Become a News Creator

Your local stories, Your voice

Follow us on
Download App fromplay-storeapp-store
Advertisement
Back
Sri Muktsar Sahib152026

मुक्तसर में बठिंडा रोड पर दो गुटों की हिंसक भिड़ंत, दो युवक गंभीर रूप से घायल

ASAnmol Singh Warring
Oct 25, 2025 04:50:14
Sri Muktsar Sahib, Punjab
मुक्तसर के बठिंडा रोड पर दो गुटों में हुई घमासान लड़ाई दौरान हुए दो नोंजवान बुरी तरह से घायल। घायलों को इलाज के लिए निजी अस्पताल में करवाया गया भर्ती। मौके पर पहुंची बस स्टैंड चौकी पुलिस कर रही है पूरे मामले की जांच पड़ताल। घायल नौजवानों की पहचान हीरा सिंह और आकाश के तौर पर हुई हैं। श्री मुक्तसर साहिब के बठिंडा रोड स्थित गुरुद्वारा तरन तारन साहिब के पास कुछ नौजवानों द्वारा के ग्रुप की ओर से 2 नौजवान के ऊपर तेजधार हथियारों के साथ हमला कर उन दोनों जवानों को बुरी तरह से घायल कर दिया जिनको प्राथमिक का इलाज के लिए सिविल हॉस्पिटल श्री मुक्तसर साहिब में ले जाया गया और जहां से डॉक्टर की तरफ से उनका इलाज कर उन्हें फरीदकोट के लिए रेफर कर दिया गया जिसके बाद उन नौजवानों को श्री मुक्तसर साहिब के एक निजी अस्पताल में इलाज के लिए भर्ती कराया गया हैं। प्राप्त जानकारी के अनुसार हीरा सिंह और आकाश सिंह बठिंडा रोड स्थित एक दुकान से गेट लेने के लिए गए हुए थे और दूसरी तरफ से कुछ नौजवानों के ग्रुप ने उन दोनों के ऊपर बहुत बुरी तरह से तेज धार हथियारों के साथ हमला कर उन्हें गंभीर रूप से घायल कर दिया नौजवानों की पहचान हीरा सिंह और आकाश वाशी गोनियाना रोड श्री मुक्तसर साहिब के रूप में हुई है उक्त नौजवानों के ग्रुप की तरफ से उन दोनों घायल नौजवानों के सिर टांगों और बाजुओं को बुरी तरह से घायल कर दिया गया है और इन दोनों नौजवानों को इलाज के लिए पहले सरकारी अस्पताल और बाद में एक निजी अस्पताल में भर्ती कराया गया है जहां पर उन दोनों नौजवानों की हालत गंभीर बताई जा रही हैं। इस घटना को लेकर घायलों के परिजनों का कहना है कि पहले भी उन नौजवानों के ग्रुप ने उनके बच्चों का किसी बात को लेकर लड़ाई झगड़ा हो