Back
धार्मिक सज़ा पूरी होते ही विरसा सिंह वलटोहा ने श्री अकाल तख्त के सामने अरदास की
PSParambir Singh Aulakh
Dec 19, 2025 06:51:18
Amritsar, Punjab
ਧਾਰਮਿਕ ਸਜ਼ਾ ਪੂਰੀ ਕਰਨ ਮਗਰੋਂ ਅੱਜ ਵਿਰਸਾ ਸਿੰਘ ਵਲਟੋਹਾ ਨੇ ਸ੍ਰੀ ਅਕਾਲ ਤਖਤ ਸਾਹਿਬ ਆ ਕੇ ਟੇਕਿਆ ਮੱਥਾ ਅਤੇ ਕਰਵਾਈ ਅਰਦਾਸ
ਜਥੇਦਾਰਾਂ ਖਿਲਾਫ ਗਲਤ ਟਿੱਪਣੀਆਂ ਕਰਨ ਦੇ ਦੋਸ਼ ਹੇਠ ਵਿਰਸਾ ਸਿੰਘ ਵਲਟੋਹਾ ਨੂੰ ਲਗਾਈ ਗਈ ਸੀ ਧਾਰਮਿਕ ਸਜ਼ਾ
ਵਿਰਸਾ ਸਿੰਘ ਵਲਟੋਹਾ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋ ਕੇ ਕੜਾਹ ਪ੍ਰਸ਼ਾਦ ਦੀ ਦੇਗ ਕਰਵਾ ਕੇ ਕਰਵਾਈ ਖਿਮਾ ਜਾਚਨਾ ਦੀ ਅਰਦਾਸ
ਵਿਰਸਾ ਸਿੰਘ ਵਲਟੋਹਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਿਲਿਆ ਖਿਮਾ ਜਾਚਨਾ ਦਾ ਪੱਤਰ
ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਨਜ਼ੂਰ ਹੋਈ ਵਿਰਸਾ ਸਿੰਘ ਵਲਟੋਹਾ ਵੱਲੋਂ ਮੰਗੀ ਗਈ ਮੁਆਫੀ
ਅੱਜ ਤੋਂ ਵਿਰਸਾ ਸਿੰਘ ਵਲਟੋਹਾ ਦੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੋਈ ਵਾਪਸੀ
ਸਰਗਰਮ ਤਰੀਕੇ ਨਾਲ ਹੁਣ ਸਿਆਸਤ ਦਾ ਰੁੱਖ ਕਰਨਗੇ ਵਿਰਸਾ ਸਿੰਘ ਵਲਟੋਹਾ
ਮੀਡੀਆ ਨਾਲ ਗੱਲਬਾਤ ਕਰਦਿਆਂ ਵਿਰਸਾ ਸਿੰਘ ਬਲਟੋਹਾ ਨੇ ਕਿਹਾ ਕਿ ਜੋ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਹੋਇਆ ਸੀ ਉਸ ਨੂੰ ਮੈਂ ਇਨ ਬਿਨ ਮੰਨ ਕੇ ਅੱਜ ਸਜ਼ਾ ਪੂਰੀ ਹੋਣ ਮਗਰੋਂ ਅਰਦਾਸ ਬੇਨਤੀ ਕਰਵਾਉਣ ਆਇਆ ਹਾਂ ਤੇ ਗੁਰੂ ਚਰਨਾਂ ਚ ਅਰਦਾਸ ਬੇਨਤੀ ਕੀਤੀ ਹੈ ਕਿ ਅਜਿਹੀ ਭੁੱਲ ਮੇਰੇ ਤੋਂ ਅੱਗੇ ਤੋਂ ਨਾ ਹੋਵੇ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KBKulbir Beera
FollowDec 19, 2025 08:17:500
Report
MSManish Shanker
FollowDec 19, 2025 08:06:450
Report
SSSandeep Singh
FollowDec 19, 2025 08:05:360
Report
BSBHARAT SHARMA
FollowDec 19, 2025 08:04:010
Report
SNSUNIL NAGPAL
FollowDec 19, 2025 07:55:110
Report
SSSandeep Singh
FollowDec 19, 2025 07:46:590
Report
SNSUNIL NAGPAL
FollowDec 19, 2025 07:33:590
Report
MJManoj Joshi
FollowDec 19, 2025 07:32:210
Report
PSParambir Singh Aulakh
FollowDec 19, 2025 07:16:550
Report
SGSatpal Garg
FollowDec 19, 2025 07:06:380
Report
VKVipan Kumar
FollowDec 19, 2025 07:03:290
Report
DSDharmindr Singh
FollowDec 19, 2025 06:50:400
Report
NSNaresh Sethi
FollowDec 19, 2025 06:50:210
Report
BSBHARAT SHARMA
FollowDec 19, 2025 06:32:300
Report