Become a News Creator

Your local stories, Your voice

Follow us on
Download App fromplay-storeapp-store
Advertisement
Back
Kinnaur172110

किन्नौर प्रवेश द्वार चौरा के पास NH-5 चट्टान गिरने से अवरुद्ध; मार्ग खुल रहा

BNBISHESHWAR NEGI
Oct 09, 2025 11:31:04
Dhar Chhiling Khola, Himachal Pradesh
किन्नौर प्रवेश द्वार चौरा के पास कांडलू नाले के साथ नेशनल हाईवे 5 चट्टान गिरने के कारण अवरुद्ध। सड़क के दोनों ओर लगी वाहनों की लंबी कतारें। मार्ग को खोलने का कार्य जारी।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
NSNaresh Sethi
Oct 09, 2025 15:48:44
Kot Kapura, Punjab:ਫਰੀਦਕੋਟ ਤੋਂ ਥੋੜੀ ਦੂਰ ਸਰਕਾਰੀ ਮਿਡਲ ਸਕੂਲ ਜੰਡਵਾਲਾ ਸੰਧੂਆਂ ਵਿੱਚ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾ ਰਹੇ ਇੱਕ ਅਧਿਆਪਕ ’ਤੇ ਗੋਲੀਆਂ ਚਲਾਉਣੇ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਦੌਰਾਨ ਅਧਿਆਪਕ ਨੇ ਭੱਜ ਕੇ ਆਪਣੀ ਜਾਨ ਬਚਾਈ। ਮੌਕੇ ’ਤੇ ਜਾਣਕਾਰੀ ਅਨੁਸਾਰ ਸਕੂਲ ਵਿੱਚ ਸਾਇੰਸ ਟੀਚਰ ਮਨਦੀਪ ਸਿੰਘ ਬੱਤਰਾ ਹਾਜ਼ਰ ਸੀ। ਇੱਕ ਮਰਦ ਤੇ ਇੱਕ ਔਰਤ ਆਏ ਅਤੇ ਉਨ੍ਹਾਂ ਨੇ ਮਨਦੀਪ ਸਿੰਘ ਦੇ ਪੈਰਾਂ ਵੱਲ ਦੋ ਫਾਇਰ ਕੀਤੇ, ਪਰ ਬੱਤਰਾ ਕੋਲ ਖੜ੍ਹੀ ਕਾਰ ਦੇ ਓਹਲੇ ਹੋ ਗਿਆ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਬੱਚਿਆਂ ਵਿੱਚ ਚੀਕਾਂ ਚਲਾਈਆਂ ਪਈਆਂ। ਦੂਜੇ ਅਧਿਆਪਕ ਤੇ ਮਿੱਡ ਡੇ ਮੀਲ ਵਰਕਰ ਅਤੇ ਪਿੰਡ ਵਾਸੀ ਵੀ ਮੌਕੇ ’ਤੇ ਪੁੱਜੇ ਤਾਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਮੌਕੇ ’ਤੇ ਪੁੱਲਿਸ ਵੱਲੋਂ ਜਾਂਚ ਸ਼ੁਰੂ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਟੀਚਰ ਮਨਦੀਪ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਜਿਸ ਨਾਲ ਉਸਦਾ ਪੁਰਾਣਾ ਮਸਲਾ ਚੱਲ ਰਿਹਾ ਹੈ ਉਹ ਆਪਣੀ ਪਤਨੀ ਨਾਲ ਆਇਆ ਜਿਸ ਨੇ ਸਕੂਲ ਅੰਦਰ ਹੀ ਉਸ ਵੱਲ ਦੋ ਫਾਯਰ ਕੀਤੇ ਜਿਹਨਾਂ ਤੋਂ ਉਸਨੇ ਭੱਜ ਕੇ ਜਾਨ ਬਚਾਈ ਬਾਅਦ ਚ ਉਕਤ ਆਰੋਪੀ ਵਲੋਂ ਉਸ ਵੱਲ ਚਲਾਵੀ ਕੁਰਸੀ ਮਾਰੀ ਅਤੇ ਬਾਅਦ ਚ ਸਕੂਲ ਤੋਂ ਨਿਕਲ ਗਿਆ। ਉਧਰ ਥਾਨਾਂ ਸਾਦਿਕ ਦੇ ਥਾਨਾਂ ਮੁਖੀ ਨਵਦੀਪ ਭੱਟੀ ਨੇ ਕਿਹਾ ਕਿ ਦੋਨਾਂ ਧਿਰਾਂ ਚ ਪੁਰਾਣੀ ਰੰਜਿਸ਼ ਚਲ ਰਹੀ ਹੈ ਜਿਸ ਕਾਰਨ ਹਰਪ੍ਰੀਤ ਸਿੰਘ ਵੱਲੋਂ ਅਧਿਆਪਕ ਮਨਦੀਪ ਸਿੰਘ ਤੇ ਗੋਲੀ ਚਲਾਈ ਜਿਸ ਦੀ ਸ਼ਿਕਾਇਤ ਤੇ ਉਕਤ ਆਰੋਪੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਜਿਸਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
2
comment0
Report
MJManoj Joshi
Oct 09, 2025 14:45:24
0
comment0
Report
SSSanjay Sharma
Oct 09, 2025 14:34:29
Noida, Uttar Pradesh:MUMBAI: VIKRAM MISRI (FOREIGN SECRETARY) PRESS CONFERENCE. On visit of UK PM Keir Starmer, Foreign Secretary Vikram Misri says, "Khalistani extremist issue was discussed during meeting held today between PM Modi and PM Starmer. PM emphasised that radicalism & violent extremism had no space in democratic societies & should not be allowed to use or abuse the freedoms provided by societies, and there was a need to move against them in the legal framework available on both sides." He adds that they have received support from the UK to gain a place as a permanent member on the reformed UN Security Council. We welcome and appreciate it. This is truly a partnership for the people. This is a partnership and its different features are translating into benefits for citizens in both countries. The landmark FTA between India and the UK will foster the vision India has of Viksit Bharat. The most important part will be the generation of employment for the youth of our countries. It is a parentship for shared progress and shared prosperity. UK PM Keir Starmer is on his first official visit to India. He is accompanied by a very high-power delegation and a 125-strong business delegation. This is the largest ever business delegation visiting India. This delegation comprises nine vice-chancellors of nine major universities in the UK, all of which have plans for India. Yesterday, PM Starmer had engagements with business leaders from India and participated in several events. He visited Yash Raj Films to look at collaboration and cooperation in film production. He also participated in a football-related event. In the morning today, PM Modi received PM Starmer at Raj Bhavan for the official segment of the visit, and they had wide-ranging discussions on regional and global issues. Both leaders interacted with VCs from universities in the UK. They have just finished meeting with the reconstituted India-UK CEOs Forum. The first major area is trade and investment. The Free Trade Agreement is undergoing the process of ratification in both countries and the trade communities are excited. This visit has provided both sides with opportunities to discuss deepening economic engagement to derive the full benefits from tariff reduction under the FTA. The UK Secretary of State for Business and Trade and Indian Commerce and Industries minister took stock of trade and investment between India and the UK. The leaders announce new joint investment to boost the climate technology startup fund. This will also help the FTA chapter on innovation. Technology and innovation are the second pillar in focus during the ongoing visit.
0
comment0
Report
MJManoj Joshi
Oct 09, 2025 14:20:24
Chandigarh, Chandigarh:पंजाब सरकार में हाउसिंग एंड अर्बन डेवेलपमेंट डिपार्टमेंट की ओर से रियल स्टेट से जुड़े लोगों की 13 सदस्यीय एक स्पेशल कमेटी का गठन किया है जिसकी चेयरमैन की जिम्मेवारी दीपक गर्ग को दी गई है, इससे संबंधित नोटिफिकेशन जारी किया गया है। यह कमेटी का वाइस चेयरमैन रूपिंदर सिंह चावला को नियुक्त किया गया है जबकि अमरेन्द्र सिंह मलिक को मेंबर्स सेक्रेटरी नियुक्त किया गया है। इसके अतिरिक्त कमेटी के 10 सदस्य हैं जिनमें उमंग जिंदल, सुखदेव सिंह, प्रदीप कुमार बंसल, बलजीत सिंह, दीपक मखीजा, रुपिंदर सिंह, रोहित शर्मा, के के शर्मा, मोहिंदर गोयल और वरुण धंम के नाम शामिल हैं। यह कमेटी रियल स्टेट से जुड़े निवेशकों और सरकार के बीच पुल का काम करेगी। इस कमेटी के सदस्य रियल स्टेट से जुड़े लोगों के साथ विचार विमर्श कर रियल स्टेट मार्केट को प्रोत्साहित करने के लिए रोडमैप तैयार करेगी।
0
comment0
Report
NSNaresh Sethi
Oct 09, 2025 13:50:42
Kot Kapura, Punjab:ਐਂਕਰ ਪੰਜਾਬ ਸਰਕਾਰ ਵੱਲੋਂ ਝਬਾਂਲ ਤਰਨਤਾਰਨ ਵਿਖੇ 3 oct ਨੂੰ ਕੀਤੀ ਗਈ ਸਿਆਸੀ ਰੈਲੀ ਜਿਸ ਦੌਰਾਨ ਪਿੰਡ ਮੂਸਾ ਜ਼ਿਲਾ ਤਰਨਤਾਰਨ ਵਿੱਚ ਕੁਝ ਲੋਕਾ ਵਲੋਂ ਆਪਸੀ ਝਗੜੇ ਕਾਰਨ ਪੱਥਰਾਅ ਅਤੇ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ ਮੋਗਾ ਡਿਪੂ ਦੇ ਡਰਾਈਵਰ ਕੰਡਕਟਰ ਵਾਲ-ਵਾਲ ਬਚੇ ਸਰਕਾਰੀ ਪਨਬਸ ਮੋਗਾ ਡਿਪੂ 7369 ਨੂੰ ਦੋ ਗੋਲੀਆਂ ਬੱਸ ਵਿੱਚ ਲੱਗੀਆਂ ਹਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰੋਡਵੇਜ਼ ਪਨਬਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਦੇ ਆਗੂ ਨੇ ਕਿਹਾ ਕਿ ਸਰਕਾਰ ਵਲੋਂ ਰੈਲੀ ਵਿੱਚ ਪੂਰੇ ਪੰਜਾਬ ਦੀਆਂ ਸਰਕਾਰੀ ਬੱਸਾਂ ਨੂੰ ਵੱਡੇ ਪੱਧਰ ਤੇ ਵਰਤਿਆ ਗਿਆ ਹੈ ਅਜਿਹਾ ਬਹੁਤ ਵਾਰ ਹੋਈਆ ਹੈ ਪਿਛਲੇ ਲੰਮੇ ਸਮੇਂ ਤੋਂ ਨਜਾਇਜ਼ ਤਰੀਕੇ ਨਾਲ ਬੱਸਾਂ ਦੀ ਦੁਰਵਰਤੋਂ ਮੌਜੂਦਾ ਸਰਕਾਰ ਵਲੋਂ ਕੀਤੀ ਜਾਦੀ ਹੈ ਅਸੀਂ ਪਿਛਲੇ ਕਾਫੀ ਸਮੇਂ ਤੋਂ ਸਰਕਾਰ ਦੀਆਂ ਰੈਲੀਆਂ ਵਿੱਚ ਸਰਕਾਰੀ ਬੱਸਾਂ ਲੈ ਕੇ ਜਾਣ ਦਾ ਵਿਰੋਧ ਕਰਦੇ ਆ ਰਹੇ ਹਾਂ ਜਿਸ ਦਾ ਕਾਰਨ ਹੈ ਕਿ ਸਰਕਾਰ ਵਲੋਂ ਯੂਨੀਅਨ ਦੀਆਂ ਮੰਗਾਂ ਦਾ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀਆਂ ਮੰਗਾਂ ਨੂੰ ਲਮਕਾਇਆ ਜਾ ਰਿਹਾ ਹੈ ਅਤੇ ਜਦੋ ਕੱਚੇ ਮੁਲਾਜ਼ਮਾਂ ਵਲੋਂ ਮੰਗਾਂ ਪ੍ਰਤੀ ਕੋਈ ਸੰਘਰਸ਼ ਕੀਤਾ ਜਾਂਦਾ ਹੈ ਤਾਂ ਹੱਲ ਕਰਨ ਦੀ ਬਜਾਏ ਉਲਟਾ ਯੂਨੀਅਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਨਬਸ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਵਲੋਂ ਹਰ ਸਮੇਂ ਪੰਜਾਬ ਦੇ ਲੋਕਾਂ ਲਈ ਆਪਣਾ ਆਪ ਕੁਰਬਾਨ ਕਰ ਦਿੱਤਾ ਜਾਂਦਾ ਹੈ ਪਰ ਕੱਚੇ ਮੁਲਾਜ਼ਮਾਂ ਨੂੰ ਕੋਈ ਹਾਦਸਾ ਹੋਣ ਤੇ ਕੋਈ ਮੁਆਵਜ਼ਾ ਜਾਂ ਲਾਭ ਨਹੀਂ ਮਿਲਦੇ ਕੱਚੇ ਮੁਲਾਜ਼ਮਾਂ ਵਲੋਂ ਹੜਾਂ,ਜੰਗ ਦੇ ਮਾਹੌਲ ਵਿੱਚ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲੈ ਕੇ ਜਾਣਾ ਜਾਂ ਫੇਰ ਕਰੋਨਾ ਮਹਾਂਮਾਰੀ ਸਮੇਂ ਡਿਊਟੀਆਂ ਨਿਭਾਈਆਂ ਜਾਂਦੀਆਂ  ਹਨ ਪਰ ਅਫਸੋਸ ਦੀ ਗੱਲ ਹੈ ਕਿ ਇਸ ਸਮੇਂ ਡਿਊਟੀ ਦੌਰਾਨ ਮੌਤ ਹੋਣ ਤੇ ਲਾਵਾਰਸਾਂ ਵਾਂਗ ਵਤੀਰਾ ਕੀਤਾ ਜਾਂਦਾ ਹੈ ਇਹ ਕੱਚੇ ਮੁਲਾਜ਼ਮਾਂ ਨੂੰ ਕੋਈ ਸਹੂਲਤ ਨਹੀਂ ਹੈ ਆਪਣੀਆਂ ਮੰਗਾਂ ਲਈ ਸੰਘਰਸ਼ ਕਰਨ ਤੇ ਹੱਲ ਕਰਨ ਦੀ ਬਜਾਏ ਸਰਕਾਰ ਵਲੋਂ ਬਦਨਾਮ ਕਰਨ ਦੀ ਕੋਸ਼ਿਸ਼ ਜਾਂਦੀ ਹੈ। ਜਰਨਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ, ਜੁਆਇੰਟ ਸਕੱਤਰ ਜਗਤਾਰ ਸਿੰਘ, ਕੈਸ਼ੀਅਰ ਬਲਜੀਤ ਸਿੰਘ, ਕੈਸ਼ੀਅਰ ਰਮਨਦੀਪ ਸਿੰਘ, ਦਫতਰੀ ਸਕੱਤਰ ਰੋਹੀ ਰਾਮ ਵਲੋਂ ਕਿਹਾ ਗਿਆ ਕਿ ਅੱਜ ਵੱਖ ਵੱਖ ਡਿਪੂਆ ਤੋ ਬੱਸਾਂ ਨੂੰ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਰੈਲੀ ਵਿੱਚ ਲਿਆਉਣ ਲਈ ਲਗਾਈਆਂ ਗਿਆ ਹੈ ਜਿਸਦੇ ਚੱਲਦਿਆਂ ਪੰਜਾਬ ਦੇ ਆਮ ਲੋਕਾਂ ਨੂੰ ਸਰਕਾਰੀ ਬੱਸਾਂ ਦੀ ਟਰਾਂਸਪੋਰਟ ਦੀ ਸਹੂਲਤ ਨਹੀਂ ਮਿਲੀ ਅਜਿਹੀਆ ਰੈਲੀਆਂ ਕਾਰਨ ਸਰਕਾਰੀ ਬੱਸਾਂ ਦਾ ਤਿੰਨ ਦਿਨ ਦਾ ਨੁਕਸਾਨ ਹੁੰਦਾ ਹੈ ਜਿਸ ਨਾਲ ਲੋਕਾ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੂਸਰੇ ਪਾਸੇ ਮੁਲਾਜ਼ਮਾਂ ਵਲੋਂ ਨਾ ਮਾਤਰ ਤਨਖਾਹਾਂ ਲਈ ਵੀ ਹਰ ਮਹੀਂਨੇ ਸੰਘਰਸ਼ ਕਰਨਾ ਪੈਂਦਾ ਹੈ ਸਰਕਾਰ ਵਲੋਂ ਨਵੀਆਂ ਬੱਸਾਂ ਪਾਉਣ ਦੀ ਬਜਾਏ ਜਿਹੜੀਆਂ ਬੱਸਾਂ ਚੱਲ ਰਹੀਆਂ ਹਨ ਉਹਨਾਂ ਨੂੰ ਵੀ ਆਪਣੀ ਜੀ ਹਜ਼ੂਰੀ ਵਿੱਚ ਵਰਤਿਆ ਜਾ ਰਿਹਾ ਹੈ ਟਰਾਂਸਪੋਰਟ ਵਿਭਾਗ ਦੇ ਹਲਾਤ ਦਿਨੋਂ ਦਿਨ ਵਿਗੜ ਰਹੇ ਹਨ ਕੱਚੇ ਮੁਲਾਜ਼ਮਾਂ ਵਲੋਂ ਬੱਸਾਂ ਪਾਉਣ ਰੋਜ਼ਗਾਰ ਪੱਕਾ ਕਰਾਉਣ ਸਮੇਤ ਆਪਣੀਆਂ ਮੰਗਾਂ ਤੇ ਨਿਰੰਤਰ ਸੰਘਰਸ਼ ਜਾਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕੱਚੇ ਮੁਲਾਜ਼ਮਾਂ ਨੂੰ ਕੋਈ ਲਾਭ ਨਹੀਂ ਦਿੱਤੇ ਜਾ ਰਹੇ ਨਾਲ ਹੀ ਕੱਚੇ ਮੁਲਾਜ਼ਮਾਂ ਦੇ ਸੰਘਰਸ਼ ਚੱਲ ਰਹੇ ਹਨ ਅੱਜ ਦੀ ਘਟਨਾ ਤੋਂ ਕਲੀਅਰ ਹੁੰਦਾ ਹੈ ਕਿ ਰੂਟ ਡਿਊਟੀ ਤੋਂ ਬਿਨਾਂ ਨਜਾਇਜ਼ ਜਾਨਾਂ ਗਵਾਂਉਣ ਲਈ ਅਤੇ ਵਿਭਾਗ ਦਾ ਨੁਕਸਾਨ ਕਰਨ, ਪੰਜਾਬ ਦੇ ਲੋਕਾਂ ਨੂੰ ਬੱਸਾਂ ਦੀ ਘਾਟ ਕਾਰਨ ਖੱਜਲ ਕਰਨਾ ਸਰਕਾਰ ਦੀਆਂ sਿਆਸੀ ਰੈਲੀਆਂ ਵਿੱਚ ਮੁਲਾਜ਼ਮਾਂ ਨੂੰ ਭੇਜਣਾ ਮੈਨਿਜਮੈਂਟ ਦੀ ਕੋਈ ਮਜਬੂਰੀ ਹੋ ਸਕਦੀ ਹੈ ਪਰ ਯੂਨੀਅਨ ਵਲੋਂ ਕਲੀਅਰ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਕੇਵਲ ਪਰਮਿਟਾ ਮੁਤਾਬਿਕ ਰੂਟ ਡਿਊਟੀ ਕਰਨ ਦਾ ਫੈਸਲਾ ਸਖਤੀ ਨਾਲ ਲਾਗੂ ਕੀਤਾ ਜਾਵੇਗਾ ਅਤੇ ਅਜਿਹੀਆਂ ਸਿਆਸੀ ਰੈਲੀਆਂ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇਗਾ。 ਬਾਈਟ- ਧਰਿੰਦਰ ਸਿੰਘ ਕੈਸ਼ੀਅਰ
0
comment0
Report
MSManish Sharma
Oct 09, 2025 13:44:21
Tarn Taran Sahib, Punjab:तरन तारन में लुटेरों के हौंसले बुलंद महिला मरीज का पर्स पहली मंजिल से बाहर फैंका फिर मरीज के सहायक का मोबाइल छीना , मरीजों के साथ को धक्का मुक्की मरीज का सहायक भिड़ गया, घटना को अंजाम देने के बाद लुटेरे हुए फरार सिविल अस्पताल की सुरक्षा पर सवाल, गायब रहे सुरक्षा गार्ड एंकर तरन तारन में लुटेरों के हौंसले बुलंद हो चुके है। जिसकी ताजा मिसाल तरन तारन के सिविल अस्पताल।