Back
सात महीनों से वेतन नहीं? प्रोफेसरों ने गम्भीरपुर में धरना
BKBIMAL KUMAR
Sept 19, 2025 11:31:10
Anandpur Sahib, Punjab
Story Assigned By Desk
Reporter - Bimal Sharma
Location - Shri Anandpur Sahib
File Folder - 1909ZP_APS_DHARNA_R
ਪੰਜਾਬ ਦੇ ਸਰਕਾਰੀ ਪ੍ਰਾਪਤ ਕਾਲਜਾਂ ਦੇ ਅਧਿਆਪਕਾਂ ਨੂੰ ਪਿਛਲੇ ਸੱਤ ਮਹੀਨੇ ਤੋਂ ਤਨਖਾਹ ਨਾ ਮਿਲਣ ਨੂੰ ਲੈ ਕੇ ਸਿੱਖਿਆ ਮੰਤਰੀ ਦੇ ਪਿੰਡ ਸਰਕਾਰੀ ਪ੍ਰਾਪਤ ਕਾਲਜਾਂ ਦੇ ਪ੍ਰੋਫੈਸਰਾਂ ਵੱਲੋਂ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਗੰਭੀਰਪੁਰ ਵਿੱਚ ਧਰਨਾ ਤੇ ਰੋਸ ਮਾਰਚ
Anchor - ਪੰਜਾਬ ਦੇ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਦੇ ਪ੍ਰੋਫੈਸਰਾਂ ਵੱਲੋਂ ਪਿਛਲੇ ਸੱਤ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਅੱਜ ਕੈਬਨਿਟ ਮੰਤਰੀ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿੱਚ ਵੱਡਾ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਾਲਜਾਂ ਵਿੱਚ ਪੜ੍ਹਾਉਣ ਵਾਲੇ ਪ੍ਰੋਫੈਸਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।
VO1 --- ਧਰਨੇ ਨੂੰ ਸੰਬੋਧਨ ਕਰਦੇ ਇਹਨਾਂ ਪ੍ਰੋਫੈਸਰਾਂ ਨੇ ਦੱਸਿਆ ਕਿ ਸੱਤ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਨਾਲ ਉਹਨਾਂ ਦੇ ਪਰਿਵਾਰ ਗੰਭੀਰ ਆਰਥਿਕ ਤੰਗੀ ਵਿੱਚ ਫਸ ਗਏ ਹਨ। ਘਰ ਦੇ ਖਰਚੇ, ਬੱਚਿਆਂ ਦੀ ਪੜ੍ਹਾਈ ਦੇ ਖ਼ਰਚੇ ਤੇ ਹੋਰ ਲੋੜਾਂ ਪੂਰੀਆਂ ਕਰਨਾ ਬਹੁਤ ਔਖਾ ਹੋ ਗਿਆ ਹੈ। ਉਹਨਾਂ ਨੇ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਸਿਰਫ਼ ਭਰੋਸੇ ਦਿੱਤੇ ਜਾ ਰਹੇ ਹਨ ਪਰ ਅਸਲ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਧਰਨੇ ਦੌਰਾਨ ਪ੍ਰੋਫੈਸਰਾਂ ਵੱਲੋਂ ਤਨਖਾਹਾਂ ਦੇ ਇਲਾਵਾ ਹੋਰ ਮਹੱਤਵਪੂਰਨ ਮੰਗਾਂ ਵੀ ਉਠਾਈਆਂ ਗਈਆਂ। ਉਹਨਾਂ ਨੇ ਮੰਗ ਕੀਤੀ ਕਿ ਕਾਲਜਾਂ ਵਿੱਚ ਖਾਲੀ ਪਈਆਂ ਪੋਸਟਾਂ ਨੂੰ ਤੁਰੰਤ ਭਰਿਆ ਜਾਵੇ, ਸਰਕਾਰੀ ਗਰਾਂਟ 75% ਤੋਂ ਵਧਾ ਕੇ 95% ਕੀਤੀ ਜਾਵੇ, ਅਨਕਵਰਡ ਪੋਸਟਾਂ ਨੂੰ ਕਵਰਡ ਪੋਸਟਾਂ ਵਿੱਚ ਤਬਦੀਲ ਕੀਤਾ ਜਾਵੇ ਅਤੇ ਹੋਰ ਲੰਬਿਤ ਮੰਗਾਂ ਨੂੰ ਫੌਰੀ ਤੌਰ ’ਤੇ ਪੂਰਾ ਕੀਤਾ ਜਾਵੇ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ASAnmol Singh Warring
FollowSept 19, 2025 13:33:580
Report
RKRAJESH KATARIA
FollowSept 19, 2025 13:33:350
Report
RBRohit Bansal
FollowSept 19, 2025 12:53:404
Report
RBRohit Bansal
FollowSept 19, 2025 12:36:000
Report
MTManish Thakur
FollowSept 19, 2025 12:19:425
Report
HSHarmeet Singh Maan
FollowSept 19, 2025 12:04:254
Report
RBRohit Bansal
FollowSept 19, 2025 12:01:270
Report
TBTarsem Bhardwaj
FollowSept 19, 2025 12:01:190
Report
KBKulbir Beera
FollowSept 19, 2025 12:01:000
Report
ATAkashdeep Thind
FollowSept 19, 2025 11:33:11Noida, Uttar Pradesh:1909ZP_ANI LIVE 1600
DELHI: MEA PRESS CONFERENCE
0
Report
PSParambir Singh Aulakh
FollowSept 19, 2025 11:31:210
Report
TBTarsem Bhardwaj
FollowSept 19, 2025 11:01:240
Report
BSBHARAT SHARMA
FollowSept 19, 2025 10:33:572
Report
SSSanjay Sharma
FollowSept 19, 2025 10:20:132
Report