140603
ਜ਼ੀਰਕਪੁਰ ਦੇ ਫਲਾਈ ਓਵਰ ਨੇ ਬਣਾਇਆ ਭਾਰੀ ਟਰੈਫਿਕ ਜਾਮ, ਲੋਕਾਂ ਦੀ ਸਹੂਲਤ ਲਈ ਨਿਰਮਾਣ!
Zirakpur, Punjab: ਜ਼ੀਰਕਪੁਰ ਜ਼ੀਰਕਪੁਰ ਸ਼ਹਿਰ ਚ ਨਿਤ ਲੱਗਣ ਵਾਲੇ ਟਰੈਫਿਕ ਜਾਮ ਦੀ ਸਮੱਸਿਆ ਤੋਂ ਨਿਜਾਤ ਦਵਾਉਣ ਲਈ ਕਾਲਕਾ ਸ਼ਿਮਲਾ ਹਾਈਵੇ ਤੇ ਪਿਛਲੇ ਤਕਰੀਬਨ ਸਾਢੇ ਤਿੰਨ ਸਾਲਾਂ ਤੋਂ ਫਲਾਈ ਓਵਰ ਬਣਾਉਣ ਦਾ ਨਿਰਮਾਣ ਕਾਰਜ ਜਾਰੀ ਹੈ ਜਦ ਕਿ ਲੋਕਾਂ ਦੀ ਸਹੂਲਤ ਲਈ ਬਣਾਇਆ ਗਿਆ ਇਹ ਫਲਾਈ ਓਵਰ ਲੋਕਾਂ ਵਾਸਤੇ ਹੀ ਬਣ ਗਿਆ ਭਾਰੀ ਪਰੇਸ਼ਾਨੀ ਦਾ ਕਾਰਨ । ਜ਼ਿਕਰਯੋਗ ਹੈ ਕਿ ਫਲਾਈ ਓਵਰ ਤੇ ਬਣੇ ਇੱਕ ਕੱਟ ਕਾਰਨ ਹਰਿਆਣਾ , ਦਿੱਲੀ ਜਾਣ ਵਾਲਾ ਟਰੈਫਿਕ ਅਤੇ ਚੰਡੀਗੜ੍ਹ ਮੁਹਾਲੀ ਜਾਣ ਵਾਲਾ ਟਰੈਫਿਕ ਆਪਸ ਵਿੱਚ ਫਸ ਜਾਂਦਾ ਹੈ ਜਿਸ ਕਾਰਨ ਫਲਾਈ ਓਵਰ ਦੇ ਉੱਪਰ ਅਤੇ ਥੱਲੇ ਦੋ ਤੋਂ ਤਿੰਨ ਕਿਲੋਮੀਟਰ ਲੰਬਾ ਜਾਮ ਲੱਗ ਜਾਂਦਾ । ਲੋਕਾਂ ਦਾ ਕਹਿਣਾ ਹੈ ਕਿ ਐਨ .ਐਚ.ਏ. ਆਈ ( NHAI ) ਦੀ ਗਲਤੀ ਕਾਰਨ ਹਰ ਵੇਲੇ ਟਰੈਫਿਕ ਜਾਮ ਦੀ ਸਮੱਸਿਆ ਬਣੀ ਰਹਿੰਦੀ ਹੈ ਅਤੇ ਸੜਕੀ ਹਾਦਸਿਆਂ ਦਾ ਖਦਸਾ ਵੀ ਬਣਿਆ ਹੋਇਆ ਹੈ। ਲੋਕਾਂ ਨੇ ਕਿਹਾ ਕਿ ਸੱਮਸਿਆ ਦਾ ਹੱਲ ਕੱਢਿਆ ਜਾਵੇ ਤਾਂ ਜੋਂ ਲੋਕਾਂ ਨੂੰ ਸਹੂਲਤ ਮਿਲ ਸਕੇ । Walkthrough Public bytes 5 Shots0
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
बंदी सिंहों की रिहाई के लिए अरदास आयोजित 29 अगस्त को
Amritsar, Punjab:ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ 29 ਅਗਸਤ ਨੂੰ ਹੋਣਗੇ ਅਰਦਾਸ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੱਧਕ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾ ਨੇ ਦਿੱਤੀ ਜਾਣਕਾਰੀ ਸਕੱਤਰ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਭਾਰਤ ਦੇ ਕਾਨੂੰਨ ਅਨੁਸਾਰ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਇਹਨਾਂ ਨੂੰ ਜਲਦੀ ਰਿਹਾ ਕੀਤਾ ਜਾਵੇ 27 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਕੇ 29 ਤਰੀਕ ਨੂੰ ਭੋਗ ਪਾ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਜਾਵੇਗੀ ਅਰਦਾਸ ਬੇਨਤੀ ਐਸਜੀਪੀਸੀ ਦੇ ਸਾਰੇ ਵਿਦਿਅਕ ਅਦਾਰਿਆਂ ਚ ਵੀ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਜਾਣ0
0
Report
हिमाचल विधानसभा परिसर में गहमागहमी, भ्रष्टाचार के आरोपों का दौर
Shimla, Himachal Pradesh:हिमाचल प्रदेश विधानसभा मानसून सत्र के तीसरे दिन सदन की कार्यवाही शुरू होने से पहले गहमागहमी देखने को मिली। कार्यवाही शुरू होने से पहले सत्ता पक्ष और विपक्ष आमने-सामने आ गए। दोनों पक्षों ने एक-दूसरे के खिलाफ तख्तियां लेकर नारे लगाए। भाजपा विधानसभा परिसर में अटैची लेकर पहुंची थी। प्रदेश सरकार पर भ्रष्टाचार के आरोप लगाते हुए भाजपा ने आरोप लगाया कि अटैचियों में भरकर पैसे मुख्यमंत्री दफ्तर और कांग्रेस के राहुल गांधी