Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304

DGP Punjab Police के ANTF-BSF ने 25.9 KG हेरोइन और Glock पकड़ा

SSSanjay Sharma
Sept 18, 2025 12:47:02
Noida, Uttar Pradesh
DGP Punjab Police @DGPPunjabPolice In a major blow to cross-border narco-terror networks, the Anti-Narcotics Task Force (#ANTF), Amritsar, in a joint operation with the #BSF, apprehends Sajan Singh @ Billa, a resident of Village Beharwal, #Amritsar Rural, and recovers 25.907 Kg Heroin & One Glock pistol (9 mm). Preliminary investigation reveals, the involvement of foreign-based Harpreet Singh @ Happy-Jatt, and police teams are actively pursuing his extradition. FIR registered at PS ANTF, SAS Nagar. Further investigation is underway to expose the full nexus, including the backward and forward linkages of the network.
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SGSatpal Garg
Sept 18, 2025 14:04:18
Patran, Punjab:पातडा़ं से सतपाल गर्ग स्टोरी पराली जलाने से बचाने के लिए किसानों से डिप्टी कमिश्नर की सीधी बातचीत हवा प्रदूषण रोकने और पर्यावरण की रक्षा के लिए किसानों का सहयोग जरूरी – डॉ. प्रीति यादव अगले बुआई सीजन के लिए डीएपी और मशीनरी समय पर उपलब्ध करवाने का भरोसा घग्गर किनारे के गांवों के लोगों को बांध मजबूत करने और फसलों को बचाने के लिए धन्यवाद एंकर। पराली जलाने पर रोक लगाने और जमीनी हकीकत जानने के लिए पटियाला की डिप्टी कमिश्नर डॉ. प्रीति यादव ने सोमवार को पातड़ां क्षेत्र के कई गांवों—कुलवाणू, डरौली, शुतराणा, नाईवाला का दौरा किया। इस दौरान उन्होंने किसानों से सीधी बातचीत कर पराली न जलाने की अपील की। डीसी ने किसानों को पराली जलाने से होने वाले नुकसान के बारे में जागरूक करते हुए कहा कि पर्यावरण-अनुकूल फसल अवशेष प्रबंधन अपनाना समय की मांग है। उन्होंने कहा कि प्रदूषण रोकने और जनस्वास्थ्य बचाने के लिए किसानों का सहयोग बेहद जरूरी है। पिछले साल किसानों और प्रशासन के संयुक्त प्रयासों से जिले में आगजनी की घटनाएं लगभग 500 तक घट गईं, जो पिछले सीजनों की तुलना में काफी कम है।