Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022
Startup Punjab ऐप से युवाओं को नौकरी के नए अवसर, जानिए लाभ
MJManoj Joshi
Oct 09, 2025 14:45:24
Chandigarh, Chandigarh
पंजाब सरकार की ओर से Startup Punjab aap लॉन्च किया गया है जिसे डाउनलोड करने के बाद युवा अपने स्टार्टअप शुरू कर सकेंगे। इसको तैयार करने बाले प्रथम मित्तल ने बताया युवाओं को इसका फ़ायदा होगा। 75 हज़ार युवाओं ने इसे डाउनलोड कर लिया है। इस ऐप का मक़सद युवाओं को नौकरी देने वाला बनाना है ना की नौकरी लेने वाला। इसके साथ ही डिग्री कोर्सेस में बिज़नेस की पढ़ाई भी शुरू की गई है। मुख्यमंत्री भगवंत सिंह मान और आम आदमी पार्टी के कन्वीनर अरविंद केजरीवाल कहते हैं कि हम युवाओं को नौकरी देने वाला एंटरप्रेन्योर बनाना है उसी की तरफ़ ये क्रांतिकारी क़दम है。
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
GPGYAN PRAKASH
Oct 09, 2025 17:31:59
Paonta Sahib, Himachal Pradesh:चेक पर गलत स्पेलिंग लिखने वाले टीचर के सस्पेंशन लेटर में भी हैं भारी गलतियां एंकर - सिरमौर जिले के रोनहाट अध्यापक द्वारा चेक पर लगभग सभी स्पेलिंग गलत लिखने और प्रिंसिपल द्वारा उस चेक पर हस्ताक्षर करने का मामला सुर्खियों में रहा था। अध्यापक की गलतियों के लिए हालांकि शिक्षा विभाग द्वारा उसे सस्पेंड कर दिया गया है मगर, अध्यापक के सस्पेंशन लेटर पर बहुत सी स्पेलिंग मिस्टेक ने विभाग को फिर सवालों के घेरे में ला दिया। गलतियां करने वाले अध्यापक के सस्पेंशन लेटर में लगभग 6 गलतियाँ है। शिक्षा विभाग का यह पत्र अब सोशल मीडिया पर वायरल हो रहा है। सवाल यह उठ रहे हैं कि आखिर प्रदेश के शिक्षा विभाग की शिक्षा में आखिर कितनी कमियां हैं। वीओ - पिछले دو सप्ताह से देश भर में हिमाचल प्रदेश की शिक्षा व्यवस्था की खिल्ली उड़ रही है। व्यवस्था पर लगातार सवाल उठ रहे हैं। सिरमौर जिले के राजकीय वरिष्ठ माध्यमिक विद्यालय रोनहाट के ड्राइंग टीचर की गलतियां का मामला सोशल मीडिया और राष्टीय मीडिया में छाया रहा। स्कूल के ड्राइंग टीचर ने चेक पर रकम की अंग्रेजी में हर स्पेलिंग गलत लिख दी थी। गलतियों से भरे हुए चेक के बाद यह सोशल मीडिया और मीडिया में सुर्खियां बना। 