icon-pinewzicon-zee
PINEWZ
become creator
Become a News Creator

Your local stories, Your voice

Follow us on
Download App fromplay-storeapp-store
Advertisement
Back
Pinewz
140118
BKBIMAL KUMAR8 Aug 2025, 01:37 pm

ਕਿਉਂ ਨੌਜਵਾਨਾਂ ਨੇ ਗੁਰਦੁਆਰਾ ਪਤਾਲਪੁਰੀ 'ਚ ਭੀਖ ਮੰਗਣ 'ਤੇ ਕੀਤਾ ਹੱਲਾ?

Anandpur Sahib, Punjab:Story Assigned By Desk  Reporter - Bimal Sharma  Location - Shri Kiratpur Sahib  File Folder - 0808ZP_APS_ATTACK_R ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੌਜਵਾਨਾਂ ਵੱਲੋਂ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਭੀਖ ਮੰਗਣ ਮੰਗਣ ਨੂੰ ਲੈ ਕੇ ਕੀਤਾ ਮੁੱਦਾ ਉਜਾਗਰ Anchor --- ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਕੁਝ ਨੌਜਵਾਨਾਂ ਵੱਲੋਂ ਅੱਜ ਕੀਰਤਪੁਰ ਸਾਹਿਬ ਵਿਖੇ ਗੁਰਦੁਆਰਾ ਪਤਾਲਪੁਰੀ ਸਾਹਿਬ ਅਤੇ ਇਸ ਦੇ ਨਾਲ ਲੱਗਦੀ ਦਾਣਾ ਮੰਡੀ ਵਿਖੇ ਝੁੱਗੀਆਂ ਚੋਂ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਚੋਂ ਜਾ ਕੇ ਕਾਫੀ ਜਿਆਦਾ ਹੱਲਾ ਗੁੱਲਾ ਕੀਤਾ ਗਿਆ ਜਿਸ ਤੋਂ ਬਾਅਦ ਮੌਕੇ ਤੇ ਜ਼ਿਲਾ ਬਾਲ ਭਲਾਈ ਅਫਸਰ ਆਪਣੀ ਟੀਮ ਸਮੇਤ ਮੌਕੇ ਤੇ ਪਹੁੰਚ ਗਏ ਇਸ ਮੌਕੇ ਉਕਤ ਨੌਜਵਾਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਪੰਜਾਬ ਵਿੱਚੋਂ ਭੀਖ ਮੰਗਦੇ ਛੋਟੇ ਬੱਚਿਆਂ ਨੂੰ ਲੈ ਕੇ ਇੱਕ ਲਹਿਰ ਚਲਾਈ ਗਈ ਹੈ ਤਾਂ ਜੋ ਇਹਨਾਂ ਬੱਚਿਆਂ ਨੂੰ ਭੀਖ ਮੰਗਣ ਤੋਂ ਹਟਾ ਕੇ ਸਕੂਲਾਂ ਵਿੱਚ ਭੇਜਿਆ ਜਾ ਸਕੇ ਉਹਨਾਂ ਕਿਹਾ ਕਿ ਪਰ ਉਹਨਾਂ ਵੱਲੋਂ ਜ਼ਿਲ੍ਹਾ ਬਾਲ ਭਲਾਈ ਵਿਭਾਗ ਨੂੰ ਇਸ ਦੀ ਸਾਰੀ ਜਾਣਕਾਰੀ ਦੇਣ ਦੇ ਬਾਵਜੂਦ ਵੀ ਵਿਭਾਗ ਦੇਰੀ ਨਾਲ ਪਹੁੰਚਿਆ ਅਤੇ ਝੁੱਗੀਆਂ ਝੋਪੜੀਆਂ ਚੋਂ ਭੀਖ ਮੰਗਣ ਵਾਲੇ ਛੋਟੇ ਛੋਟੇ ਬੱਚੇ ਜੋ ਕਿ ਭੱਜ ਕੇ ਝੁੱਗੀਆਂ ਵਿੱਚ ਜਾ ਬੜੇ ਕਿਉਂਕਿ ਵਿਭਾਗ ਨੇ ਉਹਨਾਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਹੋਇਆ ਸੀ । VO1 ---  ਇਸ ਸੰਬੰਧ ਵਿੱਚ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਵੱਲੋਂ ਕਿਸੇ ਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ ਉਹ ਆਪਣੇ ਏਰੀਏ ਅੰਦਰ ਸਮੇਂ-ਸਮੇਂ ਤੇ ਚੈਕਿੰਗ ਕਰਦੇ ਹਨ ਅਤੇ ਉਹ ਪਿਛਲੇ ਕਈ ਦਿਨਾਂ ਤੋਂ ਝੁਗੀਆਂ ਵਿੱਚ ਆ ਕੇ ਲੋਕਾਂ ਨਾਲ ਰਾਬਤਾ ਕਰ ਰਹੇ ਹਨ ਅਤੇ ਬੱਚਿਆਂ ਨੂੰ ਭੀਖ ਮੰਗਣ ਤੋਂ ਵੀ ਰੋਕਦੇ ਹਨ ਅਤੇ ਜਿਨਾਂ ਬੱਚਿਆਂ ਦੇ ਆਧਾਰ ਕਾਰਡ ਨਹੀਂ ਬਣੇ ਉਹਨਾਂ ਦੇ ਆਧਾਰ ਕਾਰਡ ਵੀ ਬਣਾ ਰਹੇ ਹਨ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਜੋ ਵੀ ਆਰੋਪ ਉਕਤ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਆਏ ਨੌਜਵਾਨਾਂ ਵੱਲੋਂ ਲਗਾਏ ਜਾ ਰਹੇ ਹਨ। ਉਹ ਬਿਲਕੁਲ ਗਲਤ ਹੈ ਉਹਨਾਂ ਨਾਲ ਹੀ ਕਿਹਾ ਕਿ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਫੁੱਲ ਪਾਣ ਆਉਂਦੇ ਲੋਕ ਇਹਨਾਂ ਨੂੰ ਖੁਦ ਕੋਈ ਨਾ ਕੋਈ ਸਮਾਨ ਦੇ ਜਾਂਦੇ ਹਨ ਜਿਸ ਲਈ ਲੋਕਾਂ ਨੂੰ ਵੀ ਅਜਿਹਾ ਨਹੀਂ ਕਰਨਾ ਚਾਹੀਦਾ ਜਦ ਕਿ ਇਹਨਾਂ ਬੱਚਿਆਂ ਨੂੰ ਸਕੂਲ ਬੱਸ ਤੇ ਕਾਪੀਆਂ ਕਿਤਾਬਾਂ ਅਤੇ ਵਰਦੀ ਦੇਣੀ ਚਾਹੀਦੀ ਹ ਤਾਂ ਜੋ ਇਹ ਬੱਚੇ ਸਕੂਲ ਜਾ ਕੇ ਪੜ੍ਹ ਸਕਣ ਨਾ ਕੀ ਇਹਨਾਂ ਨੂੰ ਕੋਈ ਹੋਰ ਪਦਾਰਥ ਜਿਸ ਵਿੱਚ ਭਾਂਡੇ ਕੱਪੜਾ ਅਤੇ ਹੋਰ ਸਮਾਨ ਆਦਿ ਨਾ ਦੇਣ . VO2 ਇਸ ਮੌਕੇ ਮੌਕੇ ਤੇ ਪਹੁੰਚੇ ਕੀਰਤਪੁਰ ਸਾਹਿਬ ਪੁਲਿਸ ਥਾਣੇ ਦੇ ਥਾਣਾ ਮੁਖੀ ਜਤਿਨ ਕਪੂਰ ਨੇ ਕਿਹਾ ਕਿ ਉਹਨਾਂ ਨੂੰ  ਝੁੱਗੀ ਝੋਪੜੀਆਂ ਵਿੱਚ ਰੌਲਾ ਪੈਣ ਬਾਰੇ ਪਤਾ ਲੱਗਾ ਸੀ ਅਤੇ ਉਹ ਮੌਕੇ ਤੇ ਪਹੁੰਚ ਗਏ ਉਹਨਾਂ ਕਿਹਾ ਕਿ ਦੋਵੇਂ ਧਰਾਵਾਂ ਨੂੰ ਥਾਣੇ ਬੁਲਾਇਆ ਗਿਆ ਹੈ।
0
0
Report

हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|

हimachal में बारिश से 121 सड़कें बंद, 230 मौतें; कई जिलों में आपूर्ति बाधित

Shimla, Himachal Pradesh:हिमाचल प्रदेश में बारिश के कारण सार्वजनिक सेवाएं प्रभावित हैं। स्टेट इमरजेंसी ऑपरेशन सेंटर की रिपोर्ट के मुताबिक, प्रदेश में 121 सड़कें बंद हैं जबकि 31 डीटीआर बाधित और 19 पेयजल योजनाएं भी प्रभावित हैं। रविवार शाम की तुलना में सड़कों की संख्या 125 से घटकर 121 हुई है। हिमाचल प्रदेश में बारिश और इससे जुड़ी घटनाओं से अब तक 1137 करोड़ रुपये से ज्यादा का नुकसान हुआ है। वहीं, सड़क हादसों और प्राकृतिक आपदा को मिलाकर 230 लोगों की मौत हुई है। इनमें 136 मौतें सड़क हादसों में और 94 मौतें प्राकृतिक आपदा के कारण हुई हैं। जिला स्तर पर सबसे ज्यादा मंडी में 61 सड़कें बंद हैं। इसके बाद कुल्लू में 31, कांगड़ा में 8, चंबा में 7, सिरमौर में 5, शिमला में 4, ऊना में 4 और लाहौल-स्पीति में 1 सड़क बंद है। बिलासपुर, हमीरपुर, किन्नौर और सोलन में कोई सड़क बंद नहीं है। बिजली आपूर्ति की बात करें, तो कुल्लू में 18, मंडी में 9 और शिमला में 1 डीटीआर बाधित है। कांगड़ा में 3 डीटीआर प्रभावित हैं। वहीं पेयजल योजनाओं में शिमला की 4 योजनाएं और कांगड़ा की 1 योजना प्रभावित है। राज्य स्तर पर कुल 31 डीटीआर और 19 पेयजल योजनाएं बाधित हैं。
0
0
Report

पाकिस्तानी गैंगस्टर शहज़ाद भट्टि के निशाने पर अमृतसर के सैन्य ठिकाने, हाई अलर्ट जारी