किसानों की समस्याएं सुनते हुए डॉ. यादव ने भरोसा दिलाया कि सरकार पराली प्रबंधन के लिए हर संभव सहयोग दे रही है। हैप्पी सीडर, सुपर एसएमएस युक्त कंबाइन, बेलर और अन्य आधुनिक उपकरण किसानों को उपलब्ध करवाए जा रहे हैं, ताकि बिना आग लगाए खेत अगली फसल के लिए तैयार किए जा सकें। डीसी ने कहा कि प्रशासन आगामी बुआई सीजन के लिए समय पर डीएपी खाद और जरूरी मशीनरी उपलब्ध कराएगा। इसलिए किसान जल्दबाजी में खेतों में आग न लगाएं।उन्होंने घग्गर नदी किनारे बसे गांवों के लोगों का भी बांध मजबूत करने में सहयोग के लिए आभार जताया। उन्होंने कहा कि इस प्रयास से हजारों एकड़ फसलें बाढ़ से बचाई जा सकीं। इस मौके पर किसानों ने पराली प्रबंधन को लेकर अपने सुझाव दिए और इस साल खेतों में आगजनी रोकने में सहयोग देने का वादा किया। डॉ. यादव ने कहा कि जागरूकता, समय पर मशीनरी की उपलब्धता और सक्रिय सामुदायिक भागीदारी से पटियाला को पराली मुक्त जिला बनाया जा सकता है। उन्होंने खेतों का दौरा कर धान की बीमारी का भी जायजा लिया बाईट डिप्टी कमिश्नर पटियाला प्रीती यादव बाईट सतीश कुमार खेती वाडी अफ़सर
0
comment0
Report
KCKhem Chand
Sept 18, 2025 13:20:07
Kot Kapura, Punjab:ਐਸ.ਐਸ.ਪੀ ਫਰੀਦਕੋਟ ਵੱਲੋਂ ਭਾਰੀ ਪੁਲਿਸ ਬਲ ਸਮੇਤ ਜੈਤੋ ਵਿਖੇ ਕੀਤਾ ਗਿਆ ਫਲੈਗ ਮਾਰਚ —- ਫਲੈਗ ਮਾਰਚ ਦੌਰਾਨ ਸੀਨੀਅਰ ਪੁਲਿਸ ਅਧਿਕਾਰੀਆ ਸਮੇਤ 150 ਦੇ ਕਰੀਬ ਪੁਲਿਸ ਕਰਮਚਾਰੀ ਸ਼ਾਮਿਲ ਹੋਏ —- ਇਹ ਫਲੈਗ ਮਾਰਚ ਜੈਤੋ ਸ਼ਹਿਰ ਦੇ ਮਹੱਤਵਪੂਰਨ ਸਥਾਨਾਂ ਅਤੇ ਸ਼ਹਿਰ ਦੀਆਂ ਭੀੜ ਭਾੜ ਵਾਲੀਆਂ ਥਾਂਵਾਂ ਅਤੇ ਬਾਜ਼ਾਰਾਂ ਵਿੱਚ ਕੀਤਾ ਗਿਆ। ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਪੁਲਿਸ ਪ੍ਰਸ਼ਾਸਨ ਜਿਲ੍ਹੇ ਅੰਦਰ ਇੱਕ ਸੁਰੱਖਿਅਤ ਮਾਹੌਲ ਦੇਣ ਲਈ ਵਚਨਬੱਧਤਾ ਨਾਲ ਕੰਮ ਕਰ ਰਿਹਾ ਹੈ। ਇਸੇ ਤਹਿਤ ਅੱਜ ਜਿਲ੍ਹੇ ਅੰਦਰ ਅਮਨ-ਕਾਨੂੰਨ ਦੀ ਸਥਿਤੀ ਨੂੰ ਹੋਰ ਮਜਬੂਤ ਕਰਨ ਅਤੇ ਲੋਕਾਂ ਅੰਦਰ ਸੁਰੱਖਿਆ ਦੀ ਭਾਵਨਾ ਨੂੰ ਪੈਦਾ ਕਰਨ ਲਈ ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਦੀ ਅਗਵਾਈ ਹੇਠ ਪੁਲਿਸ ਬਲਾ ਵੱਲੋ ਜੈਤੋ ਸ਼ਹਿਰ ਦੇ ਵੱਖ-ਵੱਖ ਇਲਾਕਿਆ ਅੰਦਰ ਫਲੈਗ ਮਾਰਚ ਕੀਤਾ ਗਿਆ। ਇਸ ਫਲੈਗ ਮਾਰਚ ਵਿੱਚ ਉਹਨਾਂ ਨਾਲ ਗਜਟਿਡ ਪੁਲਿਸ ਅਧਿਕਾਰੀਆਂ ਸਮੇਤ ਏ.ਆਰ.ਪੀ ਟੀਮਾਂ, ਟ੍ਰੈਫਿਕ ਕਰਮਚਾਰੀਆਂ, ਪੀ.ਸੀ.ਆਰ ਟੀਮਾਂ ਅਤੇ 250 ਦੇ ਕਰੀਬ ਪੁਲਿਸ ਕਰਮਚਾਰੀਆਂ ਵੀ ਸਾਮਿਲ ਹੋਏ। ਇਸ ਫਲੈਗ ਮਾਰਚ ਦੀ ਸ਼ੁਰੂਆਤ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ, ਜੈਤੋ ਤੋ ਸ਼ੁਰੂ ਕੀਤਾ ਗਿਆ ਅਤੇ ਇਹ ਫਲੈਗ ਮਾਰਚ ਜੈਤੋ ਸ਼ਹਿਰ ਦੇ ਮਹੱਤਵਪੂਰਨ ਸਥਾਨਾਂ ਅਤੇ ਸ਼ਹਿਰ ਦੀਆਂ ਭੀੜ ਭਾੜ ਵਾਲੀਆਂ ਥਾਂਵਾਂ ਅਤੇ ਬਾਜ਼ਾਰਾਂ ਵਿੱਚ ਕੀਤਾ ਗਿਆ। ਇਸ ਫਲੈਗ ਮਾਰਚ ਦਾ ਮਕਸਦ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਹੋਰ ਮਜਬੂਤ ਕਰਨਾ ਅਤੇ ਕਿਸੇ ਵੀ ਸ਼ਰਾਰਤੀ ਅਨਸਰਾਂ ਨੂੰ ਕਿਸੇ ਵੀ ਗਤੀਵਿਧੀ ਕਰਨ ਤੋਂ ਰੋਕਣਾ ਸੀ। ਇਸ ਮੌਕੇ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਪਬਲਿਕ ਦੀ ਸੁਰੱਖਿਆ ਲਈ ਪੂਰੀ ਤਰ੍ਹਾ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ ਅਤੇ ਇਸ ਫਲੈਗ ਮਾਰਚ ਦਾ ਉਦੇਸ਼ ਲੋਕਾਂ ਵਿੱਚ ਭਰੋਸਾ ਹੋਰ ਮਜਬੂਤ ਕਰਨਾ ਅਤੇ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਰੱਖਣਾ ਹੈ। ਉਹਨਾਂ ਕਿਹਾ ਕਿ ਪੁਲਿਸ ਕਿਸੇ ਵੀ ਕਿਸਮ ਦੀ ਗੈਰਕਾਨੂੰਨੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ ਜੇਕਰ ਕੋਈ ਵਿਅਕਤੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਬਾਈਟ ਡਾ. ਪ੍ਰਗਿਆ ਜੈਨ ਐਸ.ਐਸ.ਪੀ
2
comment0
Report
MJManoj Joshi
Sept 18, 2025 13:18:54
Chandigarh, Chandigarh:हिमाचल के ऊना से पंजाब के आनंदपुर साहब तक आने वाली स्वां नंदी को नियंत्रण करने और इस पर बाँध बनाने की संभावनाओं को लेकर जल स्रोत विभाग की ओर से काम शुरू किया गया है। -इससे नदी से हर वर्ष आनंदपुर साहब विधानसभा हलके में काफ़ी तबाही होती है क्योंकि 40 किलोमीटर का एरिया पंजाब में पढ़ता है। -इसके किनारों को बाँधे और इस पूरी नदी पर बाँध लगाने के लिए डिटेल प्रोजेक्ट रिपोर्ट(DPR) तैयार की जा रही है। भाखड़ा डैम प्रोजेक्ट के साथ इस नदी पर बाँध बनाने की योजना थी उसी के आधार पर सर्वे किया जाएगा। -स्वां नदी में हिमाचल के क़रीब छोटी बड़ी पाँच सौ से अधिक छोटी नदियां आकर मिलती है जो हर साल पंजाब में तबाही मचाती है आनंदपुर साहिब के पास सतलुज दरिया में मिलकर ज़्यादा नुक़सान करती है ।
2
comment0
Report
RBRohit Bansal
Sept 18, 2025 12:49:11