25 सितम्बर को प्रधानाचार्य ने गलतियों से भरे हुए चेक को बिना जांच पड़ताल के साइन कर दिए गए। गलतियों से भरा यह चेक 27 सितम्बर को बैंक भेजा गया। बैंक ने चेक को गलतियों के चलते रिजेक्ट कर दिया। उसके बाद 28 सितम्बर को गलतियों वाला चेक अचानक से सोशल मीडिया में वायरल हो गया। उसके बाद 29 सितम्बर को गलतियों से भरा चेक मीडिया और डिजिटल मीडिया की सुर्खियां बना। देशभर में शिक्षा विभाग की फजीहत के बाद शिक्षा निदेशक ने ड्राइंग टीचर को शिमला मुख्यालय में तलब किया। जवाब संतोष जनक न मिलने पर जिला सिरमौर एलिमेंट्री एजुकेशन के उपनिदेशक ने ड्राइंग टीचर का सस्पेंड कर दिया। साथ ही उनका तबादला हेड क्वार्टर राजकीय वरिष्ठ माध्यमिक विद्यालय हरिपुरधार कर दिया गया। 4 अक्टूबर को ड्राइंग टीचर का जो सस्पेंशन लेटर जारी हुआ। मगर, सस्पेंशन लेटर भी चेक की तरह गलतियों से भरा हुआ था। इस लेटर में लगभग 6 गलतियाँ पाई गई हैं। अंग्रेजी के स्पेलिंग गलत लिखने की सजा के तौर पर जारी अंग्रेजी में लिखे सस्पेंशन लेटर में भी गलतियाँ ही गलतियाँ हैं। इसके बाद एक और बहस शुरू हो गई, कि जब ड्राइंग मास्टर को चेक में गलतियाँ होने पर सस्पेंड कर दिया गया। तो क्या जिस क्लर्क, अस्सिटेंट क्लर्क, सुप्रीटेंडेंट या डिप्टी डायरेक्टर, जिस किसी ने भी सस्पेंशन लेटर बनाया। उन पर शिक्षा विभाग क्या करवाई करेगा। कला अध्यापक अतर सिंह के निलंबन पत्र में एजुकेशन, सिरमौर, प्रिंसिपल तथा पिन कोड गलत लिखा गया था। education की स्पेलिंग educatioin लिखा गया। Sirmour की स्पेलिंग Sirmaur लिखी है। Principal की स्पेलिंग princpal लिखी हैं। शिलाई रोनहाट का पिन कोड 173027 है, जो कि पत्र में 173025 लिखा गया है।
0
comment0
Report
NSNaresh Sethi
Oct 09, 2025 16:46:42
