Back
इंदिरा कॉलोनी में बुजुर्ग महिला की निर्मम हत्या, किरायेदार पर शक
BSBHARAT SHARMA
Jan 29, 2026 07:48:18
Amritsar, Punjab
ਅੰਮ੍ਰਿਤਸਰ ਦੇ ਮਜੀਠਾ ਰੋਡ ਸਥਿਤ ਇੰਦਰਾ ਕਲੋਨੀ ਵਿੱਚ 65 ਤੋਂ 70 ਸਾਲ ਅਮਰ ਉਮਰ ਦੀ ਬੁਜ਼ੁਰਗ ਮਹਿਲਾ ਵੀਨਾ ਰਾਣੀ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਤੇਜ਼ਧਾਰ ਹਥਿਆਰ ਨਾਲ ਨਿਰਮਮ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੀ ਧੀ سمی ਨੇ ਦੱਸਿਆ ਕਿ ਉਹ ਆਪਣੀ ਮਾਂ ਨਾਲ ਘਰ ਵਿੱਚ ਰਹਿੰਦੀ ਸੀ ਅਤੇ ਉਨ੍ਹਾਂ ਦੇ ਘਰ ਦੋ ਨੌਜਵਾਨ ਕਿਰਾਏਦਾਰ ਵਜੌਂ ਪਿਛਲੇ ਡੇਢ ਤੋਂ ਦੋ ਸਾਲਾਂ ਤੋਂ ਰਹਿ ਰਹੇ ਸਨ। ਪਰਿਵਾਰ ਅਨੁਸਾਰ, ਦੋਵੇਂ ਨੌਜਵਾਨ ਪਿਓਰ ਪੰਜਾਬੀ ਬੋਲਦੇ ਸਨ ਅਤੇ ਉਨ੍ਹਾਂ ਦਾ ਵਿਹਾਰ ਹਮੇਸ਼ਾ ਸਧਾਰਣ ਤੇ ਸ਼ਾਂਤ ਸੀ, ਜਿਸ ਕਰਕੇ ਕਦੇ ਕਿਸੇ ਤਰ੍ਹਾਂ ਦਾ ਸ਼ੱਕ ਨਹੀਂ ਹੋਇਆ। ਇੱਕ ਕਿਰਾਏਦਾਰ ਹਾਲ ਹੀ ਵਿੱਚ ਆਪਣੀ ਪਤਨੀ ਨੂੰ ਪਿੰਡ ਛੱਡ ਕੇ ਆਉਣ ਦੀ ਗੱਲ ਦੱਸੀ, ਦੂਜੇ ਨੇ ਆਸਟਰੇਲੀਆ ਦਾ ਵੀਜ਼ਾ ਲੱਗਣ ਅਤੇ ਪਾਰਟੀ ਦੇਣ ਦਾ Zਿਕਰ ਕੀਤਾ ਸੀ। ਦੋਸ਼ ਹੈ ਕਿ ਕੱਲ ਸ਼ਾਮ ਪਾਰਟੀ ਦੇ ਬਹਾਨੇ ਉਨ੍ਹਾਂ ਨੇ ਪਾਜੀ ਨੂੰ ਉੱਪਰ ਬੁਲਾਇਆ ਅਤੇ ਸ਼ਰਾਬ ਵਿੱਚ ਨਸ਼ੀਲਾ ਪਦਾਰਥ ਮਿਲਾ ਕੇ ਉਸਨੂੰ ਬੇਹੋਸ਼ ਕਰ ਦਿੱਤਾ। ਇਸ ਤੋਂ ਬਾਅਦ ਰਾਤ ਕਰੀਬ ਇੱਕ ਜੇ ਦੇ ਆਸਤ-ਪਾਸ ਬੁਜ਼ੁਰਗ ਮਹਿਲਾ ’ਤੇ ਤੇਜ਼ਧਾਰ ਹਹਿਮਲਾ ਕਰਕੇ ਉਸਦੀ ਹੱਤਿਆ ਕਰ ਦਿੱਤੀ ਗਈ। ਵਾਰਦਾਤ ਤੋਂ ਬਾਅਦ ਦੋਵੇਂ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਸਵੇਰੇ ਉੱਪਰ ਰਹਿੰਦੇ ਹੋਰ ਕਿਰਾਏਦਾਰ ਨੇ ਘਟਨਾ ਦੀ ਜਾਣਕਾਰੀ ਦਿੱਤੀ। ਜਦੋਂ ਪਰਿਵਾਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਬੈੱਡ ’ਤੇ ਖੂਨ ਡੁੱਲਾ ਪਿਆ ਸੀ ਅਤੇ ਘਰ ਦਾ ਸਮਾਨ ਖਿਲਰਿਆ ਹੋਇਆ ਸੀ। ਮ੍ਰਿਤਕਾ ਬਿਜਲੀ ਬੋਰਡ ਵਿੱਚ ਸਰਕਾਰੀ ਨੌਕਰੀ ਕਰ ਚੁੱਕੀ ਸੀ ਅਤੇ ਰਿਟਾਇਰ ਹੋ ਚੁੱਕੀ ਸੀ। ਘਰ ਵਿੱਚ ਕਾਫ਼ੀ ਮਾਤਰਾ ਵਿੱਚ ਸੋਨੇ ਦੇ ਗਹਿਣੇ ਵੀ ਮੌਜੂਦ ਸਨ, ਜਿਸ ਕਾਰਨ ਲੁੱਟ ਦੀ ਨੀਅਤ ਨਾਲ ਕਤਲ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ। ਏਡੀਸੀਪੀ ਸਿਟੀ-2 ਸ਼੍ਰੀ ਵਿਨੀਲਾ ਨੇ ਦੱਸਿਆ ਕਿ ਦੋ ਕਿਰਾਏਦਾਰਾਂ ’ਤੇ ਸ਼ੱਕ ਹੈ ਅਤੇ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ। ਉੱਥੇ ਹੀ ਇਮਪਰੂਵਮੈਂਟ ਟਰਸਟ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਲੋਕਾਂ ਨੂੰ ਕਿਰਾਏਦਾਰ ਰੱਖਣ ਤੋਂ ਪਹਿਲਾਂ ਉਨ੍ਹਾਂ ਦੀ ਪੁਰੀ ਜਾਂਚ ਕਰਵਾਉਣੀ ਚਾਹੀਦੀ। ਪੀੜਤ ਪਰਿਵਾਰ ਨੇ ਪੁਲਿਸ ਕੋਲੋਂ ਦੋਸ਼ੀਆਂ ਦੀ ਜਲਦੀ ਗਿਰਫ਼ਤਾਰੀ ਅਤੇ ਇਨਸਾਫ਼ ਦੀ ਮੰਗ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਦੋਸ਼ੀਆਂ ਨੂੰ ਟਰੇਸ ਕਰ ਲਿਆ ਜਾਵੇਗਾ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MJManoj Joshi