चुका है जिसको लेकर उन्होंने पुलिस में भी शिकायत की थी और इसी बात की रंजिश रखते हुए उन नौजवानों के ग्रुप की तरफ से उनके लड़कों के ऊपर तेज धार हथियारों से हमला कर उन्हें जान से मारने की कोशिश की गई है उन नौजवानों की तरफ से पहले उनके घर में तोड़फोड़ की गई और उन नौजवानों के पिता पर भी हमला कर उन्हें घायल किया गया है। घटना की सूचना मिलते ही बस स्टैंड पुलिस चौकी के इंचार्ज भी इस मामले को लेकर बारीकी से जांच पड़ताल कर रहे हैं फिलहाल इस मामले को लेकर पुलिस द्वारा मीडिया के साथ किसी तरह भी की कोई जानकारी सांझी नहीं की गई।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
NSNaresh Sethi
Oct 25, 2025 08:20:44
Kot Kapura, Punjab:ਫਰੀਦਕੋਟ ਦੇ ਪਿੰਡ ਬਰਗਾੜੀ ਤੋਂ ਇੱਕ ਬਹੁਤ ਹੀ ਦੁਖਦਾਈ ਘਟਨਾ ਸਾਹਮਣੇ ਆਈ ਜਿਥੇ ਇੱਕ ਪਰਿਵਾਰ ਵੱਲੋਂ ਪੂਰੇ ਰੀਝਾਂ ਨਾਲ ਆਪਣੀ ਧੀ ਦੀ ਡੋਲੀ ਤੋਰਨੀ ਸੀ ਪਰ ਬਦਕਿਸਮਤੀ ਕੇ ਉਸੇ ਧੀ ਨੂੰ ਡੋਲੀ ਵਾਲੇ ਸੂਟ ਚ ਅਰਥੀ ਤੇ ਲਿਜਾਨਾ ਪਿਆ। ਜਾਣਕਾਰੀ ਮੁਤਾਬਿਕ ਬਰਗਾੜੀ ਦੀ ਰਹਿਣ ਵਾਲੀ ਪੂਜਾ ਨਾਮ ਦੀ ਲੜਕੀ ਦਾ ਰਿਸ਼ਤਾ ਨਾਲ ਦੇ ਪਿੰਡ ਰਾਊਕੇ ਦੇ ਲੜਕੇ ਨਾਲ ਹੋਇਆ ਸੀ ਜੋ ਦੁਬਈ ਰਹਿੰਦਾ ਸੀ ਅਤੇ ਦੋਨਾਂ ਦੀ ਮੰਗਣੀ ਦੋਹਾਂ ਪਰਿਵਾਰਾਂ ਵੱਲੋਂ ਵੀਡੀਓ ਕਾਲ ਜਰੀਏ ਕਰ ਦਿੱਤੀ ਗਈ ਪਰ ਹਲੇ ਤੱਕ ਦੋਨਾਂ ਦੀ ਆਪਸੀ ਮੁਲਾਕਾਤ ਨਹੀਂ ਹੋਈ ਸੀ ਅਤੇ ਵਿਆਹ ਤੋਂ ਕੁੱਜ ਦਿਨ ਪਹਿਲਾਂ ਹੀ ਲੜਕਾ ਦੁਬਈ ਤੋਂ ਵਾਪਿਸ ਆਇਆ ਸੀ ਜਿਥੇ ਦੋਹਾ ਪਰਿਵਾਰਾਂ ਵੱਲੋਂ ਪੂਰੇ ਚਾਵਾਂ ਨਾਲ ਵਿਆਹ ਦਾ ਦਿਨ ਬੰਨ੍ਹ ਕੇ ਪੂਰੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਅਤੇ ਵਿਆਹ ਤੋਂ ਇੱਕ ਦਿਨ ਪਹਿਲਾਂ ਕੁੜੀ ਵਾਲਿਆਂ ਵੱਲੋਂ ਜਾਗੋ ਦੋਰਾਣ ਕੁੜੀ ਨੇ ਆਪਣੇ ਰਿਸ਼ਤੇਦਾਰਾਂ ਨਾਲ ਖੂਬ ਮਸਤੀ ਕੀਤੀ ਅਤੇ ਇਸੇ ਰਾਤ ਦੇ 2 ਵਜੇ ਦੇ ਕਰੀਬ ਲੜਕੀ ਦੇ ਨੱਕ ਚੋਂ ਖੂਨ ਵਗਣ ਲੱਗ ਗਿਆ ਜਿਸ ਨੂੰ ਡਾਕਟਰ ਕੋਲ ਲਿਜਾਈਆ ਗਿਆ ਜਿਥੇ ਉਹਨਾਂ ਨੇ ਪੂਜਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ । ਇਸ ਘਟਨਾ ਤੋਂ ਬਾਅਦ ਪੁਰਾ ਪਿੰਡ ਸੋਗ ਦੇ ਮਾਹੌਲ ਚ ਹੈ। ਇਸ ਮੌਕੇ ਮ੍ਰਿਤਕ ਲੜਕੀ ਦੇ ਪਿਤਾ ਅਤੇ ਲਾੜੇ ਦੇ ਭਰਾ ਨੇ ਦੱਸਿਆ ਕਿ ਦੋਹਾ ਪਰਿਵਾਰਾਂ ਚ ਰਿਸ਼ਤਾ ਬੱਝਣ ਨਾਲ ਦੋਨੋ ਪਰਿਵਾਰ ਬਹੁਤ ਖੁਸ਼ ਸਨ ਅਤੇ ਵਿਆਹ ਨੂੰ ਲੈੱਕੇ ਪੂਰੀਆਂ ਤਿਆਰੀਆਂ ਹੋ ਗਈਆਂ ਸਨ ਪਰ ਬਰਾਤ ਆਉਣ ਤੋਂ ਇੱਕ ਰਾਤ ਪਹਿਲਾ ਹੀ ਕੁੜੀ ਨੂੰ ਦਿਲ ਦਾ ਦੌਰਾ ਪੇ ਗਿਆ ਜਿਸ ਨਾਲ ਉਸਦੀ ਮੌਤ ਹੋ ਗਈ। ਬਾਈਟ- ਲੜਕੀ ਦਾ ਪਿਤਾ ਅਤੇ ਲੜਕੇ ਦਾ ਵੱਡਾ ਭਰਾ
0
comment0
Report
VSVARUN SHARMA
Oct 25, 2025 08:07:57
Kapurthala, Punjab:ਸੁਲਤਾਨਪੁਰ ਲੋਧੀ ਵਿਖੇ ਭੇਦ ਭਰੇ ਹਾਲਾਤਾਂ 'ਚ ਨੌਜਵਾਨ ਦੀ ਮੌਤ। ਪਰਿਵਾਰਿਕ ਮੈਂਬਰਾਂ ਵੱਲੋਂ ਪੁਲਿਸ ਤੇ ਲਗਾਏ ਗਏ ਗੰਭੀਰ ਆਰੋਪ। ਕਿਹਾ ਪੁਲਿਸ ਹਿਰਾਸਤ ਵਿਚ ਸੀ ਸਾਡਾ ਪੁੱਤਰ, ਪੁਲਸ ਨੇ ਸਾਡੇ ਸਾਹਮਣੇ ਕੀਤੀ ਸੀ ਕੁੱਟਮਾਰ। ਪਰਿਵਾਰ ਵੱਲੋਂ ਸਿਜਿਲ ਹਸਪਤਾਲ ਦੇ ਬਾਹਰ ਕੀਤਾ ਜਾ ਰਿਹਾ ਚੱਕਾ ਜਾਮ ਪ੍ਰਦਰਸ਼ਨ। ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਸੂਲਤਾਨਪੁਰ ਲੋਧੀ ਤੋਂ ਜਿੱਥੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਵੱਲੋਂ ਕਸਟਡੀ ਦੇ ਦੌਰਾਨ ਭੇਤ ਭਰੇ ਹਾਲਾਤਾਂ ਵਿੱਚ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਪੁਲਿਸ ਵੱਲੋਂ ਨੌਜਵਾਨ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਲਿਆਂਦਾ ਗਿਆ ਸੀ। ਪਰੰਤੂ ਉੱਥੇ ਮੌਜੂਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਵੱਲੋਂ ਸਥਾਨਕ ਪੁਲਿਸ ਤੇ ਗੰਭੀਰ ਦੋਸ਼ ਲਗਾਏ ਜਾ ਰਹੇ ਹਨ ਅਤੇ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਪਿਛਲੇ ਦਿਨੀ ਜ਼ਿਲਾ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਮਸੀਤਾਂ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਸੀ। 25 ਮ੍ਰਿਤਕ ਨੌਜਵਾਨ ਦੀ ਲਾਸ਼ ਇੱਕ ਸ਼ਮਸ਼ਾਨ ਘਾਟ ਤੋਂ ਬਰਾਮਦ ਹੋਈ ਸੀ। ਮ੍ਰਿਤਕ ਨੌਜਵਾਨ ਪਿੰਡ ਦੇ ਮੌਜੂਦਾ ਸਰਪੰਚ ਹਰਮੇਸ਼ ਸਿੰਘ ਗੋਰਾ ਦਾ ਇਕਲੌਤਾ ਪੁੱਤਰ ਸੁਖਜਿੰਦਰ ਸਿੰਘ(25) ਸੀ। ਪਰਿਵਾਰ ਵੱਲੋਂ ਨੌਜਵਾਨ ਦੇ ਕਤਲ ਦੀ ਸ਼ੰਕਾ ਪ੍ਰਗਟਾਈ ਗਈ ਸੀ ਜਿਸ ਬਾਬਤ ਇੱਕ ਸ਼ਿਕਾਇਤ ਥਾਣਾ ਸੁਲਤਾਨਪੁਰ ਲੋਧੀ ਵਿਖੇ ਦਿੱਤੀ ਗਈ ਸੀ. ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਅਧਾਰ ਤੇ ਕੁਝ ਸ਼ੱਕੀ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਜਿਨਾਂ ਵਿੱਚੋਂ ਇੱਕ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਨੌਜਵਾਨ ਦੀ ਲਾਸ਼ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੀ ਮੋਰਚਰੀ ਵਿੱਚ ਰੱਖਵਾ ਦਿੱਤਾ ਗਿਆ. ਦੂਜੇ ਪਾਸੇ ਮੌਕੇ ਤੇ ਪੁੱਜੇ ਮ੍ਰਿਤਕ ਵੀਰਪਾਲ (25) ਪੁਤਰ ਗੁਰਮੇਲ ਸਿੰਘ , ਪਿੰਡ ਮਸੀਤਾਂ ਥਾਣਾ ਸੁਲਤਾਨਪੁਰ ਲੋਧੀ ਦੇ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਤੇ ਗੰਭੀਰ ਦੋਸ਼ ਲਗਾਏ ਹਨ। ਪਰਿਵਾਰਿਕ ਮੈਂਬਰਾਂ ਦਾ ਦੋਸ਼ ਹੈ ਕਿ ਪੁਲਿਸ ਵੱਲੋਂ ਸਰਪੰਚ ਦੀ ਸ਼ਹਿ ਤੇ ਸਾਡੇ ਬੇਟੇ ਨਾਲ ਕੁੱਟਮਾਰ ਕੀਤੀ ਗਈ ਹੈ ਜਿਸ ਦੇ ਚਲਦਿਆਂ ਉਸ ਦੀ ਮੌਤ ਹੋਈ ਹੈ ਲਿਹਾਜ਼ਾ ਉਨ੍ਹਾਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਮ੍ਰਿਤਕ ਨੌਜਵਾਨ ਦੇ ਭਰਾ ਵੱਲੋਂ ਪੁਲਿਸ ਉੱਤੇ ਉਸਦੇ ਭਰਾ ਨੂੰ ਨਸ਼ਾ ਦੇਣ ਦੇ ਵੀ ਦੋਸ਼ ਲਗਾਏ ਗਏ. ਉਧਰ ਦੂਜੇ ਪਾਸੇ ਘਟਨਾ ਸਥਲ ਤੇ ਪੁੱਜੇ ਐਸਪੀਡੀ ਕਪੂਰਥਲਾ ਪ੍ਰਭਜੋਤ ਸਿੰਘ ਵਿਰਕ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ。
0
comment0
Report
VKVipan Kumar
Oct 25, 2025 08:00:47
Dharamshala, Himachal Pradesh:धर्मशाला–मैक्लोडगंज मुख्य सड़क मार्ग की हालत खस्ता चार माह से नहीं चली एचआरटीसी बस नौ किमी पैदल सफर करने को मजबूर सटूडेंटस एंकर : हिमाचल का प्रमुख पर्यटन स्थल  धर्मशाला–मैक्लोडगंज इन दिनों बदहाल सड़कों की मार झेल रहा है। बरसात में क्षतिग्रस्त हुई सड़क अभी तक दुरुस्त नहीं हो पाई है। हालत यह है कि पिछले चार माह से इस मार्ग पर एचआरटीसी की कोई भी बस नहीं चल पाई है। परिणामस्वरूप स्थानीय लोग और सैकड़ों छात्र रोजाना कई किलोमीटर पैदल सफर करने को मजबूर हैं। वीओ : धर्मशाला से मैक्लोडगंज को जोड़ने वाली मुख्य सड़क बरसात में बुरी तरह क्षतिग्रस्त हो चुकी है। चार महीने बीत जाने के बावजूद अभी तक इस सड़क की मरम्मत नहीं हो पाई है। आलम यह है कि एचआरटीसी की कोई भी बस इस मार्ग से नहीं गुजर रही है। नड्डी, सतोबरी, बरनेट और भत्तला जैसे इलाकों के छात्र रोजाना नौ किलोमीटर पैदल चलकर स्कूल-कॉलेज पहुंचने को मजबूर हैं। वहीं स्थानीय लोग रोजमर्रा की जरूरतों के लिए धर्मशाला आने-जाने में भारी दिक्कतों का सामना कर रहे हैं। स्थानीय लोगों का कहना है कि दो माह पहले बरसात की भारी बारिश के चलते धर्मशाला से मैक्लोडगंज जाने वाली सडक़ कई जगह से धंस गई थी। साथ ही बाईपास मार्ग व खड़ा डंडा मार्ग भी जोगीवाड़ा के पास से भूस्खलन से बन्द पड़ा है। बेशक इस डंगे को ठीक करने में समय लगेगा, लेकिन यहां सडक़ इतनी चौड़ी है कि बड़े ट्रक, टिप्पर और अन्य लोडेड वाहन इस सडक़ पर आसानी गुजर रहे हैं, सिर्फ एचआरटीसी बस नहीं जा रही है। एचआरटीसी की बस न चलने से बरनेट, सतोबरी, खड़ीबेही, करेरी, कुठारना जैसे दुगर्म गांवों के उन हजारों लोगों को दिक्कत हो रही