Kot Kapura, Punjab:ਦੇਸ਼ ਭਰ ਚ ਸੁਹਾਗਣਾਂ ਦਾ ਤਿਉਹਾਰ ਕਰਵਾ ਚੋਥ ਕਲ ਬਹੁਤ ਹੀ ਚਾਵਾਂ ਨਾਲ ਮਨਾਇਆ ਜਾ ਰਿਹਾ ਹੈ ਜਿਸ ਨੂੰ ਲੈੱਕੇ ਖਾਸ ਕਰ ਮਹਿਲਾਵਾਂ ਚ ਪੁਰਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਅੱਜ ਦੇਰ ਰਾਤ ਤੱਕ ਬਜ਼ਾਰਾਂ ਅੰਦਰ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ ਜਿਥੇ ਔਰਤਾਂ ਵੱਲੋਂ ਮਹਿੰਦੀ ਲਗਵਾਉਣ ਲਈ ਕਤਾਰਾ ਚ ਲੱਗ ਘੰਟਿਆਂ ਬੱਧੀ ਇੰਤਜ਼ਾਰ ਕਰਨਾ ਪੈ ਰਿਹਾ ਹੈ ਨਾਲ ਹੀ ਮਨਿਆਰੀ ਦੀਆਂ ਦੁਕਾਨਾਂ ਚ ਮਹਿਲਾਵਾਂ ਵੱਲੋਂ ਖ਼ਰੀਦਦਾਰੀ ਪੂਰੇ ਜੋਰਾ ਨਾਲ ਕੀਤੀ ਜਾ ਰਹੀ ਹੈ।ਇਸ ਮੌਕੇ ਮਹਿੰਦੀ ਸਾਜ਼ਾਂ ਵੱਲੋਂ ਦੱਸਿਆ ਗਿਆ ਕਿ ਕਰਵਾਚੌਥ ਦੇ ਤਿਉਹਾਰ ਦੇ ਚੱਲਦੇ ਅੱਜ ਉਨ੍ਹਾਂ ਕੋਲ ਮਹਿੰਦੀ ਲਗਵਾਉਣ ਵਾਲੀਆ ਮਹਿਲਾਵਾਂ ਕੁੜੀਆਂ ਦਾ ਕਾਫੀ ਰਸ਼ ਹੈ ਜਿੱਥੇ ਉਹ ਆਪਣੀ ਵਾਰੀ ਦੀ ਉਡੀਕ ਕਰ ਰਹੀਆਂ ਹਨ ਕਈ ਵਾਰ ਤਾਂ ਕਈ ਘੰਟੇ ਵਾਰੀ ਨਹੀਂ ਆ ਰਹੀ।ਉਧਰ ਦੁਕਾਨਦਾਰਾਂ ਚ ਵੀ ਤਿਉਹਾਰਾਂ ਕਾਰਨ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਜੋ ਇਸ ਖ਼ਰੀਦਦਾਰੀ ਤੋਂ ਕਾਫੀ ਖੁਸ਼ ਨਜ਼ਰ ਆ ਰਹੇ ਹਨ。
0
comment0
Report
NSNitesh Saini
Oct 09, 2025 16:46:15
Mumbai, Maharashtra:भारतीय जनता पार्टी की प्रदेश की सुख्खू सरकार को दो टूक, अगर एसपीयू से छेड़छाड़ बंद नहीं हुई तो मुख्यमंत्री सुक्खू व उनके मंत्रियों को मंडी में घुसने नहीं दिया जाएगा. मंडी में आयोजित प्रेस वार्ता के दौरान भाजपा मुख्य प्रवक्ता राकेश जंवाल ने यह चेतावनी दी. कहा - पूर्व भाजपा सरकार के द्वारा खोली गई यूनिवर्सिटी को पूरी तरह पंगु बनाने के प्रयास किए जा रहे हैं. हिमाचल प्रदेश बोर्ड की देनदारियों को लेकर भी भाजपा ने कांग्रेस को घेरा और कहा सरकार की 87 करोड़ रुपये की देनदारियों के चलते शिक्षा बोर्ड बंद होने की कगार पर है. स्कूल शिक्षा विभाग 100 वरिष्ठ माध्यमिक पाठशालाओं को CBSE के साथ affiliated करने के निर्णय पर है, जबकि बोर्ड NCR के कॉपीराइट पैटर्न पर चल रहा है. ऐसे फैसलों से संस्थानों को बंद करने की मंशा साफ दिख रही है और इसका असर विद्यार्थियों और शिक्षकों पर पड़ेगा. प्रस्तुत प्रेस वार्ता में भाजपा जिला अध्यक्ष एवं अन्य नेता भी मौजूद रहे.
0
comment0
Report
RKRAMAN KHOSLA
Oct 09, 2025 16:31:56
Hoshiarpur, Punjab:ਥਾਣਾ ਚੱਬੇਵਾਲ ਪੁਲਿਸ ਵੱਲੋਂ ਕੀਤੀ ਗਈ ਪਟਾਕਿਆਂ ਨੂੰ ਲੈ ਕੇ ਰੇਡ ਇੱਕ ਐਨ ਆਰ ਆਈ ਦੇ ਪਸ਼ੂਆਂ ਦੀ ਹਵੇਲੀ ਵਿੱਚ ਪ੍ਰਵਾਸੀਆਂ ਵੱਲੋਂ ਬਣਾਏ ਜਾ ਰਹੇ ਨੇ ਪਟਾਕੇ。 