Back
अमृतसर फूड सेफ्टी का एक्शन: त्योहारी सीजन में नकली खोया पर छापा, 165 किलो बरामद
BSBHARAT SHARMA
Oct 09, 2025 12:37:39
Amritsar, Punjab
ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਨਾਲ ਹੀ ਅੰਮ੍ਰਿਤਸਰ ਸਿਹਤ ਵਿਭਾਗ ਪੂਰੀ ਤਰ੍ਹਾਂ ਐਕਸ਼ਨ ਮੋਡ ‘ਚ आ ਗਿਆ ਹੈ। ਤਿਉਹਾਰੀ ਮੌਸਮ ਵਿੱਚ ਖਾਣ-ਪੀਣ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਫੂਡ ਸੇਫਟੀ ਵਿਭਾਗ ਵੱਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਲਗਾਤਾਰ ਰੇਡਾਂ ਕੀਤੀਆਂ ਜਾ ਰਹੀਆਂ ਹਨ।
ਬੀਤੇ ਦਿਨ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ 165 ਕਿਲੋਗ੍ਰਾਮ ਨਕਲੀ ਖੋਇਆ ਬਰਾਮਦ ਕੀਤੀ ਗਿਆ । ਅੱਜ ਵੀ ਕਈ ਮਿਠਾਈਆਂ ਦੀਆਂ ਦੁਕਾਨਾਂ ‘ਤੇ ਫੂਡ ਸੇਫਟੀ ਟੀਮ ਨੇ ਛਾਪੇ ਮਾਰੇ ਹਨ। ਇਸ ਦੌਰਾਨ ਕਈ ਖਾਮੀਆਂ ਸਾਹਮਣੇ ਆਈਆਂ ਹਨ, ਜਿਨ੍ਹਾਂ ਦੇ ਸੈਂਪਲ ਭਰ ਕੇ ਲੈਬ ਲਈ ਭੇਜੇ ਗਏ ਹਨ।
ਵਿਭਾਗ ਵੱਲੋਂ ਦੁਕਾਨਦਾਰਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਤਿਉਹਾਰਾਂ ਦੇ ਮੌਸਮ ਵਿੱਚ ਗੁਣਵੱਤਾ ਨਾਲ ਕੋਈ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਰਿਪੋਰਟ ਵਿੱਚ ਗੜਬੜ ਮਿਲੀ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਰਜਿੰਦਰ ਪਾਲ ਸਿੰਘ, ਅਸਿਸਟੇਂਟ ਕਮਿਸ਼ਨਰ ਫੂਡ ਸੇਫਟੀ ਵਿਭਾਗ, ਨੇ ਕਿਹਾ ਕਿ ਤਿਉਹਾਰਾਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਭਾਗ ਵੱਲੋਂ ਰੋਜ਼ਾਨਾ ਰੇਡ ਕੀਤੀਆਂ ਜਾ ਰਹੀਆਂ ਹਨ। ਖਾਣ-ਪੀਣ ਨਾਲ ਜੁੜੀ ਕੋਈ ਵੀ ਲਾਪਰਵਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਤਿਉਹਾਰਾਂ ਦੀਆਂ ਖੁਸ਼ੀਆਂ ਦੇ ਨਾਲ ਨਾਲ ਸਿਹਤ ਵਿਭਾਗ ਵੱਲੋਂ ਲੋਕਾਂ ਦੀ ਸਿਹਤ ਦੀ ਰੱਖਿਆ ਲਈ ਸਖ਼ਤ ਨਿਗਰਾਨੀ ਜਾਰੀ ਹੈ。
2
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RKRAMAN KHOSLA
FollowOct 09, 2025 16:31:560
Report
NSNaresh Sethi
FollowOct 09, 2025 15:48:442
Report
NSNavdeep Singh
FollowOct 09, 2025 15:48:241
Report
SSSanjay Sharma
FollowOct 09, 2025 15:31:250
Report
SSSanjay Sharma
FollowOct 09, 2025 15:15:200
Report
SSSanjay Sharma
FollowOct 09, 2025 15:05:23Noida, Uttar Pradesh:ਮਸ਼ਹੂਰ ਬਾਡੀ ਬਿਲਡਰ ਅਤੇ ਐਕਟਰ ਵਰਿੰਦਰ ਘੁੰਮਣ ਦੀ ਹੋਈ ਮੌਤ
0
Report
MJManoj Joshi
FollowOct 09, 2025 14:45:240
Report
SSSanjay Sharma
FollowOct 09, 2025 14:34:290
Report
MJManoj Joshi
FollowOct 09, 2025 14:20:240
Report
MJManoj Joshi
FollowOct 09, 2025 14:04:030
Report
NSNaresh Sethi
FollowOct 09, 2025 13:50:420
Report
MSManish Sharma
FollowOct 09, 2025 13:44:210
Report
TBTarsem Bhardwaj
FollowOct 09, 2025 13:43:320
Report
KCKhem Chand
FollowOct 09, 2025 13:42:460
Report
SKSuneel Kumar
FollowOct 09, 2025 13:41:380
Report