से सामने आई है। दरअसल तरनतारन जिले के सबसे बड़े सरकारी सिविल अस्पताल में देर रात हथियारबंद लुटेरों द्वारा हुई लूटपाट की वारदात ने सुरक्षा व्यवस्था पर गंभीर सवाल खड़े कर दिए हैं। जानकारी के अनुसार देर रात हथियारबंद लुटेरों ने सिविल अस्पताल के जच्चा-बच्चा वार्ड में धावा बोल दिया। लुटेरे न केवल महिला वार्ड में दाखिल ही नहीं हुए बल्कि वहां मौजूद महिला मरीज का पर्स छीनकर पहली मंजिल से बाहर फेंक दिया। जब मरीज के सहायक ने विरोध किया तो उन्होंने उसका मोबाइल फोन भी छीन लिया। प्रत्यक्षदर्शियों के मुताबिक, वार्ड में उस समय कई मरीज और उनके परिजन मौजूद थे। अचानक हुई इस वारदात से पूरे अस्पताल में अफरा-तफरी मच गई। बताया जा रहा है कि मरीज का सहायक लुटेरों से भिड़ गया, जिसके बाद लुटेरे मौके से फरार हो गए। घटना के बाद जच्चा-बच्चा वार्ड में मौजूद लोगों ने सुरक्षा व्यवस्था को लेकर जमकर नाराज़गी जताई। उन्होंने बताया कि अस्पताल में किसी भी समय सुरक्षाकर्मी मौजूद नहीं रहते और वारदात के करीब आधा घंटा बाद ही गार्ड मौके पर पहुंचे। अस्पताल में लगे सीसीटीवी कैमरों में लुटेरों की फुटेज कैद हो गई है, जिसके आधार पर पुलिस ने जांच शुरू कर दी है। वहीं, इस घटना ने सिविल अस्पताल की सुरक्षा व्यवस्था की पोल खोल दी है। मरीजों और उनके परिजनों का कहना है कि जिला मुख्यालय जैसे बड़े अस्पताल में यदि सुरक्षाकर्मी ही न हों तो आम लोगों की सुरक्षा कैसे सुनिश्चित की जा सकती है। उन्होंने प्रशासन से मांग की है कि अस्पताल में 24 घंटे सुरक्षा कर्मियों की तैनाती की जाए और प्रवेश द्वारों पर निगरानी बढ़ाई जाए। घटना के बाद अस्पताल प्रशासन