੋਜਨਾ ਵਿੱਚ ਅਜਿਹੀ ਯੋਜਨਾ ਹੈ ਜਿਸ ਨਾਲ ਇਕ ਹੀ ਦੁੱਜੇ ਨੂੰ ਖਤਮ ਕਰ ਦਿੰਦੇ ਨੇ ਬੁਜ਼ਨੇਸ ਬਲਾਸਟਰ ਦੇ ਨਾਲ 45 ਕਰੋੜ ਰੁਪਏ ਦੇ ਪ੍ਰਾਜੈਕਟ ਦੀ ਡੀਲ ਹੋ ਚੁੱਕੀ ਹੈ ਬਾਕੀ ਪਾਰਟੀ ਦੀ ਸੋਚ ਦੇਖੋ ਕੇਵਲ ਇਹਨਾ ਨੇ CM ਹੀ ਬਣਨਾ ਹੈ CM ਸੇਵਾ ਹੈ ਤੇ ਇਹ ਇਹਨੇ ਕਾਹਲੇ ਨੇ ਸੇਵਾ ਲਈ 12X5 48 ਵਾਲੇ ਕੰਮ ਦੀ ਦਵਾਈ ਵੀ ਵਿੱਚ ਹੀ ਹੈ ਦਿਮਾਗੀ ਸੰਤੁਲਨ ਦਾ ਕੰਮ ਦਾ ਇਲਾਜ਼ ਵੀ ਇਸੇ ਕਾਰਡ ਦੇ ਵਿੱਚ ਹੈ ਸਾਨੂੰ ਇਹਨਾਂ ਦੇ ਪਰਿਵਾਰ ਦਾ ਕਾਰਡ ਵੀ ਤਿਆਰ ਕਰਵਾਉਣ ਪੈਣਾ ਕਾਂਗਰਸ ਅਤੇ ਅਕਾਲੀ ਦਲ ਦੇ ਲੋਕਾਂ ਨੂੰ ਦੇਖ ਕੇ ਲੋਕ ਬੀਮਾਰ ਹੋ ਜਾਂਦੇ ਨੇ ਕਈ ਤਾਂ ਇਹ ਸੋਚ ਕਿ ਬਿਮਾਰ ਹੋ ਜਾਂਦੇ ਨੇ ਅਸੀ ਪਹਿਲਾ ਇਹਨਾ ਨੂੰ ਲੀਡਰ ਬਣਾ ਦਿੱਤਾ
0
comment0
Report
Advertisement
Back to top