Back
लुधियाणा डिप्टी कमिश्नर: प्रवासियों को परेशान न करें, कानून सख्त
TBTarsem Bhardwaj
Sept 19, 2025 12:01:19
Ludhiana, Punjab
ਲੁਧਿਆਣਾ ਡਿਪਟੀ ਕਮਿਸ਼ਨਰ ਨੇ ਕਿਹਾ lਪ੍ਰਵਾਸੀ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਪ੍ਰਵਾਸੀਆਂ ਨੂੰ ਤੰਗ ਕਰਨ ਵਾਲਿਆ ਤੇ ਹੋਵੇਗੀ ਕਾਨੂੰਨੀ ਕਾਰਵਾਈ
ਹੁਸ਼ਿਆਰਪੁਰ ਵਿੱਚ ਛੋਟੇ ਬੱਚੇ ਦੇ ਨਾਲ ਕੁਕਰਮ ਕਰਨ ਤੋਂ ਬਾਅਦ ਗਲਤ ਕੰਮ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਇਹ ਮਾਮਲਾ ਪੰਜਾਬ ਦੇ ਵਿੱਚ ਕਾਫੀ ਗਰਮਾਇਆ ਕਈ ਪਿੰਡ ਦੀਆ ਪੰਚਾਇਤਾ ਦੇ ਵੱਲੋਂ ਪ੍ਰਵਾਸੀਆਂ ਨੂੰ ਬਹਾਰ ਕੱਢਣ ਲਈ ਮਤੇ ਵੀ ਪਾਏ ਗਏ ਅਤੇ ਪੰਜਾਬ ਦੇ ਕਈ ਇਲਾਕਿਆਂ ਵਿਚ ਮਾਰਚ ਵੀ ਕੱਢਿਆ ਗਿਆ ਸੀ। ਅਤੇ ਉੱਥੇ ਹੀ ਪ੍ਰਵਾਸੀਆਂ ਨੂੰ ਚੇਤਾਵਨੀ ਵੀ ਦਿੱਤੀ ਗਈ ਸੀ ਕਿ ਪੰਜਾਬ ਛੱਡ ਦਿੱਤਾ ਜਾਵੇ। ਲੁਧਿਆਣਾ ਡਿਪਟੀ ਕਮਿਸ਼ਨਰ ਨੇ ਪੱਤਰਕਾਰ ਵਾਰਤਾ ਕਰਕੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਜਾਬ ਵਿੱਚ ਸਾਰੇ ਲੋਕ ਭਾਈਚਾਰਕ ਨਾਲ ਰਹਿੰਦੇ ਹਨ। ਪਰ ਜੇਕਰ ਕੋਈ ਵੀ ਕਿਸੇ ਤਰਾ ਦਾ ਮਾਹੌਲ ਖਰਾਬ ਕਰੇਗਾ ਉਸ ਉੱਪਰ ਬਣਦੀ ਕਾਰਵਾਈ ਕੀਤੀ ਜਾਵੇਗੀ।
Byte:-ਡਿਪਟੀ ਕਮਿਸ਼ਨਰ ਹਿਮਾਂਸ਼ੂ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VSVARUN SHARMA
FollowSept 19, 2025 14:20:050
Report
BNBISHESHWAR NEGI
FollowSept 19, 2025 14:19:382
Report
DSDharmindr Singh
FollowSept 19, 2025 14:19:270
Report
VKVipan Kumar
FollowSept 19, 2025 14:19:040
Report
BSBALINDER SINGH
FollowSept 19, 2025 14:18:400
Report
SNSUNIL NAGPAL
FollowSept 19, 2025 14:18:040
Report
NLNAND LAL
FollowSept 19, 2025 14:17:520
Report
BNBISHESHWAR NEGI
FollowSept 19, 2025 14:17:40Dhar Chhiling Khola, Himachal Pradesh:कॉल नेगी ने बताया की सरकार की ओर से इस आपदा में बेघर हुए लोगो को जो आर्थिक मदद दी जा रही है उस में केवल मंडी जिला में बेघर हुए परिवार को सात लाख रुपए देने की अधिसूचना जारी कर दी है लेकिन अन्य क्षेत्रों के लिए कोई अधिसूचना नही है। जिस से आपदा में सब कुछ लुटा चुके लोगो को केवल एक लाख तीस हजार ही दिए जाने है। ।
0
Report
NSNaresh Sethi
FollowSept 19, 2025 14:17:260
Report
SGSatpal Garg
FollowSept 19, 2025 14:17:080
Report
ASAnmol Singh Warring
FollowSept 19, 2025 13:33:580
Report
RKRAJESH KATARIA
FollowSept 19, 2025 13:33:350
Report
RBRohit Bansal
FollowSept 19, 2025 12:53:404
Report
RBRohit Bansal
FollowSept 19, 2025 12:36:000
Report
MTManish Thakur
FollowSept 19, 2025 12:19:425
Report