ਤਸਵੀਰਾਂ ਚੱਬੇਵਾਲ ਆਉਂਦੇ ਅਧੀਨ ਪਿੰਡ ਬਿਲਾਸਪੁਰ ਦੀਆਂ ਨੇ ਜਿੱਥੇ ਕਿ ਪਰਵਾਸੀਆਂ ਵੱਲੋਂ ਇੱਕ ਐਨਆਰਆਈ ਦੇ ਹਵੇਲੀ ਨੂੰ ਕਿਰਾਏ ਤੇ ਲੈ ਕੇ ਉਸਦੇ ਵਿੱਚ ਜੋ ਨਜਾਇਜ਼ ਤੌਰ ਤੇ ਪਟਾਕੇ ਬਣਾਏ ਜਾ ਰਹੇ ਨੇ ਵੱਡੀ ਮਾਤਰਾ ਵਿੱਚ ਪੁਲਿਸ ਵੱਲੋਂ ਕੀਤੇ ਗਏ ਪਟਾਕੇ ਬਰਾਮਦ ਅਤੇ ਪਟਾਟਾ ਸਮੱਗਰੀ ਬਾਰੂਦ ਜਾਣਕਾਰੀ ਦਿੰਦੇ ਹੋਏ ਡੀਐਸਪੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ਤੇ ਇਹ ਜੋ ਰੇਡ ਕੀਤੀ ਗਈ ਹੈ ਜਦੋਂ ਇੱਥੇ ਆ ਕੇ ਦੇਖਿਆ ਤਾਂ ਵੱਡੀ ਮਾਤਰਾ ਵਿੱਚ ਪਟਾਕਾ ਸਮੱਗਰੀ ਅਤੇ ਦੋ ਵਿਅਕਤੀ ਗਿਰਫਤਾਰ ਕੀਤੇ ਨੇ ਜਿਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਅਤੇ ਜੋ ਸਮੱਗਰੀ ਹੈ ਉਸ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਗਿਆ ਅਤੇ ਇਹਨਾਂ ਵਿਅਕਤੀਆਂ ਤੇ ਜੋ ਵੀ ਸਖਤ ਤੋਂ ਸਖਤ ਕਾਰਵਾਈ ਬਣਦੀ ਹੈ ਉਹ ਕੀਤੀ ਜਾਵੇਗੀ।
1
comment0
Report
NSNaresh Sethi
Oct 09, 2025 15:48:44
Kot Kapura, Punjab:ਫਰੀਦਕੋਟ ਤੋਂ ਥੋੜੀ ਦੂਰ ਸਰਕਾਰੀ ਮਿਡਲ ਸਕੂਲ ਜੰਡਵਾਲਾ ਸੰਧੂਆਂ ਵਿੱਚ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾ ਰਹੇ ਇੱਕ ਅਧਿਆਪਕ ’ਤੇ ਗੋਲੀਆਂ ਚਲਾਉਣੇ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਦੌਰਾਨ ਅਧਿਆਪਕ ਨੇ ਭੱਜ ਕੇ ਆਪਣੀ ਜਾਨ ਬਚਾਈ। ਮੌਕੇ ’ਤੇ ਜਾਣਕਾਰੀ ਅਨੁਸਾਰ ਸਕੂਲ ਵਿੱਚ ਸਾਇੰਸ ਟੀਚਰ ਮਨਦੀਪ ਸਿੰਘ ਬੱਤਰਾ ਹਾਜ਼ਰ ਸੀ। ਇੱਕ ਮਰਦ ਤੇ ਇੱਕ ਔਰਤ ਆਏ ਅਤੇ ਉਨ੍ਹਾਂ ਨੇ ਮਨਦੀਪ ਸਿੰਘ ਦੇ ਪੈਰਾਂ ਵੱਲ ਦੋ ਫਾਇਰ ਕੀਤੇ, ਪਰ ਬੱਤਰਾ ਕੋਲ ਖੜ੍ਹੀ ਕਾਰ ਦੇ ਓਹਲੇ ਹੋ ਗਿਆ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਬੱਚਿਆਂ ਵਿੱਚ ਚੀਕਾਂ ਚਲਾਈਆਂ ਪਈਆਂ। ਦੂਜੇ ਅਧਿਆਪਕ ਤੇ ਮਿੱਡ ਡੇ ਮੀਲ ਵਰਕਰ ਅਤੇ ਪਿੰਡ ਵਾਸੀ ਵੀ ਮੌਕੇ ’ਤੇ ਪੁੱਜੇ ਤਾਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਮੌਕੇ ’ਤੇ ਪੁੱਲਿਸ ਵੱਲੋਂ ਜਾਂਚ ਸ਼ੁਰੂ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਟੀਚਰ ਮਨਦੀਪ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਜਿਸ ਨਾਲ ਉਸਦਾ ਪੁਰਾਣਾ ਮਸਲਾ ਚੱਲ ਰਿਹਾ ਹੈ ਉਹ ਆਪਣੀ ਪਤਨੀ ਨਾਲ ਆਇਆ ਜਿਸ ਨੇ ਸਕੂਲ ਅੰਦਰ ਹੀ ਉਸ ਵੱਲ ਦੋ ਫਾਯਰ ਕੀਤੇ ਜਿਹਨਾਂ ਤੋਂ ਉਸਨੇ ਭੱਜ ਕੇ ਜਾਨ ਬਚਾਈ ਬਾਅਦ ਚ ਉਕਤ ਆਰੋਪੀ ਵਲੋਂ ਉਸ ਵੱਲ ਚਲਾਵੀ ਕੁਰਸੀ ਮਾਰੀ ਅਤੇ ਬਾਅਦ ਚ ਸਕੂਲ ਤੋਂ ਨਿਕਲ ਗਿਆ। ਉਧਰ ਥਾਨਾਂ ਸਾਦਿਕ ਦੇ ਥਾਨਾਂ ਮੁਖੀ ਨਵਦੀਪ ਭੱਟੀ ਨੇ ਕਿਹਾ ਕਿ ਦੋਨਾਂ ਧਿਰਾਂ ਚ ਪੁਰਾਣੀ ਰੰਜਿਸ਼ ਚਲ ਰਹੀ ਹੈ ਜਿਸ ਕਾਰਨ ਹਰਪ੍ਰੀਤ ਸਿੰਘ ਵੱਲੋਂ ਅਧਿਆਪਕ ਮਨਦੀਪ ਸਿੰਘ ਤੇ ਗੋਲੀ ਚਲਾਈ ਜਿਸ ਦੀ ਸ਼ਿਕਾਇਤ ਤੇ ਉਕਤ ਆਰੋਪੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਜਿਸਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
2
comment0
Report
Advertisement
Back to top