Back
अमृतसर: दरबार साहिब के पास होटल पर रेड, चार लड़कियाँ बरामद, मुकदमा दर्ज
BSBHARAT SHARMA
Oct 24, 2025 13:55:48
Amritsar, Punjab
ਅੰਮ੍ਰਿਤਸਰ ‘ਚ ਦਰਬਾਰ ਸਾਹਿਬ ਨੇੜੇ ਹੋਟਲ ‘ਤੇ ਪੁಲਿਸ ਦੀ ਛਾਪੇਮਾਰੀ
ਥਾਣਾ ਬੀ ਡਿਵੀਜ਼ਨ ਦੀ ਟੀਮ ਵੱਲੋਂ ਚਾਰ ਲੜਕੀਆਂ ਬਰਾਮਦ, ਗਲਤ ਧੰਦੇ ਦਾ ਹੋਇਆ ਖੁਲਾਸਾ
ਹੋਟਲ ਮੈਨੇਜਰ ਗ੍ਰਿਫਤਾਰ, ਇਮੋਰਲ ਟਰੈਫਿਕ ਐਕਟ ਤਹਿਤ ਦਰਜ ਹੋਇਆ ਮੁਕੱਦਮਾ
ਪੁਲਿਸ ਦੀ ਹੋਟਲ ਮਾਲਕਾਂ ਨੂੰ ਚੇਤਾਵਨੀ — ਗਲਤ ਧੰਦੇ ਤੋਂ ਬਾਜ ਆਓ ਨਹੀਂ ਤਾਂ ਹੋਵੇਗੀ ਸਖ਼ਤ ਕਾਰਵਾਈ
ਪੁਲਿਸ ਵੱਲੋਂ ਇਹਨਾਂ ਲੋਕਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਇੱਕ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ。
ਅੰਮ੍ਰਿਤਸਰ — ਦਰਬਾਰ ਸਾਹਿਬ ਨੇੜੇ ਕਈਆਂ ਵਾਲੇ ਬਾਜ਼ਾਰ ਵਿੱਚ ਸਥਿਤ ਇੱਕ ਹੋਟਲ ਵਿੱਚ ਥਾਣਾ ਬੀ ਡਿਵੀਜ਼ਨ ਦੀ ਪੁਲਿਸ ਵੱਲੋਂ ਕੀਤੀ ਗਈ ਰੇਡ ਦੌਰਾਨ ਗਲਤ ਧੰਦੇ ਦਾ ਪਰਦਾਫਾਸ਼ ਹੋਇਆ ਹੈ। ਪੁਲਿਸ ਨੇ ਮੌਕੇ ਤੋਂ ਚਾਰ ਲੜਕੀਆਂ ਨੂੰ ਬਰਾਮਦ ਕੀਤਾ ਹੈ ਜੋ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸਬੰਧਤ ਹਨ, ਜਦਕਿ ਇੱਕ ਉੱਤਰਾਖੰਡ ਦੀ ਰਹਿਣ ਵਾਲੀ ਹੈ。
ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਅੱਫਸਰ ਬਲਜਿੰਦਰ ਸਿੰਘ ਔਲਖ ਨੇ ਦੱਸਿਆ ਕਿ ਉਨ੍ਹਾਂ ਨੂੰ ਕੱਲ੍ਹ ਸ਼ਾਮ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਕਈਆਂ ਵਾਸ਼ੇ ਵਾਲੇ ਬਾਜ਼ਾਰ ‘ਚ ਸਥਿਤ ਬੀ.ਆਰ. ਹੋਮ ਸਟੇ ਹੋਟਲ ਵਿੱਚ ਕੁਝ ਲੜਕੀਆਂ ਤੋਂ ਅਣੈਤਿਕ ਧੰਦਾ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਮਿਲਦਿਆਂ ਹੀ ਪੁਲਿਸ ਟੀਮ ਨੇ ਮੌਕੇ ‘ਤੇ ਛਾਪਾ ਮਾਰਿਆ, ਜਿੱਥੇ ਹੋਟਲ ਮੈਨੇਜਰ ਸੂਰਜ ਕੁਮਾਰ (ਨਿਵਾਸੀ ਭਿੱਖੀਵਿੰਡ) ਨੂੰ ਕਾਬੂ ਕੀਤਾ ਗਿਆ।
ਚੈਕਿੰਗ ਦੌਰਾਨ ਹੋਟਲ ਵਿੱਚ ਕੋਈ ਵੀ ਕਾਨੂੰਨੀ ਰਿਕਾਰਡ ਨਹੀਂ ਮਿਲਿਆ ਅਤੇ ਕਈ ਰੂਮ ਬਿਨਾਂ ਬੁਕਿੰਗ ਦੇ ਖੁਲੇ ਮਿਲੇ। ਪੁਲਿਸ ਵੱਲੋਂ ਮੈਨੇਜਰ ਖ਼ਿਲਾਫ਼ ਮੁਕੱਦਮਾ ਦਰਜ ਕੀਤਾ गया ਹੈ। ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਲਿਆ ਗਿਆ ਹੈ, ਜਦਕਿ ਬਰਾਮਦ ਕੀਤੀਆਂ ਗਈਆਂ ਲੜਕੀਆਂ ਦੇ ਬਿਆਨ ਵੀ ਅਦਾਲਤ ਵਿੱਚ ਦਰਜ ਕਰਵਾਏ ਗਏ ਹਨ।