के दफ्तर तक पहुंचाए जा रहे हैं। वहीं, विपक्ष के बाद सत्ता पक्ष ने भी विधानसभा परिसर में तख्तियां लेकर विपक्ष का विरोध किया। सत्ता पक्ष ने आरोप लगाया कि विपक्ष केंद्र से राज्य के अधिकारों को रोक रहा है और भाजपा मुद्दों से ध्यान भटकाने का काम कर रही है। विपक्ष के खिलाफ मोर्चा खोलते हुए उपमुख्यमंत्री मुकेश अग्निहोत्री ने कहा कि भारतीय जनता पार्टी हिमाचल के हकों के लिए काम कर रही है, लेकिन दिल्ली जाकर हिमाचल का अधिकार रोक रही है। उन्होंने कहा कि प्रधानमंत्री की ओर से घोषित 1500 करोड़ रुपये नहीं मिले। RDG बंद कर दी गई और राज्य सरकार ने OPS लागू की तो मदद रोक दी गई। अग्निहोत्री ने कहा कि सरकार हिमाचल के हितों की लड़ाई लड़ रही है। विद्युत परियोजनाओं में हिमाचल की हिस्सेदारी से लेकर वाइल्ड फ्लावर हॉल में हिमाचल को हक दिलाया गया है और सरकार इसमें कामयाब भी हो रही है। उन्होंने कहा कि विपक्ष के लोग ध्यान भटकाने का काम कर रहे हैं। अग्निहोत्री ने कहा कि देश में महंगाई चरम पर है और ईंधन तेल की कीमतें आसमान पर हैं। उन्होंने भाजपा को निराश लोगों का टोला बताते हुए कहा कि भाजपा के लोग बिखरे हुए हैं। उन्होंने कहा कि संविधान के प्रावधानों के तहत राष्ट्रगीत, राष्ट्रगान और राष्ट्रध्वज का सम्मान होता है। नया कानून लाकर केवल राष्ट्रगान के प्रावधान राष्ट्रगीत पर भी लागू होंगे। अग्निहोत्री ने कहा कि विपक्ष सदन नहीं चलने दे रहा, जबकि सरकार हाउस चलाना चाहती है और सभी मुद्दों पर चर्चा चाहती है।0
0
Report
राजपुरा में 7 साल की बच्ची के साथ गलत कदम, 45 वर्षीय आरोपी गिरफ्तार
Noida, Uttar Pradesh:ਰਾਜਪੁਰਾ: 7 ਸਾਲਾ ਮਾਸੂਮ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਾ 45 ਸਾਲਾ ਵਿਅਕਤੀ 24 ਘੰਟਿਆਂ 'ਚ ਗ੍ਰਿਫ਼ਤਾਰ ਅਦਾਲਤ ਨੇ ਦਿੱਤਾ 1 ਦਿਨ ਦਾ ਪੁਲਿਸ ਰਿਮਾਂਡ ਰਾਜਪੁਰਾ, 24 ਅਗਸਤ (ਅਮਰਜੀਤ ਸਿੰਘ ਪੰਨੂ): ਸਮਾਜ ਵਿੱਚ ਨੈਤਿਕ ਕਦਰਾਂ-ਕੀਮਤਾਂ ਦੀ ਗਿਰਾਵਟ ਅਤੇ ਵੱਧ ਰਹੇ ਅਪਰਾਧਾਂ ਦੀ ਇਕ ਹੋਰ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਵਿਅਕਤੀ ਨੇ ਆਪਣੀਆਂ ਨੈਤਿਕ ਸੀਮਾਵਾਂ ਭੁੱਲ ਕੇ ਇੱਕ ਮਾਸੂਮ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ. ਮਾਮਲਾ ਰਾਜਪੁਰਾ ਨੇੜਲੇ ਕਸਬਾ ਘਨੌਰ ਦੇ ਪਿੰਡ ਮੁਹੀ ਖ਼ੁਰਦ ਦਾ ਹੈ, ਜਿੱਥੇ ਬੀਤੇ ਦਿਨੀਂ ਇੱਕ 45 ਸਾਲਾ ਵਿਅਕਤੀ ਵੱਲੋਂ 7 ਸਾਲਾ ਮਾਸੂਮ ਬੱਚੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮੁਹੀ ਖ਼ੁਰਦ ਦੀ ਰਹਿਣ ਵਾਲੀ ਬੱਚੀ ਆਪਣੇ ਭਰਾ ਨਾਲ ਇੱਕ ਹਲਵਾਈ ਦੀ ਦੁਕਾਨ 'ਤੇ ਸਮੋਸੇ ਲੈਣ ਗਈ ਸੀ। ਇਸੇ ਦੌਰਾਨ ਭਰਾ ਨੂੰ ਕੋਈ ਜ਼ਰੂਰੀ ਫ਼ੋਨ ਆਉਣ ਕਾਰਨ ਉਹ ਬੱਚੀ ਨੂੰ ਦੁਕਾਨ 'ਤੇ ਛੱਡ ਕੇ ਕਿਸੇ ਕੰਮ ਚਲਾ ਗਿਆ. ਭਰਾ ਦੇ ਜਾਣ ਤੋਂ ਬਾਅਦ ਦੁਕਾਨਦਾਰ (45 ਸਾਲਾ ਹਲਵਾਈ ਰਹਿਮਦੀਨ) ਬੱਚੀ ਨੂੰ ਬਾਥਰੂਮ ਵਿੱਚ ਲੈ ਗਿਆ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਬੱਚੀ ਨੇ ਘਰ ਪਹੁੰਚ ਕੇ ਜਦੋਂ ਆਪਣੀ ਆਪਬੀਤੀ ਮਾਪਿਆਂ ਨੂੰ ਦੱਸੀ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਇਸ ਤੋਂ ਬਾਅਦ ਲੜਕੀ ਦੀ ਭੈਣ ਦੇ ਬਿਆਨਾਂ ਦੇ ਆਧਾਰ 'ਤੇ ਤੇਪਲਾ ਪੁਲਿਸ ਚੌਂਕੀ ਵਿੱਚ ਮਾਮਲਾ ਦਰਜ ਕੀਤਾ ਗਿਆ。 ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਰਹਿਮਾਨ ਨੂੰ 24 ਘੰਟਿਆਂ ਦੇ ਅੰਦਰ ਕਾਬੂ ਕਰ ਲਿਆ। ਅੱਜ ਦੋਸ਼ੀ ਨੂੰ ਰਾਜਪੁਰਾ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਤੇਪਲਾ ਪੁਲਿਸ ਚੌਂਕੀ ਦੇ ਇੰਚਾਰਜ ਜਸਵਿੰਦਰ ਪਾਲ ਸਿੰਘ ਨੇ ਪੱਤਰਕਾਰਾਂ ਨਾਲ ਸਾਂਝੀ ਕੀਤੀ। ਪੁਲਿਸ ਚੌਂਕੀ ਇੰਚਾਰਜ ਦਾ ਬਿਆਨ: ਤੇਪਲਾ ਪੁਲਿਸ ਚੌਂਕੀ ਇੰਚਾਰਜ ਜਸਵਿੰਦਰ ਪਾਲ ਸਿੰਘ ਨੇ ਅਦਾਲਤ ਵਿੱਚ ਦੋਸ਼ੀ ਨੂੰ ਪੇਸ਼ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 22 ਅਗਸਤ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਮੁਹੀ ਖ਼ੁਰਦ ਵਿਚ ਹਲਵਾਈ ਦੀ ਦੁਕਾਨ ਚਲਾਉਣ ਵਾਲੇ ਵਿਅਕਤੀ 'ਤੇ 7 ਸਾਲਾ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਲੱਗੇ ਹਨ। ਪੁਲਿਸ ਨੇ 24 ਘੰਟਿਆਂ ਦੇ ਅੰਦਰ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਅੱਜ ਰਾਜਪੁਰਾ ਅਦਾਲਤ ਵਿੱਚ ਪੇਸ਼ ਕਰਕੇ ਮਾਮਲੇ ਦੀ ਹੋਰ ਡੂੰਘਾਈ ਨਾਲ ਪੜਤਾਲ ਲਈ 1 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ。0
0
Report
Advertisement
पटियाला में बीजेपी के जनाधार के सामने विपक्ष ने धक्केशाही का आरोप लगाया
Noida, Uttar Pradesh:ਅੱਜ ਪਟਿਆਲਾ ਵਿਖੇ ਹੋ ਰਹੀ ਸੰਗਠਨਾਤਸਕ ਮੀਟਿੰਗ ਤੋਂ ਪਹਿਲਾਂ ਹੀ ਪਟਿਆਲਾ ਨਿਗਮ ਵੱਲੋਂ ਸਾਡੇ ਲਗਾਏ ਝੰਡੇ ਅਤੇ ਫਲੈਕਸਾਂ ਨੂੰ ਉਤਾਰਿਆ ਜਾ ਰਹਾ ਹੈ।ਝੰਡੇ ਅਤੇ ਫਲੈਕਸ ਲਗਾ ਕੇ ਆਪਣੀ ਆਵਾਜ਼ ਜਨ-ਤਾਕ ਪਹੁੰਚਾਉਣਾ ਹਰ ਸਿਆਸੀ ਪਾਰਟੀ ਦਾ ਸੰਵਿਧਾਨਕ ਅਧਿਕਾਰ ਹੈ। ਪਰ ਬੀਜੇਪੀ ਦੇ ਵਧਦੇ ਜਨ-ਅਧਾਰ ਤੋਂ ਵਿਰੋਧੀ ਧਿਰ ਇੰਨੀ ਬੁਖਲਾਹਟ ਵਿੱਚ ਹੈ ਕਿ ਹੁਣ ਸ਼ਰੇਆਮ ਧੱਕੇਸ਼ਾਹੀ 'ਤੇ ਉੱਤਰ ਆਈ ਹੈ।0
0
Report
26 अगस्त को मज़ीठा हलके में CM भगवंत मान जनता से मिलेंगे
Amritsar, Punjab:ਮਾਝੇ ਵਿੱਚ ਪਹਿਲੀ ਲੋਕ ਮਿਲਣੀ ਕਰਨ ਜਾ ਰਹੇ CM ਭਗਵੰਤ ਮਾਨ 26 ਅਗਸਤ ਨੂੰ ਮਜੀਠਾ ਹਲਕੇ ਵਿੱਚ ਮੁੱਖ ਮੰਤਰੀ ਦੀ ਲੋਕ ਮਿਲਣੀ ਹੋਵੇਗੀ। ਇਹ ਪ੍ਰੋਗਰਾਮ ਦੁਪਹਿਰ ਵਿੱਚ ਕਰਵਾਇਆ ਜਾਵੇਗਾ, जहाँ ਮੁੱਖ ਮੰਤਰੀ ਇਲਾਕੇ ਦੇ ਲੋਕਾਂ ਨਾਲ ਸਿੱਧਾ ਰਾਬਤਾ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨਗੇ। ZEE MEDIA ਦੀ ਟੀਮ ਗਰਾਊਂਡ ਜ਼ੀਰੋ ਵਿੱਚ ਪਹੁੰਚੀ, ਜਿੱਥੇ ਲੋਕ ਮਿਲਣੀ ਹੋਣੀ ਹੈ, ਉਸ ਸਥਾਨ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਮਜੀਠਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਵੀ ਲੋਕ ਮਿਲਣੀ ਵਾਲੀ ਥਾਂ 'ਤੇ ਪਹੁੰਚੇ। ZEE MEDIA ਨਾਲ ਗੱਲਬਾਤ ਕਰਦਿਆਂ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਮਜੀਠਾ ਹਲਕੇ ਦੇ ਲੋਕਾਂ ਵਿੱਚ ਮੁੱਖ ਮੰਤਰੀ ਦੀ ਲੋਕ ਮਿਲਣੀ ਨੂੰ ਲੈ ਕੇ ਕਾਫੀ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਦੇ ਕੰਮ ਰੁਕ ਨਹੀਂ ਰਹੇ ਅਤੇ ਜਿਹੜੇ ਵੀ ਕੰਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਿਆਨ ਵਿੱਚ ਲਿਆਂਦੇ ਜਾ ਰਹੇ ਹਨ, ਉਨ੍ਹਾਂ 'ਤੇ ਨਾਲੋਂ-ਨਾਲ ਕਾਰਵਾਈ ਹੋ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਕੇ ਆਏ ਹਨ। ਉਨ੍ਹਾਂ ਮੁਤਾਬਕ ਕੇਜਰੀਵਾਲ ਵੱਲੋਂ ਵੀ ਹਲਕੇ ਦੇ ਲੋਕਾਂ ਨਾਲ ਸਬੰਧਤ ਕੰਮਾਂ ਨੂੰ ਤੇਜ਼ੀ ਨਾਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਹੈ। ਉੱਧਰ ਮੁੱਖ ਮੰਤਰੀ ਦੀ ਲੋਕ ਮਿਲਣੀ ਨੂੰ ਲੈ ਕੇ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀ ਵੀ ਮੌਕੇ 'ਤੇ ਮੌਜੂਦ ਰਹੇ ਅਤੇ ਸੁਰੱਖਿਆ ਸਮੇਤ ਹੋਰ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਹੁਣ 26 ਅਗਸਤ ਨੂੰ ਹੋਣ ਵਾਲੀ ਇਸ ਲੋਕ ਮਿਲਣੀ ਦੌਰਾਨ ਮਜੀਠਾ ਹਲਕੇ ਦੇ ਲੋਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਾਹਮਣੇ ਕਿਹੜੇ ਮੁੱਦੇ ਰੱਖਦੇ ਹਨ ਅਤੇ ਸਰਕਾਰ ਵੱਲੋਂ ਉਨ੍ਹਾਂ 'ਤੇ ਕੀ ਐਲਾਨ ਕੀਤੇ ਜਾਂਦੇ ਹਨ, ਇਸ 'ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ。0
0
Report
चंडीगढ़ टैक्सी यूनियन का गवर्नर निवास घेराव, फीस-रेट्स व लाइसेंस पर मांगें लंबित
Chandigarh, Chandigarh:चंडीगढ़ प्राइवेट टैक्सी यूनियन की ओर से पंजाब के अनेक यूनियनों के सहयोग को लेकर आज चंडीगढ़ में पंजाब के गवर्नर एवं चंडीगढ़ के प्रशासक गुलाबचंद कटारिया के निवास का घेराव करना है। उन्होंने कहा कि पिछले 85 दिनों से चंडीगढ़ के सेक्टर 25 की रैली ग्राउंड में धरना दिया जा रहा है कोई पूछने वाला नहीं है। जब प्रदर्शन करते हैं तो अधिकारी आते हैं उनकी माँगे नहीं मानी गई हैं। ड्राइवरों की मांग हैं कि प्राइवेट में बर्फ़ है जो टैक्सियां और गाड़ी चलती है उन्हें बंद किया जाए सिर्फ़ कमर्शियल नंबर की गाड़ियां ही चलने दी जाए। प्राइवेट कंपनियों की ओर से जो रेट काम किया गया है उसे बराबर किया जाए जो पंजाब के गवर्नर की ओर से रेट निर्धारित किया गया था उसे लागू किया जाए क्योंकि 8 और 9 रुपये प्रति किलोमीटर के हिसाब से जो प्राइवेट कंपनियां लोगों से ले रहे हैं वह बहुत कम है0
0
Report
Advertisement
चंडीगढ़ पुलिस ने BKI से जुड़े तीन संदिग्धों को गिरफ्तार किया; भारी विस्फोटक बरामद