Noida, Uttar Pradesh:Breaking ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਦੇ ਨਿਸ਼ਾਨੇ ’ਤੇ ਅੰਮ੍ਰਿਤਸਰ ਦੇ ਮਿਲਟਰੀ ਬੇਸ! ਖੁਫੀਆ ਇਨਪੁਟ ਤੋਂ ਬਾਅਦ ਪੰਜਾਬ ’ਚ ਹਾਈ ਅਲਰਟ ਖੁਫੀਆ ਏਜੰਸੀਆਂ ਵੱਲੋਂ ਪੰਜਾਬ ਵਿੱਚ ਹਾਈ ਅਲਰਟ ਜਾਰੀ। ਖੁਫੀਆ ਇਨਪੁਟ ਮੁਤਾਬਕ ਅੰਮ੍ਰਿਤਸਰ ਦੇ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਸੰਭਾਵਿਤ ਸਾਜ਼ਿਸ਼ ਦਾ ਖਦਸ਼ਾ। ਇਨਪੁਟ ਵਿੱਚ ਪਾਕਿਸਤਾਨ ਵਿੱਚ ਮੌਜੂਦ ਦੋ ਕਥਿਤ ਆਪਰੇਟਿਵਜ਼ ‘ਰਾਣਾ ਭਾਈ’ ਅਤੇ ‘ਮਲਿਕ’ ਦੇ ਨਾਮ ਸਾਹਮਣੇ ਆਏ। ਸੁਰੱਖਿਆ ਏਜੰਸੀਆਂ ਮੁਤਾਬਕ ਖਾਸਾ ਛਾਉਣੀ ਅਤੇ ਬਿਆਸ ਨੇੜੇ ਬੁੱਢਾ ਥੇਹ ਮਿਲਟਰੀ ਬੇਸ ਦੀ ਰੇਕੀ ਕੀਤੇ ਜਾਣ ਦੀ ਜਾਣਕਾਰੀ। ਇਨਪੁਟ ਪੰਜਾਬ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਨਾਲ ਸਾਂਝਾ ਕੀਤਾ ਗਿਆ। ਸੰਵੇਦਨਸ਼ੀਲ ਫੌਜੀ ਠਿਕਾਣਿਆਂ ਦੇ ਆಲೆ-দੁਆਲੇ ਸੁਰੱਖਿਆ ਅਤੇ ਨਿਗਰਾਨੀ ਵਧਾਉਣ ਦੇ ਨਿਰਦੇਸ਼। 5 ਮਈ ਨੂੰ ਖਾਸਾ ਛਾਉਣੀ ਦੀ ਬਾਹਰੀ ਕੰਧ ਨੇੜੇ ਘੱਟ ਤੀਬਰਤਾ ਵਾਲਾ ਧਮਾਕਾ ਹੋਇਆ ਸੀ। ਪੰਜਾਬ ਪੁਲਿਸ ਮੁਤਾਬਕ ਉਸ ਧਮਾਕੇ ਵਿੱਚ IED ਦੀ ਵਰਤੋਂ ਕੀਤੀ ਗਈ ਸੀ। ਧਮਾਕੇ ਕਾਰਨ ਛਾਉਣੀ ਦੀ ਘੇਰਾਬੰਦੀ ਵਾਲੀ ਟਿਨ ਸ਼ੀਟ ਨੂੰ ਨੁਕਸਾਨ پਹੁੰਚਿਆ ਸੀ। ਹਾਲਾਂਕਿ, ਉਸ ਪੁਰਾਣੇ ਧਮਾਕੇ ਅਤੇ ਸ਼ਹਿਜ਼ਾਦ ਭੱਟੀ ਨੈੱਟਵਰਕ ਨਾਲ ਜੁੜੀ ਤਾਜ਼ਾ ਖੁਫੀਆ ਜਾਣਕਾਰੀ ਵਿਚਕਾਰ ਅਜੇ ਕੋਈ ਸਿੱਧਾ ਸਬੰਧ ਸਥਾਪਤ ਨਹੀਂ ਹੋਇਆ। ਪਾਕਿਸਤਾਨ-ਅਧਾਰਿਤ ਆਤੰਕੀ-ਗੈਂਗਸਟਰ ਨੈੱਟਵਰਕ ਦੀਆਂ ਗਤੀਵਿਧੀਆਂ ਨੂੰ ਲੈ ਕੇ ਏਜੰਸੀਆਂ ਚੌਕਸ। ਪੰਜਾਬ ਵਿੱਚ ਹਮਲਿਆਂ, ਹਥਿਆਰਾਂ ਦੀ ਆਵਾਜਾਈ ਅਤੇ ਸਥਾਨਕ ਨੈੱਟਵਰਕ ਦੀ ਸੰਭਾਵਿਤ ਵਰਤੋਂ ’ਤੇ ਨਜ਼ਰ। ਖਾਸਾ ਛਾਉਣੀ, ਬੁੱਢਾ ਥੇਹ ਅਤੇ ਅੰਮ੍ਰਿਤਸਰ ਦੇ ਹੋਰ ਸੰਵੇਦਨਸ਼ੀਲ ਫੌਜੀ ਇਲਾਕਿਆਂ ਵਿੱਚ ਨਿਗਰਾਨੀ ਵਧਾਈ ਗਈ। ਸ਼ਹਿਜ਼ਾਦ ਭੱਟੀ ਪਾਕਿਸਤਾਨ-ਅਧਾਰਿਤ ਗੈਂਗਸਟਰ ਹੈ, ਜਿਸਦਾ ਨਾਮ ਭਾਰਤੀ ਏਜੰਸੀਆਂ ਦੀਆਂ ਕਈ ਸਰਹੱਦ ਪਾਰ ਅੱਤਵਾਦ ਅਤੇ ਸੰਗਠਿਤ ਅਪਰਾਧ ਨਾਲ ਜੁੜੀਆਂ ਜਾਂਚਾਂ ਵਿੱਚ ਸਾਹਮਣੇ ਆਇਆ ਹੈ। NIA ਵੱਲੋਂ ਭੱਟੀ ਨੈੱਟਵਰਕ ਨਾਲ ਜੁੜੇ ਮਾਮਲਿਆਂ ਦੀ ਜਾਂਚ ਕੀਤੇ ਜਾਣ ਦੀ ਜਾਣਕਾਰੀ। ਫਿਲਹਾਲ ਸੁਰੱਖਿਆ ਏਜੰਸੀਆਂ ਵੱਲੋਂ ਪੂਰੇ ਪੰਜਾਬ ਵਿੱਚ ਚੌਕਸੀ ਵਧਾਈ ਗਈ ਹੈ。
0
0
Report
Advertisement