ਇੱਕ ਲੜਕੀ ਦੀ ਉਮਰ ਘੱਟ ਪਾਈ ਗਈ ਹੈ ਜਿਸਨੂੰ ਚਾਈਲਡ ਵੈਲਫੇਅਰ ਕਮੇਟੀ ਦੇ ਹਵਾਲੇ ਕੀਤਾ ਜਾ ਰਿਹਾ ਹੈ। ਪੁਲਿਸ ਇਸ ਮਾਮਲੇ ਵਿੱਚ ਇਹ ਵੀ ਪਤਾ ਲਗਾ ਰਹੀ ਹੈ ਕਿ ਹੋਟਲ ਦੀ ਲੀਜ਼ ਕਿਸ ਦੇ ਨਾਮ ‘ਤੇ ਹੈ ਅਤੇ ਕੀ ਮਾਲਕ ਵੀ ਇਸ ਗੈਰਕਾਨੂੰਨੀ ਕੰਮ ਵਿੱਚ ਸ਼ਾਮਲ ਹੈ ਜਾਂ ਨਹੀਂ।
ਬਲਜਿੰਦਰ ਸਿੰਘ ਔਲਖ ਨੇ ਸਾਰੇ ਹੋਟਲ ਮਾਲਕਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ ਕਿ ਉਹ ਆਪਣੇ ਹੋਟਲਾਂ ਨੂੰ ਕਾਨੂੰਨੀ ਨਿਯਮਾਂ ਅਨੁਸਾਰ ਚਲਾਉਣ ਤੇ ਵਿਜ਼ਟਰਾਂ ਦੇ ਸਹੀ ਰਿਕਾਰਡ ਰੱਖਣ। ਉਨ੍ਹਾਂ ਕਿਹਾ ਕਿ ਜੇ ਕੋਈ ਵੀ ਹੋਟਲ ਗਲਤ ਧੰਦਾ ਕਰਦਾ ਪਾਇਆ ਗਿਆ, ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ。
3
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BKBIMAL KUMAR
FollowOct 25, 2025 05:15:420
Report
BKBIMAL KUMAR
FollowOct 25, 2025 05:04:480
Report
KSKamaldeep Singh
FollowOct 25, 2025 05:03:070
Report
KSKamaldeep Singh
FollowOct 25, 2025 04:50:230
Report
ASAnmol Singh Warring
FollowOct 25, 2025 04:50:140
Report
BSBHARAT SHARMA
FollowOct 25, 2025 04:49:592
Report
RKRAJESH KATARIA
FollowOct 25, 2025 03:00:540
Report
VSVARUN SHARMA
FollowOct 24, 2025 17:07:054
Report
ADAnkush Dhobal
FollowOct 24, 2025 16:17:553
Report
NSNitesh Saini
FollowOct 24, 2025 16:17:344
Report
RBRohit Bansal
FollowOct 24, 2025 15:32:374
Report
KCKhem Chand
FollowOct 24, 2025 14:52:332
Report
MJManoj Joshi
FollowOct 24, 2025 14:19:29Chandigarh, Chandigarh:ਕੈਬਨਿਟ ਮੰਤਰੀ ਤਰੁਨਪ੍ਰੀਤ ਸੌਂਡ ਨੇ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਕੋ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਪੂਰਬ ਸਮਾਗਮਾਂ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ
2
Report
VKVipan Kumar
FollowOct 24, 2025 14:16:001
Report
AMAjay Mahajan
FollowOct 24, 2025 14:15:250
Report