है, जो रोजी-रोटी कमाने धर्मशाला आते हैं। लोगों ने बताया कि वे इस बारे में निगम के अधिकारियों से बात करते हैं, तो वे पीडब्ल्यूडी से ओके आने की बात करते हैं, जब वे पीडब्ल्यूडी से बात करते हैं, तो वहां से जवाब मिलता है कि एनएच से पता करो। इससे उन्हें भारी दिक्कतों का सामना करना पड़ा। धर्मशाला-मैक्लोडगंज सड़क की मरम्मत और बस सेवा की बहाली कब होगी, यह तो आने वाला वक्त बताएगा, लेकिन फिलहाल स्थानीय लोग और छात्र दोनों ही रोज़ की मशक्कत में परेशान हैं। लोगों ने सरकार से मांग की है कि जल्द धर्मशाला–मैक्लोडगंज सड़क की हालत सुधारी जाए ताकि परिवहन सेवा बहाल की जाए। बाईट :   राजीव सिंह राणा     स्थानीय निवासी  बाईट :  राजवीर सिंह राणा    स्थानीय निवासी बाईट :  निर्मल      स्थानीय निवासी बाईट : महेश ख्मोत्रा     स्थानीय निवासी
0
comment0
Report
ASAvtar Singh
Oct 25, 2025 07:36:26
Gurdaspur, Punjab:जानकारी देते हुए एसएसपी गुरदासपुर आदित्या ने बताया कि मामले की जांच पड़ताल की जा रही है सीसीटीवी वीडियो सामने आ चुकी है इन आरोपियों को जल्द गिरफ्तार कर लिया जाएगा। ਕਲਾਨੌਰ ਵਿੱਚ ਇੱਕ ਡਾਕਟਰ ਦੇ ਹਸਪਤਾਲ ਉੱਪਰ ਰਾਤ ਅਨਪਛਤਿਆ ਨੇ ਚਲਾਈਆਂ ਗੋਲੀਆਂ ਡਾਕਟਰ ਕੋਲ ਮੰਗੀ ਗਈ ਸੀ 50 ਲੱਖ ਰੁਪਏ ਦੀ ਫਿਰੋਤੀ,,,ਸੀਸੀਟੀਵੀ ਵੀਡੀਓ ਆਈ ਸਾਹਮਣੇ ਰਿਪੋਰਟਰ ਅਵਤਾਰ ਸਿੰਘ ਗੁਰਦਾਸਪੁਰ ਐਂਕਰ ਗੁਰਦਾਸਪੁਰ ਦੇ ਇਤਿਹਾਸਿਕ ਕਸਬਾ ਕਲਾਨੌਰ ਵਿੱਚ ਸ਼੍ਰੀ ਰਾਮ ਹਸਪਤਾਲ ਦੇ ਮਾਲਕ ਡਾਕਟਰ ਰਮੇਸ਼ਵਰ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗਣ ਵਿੱਚ ਰਾਤ ਨੂੰ ਦੋ ਨਕਾਬਪੋਸ਼ ਮੋਟਰ ਸਾਈਕਲ ਸਵਾਰ ਨੌਜਵਾਨਾਂ ਵਲੋਂ ਦੂਸਰੀ ਵਾਰ ਹਸਪਤਾਲ ਦੇ ਗੇਟ ਤੇ ਖੜ੍ਹੇ ਹੋਕੇ ਡਾਕਟਰ ਦੀ ਗੱਡੀ ਉੱਪਰ ਅੰਨੇ ਵਾ ਗੋਲੀਆਂ ਚਲਾਈਆਂ ਗਈਆਂ ਹਨ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ। ਡਾਕਟਰ ਦਾ ਕਹਿਣਾ ਹੈ ਕੀ ਇਨਾਂ ਮੁਲਜਮਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ। ਵਿਓ ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਰਾਮ ਹਸਪਤਾਲ ਦੇ ਮਾਲਕ ਡਾਕਟਰ ਰਮੇਸ਼ਵਰ ਸੈਣੀ ਨੇ ਦੱਸਿਆ ਕਿ ਗੈਂਗਸਟਰਾਂ ਵੱਲੋਂ ਪਿਛਲੇ ਦਿਨੀਂ ਵੀ ਉਸ ਦੇ ਹਸਪਤਾਲ ਤੇ ਚਾਰ ਗੋਲੀਆਂ ਚલા ਕੇ ਉਸ ਕੋਲੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ ਜਦ ਕਿ ਇਸ ਘਟਨਾ ਸਬੰਧੀ ਉਸ ਨੇ ਪੁਲਿਸ ਥਾਣਾ ਕਲਾਨੌਰ ਨੂੰ ਰਿਪੋਰਟ ਦਰਜ ਕਰਵਾ ਕੇ ਮਾਮਲਾ ਦਰਜ ਕਰਵਾਇਆ ਗਿਆ ਸੀ। ਡਾਕਟਰ ਨੇ ਦੱਸਿਆ ਕਿ ਇਸ ਤੋਂ ਬਾਅਦ ਗੈਂਗਸਟਰਾਂ ਵੱਲੋਂ ਉਸ ਨੂੰ ਫੋਨ ਤੇ ਫਿਰੌਤੀ ਮੰਗਣ ਦੀਆਂ ਕਾਲਾਂ ਵੀ ਕੀਤੀਆਂ ਜਦ ਕਿ ਉਸ ਨੇ ਉਹਨਾਂ ਦਾ ਫੋਨ ਨੂੰ ਬਲਾਕ ਲਿਸਟ ਵਿੱਚ ਪਾ ਦਿੱਤਾ ਗਿਆ ਸੀ। ਡਾਕਟਰ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਉਸਦੀ ਸੁਰੱਖਿਆ ਲਈ ਦੋ ਗੰਨਮੈਨ ਵੀ ਮੁਹਈਆ ਕਰਵਾਏ ਗਏ ਹਨ। ਉਸ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਆਪਣੇ ਗੰਨਮੈਨ ਨਾਲ ਆਪਣੇ ਘਰ ਗਇਆ ਸੀ ਤਾਂ ਰਾਤ ਵੇਲੇ ਦੋ ਨਕਾਬਪੋਸ਼ ਮੋਟਰਸਾਈਕਲ ਦੋ ਨੌਜਵਾਨਾਂ ਨੇ ਉਸ ਦੇ ਹਸਪਤਾਲ ਦੇ ਸਾਹਮਣੇ ਆਏ ਅਤੇ ਇੱਕ ਨੌਜਵਾਨ ਨੇ ਹਸਪਤਾਲ ਦੇ ਗੇਟ ਤੇ ਖੜ੍ਹੇ ਹੋ ਕੇ ਉਸ ਦੀ ਗੱਡੀ 'ਤੇ ਕਰੀਬ 6 ਫਾਇਰ ਕੀਤੇ ਜਦਕਿ ਇੱਕ ਜਿੰਦਾ ਕਾਰਤੂਸ ਵੀ ਘਟਨਾ ਸਥਾਨ ਤੋਂ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ। ਡਾਕਟਰ ਰਮੇਸ਼ਵਰ ਸੈਣੀ ਮਰੀਜ਼ਾਂ ਤੋਂ ਉਹਨਾਂ ਦੇ ਇਲਾਜ ਲਈ ਦੋ ਰੁਪਏ ਦੀਆਂ ਦਵਾਈਆਂ ਦੇ ਰਿਹਾ ਹੈ ਉਸ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਉਹਨਾਂ ਤੋਂ ਗੋਲੀਆਂ ਚਲਾਉਣ ਵਾਲਿਆਂ ਨੂੰ ਤੁਰੰਤ ਕਾਬੂ ਕੀਤਾ ਜਾਵੇ ਅਤੇ ਉਸ ਦੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ। ਇਸ ਘਟਨਾ ਦੀ ਖਬਰ ਸੁਣਦਿਆਂ ਹੀ ਡੀਐਸਪੀ ਗੁਰਵਿੰਦਰ ਸਿੰਘ, ਪੁਲਿਸ ਥਾਣਾ ਕਲਾਨੌਰ ਦੀ ਐਸਐਚ ਓ ਹਰਮਰਾਜ ਅਤੇ ਹੋਰ ਅਧਿਕਾਰੀ ਘਟਨਾ ਤੇ ਪੁੱਜੇ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੋਲੀਆਂ ਚਲਾਉਣ ਵਾਲਿਆਂ ਨੂੰ ਫੜਨ ਵਿੱਚ ਪੁਲਿਸ ਟੀਮਾਂ ਲੱਗੀਆਂ ਹੋਈਆਂ ਹਨ।
0
comment0
Report
AMAjay Mahajan
Oct 25, 2025 07:34:37
0
comment0
Report
MSManish Shanker
Oct 25, 2025 07:32:37
Sahibzada Ajit Singh Nagar, Punjab:CERAJOT ਕੰਪਨੀ ਵੱਲੋਂ ਸ਼ਹਿਰ ਵਾਸੀਆਂ ਲਈ ਗਿਆਰਵੇں ਐਕਸਕਲੂਸਿਵ ਸ਼ੋਰੂਮ ਦਾ ਮੋਹਾਲੀ ਦੇ ਸੈਕਟਰ 82 ਵਿੱਚ ਕੀਤਾ ਉਦਘਾਟਨ। جس sਬੰਧੀ ਜਾਣਕਾਰੀ سਾਂਝੀ ਕਰਦੇ ਹੋਏ ਕੰਪਨੀ ਦੇ مਾਲਕ ਗੁਰਮੀਤ ਸਿੰਘ ਮਾਨ ਅਤੇ ਵਿਧਾਨ ਸਭਾ ਪੰਜਾਬ ਦੇ ਸਪੀਕਰ ਕੁਲਤਾਰ sਿੰਘ ਸੰਧਵਾ ਵੱਲੋਂ ਕਿਹਾ ਗਿਆ ਕਿ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਵੱਲੋਂ ਨਾਰਾ ਦਿੱਤਾ ਜਾ ਰਿਹਾ ਹੈ ਕਿ ਮੇਕ ਇਨ ਇੰਡੀਆ ਉਸੇ ਤੇ ਪਹਿਰਾ ਦਿੰਦੇ ਹੋਏ ਗੁਰਮੀਤ ਸਿੰਘ ਮਾਨ ਵੱਲੋਂ ਸਿਰਾ ਜੋਤ ਕੰਪਨੀ ਰਾਹੀਂ ਮੇਕ ਇਨ ਪੰਜਾਬ ਦੀ ਕਹਾਵਤ ਨੂੰ ਸੱਚ ਕਰ ਵਿਖਾਇਆ ਹੈ ਅਤੇ ਇੱਕ ਉਦਮੀ ਇੰਟਰਪੋਨਰ ਬਣ ਕੇ ਇੱਕ ਵੱਡੀ ਕੰਪਨੀ ਦਾ ਨਿਰਮਾਣ ਕੀਤਾ ਹੈ ਜਿਸ ਨਾਲ ਜੋ ਲਗਜ਼ਰੀ ਆਈਟਮਾਂ ਇੱਕ ਅਮੀਰ ਘਰਾਂ ਦੀ ਸ਼ਾਨ ਵਧਾਉਂਦੀਆਂ ਸਨ ਉਹ ਹੁਣ ਆਮ ਘਰਾਂ ਦੀ ਪਹੁੰਚ ਵਿੱਚ ਹੋ ਗਈਆਂ ਹਨ। ਇਸ ਸ਼ੋਰੂਮ ਵਿੱਚ ਹਰ ਤਰਹਾਂ ਦੀਆਂ ਟਾਈਲਾਂ ਅਤੇ ਸੈਨੇਟਰੀ ਫਿਟ ਵੇਅਰ ਸਸਤੇ ਭਾਵਾਂ ਤੇ ਉਪਲਬਧ ਕਰਵਾਏ ਜਾ ਰਹੇ ਹਨ।