इटली में सड़क हादसे में मोगा निवासी रणवीर सिंह की मौत, परिवार में शोक

Noida, Uttar Pradesh:इटली में सड़क हादसे में मोगा के एक व्यक्ति की मौतइटली में एक सड़क हादसे में 44 साल के एक व्यक्ति की मौत हो गई... मृतक की पहचान मोगा ज़िले के नंगल गाँव के रहने वाले रणवीर सिंह के तौर पर हुई है ; वह पिछले 26 सालों से अपने परिवार के साथ इटली में रह रहे थे... रणवीर अपनी妻 और बच्चों के साथ बच्चों के लिए किताबें खरीदने बाज़ार गए थे। उन्होंने अपनी कार सड़क के किनारे खड़ी की और सड़क पार करके दूसरी तरफ़ एक दुकान पर गए। खरीदारी के बाद लौटते समय, सड़क पार करते हुए उन्हें तेज़ रफ़्तार कार ने टक्कर मार दी। उन्हें गंभीर हालत में अस्पताल ले जाया गया, लेकिन इलाज के दौरान उनकी मौत हो गई। हादसे के समय उनकी पत्नी और बच्चे भी वहीं मौजूद थे。 रणवीर के पिता जगजीत सिंह, जो एक रिटायर्ड वेटनरी इंस्पेक्टर हैं, ने बताया कि रणवीर उनके तीन बेटों में सबसे बड़े थे और काम के सिलसिले में 2000 में इटली गए थे, जहाँ वह एक होज़ियरी फ़ैक्टरी में काम करते थे。
0
0
Report
Advertisement
Advertisement

राजपुरा में अकाली दल के वारिस ने निरमल सिंह सेखो माजरा को चुनाव लड़ाने का भरोसा दिया

Noida, Uttar Pradesh:ਰਾਜਪੁਰਾ: ਅਕਾਲੀ ਦਲ ਵਾਰਿਸ ਪੰਜਾਬ ਵਿੱਚ ਨਿਰਮਲ ਸਿੰਘ ਸੇਖੋ ਮਾਜਰਾ ਸ਼ਾਮਲ, ਰਾਜਪੁਰਾ ਤੋਂ ਚੋਣ ਲੜਾਉਣ ਦਾ ਦਿੱਤਾ ਭਰੋਸਾ ਰਾਜਪੁਰਾ 23 ਅਗਸਤ 2026 (ਅਮਰਜੀਤ ਸਿੰਘ ਪੰਨੂ):ਰਾਜਪੁਰਾ ਦੇ ਮੁਹੱਬਤ ਪੈਲੇਸ ਵਿਖੇ ਨਿਰਮਲ ਸਿੰਘ ਸੇਖੋ ਮਾਜਰਾ ਵੱਲੋਂ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਵਰਕਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਖਾਲਸਾ ਅਤੇ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਨੇ ਉਚੇਚੇ ਤੌਰ ''ਤੇ ਹਾਜ਼ਰੀ ਲਵਾਈ। ਪ੍ਰੋਗਰਾਮ ਦੌਰਾਨ ਬਾਪੂ ਤਰਸੇਮ ਸਿੰਖ ਖਾਲਸਾ ਨੇ ਨਿਰਮਲ ਸਿੰਘ ਸੇਖੋ ਮਾਜਰਾ ਨੂੰ ਪਾਰਟੀ ਵਿੱਚ ਰਸਮੀ ਤੌਰ ''ਤੇ ਸ਼ਾਮਲ ਕੀਤਾ ਅਤੇ ਉਨ੍ਹਾਂ ਨੂੰ ਰਾਜਪੁਰਾ ਹਲਕੇ ਤੋਂ ਆਗਾਮੀ ਚੋਣ ਲੜਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਹੋਰ ਵੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਅਕਾਲੀ ਦਲ ਵਾਰਿਸ ਪੰਜਾਬ ਵਿੱਚ ਸ਼ਮੂਲੀਅਤ ਕੀਤੀ। ਬਾਈਟ: ਬਾਪੂ ਤਰਸੇਮ ਸਿੰਘ ਖਾਲਸਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਪੂ ਤਰਸੇਮ ਸਿੰਘ ਖਾਲਸਾ ਨੇ ਦੱਸਿਆ ਕਿ ਨਿਰਮਲ ਸਿੰਘ ਸੇਖੋ ਮਾਜਰਾ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਰਾਜਪੁਰਾ ਤੋਂ ਚੋਣ ਲੜਾਉਣ ਦਾ ਆਸ਼ਵਾਸਨ ਦਿੱਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਵੱਡੀ ਜਿੱਤ ਦਰਜ ਕਰਕੇ ਪੰਜਾਬ ਦਾ ਚਹੁਪੱਖੀ ਵਿਕਾਸ ਕਰਵਾਏਗਾ। ਬਾਈਟ: ਸਰਬਜੀਤ ਸਿੰਘ ਖਾਲਸਾ (ਮੈਂਬਰ ਪਾਰਲੀਮੈਂਟ)ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਹੁਣ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਸੂਬੇ ਦੀ ਵਾਟਗਡੋਰ ਅਕਾਲੀ ਦਲ ਵਾਰਿਸ ਪੰਜਾਬ ਦੇ ਹੱਥਾਂ ਵਿੱਚ ਸੌਂਪ ਕੇ ਪੰਜਾਬ ਵਿੱਚ ਅਸਲ ਵਿਕਾਸ ਅਤੇ ਤਬਦੀਲੀ ਲਿਆਂਦੀ ਜਾਵੇ। Byte: ਬਾਪੂ ਤਰਸੇਮ ਸਿੰਘ ਖਾਲਸਾ ਸਰਬਜੀਤ ਸਿੰਘ ਖਾਲਸਾ (ਮੈਂਬਰ ਪਾਰਲੀਮੈਂਟ)
0
0
Report
Advertisement