Chandigarh, Chandigarh:मीडिया ब्रीफ़ चंडीगढ़ पुलिस विषय: BKI के तीन संदिग्ध सदस्यों की गिरफ़्तारी और विस्फोटक व हथियार बरामदगी 22.08.2026 को, चंडीगढ़ पुलिस ने चंडीगढ़ में बब्बर खालसा इंटरनेशनल (BKI) से जुड़े संदिग्ध सदस्यों की गतिविधियों के बारे में मिली खास खुफिया जानकारी के आधार पर, पुलिस स्टेशन 36, चंडीगढ़ में 'एक्सप्लोसिव सब्सटेंस एक्ट' (विस्फोटक पदार्थ अधिनियम) की धारा 4(b) और 5 के तहत FIR दर्ज की。 खुफिया जानकारी पर कार्रवाई करते हुए, पुलिस की एक टीम ने तीन लोगों को पकड़ा, जिनके नाम इस प्रकार हैं: 1. लवप्रीत सिंह, उम्र 19 साल, निवासी गाँव सरहाली, ज़िला तरनतारन, पंजाब। 2. जशनप्रीत सिंह उर्फ जशनदीप, उम्र 21 साल, निवासी गाँव देवबाथ, ज़िला तरनतारन, पंजाब। 3. प्रभप्रीत सिंह उर्फ प्रभ, उम्र 19 साल, निवासी गाँव तरसिक्का, ज़िला अमृतसर, पंजाब。 ऑपरेशन के दौरान, निम्नलिखित चीज़ें बरामद की गईं: - लगभग 5 किलोग्राम जिलेटिन स्टिक विस्फोटक - एक डेटोनेटर - पावर सोर्स और रिमोट से चलने वाला सिस्टम - एक पिस्तौल - एक मैगज़ीन - पाँच ज़िंदा कारतूस शुरुआती जांच से पता चला है कि आरोपी कथित तौर पर BKI से जुड़े विदेश में रहने वाले हैंडलर सतनाम उर्फ सत्ता नौशेरा के संपर्क में आए थे। वे कथित तौर पर उसके निर्देशों पर काम कर रहे थे और दहशत फैलाने के इरादे से चंडीगढ़ में IED लगाने की योजना बना रहे थे。 विस्फोटक, ट्रिगर करने वाले कंपोनेंट और हथियारों को कानून के अनुसार ज़ब्त कर लिया गया है। इनके बड़े नेटवर्क, विस्फोटक सामग्री के स्रोत और अन्य साथियों की भूमिका का पता लगाने के लिए आगे की जांच जारी है。 चंडीगढ़ पुलिस नागरिकों की सुरक्षा सुनिश्चित करने और शांति व कानून-व्यवस्था बिगाड़ने की किसी भी कोशिश के खिलाफ़ सख़्त कार्रवाई करने के लिए प्रतिबद्ध है।0
0
Report
किसानों का चंडीगढ़ में सात दिन का धरना शुरू: एयरपोर्ट रोड बंद
Chandigarh, Chandigarh:ਬਲਬੀਰ ਸਿੰਘ ਰਾਜੇਵਾਲ ਚੰਡੀਗੜ੍ਹ ਦੇ ਅੰਦਰ ਲੱਗੇਗਾ ਸੱਤ ਦਿਨਾਂ ਦੇ ਲਈ ਕਿਸਾਨਾਂ ਦਾ ਧਰਨਾ ਚੰਡੀਗੜ੍ਹ ਜਗਤਪੁਰਾ ਦੀਆਂ ਲਾਈਟਾਂ ਤੋਂ ਸਟਾਰਟ ਹੋ ਕੇ ਏਅਰਪੋਰਟ ਰੋਡ ਫੇਸ 11 ਤੱਕ ਦਾ ਇਕ ਮਾਰਗ ਮੁਕੰਮਲ ਤੌਰ ਦੇ ਉੱਤੇ ਰਹੇਗਾ ਬੰਦ 1 ਸਤੰਬਰ ਤੋਂ ਹੋਵੇਗਾ ਬੰਦ ਕਰੀਬ ਸੱਤ ਦਿਨ ਦੇ ਲਈ ਲਗਾਇਆ ਜਾਵੇਗਾ ਧਰਨਾ ਰਾਜੇਵਾਲ ਨੇ ਕਿਹਾ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਲਗਾਇਆ ਜਾ ਰਿਹਾ ਹੈ ਧਰਨਾ ਧਰਨਾ ਰਹੇਗਾ ਸ਼ਾਂਤਮਈ ਚੰਡੀਗੜ੍ਹ ਪ੍ਰਸ਼ਾਸਨ ਨਾਲ ਮੀਟਿੰਗ ਕਰਨ ਤੋਂ ਬਾਅਦ ਲਿਆ ਗਿਆ ਫੈਸਲਾ ਇਸ ਜਗ੍ਹਾ ਉੱਤੇ ਧਰਨਾ ਲਗਾਉਣ ਦਾ0
0
Report
बी.एल. संतोष का पंजाब दौरा: पांच शहरों में ज़ोन्डल मीटिंग्स से भाजपा संगठन मजबूत
Noida, Uttar Pradesh: ਚੰਡੀਗੜ੍ਹ, 24 ਅਗਸਤ: ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ (ਸੰਗਠਨ) ਸ਼੍ਰੀ ਬੀ.ਐਲ. ਸੰਤੋਸ਼ ਅੱਜ 24 ਅਤੇ 25 ਅਗਸਤ ਨੂੰ ਦੋ ਰੋਜ਼ਾ ਸੰਗਠਨਾਤਮਕ ਦੌਰੇ ’ਤੇ ਪੰਜਾਬ ਪਹੁੰਚੇ। ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਅਤੇ ਪੰਜਾਬ ਭਾਜਪਾ ਦੇ ਸਹਿ-ਇੰਚਾਰਜ ਸਰਦਾਰ ਨਰਿੰਦਰ ਸਿੰਘ ਰੈਣਾ ਨੇ ਮੋਹਾਲੀ ਹਵਾਈ ਅੱਡੇ ’ਤੇ ਸ਼੍ਰੀ ਬੀ.ਐਲ. ਸੰਤੋਸ਼ ਦਾ ਸਵਾਗਤ ਕੀਤਾ। ਆਪਣੇ ਸੰਗਠਨਾਤਮਕ ਦੌਰੇ ਦੌਰਾਨ ਸ਼੍ਰੀ ਬੀ.ਐਲ. ਸੰਤੋਸ਼ ਪੰਜਾਬ ਭਰ ਵਿੱਚ ਭਾਜਪਾ ਆਗੂਆਂ ਅਤੇ ਸੰਗਠਨਾਤਮਕ ਅਹੁਦੇਦਾਰਾਂ ਨਾਲ ਕਈ ਜ਼ੋਨਲ ਮੀਟਿੰਗਾਂ ਕਰਨਗੇ। ਇਨਾਂ ਮੀਟਿੰਗਾਂ ਵਿੱਚ ਸੰਗਠਨ ਦੀਆਂ ਗਤੀਵਿਧੀਆਂ ਦੀ ਸਮੀਖਿਆ ਕਰਨ ਦੇ ਨਾਲ-ਨਾਲ ਪਾਰਟੀ ਦੀਆਂ ਸੰਗੱਥਨਾਤਮਕ ਤਿਆਰੀਆਂ ਨੂੰ ਹੋਰ ਮਜ਼ਬੂਤ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ。 ਅੱਜ 24 ਅਗਸਤ ਨੂੰ ਸ਼੍ਰੀ ਬੀ.ਐਲ. ਸੰਤੋਸ਼ ਪਟਿਆਲਾ ਅਤੇ ਬਠਿੰਡਾ ਵਿੱਚ ਮੀਟਿੰਗਾਂ ਦੀ ਪ੍ਰਧਾਨਗੀ ਕਰਨਗੇ。 ਪਟਿਆਲਾ ਮੀਟਿੰਗ ਵਿੱਚ ਮੋਹਾਲੀ, ਪਟਿਆਲਾ ਉੱਤਰੀ, ਪਟਿਆਲਾ ਸ਼ਹਿਰੀ, ਪਟਿਆਲਾ ਦੱਖਣੀ, ਫਤਿਹਗੜ੍ਹ ਸਾਹਿਬ ਅਤੇ ਸੰਗਰੂਰ ਦੇ ਪ੍ਰਤੀਨਿਧੀ ਸ਼ਾਮਲ ਹੋਣਗੇ। ਉੱਥੇ ਹੀ ਬਠਿੰਡਾ ਮੀਟਿੰਗ ਵਿੱਚ ਬਰਨਾਲਾ, ਮਾਨਸਾ, ਬਠਿੰਡਾ ਦਿਹਾਤੀ, ਬਠਿੰਡਾ ਸ਼ਹਿਰੀ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ ਅਤੇ ਫਰੀਦਕੋਟ ਨੂੰ ਸ਼ਾਮਲ ਕੀਤਾ ਜਾਵੇਗਾ。 25 ਅਗਸਤ ਨੂੰ ਸੰਗਠਨਾਤਮਕ ਮੀਟਿੰਗਾਂ ਦਾ ਸਿਲਸਿਲਾ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਿੱਚ ਜਾਰੀ ਰਹੇਗਾ। ਲੁਧਿਆਣਾ ਮੀਟਿੰਗ ਵਿੱਚ ਲੁਧਿਆਣਾ ਦਿਹਾਤੀ, ਲੁਧਿਆਣਾ ਸ਼ਹਿਰੀ, ਮੋਗਾ, ਜਗਰਾਉਂ, ਖੰਨਾ, ਮਲੇਰਕੋਟਲਾ ਅਤੇ ਰੋਪੜ ਸ਼ਾਮਲ ਹੋਣਗੇ। ਜਲੰਧਰ ਮੀਟਿੰਗ ਵਿੱਚ ਜਲੰਧਰ ਉੱਤਰੀ, ਜਲੰਧਰ ਸ਼ਹਿਰੀ, ਜਲੰਧਰ ਦੱਖਣੀ, ਹੁਸ਼ਿਆਰਪੁਰ ਸ਼ਹਿਰੀ, ਹੁਸ਼ਿਆਰਪੁਰ ਦਿਹਾਤੀ, ਨਵਾਂਸ਼ਹਿਰ ਅਤੇ ਕਪੂਰਥਲਾ ਦੇ ਪ੍ਰਤੀਨਿਧੀ ਸ਼ਾਮਲ ਹੋਣਗੇ。 ਅੰਤਿਮ ਜ਼ੋਨਲ ਮੀਟਿੰਗ ਅੰਮ੍ਰਿਤਸਰ ਵਿੱਚ ਹੋਵੇਗੀ, ਜਿਸ ਵਿੱਚ ਅੰਮ੍ਰਿਤਸਰ ਸ਼ਹਿਰੀ, ਅੰਮ੍ਰਿਤਸਰ ਦਿਹਾਤੀ-1 ਅਤੇ 2, ਤਰਨਤਾਰਨ, ਗੁਰਦਾਸਪੁਰ, ਬਟਾਲਾ, ਪਠਾਨਕੋਟ ਅਤੇ ਫਿਰੋਜ਼ਪੁਰ ਸ਼ਾਮਲ ਹੋਣਗੇ। ਅੰਮ੍ਰਿਤਸਰ ਵਿੱਚ ਸੂਬਾ ਮਹਾਸਚਿਵਾਂ ਨਾਲ ਇੱਕ ਵੱਖਰੀ ਮੀਟਿੰਗ ਵੀ ਨਿਰਧਾਰਤ ਕੀਤੀ ਗਈ ਹੈ。 ਇਸ ਦੋ ਰੋਜ਼ਾ ਸੰਗਠਨਾਤਮਕ ਪ੍ਰੋਗਰਮ ਦਾ ਉਦੇਸ਼ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਪਾਰਟੀ ਦੇ ਸੰਗਠਨਾਤਮਕ ਕੰਮਕਾਜ ਦੀ ਸਮੀਖਿਆ ਕਰਨਾ ਅਤੇ ਜ਼ਮੀਨੀ ਪੱਧਰ ’ਤੇ ਤਾਲਮੇਲ ਤੇ ਸੰਗਠਨਾਤਮਕ ਤਿਆਰੀਆਂ ਨੂੰ ਹੋਰ ਮਜ਼ਬੂਤ ਕਰਨਾ ਹੈ。0
0
Report
Advertisement
पति-सास ने अवैध संबंध से नाराज होकर हार्पिक पिलाकर नेहा की हत्या, Case में गिरफ्तार की तैयारी