ने भी माना कि रात के समय सुरक्षा व्यवस्था में चूक हुई है। प्रशासन ने कहा है कि इस संबंध में निजी सुरक्षा एजेंसी से जवाब तलब किया जाएगा और भविष्य में ऐसी घटनाओं की पुनरावृत्ति रोकने के लिए कड़े कदम उठाए जाएंगे। अस्पताल के एसएमओ डाक्टर सुरिंदर ने बताया जिले के एसएसपी को लिखित रूप में अस्पताल में पुलिस पोस्ट बनाने को मांग की है। बाइट डाक्टर सुरिंदर ,एसएमओ, सिविल अस्पताल
0
comment0
Report
TBTarsem Bhardwaj
Oct 09, 2025 13:43:32
Ludhiana, Punjab:ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਗੇਟ ਨੰਬਰ ਇੱਕ ਤੇ ਖੇਤੀਬਾੜੀ ਵਿਦਿਆਰਥੀ ਐਸੋਸੀਏਸ਼ਨ ਵੱਲੋਂ ਰੋਜ਼ਗਾਰ ਨੂੰ ਲੈ ਕੇ ਲਗਾਏ ਧਰਨੇ ਵਿੱਚ ਪੁਹੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਕਿਹਾ ਪਿਛਲੇ 10 ਸਾਲਾਂ ਵਿੱਚ ਖੇਤੀਬਾੜੀ ਸੂਬੇ ਵਿੱਚ ਐਗਰੀਕਲਚਰ ਅਫਸਰ ਬਾਗਵਾਨੀ ਅਫਸਰ ਅਤੇ ਖੇਤੀਬਾੜੀ ਦੇ ਹੋਰ ਵਿਭਾਗਾਂ ਵਿੱਚ ਨਹੀਂ ਦਿੱਤੀਆਂ ਨੌਕਰੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਖੇਤੀਬਾੜੀ ਵਿਦਿਆਰਥੀ ਐਸੋਸੀਏਸ਼ਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 16 ਦਿਨਾਂ ਤੋਂ ਧਰਨਾ ਲਗਾ ਕੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਦੀਆਂ ਮੰਗਾਂ ਹਨ ਕਿ ਐਗਰੀਕਲਚਰ ਦੀ ਪੜ੍ਹਾਈ ਕਰਨ ਅਤੇ ਡਿਗਰੀਆਂ ਲੈਣ ਤੋਂ ਬਾਅਦ ਵੀ ਉਹ ਬੇਰੁਜ਼ਗਾਰ ਹਨ। ਸਰਕਾਰ ਵੱਲੋਂ ਨਾ ਤਾਂ ਅਧਿਆਪਕਾਂ ਦੀ ਨਾ ਹੀ ਖੇਤੀਬਾੜੀ ਅਫਸਰਾਂ ਦੀਆਂ ਬਾਗਵਾਨੀ ਅਫਸਰਾਂ ਦੀਆਂ ਅਸਾਮੀਆਂ ਕੱਢੀਆਂ ਜਾ ਰਹੀਆਂ ਹਨ ਜੋ ਕਿ ਪੰਜਾਬ ਦੇ ਵਿੱਚ ਖਾਲੀ ਪਈਆਂ ਹਨ। ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਇਸ ਰੋਸ ਪ੍ਰਦਰਸ਼ਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੇ ਉਹਨਾਂ ਨੇ ਕਿਹਾ ਕਿ ਪੰਜਾਬ ਖੇਤੀ ਤੇ ਅਧਾਰਤ ਸੂਬਾ ਹੈ ਪਰ ਇਥੇ ਐਗਰੀਕਲਚਰ ਦੀ ਸਿੱਖਿਆ ਪ੍ਰਾਪਤ ਕਰਨ ਵਾਲੇ ਨੌਜਵਾਨ ਬੇਰੋਜ਼ਗਾਰ ਹਨ ਅਤੇ ਵੱਖ-ਵੱਖ ਥਾਵਾਂ ਤੇ ਸੈਂਕੜੇ ਖੇਤੀਬਾੜੀ ਪੋਸਟਾਂ ਵੱਖ ਵੱਖ ਵਿਭਾਗ ਵਿਚ ਖਾਲੀ ਹਨ। ਪਿਛਲੇ 10 ਸਾਲਾਂ ਵਿੱਚ ਸਰਕਾਰ ਵੱਲੋਂ ਕੋਈ ਵੀ ਅਸਾਮੀ ਨਹੀਂ ਭਰੀ ਗਈ ਉਹਨਾਂ ਨੇ ਕਿਹਾ ਕਿ ਕਈ ਮਾਰਕੀਟ ਕਮੇਟੀਆਂ ਵਿੱਚ ਸੈਕਟਰੀ ਤੱਕ ਨਹੀਂ ਹਨ ਉਹਨਾਂ ਨੇ ਕਿਹਾ ਕਿ ਸਿਰਫ ਇਕ ਸਾਲ ਦਾ ਸਮਾਂ ਰਹਿ ਗਿਆ ਹਰ ਇੱਕ ਪੈਸੇ ਦਾ ਹਿਸਾਬ ਦੇਣਾ Pਵੇਗਾ 16 ਦਿਨਾਂ ਤੋਂ ਪੱਕਾ ਮੋਰਚਾ ਲਗਾ ਕੇ ਬੈਠੇ ਵਿਦਿਆਰਥੀ ਐਸੋਸੀਏਸ਼ਨ ਦੇ ਪ੍ਰਦਰਸ਼ਨ ਕਰਨ ਹੈ ਆਗੂ ਨੇ ਕਿਹਾ ਕਿ ਕੋਈ ਵੀ ਸਰਕਾਰ ਦਾ ਨੁਮਾਇੰਦਾ ਉਹਨਾਂ ਕੋਲ ਨਹੀਂ ਆਇਆ ਸਰਕਾਰ ਦੇ ਵੱਖ-ਵੱਖ ਐਗਰੀਕਲਚਰ ਦੇ ਵਿਭਾਗਾਂ ਵਿੱਚ ਕਈ ਅਸਾਮੀਆਂ ਖਾਲੀ ਹਨ ਕਿਸੇ ਨੂੰ ਨਹੀਂ ਭਰਿਆ ਜਾ ਰਿਹਾ ਉਹਨਾਂ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਤੇ ਅਧਾਰਤ ਸੂਬਾ ਹੈ ਅਤੇ ਇੱਥੇ ਸਕੂਲਾਂ ਦੇ ਵਿੱਚ ਖੇਤੀਬਾੜੀ ਮਾਸਟਰ ਹੋਣਾ ਜਰੂਰੀ
0
comment0
Report
SKSuneel Kumar
Oct 09, 2025 13:41:38
0
comment0
Report
RKRAJESH KATARIA
Oct 09, 2025 13:40:42
Firozpur, Punjab:फिरोजपुर में नशा तस्करों द्वारा बच्चों का इस्तेमाल करके नशे और हथियार सप्लाई करवाए जा रहे है ताजा मामला में सरहदी गांव गट्टी राजों के सरकारी स्कूल के एक बच्चे जो की बाहरवी क्लास का छात्र है के बैग से एक देसी पिस्तौल बरामद हुआ है जो पिस्तौल को स्कूल बैग में डाल कर लाया था जिसका पता स्कूल अध्यापकों को लगा जब इसकी तलाशी लेने पर पिस्तौल बरामद होने पर पुलिस को सूचना दी गई पुलिस ने मौके पर पहुंच कर अर्शदीप नामक बच्चे को हिरासत में ले लिया शुरआती पूछताछ में पुलिस को मिली जानकारी के अनुसार यह पिस्तौल बच्चे को एक नशा तस्कर ने पांच हजार रुपए का लालच देकर किसी तक पहुंचाने के लिए दिया था आगे मामले की पुलिस जांच कर रही है की किस नशा तस्कर ने इस बच्चे को दिया और आगे कहा सप्लाई करना था
0
comment0
Report
Advertisement
Back to top