0
comment0
Report
AAAsrar Ahmad
Oct 25, 2025 07:32:16
Noida, Uttar Pradesh:जालंधर: महिला तस्कर के घर पर प्रशासन ने चलाया पीला पंजा। जालंधर नशा तस्करों के खिलाफ लगातार पुलिस द्वारा सख्ती से कार्रवाई की जा रही है। वहीं आज नगर निगम और पुलिस की अगुवाई में तस्कर के घर पर पीला पंजा चलाया जा रहा है। तस्कर की पहचान मंजीत कौर उर्फ पंबो के रूप में हुई है। बताया जा रहा है कि महिला तस्कर पर एनडीपीएस एक्ट के 3 मामले दर्ज है और वह जमानत पर बाहर आई हुई है। नगर निगम के अधिकारी ने बताया कि उक्त मंजीत कौर उर्फ पंबो को कई बार नोटिस दिया गया था, लेकिन मंजीत कौर उर्फ पंबो द्वारा नोटिस का कोई जवाब नहीं दिया गया, जिसके बाद आज वह पुलिस के साथ मिलकर उक्त व्यक्ति के खिलाफ कार्रवाई करने पहुंचे हैं।
0
comment0
Report
RBRohit Bansal
Oct 25, 2025 06:37:09
Chandigarh, Chandigarh:1st on Zee ਪੰਜਾਬ ਦੇ ਵਿਦਿਆਰਥੀ ਬਣਾਏ ਜਾਣਗੇ CM, speaker, deputy Speaker, Lop 26 November ਨੂੰ ਬੁਲਾਇਆ ਜਾਵੇਗਾ ਵਿਧਾਨ ਸਭਾ ਦਾ ਮੋਕ ਸ਼ੈਸ਼ਨ TT ਕੁਲਤਾਰ ਸੰਧਵਾ, ਸਪੀਕਰ, ਪੰਜਾਬ ਵਿਧਾਨ ਸਭਾ ਪੰਜਾਬ ਵਿਧਾਨ sbha ਦਾ ਮੋਕ ਸ਼ੈਸ਼ਨ 26 November ਨੂੰ ਪੰਜਾਬ ਵਿਧਾਨ ਸਭਾ ਦਾ ਮੋਕ ਸ਼ੈਸ਼ਨ ਬੁੱਲ੍ਹਿਆ ਜਾਵੇਗਾ ਜਿਸ ਵਿੱਚ ਪੰਜਾਬ ਦੇ ਅਲਗ ਅਲੱਗ 117 ਵਿਧਾਨ ਸਭਾ ਹਲਕੇ ਦੇ ਹਰ ਹਲਕੇ ਦਾ 1 ਵਿਦਿਆਰਥੀ ਭਾਗ ਲਵੇਗਾ ਅਤੇ ਵਿਦਿਆਰਥੀ ਹੀ ਸਪੀਕਰ, CM, ਡਿਪਟੀ ਸਪੀਕਰ, LOP, ਵਿਪ ਅਤੇ MLA ਦਾ ਕੰਮ ਕਰਨਗੇ ਜਿਸ ਨਾਲ ਵਿਦਿਆਰਥੀ ਵਿਚ ਰਾਜਨੀਤਿ ਦੀ ਪ੍ਰੇਰਨਾ ਆਵੇਗੀ ਜਾਪਾਨੀ ਵਫ਼ਦ ਨਾਲ ਮੁਲਾਕਾਤ ਅੱਜ ਇੱਕ ਜਪਾਨੀ ਵਫ਼ਦ ਵੱਲੋਂ ਸਪੀਕਰ ਪੰਜਾਬ ਵਿਧਾਨ ਸਭਾ ਨਾਲ ਮੁਲਾਕਾਤ ਕੀਤੀ ਗਈ ਇਸ ਦੇ ਵਿੱਚ ਉਹਨਾਂ ਵੱਲੋਂ ਸੋਲਰ ਐਨਰਜੀ ਵਿੱਚ ਇਨਵੈਸਟ ਕਰਨ ਨੂੰ ਲੈ ਕੇ ਕਾਫੀ ਜਿਆਦਾ ਰੁਚੀ ਦਿਖਾਈ ਗਈ ਹੈ ਆਉਣ ਵਾਲੇ ਸਮੇ ਵਿੱਚ ਇਹਨਾਂ ਨਾਲ ਪੰਜਾਬ ਦੇ ਕੈਬਨਟ ਮੰਤਰੀਆਂ ਦੀ ਮੀਟਿੰਗ ਕਰਵਾਈ ਜਾਏਗੀ ਅਤੇ ਨਾਲ ਹੀ ਪੰਜਾਬ ਵਿੱਚ ਸੋਲਰ ਊਰਜਾ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਜપਾਨ ਦੀ ਇਹ ਕੰਪਨੀ ਆਪਣੇ ਪੈਸੇ ਖਰਚ ਕਰੇਗੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜੇ ਦੀ ਸ਼ੁਰੂਆਤ ਅੱਜ ਦਿੱਲੀ ਤੋਂ ਕਰ ਦਿੱਤੀ ਗਈ ਹੈ ਆਉਣ ਵਾਲੇ ਸਮੇਂ ਚ ਹੋਰ ਸਮਾਗਮ ਪੰਜਾਬ ਅੰਦਰ ਵੀ ਕਿਏ ਜਾਣਗੇ ਸਾਨੂੰ ਇਹ ਸੁਭਾਗਾ ਮੌਕਾ ਮਿਲਿਆ ਕਿ ਅਸੀਂ ਇਸ ਸ਼ਹੀਦੇ ਦਿਹਾੜੇ ਨੂੰ ਮਨਾ ਸਕੀਏ ਇਸ ਲਈ ਅਸੀਂ ਪਰਮਾਤਮਾ ਦੇ ਸ਼ੁਕਰ ਗੁਜ਼ਾਰ ਹਾਂ 24 ਨਵੰਬਰ ਦਾ ਵਿਸ਼ੇਸ਼ ਸੈਸ਼ਨ 24 ਨਵੰਬਰ ਨੂੰ ਪਹਿਲੀ ਵਾਰ ਚੰਡੀਗੜ੍ਹ ਤੋਂ ਬਾਹਰ ਅਨંદਪੁਰ ਸਾਹਿਬ ਵਿਖੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਜਾ ਰਿਹਾ ਜੋ sb ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੋਏਗਾ ਅਜਿਹਾ ਪਹਿਲੀ ਵਾਰ ਹੋਏਗਾ ਜਦੋਂ ਚੰਡੀਗੜ੍ਹ ਤੋਂ ਬਾਹਰ ਕੋਈ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਜਾ ਰਿਹਾ
0
comment0
Report
VSVARUN SHARMA
Oct 25, 2025 06:16:28
Kapurthala, Punjab:ਅਮਰੀਕਨ ਸਿਟੀਜਨ ਅਜੀਤ ਨਗਰ ਵਾਸੀ ਨੌਜਵਾਨ ਦਿ ਨਸ਼ਾ ਛਡਾਓ ਕੇਂਦਰ ਵਿੱਚ ਭੇਦਭਰੀ ਹਾਲਤ ਵਿੱਚ ਮੌਤ ਹੋਈ ਅਮਰੀਕਨ ਸਿਟੀਜਨ ਨੌਜਵਾਨ ਦੀ ਕਰਤਾਰਪੁਰ ਰੋਡ ਤੇ ਸਥਿਤ ਪੱਤੜ ਕਲਾਂ ਨਸ਼ਾ ਛੱਡਾਊ ਕੇਂਦਰ ਵਿਖੇ ਭੇਦਭਰੀ ਹਾਲਤ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਅਮਰੀਕਨ ਸਿਟੀਜਨ ਅਮਰਵੀਰ ਸਿੰਘ ਪੁੱਤਰ ਕੁلਦੀਪ ਸਿੰਘ ਹਾਲ ਵਾਸੀ ਅਜੀਤ ਨਗਰ ਕਪੂਰਥਲਾ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਅੱਜ ਸਵੇਰੇ ਉਹਨਾਂ ਨੂੰ ਨਸ਼ਾ ਛਡਾਓ ਕੇਂਦਰ ਤੋਂ ਸੂਚਨਾ ਮਿਲੀ ਕਿ ਉਹਨਾਂ ਦਾ ਲੜਕਾ ਉੱਠ ਨਹੀਂ ਰਿਹਾ ਜਿਸ ਤੇ ਉਹ ਉਸ ਨੂੰ ਸਿਵਲ ਹਸਪਤਾਲ ਕਪੂਰਥਲਾ ਲੈ ਕੇ ਆਏ ਜਿੱਥੇ ਡਿਊਟੀ ਡਾਕਟਰ ਯੋਗਿਤਾ ਨੇ ਉਸ ਨੂੰ ਮ੍ਰਿਤਕ ਐלਾਨ ਦਿੱਤਾ। ਜ਼ਿਕਰਯੋਗ ਹੈ ਕਿ ਅਮਰਵੀਰ ਸਿੰਘ ਅਮਰੀਕਾ ਤੋਂ ਲਗਭਗ ਇੱਕ ਮਹੀਨੇ ਪਹਿਲਾਂ ਆਇਆ ਸੀ ਤੇ ਤਕਰੀਬਨ ਤਿੰਨ ਦਿਨ ਪਹਿਲਾਂ ਉਸ ਨੂੰ ਪਰਿਵਾਰਿਕ ਮੈਂਬਰਾਂ ਨੇ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਸੀ ਜਿਸ ਦੀ آج سਵੇਰੇ ਭੇਦਭਰੀ ਹਾਲਤ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇੱਥੇ ਇਹ ਵੀ ਗੱਲ ਦੱਸਣਯੋਗ ਹੈ ਕਿ ਮ੍ਰਿਤਕ ਨੌਜਵਾਨ ਦੇ ਗਲੇ ਤੇ ਕੁਝ ਸੱਟ ਦੇ ਨਿਸ਼ਾਨ ਵੀ ਹਨ। ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੇ ਕਰਤਾਰਪੁਰ ਦੇ ਡੀਐਸਪੀ ਨਰਿੰਦਰ ਸਿੰਘ ਔਜਲਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹੈ ਜਾਂਚ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ。
0
comment0
Report
Diwali 2025
Advertisement
Back to top