Jalandhar, Punjab:पति ने पत्नी को हार्पिक पिलाकर की हत्या, पति और सास पर केस - अवैध संबंध के शक में पत्नी को हार्पिक पिलाने का आरोप - जज ने अस्पताल पहुंचकर दर्ज किए महिला के लिखित बयान जालंधर में अवैध संबंधों का विरोध करने पर पति व सास ने महिला को जबरन टॉयलेट साफ करने वाला हार्पिक पिला दिया। जिसके बाद महिला की हालत गंभीर हो गई। उसे फोर्टिस अस्पताल में भर्ती कराया गया, जहां जान बचाने के लिए उसे वेंटिलेटर पर रखा गया। इलाज के दौरान उसने दम तोड़ दिया। मरने से पहले महिला ने ज्यूडिशियल मजिस्ट्रेट के सामने अपने बयान दर्ज कराए थे। उसमें महिला ने आरोप लगाया था कि उसका पति अपनी मां व उसकी बेटी को लेकर अस्पताल से फरार हो गया। महिला बोलने की हालत में नहीं थी तो उसने लिखकर अपना बयान दिया था। इसके बाद पुलिस ने आरोपी पति व सास के खिलाफ FIR दर्ज कर उनकी तलाश शुरू कर दी है। मृतका नेहा के रिश्तेदार दिव्या ने बताया कि नेहा की शादी पति उमंग बस्सी से हुई थी और उसकी किसी लड़की के साथ बाहर बातचीत थी। इसी के चलते दोनों में विवाद हुआ तो पति उमंग बस्सी और सास कुसुम बस्सी ने नेहा को जहर पिला दिया था। उसकी ईलाज दौरान मौत हो गई, जिसकी शिकायत उन्होंने पुलिस को दी। वहीं थाना करतारपुर के एएसआई के बोध राज कहां कि उन्हें कंट्रोल रूम पर सूचना मिली थी कि महिला को टॉयलेट साफ करने वाला हार्पिक पिलाया गया है और उसे ईलाज के लिए अस्पताल में दाखिल करवाया गया है, जहां उसकी मौत हो गई है। उन्होंने मृतक के पारिवारिक सदस्यों के बयानों पर केस दर्ज कर आरोपियों की तलाश शुरू कर दी है और वह जल्द ही आरोपियों को गिरफ्तार कर लेंगे। बाइट- दिव्या (रिश्तेदार) बाइट- बोध राज (एएसआई)0
0
Report
PU परीक्षा में चन्नी की फोटो वायरल, नियम समान रूप से लागू करने की मांग
Noida, Uttar Pradesh:पंजाब के पूर्व मुख्यमंत्री चरणजीत सिंह चढ़ने की ओर से एग्जामिनेशन हॉल मे परीक्षा के दौरान अपनी फ़ोटो खींचने को लेकर गवर्नर पंजाब और चंडीगढ़ के प्रशासक को भी मौदगिल मे की शिकायत पंजाब के पूर्व मुख्यमंत्री चरणजीत सिंह चढ़ने की ओर से एग्जामिनेशन हॉल मे परीक्षा के दौरान अपनी फ़ोटो खींचने को लेकर चंडीगढ़ के पूर्व मेयर और PU के पूर्व सीनेट-सिंडिकेट सदस्य एडवोकेट देवेश मौदगिल ने पंजाब यूनिवर्सिटी चंडीगढ़ के वाइस चांसलर को पत्र लिखकर मामले की जांच और सभी के लिए नियमों का समान रूप से पालन सुनिश्चित करने की मांग की है। मौदगिल ने पीयू चांसलर, कुलपति, पंजाब के मुख्यमंत्री और पंजाब के राज्यपाल एवं चंडीगढ़ प्रशासक