Back
अजनाला अस्पताल के सामने स्कूल वैन और ऑल्टो कार टक्कर: शराबी ड्राइवर पकड़ा गया
BSBHARAT SHARMA
Dec 19, 2025 06:32:30
Ajnala, Punjab
ਅਜਨਾਲਾ ਦੇ ਸਿਵਲ ਹਸਪਤਾਲ ਚੌਂਕ 'ਚ ਸਕੂਲ ਵੈਨ ਅਤੇ ਐਲਟੋ ਕਾਰ ਵਿਚਾਲੇ ਹੁਈ ਟੱਕਰ! ਸਕੂਲ ਵੈਨ ਦਾ ਡਰਾਈਵਰ ਸ਼ਰਾਬੀ ਹਾਲਤ ਵਿੱਚ ਤੇਜ਼ ਰਫਤਾਰ ਨਾਲ ਚਲਾ ਰਿਹਾ ਸੀ ਵੈਨ: ਐਲਟੋ ਕਾਰ ਚਾਲਕ ਮੌਕੇ ਤੋਂ ਹੋਇਆ ਫਰਾਰ ਮੌਕੇ ਤੇ ਪਹੁੰਚੀ ਪੁਲਿਸ ਨੇ ਦੋਨਾਂ ਗੱਡੀਆਂ ਨੂੰ ਲਿਆ ਹਿਰਾਸਤ ਵਿੱਚ ਜਿਆਦਾ ਸੰਘਣੀ ਧੁੰਦ ਹੋਣ ਕਰਕੇ ਹੋ ਰਹੇ ਹਨ ਐਕਸੀਡੈਂਟ ਤੁਰੰਤ ਪ੍ਰਭਾਵ ਨਾਲ ਸਕੂਲਾਂ ਵਿੱਚ ਕੀਤੀਆਂ ਜਾਣ ਛੁੱਟੀਆਂ! ਅੱਜ ਸਵੇਰੇ ਤੜਕ ਸਾਰ ਸੰਘਣੀ ਧੁੰਦ ਦੇ ਚਲਦੇ ਨੇੜੇ ਸਿਵਲ ਹਸਪਤਾਲ ਅਜਨਾਲਾ ਇੱਕ ਸਕੂਲ ਵੈਨ ਦਾ ਅਲਟੋ ਕਾਰ ਦੇ ਨਾਲ ਟਕਰਾਏ ਜਾਣ ਦਾ ਸਮਾਂਚਾਰ ਪ੍ਰਾਪਤ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਦਿਆਲਪੁਰ ਦੇ ਰਹਿਣ ਵਾਲੇ ਆਲਟੋ ਕਾਰ ਚਾਲਕ ਨੇ ਦੱਸਿਆ ਕੇ ਉਹ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਆ ਰਿਹਾ ਸੀ ਕੇ ਸਰਕਾਰੀ ਹਸਪਤਾਲ ਨੇੜੇ ਇੱਕ ਨਿੱਜੀ ਸਕੂਲ ਦੇ ਬੱਚਿਆਂ ਨਾਲ ਲੱਦੀ ਵੈਨ ਦੇ ਚਾਲਕ ਨੇ ਉਸ ਗੱਡੀ ਨੂੰ ਭਿਆਨਕ ਟੱਕਰ ਮਾਰ ਦਿੱਤੀ ਜਿਸ ਕਾਰਨ ਉਹ ਅਤੇ ਉਸਦੇ ਬੱਚੇ ਵਾਲ ਵਾਲ ਬਚੇ। ਉਹਨਾਂ ਕਿਹਾ ਕਿ ਉਹਨਾਂ ਵੈਨ ਚਾਲਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਕੋਲੋਂ ਸ਼ਰਾਬ ਦੀ ਬਦਬੂ ਆ ਰਹੀ ਸੀ ਅਤੇ ਉਕਤ ਵੈਨ ਚਾਲਕ ਧੁੰਦ ਦਾ ਫ਼ਾਇਦਾ ਚੁੱਕ ਕੇ ਫ਼ਰਾਰ ਹੋ ਗਿਆ। ਉਹਨਾਂ ਅੱਗੇ ਕਿਹਾ ਕਿ ਸੰਘਣੀ ਧੁੰਦ ਹੋਣ ਕਰਕੇ ਰੋਜਾਨਾ ਐਕਸੀਡੈਂਟ ਹੋਣ ਦੀਆਂ ਖਬਰਾਂ ਆ ਰਹੀਆਂ ਹਨ,ਉਹਨਾਂ ਨੇ ਸਰਕਾਰ ਕੋਲੋਂ ਮੰਗ ਕਰਦੇ ਆ ਨਿਕਾਲਦੇ ਸਕੂਲਾਂ ਵਿੱਚ ਛੁੱਟੀਆਂ ਕਰ ਦੇਣੀਆਂ ਚਾਹੀਦੀਆਂ ਹਨ!ਇਸ ਸਬੰਧੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੇ ਦੋਵਾਂ ਹਾਦਸਾ ਗ੍ਰਸਤ ਗੱਡੀਆਂ ਨੂੰ ਥਾਣੇ ਭੇਜ ਦਿੱਤਾ ਹੈ ਅਤੇ ਦੋਸ਼ੀ ਪਾਏ ਗਏ ਵਿਅਕਤੀ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MSManish Shanker
FollowDec 19, 2025 08:06:450
Report
SSSandeep Singh
FollowDec 19, 2025 08:05:360
Report
BSBHARAT SHARMA
FollowDec 19, 2025 08:04:010
Report
SNSUNIL NAGPAL
FollowDec 19, 2025 07:55:110
Report
SSSandeep Singh
FollowDec 19, 2025 07:46:590
Report
SNSUNIL NAGPAL
FollowDec 19, 2025 07:33:590
Report
MJManoj Joshi
FollowDec 19, 2025 07:32:210
Report
PSParambir Singh Aulakh
FollowDec 19, 2025 07:16:550
Report
SGSatpal Garg
FollowDec 19, 2025 07:06:380
Report
VKVipan Kumar
FollowDec 19, 2025 07:03:290
Report
PSParambir Singh Aulakh
FollowDec 19, 2025 06:51:180
Report
DSDharmindr Singh
FollowDec 19, 2025 06:50:400
Report
NSNaresh Sethi
FollowDec 19, 2025 06:50:210
Report
SSSanjay Sharma
FollowDec 19, 2025 06:31:47Noida, Uttar Pradesh:DELHI: AMARINDER SINGH RAJA WARRING (PUNJAB CONGRESS PRESIDENT) ON PROTEST OVER PASSING OF VIKSIT BHARAT GUARANTEE FOR ROZGAR & AJEEVIKA MISSION (GRAMIN) BILL, 2025
0
Report