कर से धार्मिक आयोजनों पर खर्च: क्या सरकारी खज़ाने का दुरुपयोग है?

Noida, Uttar Pradesh:Dr. Dharamvira Gandhi ਕੇਜਰੀ-ਭਗਵੰਤ ਐਂਡ ਕੰਪਨੀ, ਮੇਰਾ ਪਰਿਵਾਰ ਦਿਨ ਰਾਤ ਮਿਹਨਤ ਕਰਕੇ ਇਸ ਲਈ ਟੈਕਸ ਭਰਦਾ ਹੈ ਕਿ, ਇਹ ਰਾਜ ਦੇ ਲੋਕਾਂ ਨੂੰ ਵਧੀਆ ਇਲਾਜ,ਵਿੱਦਿਆ, ਰੋਜ਼ਗਾਰ ਅਤੇ ਵਧੀਆ ਬੁਨਿਆਦੀ ਢਾਂਚਾ ਮੁਹਈਆ ਕਰਨ ਵਿੱਚ ਲੱਗੇ। ਖਬਰਦਾਰ ! ਸਰਕਾਰੀ ਖਜ਼ਾਨੇ ਵਿੱਚ ਗਏ ਮੇਰੇ ਟੈਕਸ ਦਾ ਪੈਸਾ “ਏਕ ਸ਼ਾਮ ਸ਼ਿਵ ਕੇ ਨਾਮ”, “ਹਮਾਰੇ ਰਾਮ”, ਨਵੇਂ ਮੰਦਿਰ ਬਣਾਉਣ , ਸ਼੍ਰੀ ਖਾਟੂ ਸ਼ਾਮ,ਸਾਲਾਸਰ, ਹਰਦੁਆਰ, ਰਿਸ਼ੀਕੇਸ਼, ਮਥੁਰਾ,ਬ੍ਰਿੰਦਾਬਨ, ਸ਼੍ਰੀ ਹਜ਼ੂਰ ਸਾਹਿਬ ਵਰਗੀਆਂ ਮੁਫਤਖੋਰੀਆਂ ਧਾਰਮਿਕ ਯਾਤਰਾਵਾਂ ਕਰਵਾਉਣ ਜਾਂ ਫਿਰ ਕਿਸੇ ਹੋਰ ਧਾਰਮਿਕ ਅਨੁਸ਼ਠਾਨਾਂ / ਅਡੰਬਰਾਂ ਉੱਤੇ ਖਰਚਿਆ। ਧਰਮ,ਕਿਸੇ ਵੀ ਬੰਦੇ ਦੀ ਨਿੱਜੀ ਆਸਥਾ ਦਾ ਮਾਮਲਾ ਹੈ, ਸਟੇਟ ਵਲੋ ਇੱਕ ਜਾਂ ਦੂਜੇ ਧਰਮ ਨੂੰ ਕਿਸੇ ਵੀ ਕਿਸਮ ਦੀ ਹੱਲਾਸ਼ੇਰੀ/ ਸਰਪ੍ਰਸਤੀ ਦੇਣਾ ,ਭਾਰਤੀ ਸੰਵਿਧਾਨ ਦੀ ਉਲੰਘਣਾ ਹੀ ਨਹੀਂ , ਭਾਈਚਾਰਿਆਂ ਵਿਚਕਾਰ ਵਿਤਕਰੇ ਵੰਡੀਆਂ ਪਾਕੇ, ਫ਼ਿਰਕਾਪ੍ਰਸਤੀ ਨੂੰ ਵੀ ਹੁਲਾਰਾ ਦੇਣ ਦਾ ਵਾਇਸ ਬਣਦਾ ਹੈ ।
0
0
Report
Advertisement
Advertisement
Back to top