Back
अमृतसर बस अड्डे पर गंदगी के ढेर, स्थानीय निवासी प्रशासन से जलद सफाई की मांग
BSBHARAT SHARMA
Dec 20, 2025 08:33:36
Amritsar, Punjab
ਵੈਸੇ ਤਾਂ ਅੰਮ੍ਰਿਤਸਰ ਨੂੰ ਗੁਰੂਨਗਰੀ ਅਤੇ ਸਮਾਰਟ ਸਿਟੀ ਵਜੋ ਜਾਣਿਆ ਜਾਂਦਾ ਹੈ। ਪਰ ਅੱਜ ਗੁਰੂਨਗਰੀ ਅੰਮ੍ਰਿਤਸਰ ਦੇ ਹਾਲਾਤ ਤਰਸਯੋਗ ਬਣੇ ਹੋਏ ਹਨ। ਅੰਮ੍ਰਿਤਸਰ ਦੇ ਬਸ ਅੱਡਾ ਦੇ ਕੋਲ ਜਗ੍ਹਾ ਜਗ੍ਹਾ ਤੇ ਕੁੜੇ ਦੇ ਢੇਰ ਲੱਗੇ ਹੋਏ ਹਨ , ਅਤੇ ਲੋਕ ਖੁੱਲੇ ਤੇ ਪੇਸ਼ਾਬ ਕਰ ਰਹੇ ਹਨ। ਬਸ ਅੱਡੇ ਦੇ ਕੁਝ ਹੀ ਦੂਰੀ ਤੇ ਸ਼੍ਰੀ ਦਰਬਾਰ ਸਾਹਿਬ ਸਥਿਤ ਹੈ। ਲੋਕ ਜਦੋਂ ਅੰਮ੍ਰਿਤਸਰ ਬੱਸ ਅੱਡੇ ਤੇ ਉਤਰਦੇ ਹਨ ਸਭ ਤੋਂ ਪਹਿਲਾਂ ਉਹਨਾਂ ਨੂੰ ਕੂੜਾ ਹੀ ਵਿਖਾਈ ਦਿੰਦਾ ਹੈ ਅਤੇ ਬਦਬੂ ਦਾ ਹੀ ਸਾਹਮਣਾ ਕਰਨਾ ਪੈਂਦਾ ਹੈ। ਜੀ ਮੀਡੀਆ ਦਾ ਖਾਸ ਪ੍ਰੋਗਰਾਮ ਜਿੱਥੇ ਇਲਾਕਾ ਨਿਵਾਸੀਆ ਦੇ ਨਾਲ ਜੁੜੇ ਮੁੱਦਿਆਂ ਦੀ ਗੱ਼ੱਲ ਕੀਤੀ ਜਾਂਦੀ ਹੈ, ਅਤੇ ਉਨਾਂ ਦੇ ਮਸਲੇ ਹੱਲ ਕਰਵਾਏ ਜਾਂਦੇ ਹਨ। ਇਸੀ ਲੜੀ ਦੇ ਚਲਦੇ ਜ਼ੀ ਮੀਡੀਆ ਟੀਮ ਅੱਜ ਪਹੁੰਚੀ ਗੁਰੂਨਗਰੀ ਅੰਮ੍ਰਿਤਸਰ ਦੇ ਬੱਸ ਅੱਡੇ ਦੇ ਕੋਲ ਜਿੱਥੇ ਜਗ੍ਹਾ ਜਗ੍ਹਾ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਲੋਕ ਖੁੱਲੇ ਤੇ ਪਿਸ਼ਾਬ ਕਰਦੇ ਹੋਏ ਨਜ਼ਰ ਆ ਰਹੇ ਹਨ। ਇਲਾਕਾ ਨਿਵਾਸੀਆਂ ਨੇ ਕਿਹਾ ਕਿ ਇਹ ਹਾਲਾਤ ਅੱਜ ਦੇ ਨਹੀਂ ਕਈ ਚਿਰਾਂ ਤੋਂ ਇਦਾਂ ਹੀ ਹੈ ਜਗ੍ਹਾ ਜਗ੍ਹਾ ਤੇ ਕੂੜ ਦੇ ਢੇਰ ਲੱਗੇ ਹੋਏ ਹਨ , ਅਤੇ ਲੋਕ ਖੁੱਲੇ ਤੇ ਹੀ ਪੇਸ਼ਾਬ ਕਰ ਦਿੰਦੇ ਹਨ ਕਿਉਂਕਿ ਆਸ ਪਾਸ ਕੋਈ ਵੀ ਪਬਲਿਕ ਟਾਇਲਟ ਨਹੀਂ ਹੈ, ਉਨਾਂ ਨੇ ਕਿਹਾ ਕਿ ਪ੍ਰਸ਼ਾਸਨ ਦੇ ਕੋਲ ਉਹਨਾਂ ਨੇ ਕਈ ਵਾਰ ਪਹੁੰਚ ਕੀਤੀ ਪਰ ਕੂੜੇ ਚੁੱਕਣ ਦਾ ਮਸਲਾ ਕਦੇ ਵੀ ਹੱਲ ਨਹੀਂ ਹੋਇਆ , ਇਲਾਕਾ ਨਿਵਾਸੀਆਂ ਨੇ ਕਿਹਾ ਕਿ ਕੁਛ ਹੀ ਦੂਰੀ ਤੇ ਦਰਬਾਰ ਸਾਹਿਬ ਸਥਿਤ ਹੈ। ਅਤੇ ਸੰਗਤਾਂ ਇਥੋਂ ਹੀ ਲੰਘ ਕੇ ਜਾਂਦੀਆਂ ਹਨ ਅਤੇ ਸੰਗਤਾਂ ਜਦੋਂ ਕੂੜੇ ਦਾ ਢੇਰ ਵੇਖਦੀ ਹਨ ਅਤੇ ਓਹਨਾ ਨੂੰ ਬਦਬੂ ਦਾ ਸਾਮਨਾ ਕਰਨਾ ਪੈਂਦਾ ਹੈ, ਜਿਸ ਕਰਕੇ ਉਹਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।, ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਕਿ ਇਹ ਮਸਲਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ। ਤਾਂ ਜੋ ਇਥੋਂ ਗੰਦਗੀ ਦੇ ਢੇਰ ਜੋ ਲੱਗੇ ਹੋਏ ਹਨ ਉਹ ਦੂਰ ਹੋ ਸਕਣ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowDec 20, 2025 10:01:510
Report
PSParambir Singh Aulakh
FollowDec 20, 2025 09:51:000
Report
NLNitin Luthra
FollowDec 20, 2025 09:43:410
Report
SSSanjay Sharma
FollowDec 20, 2025 09:40:340
Report
BSBhushan Sharma
FollowDec 20, 2025 09:36:230
Report
TBTarsem Bhardwaj
FollowDec 20, 2025 09:35:490
Report
KBKulbir Beera
FollowDec 20, 2025 09:35:010
Report
TBTarsem Bhardwaj
FollowDec 20, 2025 09:33:190
Report
ASAnmol Singh Warring
FollowDec 20, 2025 09:31:070
Report
SSSanjay Sharma
FollowDec 20, 2025 09:30:110
Report
NSNaresh Sethi
FollowDec 20, 2025 09:19:430
Report
VKVarun Kaushal
FollowDec 20, 2025 09:19:030
Report
MTManish Thakur
FollowDec 20, 2025 09:17:060
Report
SNSUNIL NAGPAL
FollowDec 20, 2025 09:16:280
Report
BSBALINDER SINGH
FollowDec 20, 2025 09:03:370
Report