को पत्र भेजकर कार्रवाई की मांग की है। पंजाब यूनिवर्सिटी में पूर्व मुख्यमंत्री चरणजीत सिंह चन्नी की परीक्षा के दौरान परीक्षा केंद्र के अंदर की तस्वीर सामने आने से परीक्षा व्यवस्था पर सवाल खड़े हो गए हैं। चन्नी एमए लोक प्रशासन की परीक्षा दे रहे थे। उनका एग्जाम दोपहर साढ़े 12 बजे तक था। पेपर लिखने के बाद वह एग्जाम हॉल से बाहर आते दिखे। इस दौरान एग्जाम सेंटर में परीक्षा देते हुए उनकी फोटो और वीडियो सोशल मीडिया पर वायरल हो गए। इनमें वह अन्य स्टूडेंट्स के बीच बैठकर अपना पेपर सॉल्व करते नजर आए। चन्नी की सिक्योरिटी समेत दूसरे स्टाफ को एग्जाम हॉल से बाहर रखा गया था। पेपर खत्म होने के बाद चन्नी ने परीक्षा केंद्र के बाहर आकर बातचीत भी की थी। अब इसी को लेकर विवाद खड़ा हो गया है और मामले में कार्रवाई की मांग की जा रही है।0
0
Report
बठिंडा के सरकारी स्कूल दीवार पर शहीद दिलावर बाबर के नारे, पुलिस जांच जारी
Bathinda, Punjab:ਬਰੇਕਿੰਗ ਨਿਊਜ਼ ਬਠਿੰਡਾ ਦੇ ਥਾਣਾ ਸਦਰ ਅਧੀਨ ਆਉਂਦੇ ਪਿੰਡ ਨਰੂਆਣਾ ਦੇ ਸਰਕਾਰੀ ਸਕੂਲ ਦੀ ਕੰਧ ਤੇ ਲਿਖਿਆ ਸ਼ਹੀਦ ਦਿਲਾਵਰ ਬੱਬਰ ਜਿੰਦਾਬਾਦ ਦੇ ਨਾਅਰੇ ਪੁਲਿਸ ਵੱਲੋਂ ਮੌਕੇ ਭੇਜੀ ਗਈ ਟੀਮ ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ ਸਰਕਾਰੀ ਸਕੂਲ ਦੀ ਕੰਧ ਤੇ ਮੁੱਖ ਮੰਤਰੀ ਦੀ ਲੱਗੀ ਫਲੈਕਸ ਤੇ ਵੀ ਕਾਲਖ ਪੋਤੀ0
0
Report
Advertisement
21 पूर्व Cricket captains urge Pakistan PM for treatment for Imran Khan
Noida, Uttar Pradesh:21 पूर्व अंतरराष्ट्रीय क्रिकेट कप्तान भारत सहित इमरान खान के लिए इलाज की मांग लेकर पाकिस्तान के प्रधानमंत्री से अपील0
0
Report
पंजाब यूनिवर्सिटी में नामांकन का दौर जारी, फीस बढ़ोतरी पर छात्राओं में चर्चा
Chandigarh, Chandigarh:ਪੰਜਾਬ ਯੂਨੀਵਰਸਿਟੀ ਦੇ ਵਿੱਚ ਨੋਮੀਨੇਸ਼ਨ ਦਾ ਦੌਰ ਜਾਰੀ। ਅੱਜ ਨੋਮੀਨੇਸ਼ਨ ਵੱਖੋ ਵੱਖ ਅਹੁਦਿਆਂ ਨੂੰ ਲੈ ਕੇ ਭਰੇ ਜਾ ਰਹੇ ਹਨ। ਪੰਜਾਬ ਯੂਨੀਵਰਸਿਟੀ ਦੇ ਵਿੱਚ ਫੀਸ ਵਾਧੇ ਨੂੰ ਲੈ ਕੇ ਇਸ ਵਕਤ ਮੁੱਖ ਮੁੱਦਾ ਅਤੇ ਮੌਲਿਕ ਸਹੂਲਤਾਂ ਦੇ ਵਿੱਚ ਸੁਧਾਰ ਨੂੰ ਲੈ ਕੇ ਵਿਦਿਆਰਥੀਆਂ ਦੇ ਵਿੱਚ ਚਰਚਾ ਹੋ ਰਹੀ ਹੈ。0
0
Report
राष्ट्रीय सामान्य संगठन के बीएल संतोष पंजाब दो दिन के दौरे पर पहुंचे
Chandigarh, Chandigarh:National General Organisation BL Santosh reaches Punjab on two day organisational tour ( 24th & 25th August).State President BJP Punjab, Sardar Kewal Singh Dhillon along with Co-Incharge BJP Punjab Sardar Narinder Singh Raina welcomed him at Chandigarh/ Mohali Airport.0
0
Report
Advertisement