FollowJan 29, 2026 09:05:560
Report
MJManoj Joshi
FollowJan 29, 2026 09:04:150
Report
ADAnkush Dhobal
FollowJan 29, 2026 08:46:56Shimla, Himachal Pradesh:सुप्रीम कोर्ट में UGC के नए नियमों पर लगाई रोक
राष्ट्रीय देवभूमि पार्टी ने किया फैसले का स्वागत
यह लड़ाई अभी आगे भी जारी रहेगी
नए नियम सामान्य वर्ग के सीधे खिलाफ थे- रूमित सिंह
0
Report
KDKuldeep Dhaliwal
FollowJan 29, 2026 08:46:340
Report
BSBhushan Sharma
FollowJan 29, 2026 08:46:040
Report
HSHarmeet Singh Maan
FollowJan 29, 2026 08:31:340
Report
ADAnkush Dhobal
FollowJan 29, 2026 08:30:420
Report
DSDharmindr Singh
FollowJan 29, 2026 08:30:330
Report
AJAnil Jain
FollowJan 29, 2026 08:18:210
Report
MSManish Shanker
FollowJan 29, 2026 08:18:01Sahibzada Ajit Singh Nagar, Punjab:ਪੰਜਾਬ ਦੇ ਉਦਿੋਗਪਤੀਆਂ ਅਤੇ ਵਪਾਰੀਆਂ ਨੂੰ ਕੇਂਦਰ ਸਰਕਾਰ ਵ Vallੋਂ ਪੇਸ਼ ਕੀਤੇ ਜਾ ਰਹੇ ਬਜਟ ਤੋਂ ਹਨ ਭਾਰੀ ਉਮੀਦਾਂ। ਜਿਸ ਨੂੰ ਲੈ ਕੇ ਮੋਹਾਲੀ ਤੇ ਉਦੋਗਪਤੀ ਅਤੇ ਵਪਾਰਪੀਆਂ ਵੱਲੋਂ ਆਪਣੀ ਵੱਖੋ ਵੱਖ ਪ੍ਰਤੀਕਰਿਆਵਾਂ ਕੀਤੀਆਂ ਜੀ ਮੀਡੀਆ ਨਾਲ ਸਾਂਝੀ ਹੋਰ。
0
Report
RMRakesh Malhi
FollowJan 29, 2026 08:17:190
Report
MSManish Shanker
FollowJan 29, 2026 08:16:58Sahibzada Ajit Singh Nagar, Punjab:ਦਾਖਲਾ ਮੁਹਿੰਮ ਤਹਿਤ ਹਲਕਾ ਵਿਧਾਇਕ ਕੁਲਵੰਤ ਸਿੰਘ ਵੱਲੋਂ ਮੋਹਾਲੀ ਦੇ ਫੇਜ ਦੋ ਸਰਕਾਰੀ ਸਕੂਲ ਵਿੱਚ ਮੁਹਿੰਮ ਦਾ ਕੀਤਾ ਆਗਾਜ਼। ਲੋਕਾਂ ਨੂੰ ਅਪੀਲ ਕੀਤੀ ਕੀ ਲੋਕ ਪ੍ਰਾਈਵੇਟ ਸਕੂਲਾਂ ਦੇ ਮਾਫੀਆ ਤੋਂ ਬਚਣ ਅਤੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਜਿਸ ਨਾਲ ਉਨਾਂ ਦੇ ਨਿੱਜੀ ਖਰਚੇ ਵੀ ਘਟਣਗੇ ਅਤੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਵਧੇਗਾ.
0
Report
MSManish Shanker
FollowJan 29, 2026 08:16:370
Report
AZAbhinva zeepunjabi
FollowJan 29, 2026 08:15:400
Report
KSKapil sharma
FollowJan 29, 2026 08:15:120
Report