Back
पंजाब-अमृतसर: प्रिंसिपल रेखा महाजन पर सस्पेंड, जाति-आधारित भाषा का आरोप
RBRohit Bansal
Jan 22, 2026 11:07:16
Chandigarh, Chandigarh
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਸੀਨੀਅਰ ਸੈਕੰਡਰੀ ਸਕੂਲ ਮੁਰਾਦਪੁਰਾ ਜਿਲਾ ਅੰਮ੍ਰਿਤਸਰ ਦੀ ਪ੍ਰਿੰਸੀਪਲ ਰੇਖਾ ਮਹਾਜਨ ਨੂੰ ਸਸਪੈਂਡ ਕਰਨ ਦੇ ਨਿਰਦੇਸ਼ ਪ੍ਰਿੰਸੀਪਲ ਰੇਖਾ ਮਹਾਜਨ ਵੱਲੋਂ DPE ਅਧਿਆਪਕ ਜੋਰਇੰਦਰ ਸਿੰਘ ਖਿਲਾਫ ਵਰਤੀ ਗਈ ਜਾਤੀ ਸੂਚਕ ਸ਼ਬਦਾਵਲੀ ਵਿਭਾਗ ਵੱਲੋਂ ਗਠਿਤ ਦੋ ਮੈਂਬਰੀ ਕਮੇਟੀ ਵਿੱਚ ਵੀ ਰੇਖਾ ਮਹਾਜਨ ਪਾਈ ਗਈ ਸੀ ਦੋਸ਼ੀ ਸਿੱਖਿਆ ਵਿਭਾਗ ਦੇ ਸਕੱਤਰ ਨੂੰ ਤੁਰੰਤ ਕਾਰਵਾਈ ਕਰਨ ਦੇ ਦਿੱਤੇ ਨਿਰਦੇਸ਼ 29 ਜਨਵਰੀ ਨੂੰ ਕੇਸ ਸਬੰਧੀ ਡਾਇਰੈਕਟਰ ਸੈਕੰਡਰੀ ਸਿੱਖਿਆ ਵਿਭਾਗ ਤੋਂ ਤੋਂ ਨਿੱਜੀ ਪੇਸ਼ੀ ਦੌਰਾਨ ਮੰਗੀ ਰਿਪੋਰਟ ਕੇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨ ਦੇ ਚੇਅਰਮੈਨ ਜਸਵਿਰ ਸਿੰਘ ਗੜੀ ਨੇ ਕਿਹਾ ਕਿ ਇਸ ਕੇਸ ਸਬੰਧੀ ਦੋ ਤਰੀਕਾਂ ਤੇ ਸੁਣਵਈ ਕਮਿਸ਼ਨ ਕੋਰਟ ਵਿੱਚ ਹੋਈ ਹੈ। ਮੁਢਲੀ ਜਾਂਚ ਦੌਰਾਨ ਹੀ ਪ੍ਰਿੰਸੀਪਲ ਰੇਖਾ ਮਹਾਜਨ ਦੋਸ਼ੀ ਪਾਈ ਗਈ ਸੀ ਲੇਕਿਨ ਵਿਭਾਗੀ ਜਾਂਚ ਵਿੱਚ ਸਿੱਧ ਹੋ ਚੁੱਕਾ ਹੈ ਕਿ ਪ੍ਰਿੰਸੀਪਲ ਰੇਖਾ ਮਹਾਜਨ ਆਦਤਨ ਦੋਸ਼ੀ ਹੈ, ਇਸ ਲਈ ਵਿਭਾਗੀ ਕਾਰਵਾਈ ਲਈ ਲਿਖਿਆ ਗਿਆ ਹੈ! ਅਗਲੀਆਂ ਤਰੀਕਾਂ ਵਿੱਚ ਸੁਣਵਾਈ ਜਾਰੀ ਰਹੇਗੀ ਅਤੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਐਕਟ 1989 ਦੀ ਕਨੂੰਨੀ ਕਾਰਵਾਈ ਲਈ ਵੀ ਪੁਲਿਸ ਵਿਭਾਗ ਨੂੰ ਪਾਬੰਦ ਕੀਤਾ ਜਾਵੇਗਾ। ਕਮਿਸ਼ਨ ਦੇ ਚੇਅਰਮੈਨ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਾਨੂੰਨੀ ਦਾਇਰੇ ਦੀ ਪਾਲਣਾ ਕਰਨ। ਸਮੁੱਚੇ ਸਮਾਜ ਵਿੱਚ ਜਾਤੀ ਧਰਮ ਨਸਲ ਦੇ ਵਿਤਕਰੇ ਤੋਂ ਉੱਪਰ ਉੱਠਕੇ ਸਾਰੀਆਂ ਜਾਤਾਂ ਬਿਰਾਦਰੀਆਂ ਦੇ ਲੋਕਾਂ ਨਾਲ ਪ੍ਰੇਮ ਭਾਈਚਾਰੇ ਨਾਲ ਬਰਾਬਰਤਾ ਦਾ ਦਰਜਾ ਦਿੰਦੇ ਹੋਏ ਜੀਵਨ ਗੁਜਰ ਬਸਰ ਕਰਨ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
PSParambir Singh Aulakh
FollowMar 12, 2026 12:04:280
Report
NLNitin Luthra
FollowMar 12, 2026 12:04:170
Report
PSParambir Singh Aulakh
FollowMar 12, 2026 12:03:580
Report
ASARVINDER SINGH
FollowMar 12, 2026 12:03:410
Report
RBRohit Bansal
FollowMar 12, 2026 11:45:490
Report
PSParambir Singh Aulakh
FollowMar 12, 2026 11:32:260
Report
KSKapil sharma
FollowMar 12, 2026 11:20:400
Report
TBTarsem Bhardwaj
FollowMar 12, 2026 11:06:120
Report
KSKapil sharma
FollowMar 12, 2026 11:04:210
Report
BSBhushan Sharma
FollowMar 12, 2026 11:03:190
Report
SGSatpal Garg
FollowMar 12, 2026 10:56:090
Report
KSKapil sharma
FollowMar 12, 2026 10:54:270
Report
KSKapil sharma
FollowMar 12, 2026 10:50:190
Report
NLNitin Luthra
FollowMar 12, 2026 10:48:060
Report
KDKuldeep Dhaliwal
FollowMar 12, 2026 10:45:530
Report