Back
गुरप्रीत सिंह को ड्यूटी मजिस्ट्रेट के समक्ष पेश, 7 दिनों का रिमांड मिला
KBKulbir Beera
Sept 18, 2025 12:46:44
Bathinda, Punjab
ਜੀਦਾ ਬੰਮ ਬਲਾਸਟ ਦੇ ਮੁਲਜ਼ਮ ਗੁਰਪ੍ਰੀਤ ਸਿੰਘ ਨੂੰ ਕੀਤਾ ਡਿਊਟੀ ਮਜਿਸਟਰੇਟ ਦੇ ਪੇਸ਼
ਅਦਾਲਤ ਨੇ ਦਿੱਤਾ ਪੁਲਿਸ ਨੂੰ ਮਿਲਿਆ ਸੱਤ ਦਿਨਾਂ ਦਾ ਰਿਮਾਂਡ
ਗੁਰਪ੍ਰੀਤ ਸਿੰਘ ਤੋਂ ਬਠਿੰਡਾ ਪੁਲਿਸ ਕਰੇਗੀ ਪੁੱਛਗਿੱਛ ਇਸ ਦੌਰਾਨ ਏਜੰਸੀਆਂ ਵੀ ਪੁੱਛਗਿੱਛ ਕਰ ਸਕਦੀਆਂ ਹਨ ਐਸਐਸਪੀ ਬਠਿੰਡਾ
ਬੀਤੇ ਦਿਨੀ ਜਿਲਾ ਬਠਿੰਡਾ ਦੇ ਪਿੰਡ ਜੀਦਾ ਚ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਜਿਸ ਵੱਲੋਂ ਆਪਣੇ ਘਰ ਵਿੱਚ ਹੀ ਆਨਲਾਈਨ ਵਿਸਫੋਟਕ ਸਮਗਰੀ ਮੰਗਾ ਕੇ ਮਟੀਰੀਅਲ ਇਕੱਠਾ ਕੀਤਾ ਸੀ ਜਿਸ ਵਿੱਚ ਅਚਾਨਕ ਬਲਾਸਟ ਹੋ ਗਿਆ ਅਤੇ ਗੁਰਪ੍ਰੀਤ ਸਿੰਘ ਨੂੰ ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤਾਂ ਉਸੇ ਸ਼ਾਮ ਨੂੰ ਇੱਕ ਬਲਾਸਟ ਹੋਰ ਹੋਇਆ ਜਿਸ ਵਿੱਚ ਉਸ ਦੇ ਪਿਤਾ ਜਗਤਾਰ ਸਿੰਘ ਦੀਆਂ ਅੱਖਾਂ ਵਿੱਚ ਵੀ ਬਲਾਸਟ ਹੋਣ ਕਾਰਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਦੋਨਾਂ ਨੂੰ ਬਠਿੰਡਾ ਦੇ ਏਮਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਕਿ ਪੁਲਿਸ ਵੱਲੋਂ ਮੁਕਦਮਾ ਦਰਜ ਕਰਕੇ ਅੱਜ ਉਸ ਨੂੰ ਕੋਰਟ ਵੱਲੋਂ ਪੁਲਿਸ ਨੂੰ ਉਸ ਦਾ ਸੱਤ ਦਿਨਾਂ ਦਾ ਰਿਮਾਂਡ ਦੇ ਦਿੱਤਾ ਹੁਣ ਪੁਲਿਸ ਇਸ ਤੋਂ ਅੱਗੇ ਦੀ ਪੁੱਛ ਵਿੱਚ ਕਰੇਗੀ ਕਿਉਂਕਿ ਇਸ ਤੋਂ ਪਹਿਲਾਂ ਵੀ ਇਸ ਵੱਲੋਂ ਬਹੁਤ ਕੁਝ ਪੁਲਿਸ ਨੂੰ ਦੱਸਿਆ ਹੈ ਹੁਣ ਇਸ ਦੀ ਜਾਂਚ ਐਨਆਈਏ ਆਈਬੀ ਅਤੇ ਫੌਜ ਵੀ ਕਰੇਗੀ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowSept 18, 2025 14:07:380
Report
RKRAMAN KHOSLA
FollowSept 18, 2025 14:04:330
Report
SGSatpal Garg
FollowSept 18, 2025 14:04:180
Report
MJManoj Joshi
FollowSept 18, 2025 13:46:210
Report
KCKhem Chand
FollowSept 18, 2025 13:20:072
Report
MJManoj Joshi
FollowSept 18, 2025 13:18:542
Report
ATAkashdeep Thind
FollowSept 18, 2025 13:10:07Noida, Uttar Pradesh:ANI EVE R32.....ANI ASR SEARCH OPS RX
AMRITSAR (PUNJAB): PUNJAB RURAL POLICE CONDUCT CORDON & SEARCH OPERATION/ INDERBIR SINGH (DIG, PUNJAB) S/B
0
Report
RBRohit Bansal
FollowSept 18, 2025 12:49:110
Report
SSSanjay Sharma
FollowSept 18, 2025 12:47:020
Report
RBRohit Bansal
FollowSept 18, 2025 12:37:402
Report
NSNaresh Sethi
FollowSept 18, 2025 12:33:090
Report
SSSanjay Sharma
FollowSept 18, 2025 12:17:420
Report
BKBIMAL KUMAR
FollowSept 18, 2025 12:15:130
Report
VKVipan Kumar
FollowSept 18, 2025 12:05:201
Report