Back
पंजाब सरकार की रैली के दौरान Tarn Taran में पथराव-गोलियाँ, बसों का आवागमन प्रभावित
NSNaresh Sethi
Oct 09, 2025 13:50:42
Kot Kapura, Punjab
ਐਂਕਰ
ਪੰਜਾਬ ਸਰਕਾਰ ਵੱਲੋਂ ਝਬਾਂਲ ਤਰਨਤਾਰਨ ਵਿਖੇ 3 oct ਨੂੰ ਕੀਤੀ ਗਈ ਸਿਆਸੀ ਰੈਲੀ ਜਿਸ ਦੌਰਾਨ ਪਿੰਡ ਮੂਸਾ ਜ਼ਿਲਾ ਤਰਨਤਾਰਨ ਵਿੱਚ ਕੁਝ ਲੋਕਾ ਵਲੋਂ ਆਪਸੀ ਝਗੜੇ ਕਾਰਨ ਪੱਥਰਾਅ ਅਤੇ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ ਮੋਗਾ ਡਿਪੂ ਦੇ ਡਰਾਈਵਰ ਕੰਡਕਟਰ ਵਾਲ-ਵਾਲ ਬਚੇ ਸਰਕਾਰੀ ਪਨਬਸ ਮੋਗਾ ਡਿਪੂ 7369 ਨੂੰ ਦੋ ਗੋਲੀਆਂ ਬੱਸ ਵਿੱਚ ਲੱਗੀਆਂ ਹਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰੋਡਵੇਜ਼ ਪਨਬਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਦੇ ਆਗੂ ਨੇ ਕਿਹਾ ਕਿ ਸਰਕਾਰ ਵਲੋਂ ਰੈਲੀ ਵਿੱਚ ਪੂਰੇ ਪੰਜਾਬ ਦੀਆਂ ਸਰਕਾਰੀ ਬੱਸਾਂ ਨੂੰ ਵੱਡੇ ਪੱਧਰ ਤੇ ਵਰਤਿਆ ਗਿਆ ਹੈ ਅਜਿਹਾ ਬਹੁਤ ਵਾਰ ਹੋਈਆ ਹੈ ਪਿਛਲੇ ਲੰਮੇ ਸਮੇਂ ਤੋਂ ਨਜਾਇਜ਼ ਤਰੀਕੇ ਨਾਲ ਬੱਸਾਂ ਦੀ ਦੁਰਵਰਤੋਂ ਮੌਜੂਦਾ ਸਰਕਾਰ ਵਲੋਂ ਕੀਤੀ ਜਾਦੀ ਹੈ ਅਸੀਂ ਪਿਛਲੇ ਕਾਫੀ ਸਮੇਂ ਤੋਂ ਸਰਕਾਰ ਦੀਆਂ ਰੈਲੀਆਂ ਵਿੱਚ ਸਰਕਾਰੀ ਬੱਸਾਂ ਲੈ ਕੇ ਜਾਣ ਦਾ ਵਿਰੋਧ ਕਰਦੇ ਆ ਰਹੇ ਹਾਂ ਜਿਸ ਦਾ ਕਾਰਨ ਹੈ ਕਿ ਸਰਕਾਰ ਵਲੋਂ ਯੂਨੀਅਨ ਦੀਆਂ ਮੰਗਾਂ ਦਾ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀਆਂ ਮੰਗਾਂ ਨੂੰ ਲਮਕਾਇਆ ਜਾ ਰਿਹਾ ਹੈ ਅਤੇ ਜਦੋ ਕੱਚੇ ਮੁਲਾਜ਼ਮਾਂ ਵਲੋਂ ਮੰਗਾਂ ਪ੍ਰਤੀ ਕੋਈ ਸੰਘਰਸ਼ ਕੀਤਾ ਜਾਂਦਾ ਹੈ ਤਾਂ ਹੱਲ ਕਰਨ ਦੀ ਬਜਾਏ ਉਲਟਾ ਯੂਨੀਅਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਨਬਸ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਵਲੋਂ ਹਰ ਸਮੇਂ ਪੰਜਾਬ ਦੇ ਲੋਕਾਂ ਲਈ ਆਪਣਾ ਆਪ ਕੁਰਬਾਨ ਕਰ ਦਿੱਤਾ ਜਾਂਦਾ ਹੈ ਪਰ ਕੱਚੇ ਮੁਲਾਜ਼ਮਾਂ ਨੂੰ ਕੋਈ ਹਾਦਸਾ ਹੋਣ ਤੇ ਕੋਈ ਮੁਆਵਜ਼ਾ ਜਾਂ ਲਾਭ ਨਹੀਂ ਮਿਲਦੇ ਕੱਚੇ ਮੁਲਾਜ਼ਮਾਂ ਵਲੋਂ ਹੜਾਂ,ਜੰਗ ਦੇ ਮਾਹੌਲ ਵਿੱਚ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲੈ ਕੇ ਜਾਣਾ ਜਾਂ ਫੇਰ ਕਰੋਨਾ ਮਹਾਂਮਾਰੀ ਸਮੇਂ ਡਿਊਟੀਆਂ ਨਿਭਾਈਆਂ ਜਾਂਦੀਆਂ ਹਨ ਪਰ ਅਫਸੋਸ ਦੀ ਗੱਲ ਹੈ ਕਿ ਇਸ ਸਮੇਂ ਡਿਊਟੀ ਦੌਰਾਨ ਮੌਤ ਹੋਣ ਤੇ ਲਾਵਾਰਸਾਂ ਵਾਂਗ ਵਤੀਰਾ ਕੀਤਾ ਜਾਂਦਾ ਹੈ ਇਹ ਕੱਚੇ ਮੁਲਾਜ਼ਮਾਂ ਨੂੰ ਕੋਈ ਸਹੂਲਤ ਨਹੀਂ ਹੈ ਆਪਣੀਆਂ ਮੰਗਾਂ ਲਈ ਸੰਘਰਸ਼ ਕਰਨ ਤੇ ਹੱਲ ਕਰਨ ਦੀ ਬਜਾਏ ਸਰਕਾਰ ਵਲੋਂ ਬਦਨਾਮ ਕਰਨ ਦੀ ਕੋਸ਼ਿਸ਼ ਜਾਂਦੀ ਹੈ।
ਜਰਨਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ, ਜੁਆਇੰਟ ਸਕੱਤਰ ਜਗਤਾਰ ਸਿੰਘ, ਕੈਸ਼ੀਅਰ ਬਲਜੀਤ ਸਿੰਘ, ਕੈਸ਼ੀਅਰ ਰਮਨਦੀਪ ਸਿੰਘ, ਦਫতਰੀ ਸਕੱਤਰ ਰੋਹੀ ਰਾਮ ਵਲੋਂ ਕਿਹਾ ਗਿਆ ਕਿ ਅੱਜ ਵੱਖ ਵੱਖ ਡਿਪੂਆ ਤੋ ਬੱਸਾਂ ਨੂੰ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਰੈਲੀ ਵਿੱਚ ਲਿਆਉਣ ਲਈ ਲਗਾਈਆਂ ਗਿਆ ਹੈ ਜਿਸਦੇ ਚੱਲਦਿਆਂ ਪੰਜਾਬ ਦੇ ਆਮ ਲੋਕਾਂ ਨੂੰ ਸਰਕਾਰੀ ਬੱਸਾਂ ਦੀ ਟਰਾਂਸਪੋਰਟ ਦੀ ਸਹੂਲਤ ਨਹੀਂ ਮਿਲੀ ਅਜਿਹੀਆ ਰੈਲੀਆਂ ਕਾਰਨ ਸਰਕਾਰੀ ਬੱਸਾਂ ਦਾ ਤਿੰਨ ਦਿਨ ਦਾ ਨੁਕਸਾਨ ਹੁੰਦਾ ਹੈ ਜਿਸ ਨਾਲ ਲੋਕਾ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੂਸਰੇ ਪਾਸੇ ਮੁਲਾਜ਼ਮਾਂ ਵਲੋਂ ਨਾ ਮਾਤਰ ਤਨਖਾਹਾਂ ਲਈ ਵੀ ਹਰ ਮਹੀਂਨੇ ਸੰਘਰਸ਼ ਕਰਨਾ ਪੈਂਦਾ ਹੈ ਸਰਕਾਰ ਵਲੋਂ ਨਵੀਆਂ ਬੱਸਾਂ ਪਾਉਣ ਦੀ ਬਜਾਏ ਜਿਹੜੀਆਂ ਬੱਸਾਂ ਚੱਲ ਰਹੀਆਂ ਹਨ ਉਹਨਾਂ ਨੂੰ ਵੀ ਆਪਣੀ ਜੀ ਹਜ਼ੂਰੀ ਵਿੱਚ ਵਰਤਿਆ ਜਾ ਰਿਹਾ ਹੈ ਟਰਾਂਸਪੋਰਟ ਵਿਭਾਗ ਦੇ ਹਲਾਤ ਦਿਨੋਂ ਦਿਨ ਵਿਗੜ ਰਹੇ ਹਨ ਕੱਚੇ ਮੁਲਾਜ਼ਮਾਂ ਵਲੋਂ ਬੱਸਾਂ ਪਾਉਣ ਰੋਜ਼ਗਾਰ ਪੱਕਾ ਕਰਾਉਣ ਸਮੇਤ ਆਪਣੀਆਂ ਮੰਗਾਂ ਤੇ ਨਿਰੰਤਰ ਸੰਘਰਸ਼ ਜਾਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕੱਚੇ ਮੁਲਾਜ਼ਮਾਂ ਨੂੰ ਕੋਈ ਲਾਭ ਨਹੀਂ ਦਿੱਤੇ ਜਾ ਰਹੇ ਨਾਲ ਹੀ ਕੱਚੇ ਮੁਲਾਜ਼ਮਾਂ ਦੇ ਸੰਘਰਸ਼ ਚੱਲ ਰਹੇ ਹਨ ਅੱਜ ਦੀ ਘਟਨਾ ਤੋਂ ਕਲੀਅਰ ਹੁੰਦਾ ਹੈ ਕਿ ਰੂਟ ਡਿਊਟੀ ਤੋਂ ਬਿਨਾਂ ਨਜਾਇਜ਼ ਜਾਨਾਂ ਗਵਾਂਉਣ ਲਈ ਅਤੇ ਵਿਭਾਗ ਦਾ ਨੁਕਸਾਨ ਕਰਨ, ਪੰਜਾਬ ਦੇ ਲੋਕਾਂ ਨੂੰ ਬੱਸਾਂ ਦੀ ਘਾਟ ਕਾਰਨ ਖੱਜਲ ਕਰਨਾ ਸਰਕਾਰ ਦੀਆਂ sਿਆਸੀ ਰੈਲੀਆਂ ਵਿੱਚ ਮੁਲਾਜ਼ਮਾਂ ਨੂੰ ਭੇਜਣਾ ਮੈਨਿਜਮੈਂਟ ਦੀ ਕੋਈ ਮਜਬੂਰੀ ਹੋ ਸਕਦੀ ਹੈ ਪਰ ਯੂਨੀਅਨ ਵਲੋਂ ਕਲੀਅਰ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਕੇਵਲ ਪਰਮਿਟਾ ਮੁਤਾਬਿਕ ਰੂਟ ਡਿਊਟੀ ਕਰਨ ਦਾ ਫੈਸਲਾ ਸਖਤੀ ਨਾਲ ਲਾਗੂ ਕੀਤਾ ਜਾਵੇਗਾ ਅਤੇ ਅਜਿਹੀਆਂ ਸਿਆਸੀ ਰੈਲੀਆਂ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇਗਾ。
ਬਾਈਟ- ਧਰਿੰਦਰ ਸਿੰਘ ਕੈਸ਼ੀਅਰ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowOct 09, 2025 17:33:10Ludhiana, Punjab:ਹਸਪਤਾਲ ਦੇ ਅੰਦਰ ਦੇ ਸ਼ਾਰਟਸ, ਵਰਿੰਦਰ ਸਿੰਘ ਘੁੰਮਣ ਦੇ ਦੋਸਤ ਅਤੇ ਕਰੀਬੀ ਹਸਪਤਾਲ ਪ੍ਰਸ਼ਾਸਨ ਦੇ ਨਾਲ ਲੜਦੇ ਹੋਏ ਆਏ ਨਜ਼ਰ
0
Report
GPGYAN PRAKASH
FollowOct 09, 2025 17:31:590
Report
BSBHARAT SHARMA
FollowOct 09, 2025 17:31:210
Report
BSBHARAT SHARMA
FollowOct 09, 2025 17:20:110
Report
NSNaresh Sethi
FollowOct 09, 2025 16:46:420
Report
NSNitesh Saini
FollowOct 09, 2025 16:46:150
Report
RKRAMAN KHOSLA
FollowOct 09, 2025 16:31:560
Report
NSNaresh Sethi
FollowOct 09, 2025 15:48:442
Report
NSNavdeep Singh
FollowOct 09, 2025 15:48:241
Report
SSSanjay Sharma
FollowOct 09, 2025 15:31:250
Report
SSSanjay Sharma
FollowOct 09, 2025 15:15:200
Report
SSSanjay Sharma
FollowOct 09, 2025 15:05:23Noida, Uttar Pradesh:ਮਸ਼ਹੂਰ ਬਾਡੀ ਬਿਲਡਰ ਅਤੇ ਐਕਟਰ ਵਰਿੰਦਰ ਘੁੰਮਣ ਦੀ ਹੋਈ ਮੌਤ
0
Report
MJManoj Joshi
FollowOct 09, 2025 14:45:240
Report
SSSanjay Sharma
FollowOct 09, 2025 14:34:290
Report
MJManoj Joshi
FollowOct 09, 2025 14:20:240
Report