Chandigarh, Chandigarh:ਪੰਜਾਬ ਹਰਿਆਣਾ ਹਾਈਕੋਰਟ ਬਾਰ ਬੱਲੋ ਖਤਮ ਕੀਤੀ ਗਈ ਆਪਣੀ ਹੜਤਾਲ ਕੱਲ ਤੋਂ ਆਮ ਦਿਨਾਂ ਵਾਂਗ ਖੁੱਲੇਗੀ ਪੰਜਾਬ ਹਰਿਆਣਾ ਹਾਈਕੋਰਟ ਵਕੀਲ ਲੈਣਗੇ ਹਰ ਹੀਰਿੰਗ ਦੇ ਵਿੱਚ ਹਿੱਸਾ ਸਿਮਰਨਜੀਤ ਸਿੰਘ ਬਾਲਾਸੀ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅਤੇ ਐਡਵੋਕੇਟ ਰਵਨੀਤ ਕੌਰ ਦੀ ਜਲਦ ਗ੍ਰਿਫਤਾਰੀ ਕੀਤੀ ਜਾਏਗੀ ਚੰਡੀਗੜ੍ਹ ਪੁਲਿਸ ਨੇ ਦਿੱਤਾ ਹੈ ਭਰੋਸਾ ਜਿਸ ਵੀ ਵਿਅਕਤੀ ਦਾ ਅੰਮ੍ਰਿਤ ਛਕਿਆ ਹੋਇਆ ਉਹ ਵੱਡੀ ਕਿਰਪਾਨ ਲੈ ਕੇ ਪੰਜਾਬ ਹਰਿਆਣਾ ਹਾਈਕੋਰਟ ਨਹੀਂ ਜਾ ਸਕਦਾ ਕਿਉਂਕਿ ਇਹ ਹਾਈ ਸਕਿਉਰਟੀ ਜੋਨ ਹੈ। ਰਵਨੀਤ ਕੌਰ ਦੇ ਖਿਲਾਫ ਪਹਿਲਾਂ ਵੀ ਬਹੁਤ ਸਾਰੀਆਂ ਸ਼ਿਕਾਇਤਾਂ ਮਿਲੀਆਂ ਸੀ ਉਹ ਜੱਜ ਨੂੰ ਕਹਿੰਦੀ ਸੀ ਕਿ ਫੈਸਲੇ ਮੇਰੇ ਹੱਕ ਵਿੱਚ ਹੋਣ ਅਤੇ ਮੇਰੇ ਖਿਲਾਫ ਐਫ ਆਈਆਰ ਰੱਦ ਕੀਤੀਆਂ ਜਾਣ ਪਰ ਜੋ ਐਫਆਈਆਰ ਮੈਂ ਕਹਿ ਰਹੀ ਆਂ ਉਹ ਦਰਜ ਕੀਤੀਆਂ ਜਾਣ ਪੁਲਿਸ ਦਾ ਭਰੋਸਾ ਮਿਲਣ ਤੋਂ ਬਾਅਦ ਖਤਮ ਕੀਤੀ ਗਈ ਹੜਤਾਲ Byte ਸਰਤੇਜ ਨਰੂਲਾ, ਪ੍ਰਧਾਨ ਪੰਜਾਬ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ wKT ਰੋਹਿਤ ਬਾਂਸਲ
0
comment0
Report
KBKulbir Beera
Sept 18, 2025 12:46:44
Bathinda, Punjab:ਜੀਦਾ ਬੰਮ ਬਲਾਸਟ ਦੇ ਮੁਲਜ਼ਮ ਗੁਰਪ੍ਰੀਤ ਸਿੰਘ ਨੂੰ ਕੀਤਾ ਡਿਊਟੀ ਮਜਿਸਟਰੇਟ ਦੇ ਪੇਸ਼ ਅਦਾਲਤ ਨੇ ਦਿੱਤਾ ਪੁਲਿਸ ਨੂੰ ਮਿਲਿਆ ਸੱਤ ਦਿਨਾਂ ਦਾ ਰਿਮਾਂਡ ਗੁਰਪ੍ਰੀਤ ਸਿੰਘ ਤੋਂ ਬਠਿੰਡਾ ਪੁਲਿਸ ਕਰੇਗੀ ਪੁੱਛਗਿੱਛ ਇਸ ਦੌਰਾਨ ਏਜੰਸੀਆਂ ਵੀ ਪੁੱਛਗਿੱਛ ਕਰ ਸਕਦੀਆਂ ਹਨ ਐਸਐਸਪੀ ਬਠਿੰਡਾ ਬੀਤੇ ਦਿਨੀ ਜਿਲਾ ਬਠਿੰਡਾ ਦੇ ਪਿੰਡ ਜੀਦਾ ਚ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਜਿਸ ਵੱਲੋਂ ਆਪਣੇ ਘਰ ਵਿੱਚ ਹੀ ਆਨਲਾਈਨ ਵਿਸਫੋਟਕ ਸਮਗਰੀ ਮੰਗਾ ਕੇ ਮਟੀਰੀਅਲ ਇਕੱਠਾ ਕੀਤਾ ਸੀ ਜਿਸ ਵਿੱਚ ਅਚਾਨਕ ਬਲਾਸਟ ਹੋ ਗਿਆ ਅਤੇ ਗੁਰਪ੍ਰੀਤ ਸਿੰਘ ਨੂੰ ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤਾਂ ਉਸੇ ਸ਼ਾਮ ਨੂੰ ਇੱਕ ਬਲਾਸਟ ਹੋਰ ਹੋਇਆ ਜਿਸ ਵਿੱਚ ਉਸ ਦੇ ਪਿਤਾ ਜਗਤਾਰ ਸਿੰਘ ਦੀਆਂ ਅੱਖਾਂ ਵਿੱਚ ਵੀ ਬਲਾਸਟ ਹੋਣ ਕਾਰਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਦੋਨਾਂ ਨੂੰ ਬਠਿੰਡਾ ਦੇ ਏਮਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਕਿ ਪੁਲਿਸ ਵੱਲੋਂ ਮੁਕਦਮਾ ਦਰਜ ਕਰਕੇ ਅੱਜ ਉਸ ਨੂੰ ਕੋਰਟ ਵੱਲੋਂ ਪੁਲਿਸ ਨੂੰ ਉਸ ਦਾ ਸੱਤ ਦਿਨਾਂ ਦਾ ਰਿਮਾਂਡ ਦੇ ਦਿੱਤਾ ਹੁਣ ਪੁਲਿਸ ਇਸ ਤੋਂ ਅੱਗੇ ਦੀ ਪੁੱਛ ਵਿੱਚ ਕਰੇਗੀ ਕਿਉਂਕਿ ਇਸ ਤੋਂ ਪਹਿਲਾਂ ਵੀ ਇਸ ਵੱਲੋਂ ਬਹੁਤ ਕੁਝ ਪੁਲਿਸ ਨੂੰ ਦੱਸਿਆ ਹੈ ਹੁਣ ਇਸ ਦੀ ਜਾਂਚ ਐਨਆਈਏ ਆਈਬੀ ਅਤੇ ਫੌਜ ਵੀ ਕਰੇਗੀ।
0
comment0
Report
RBRohit Bansal
Sept 18, 2025 12:37:40
2
comment0
Report
NSNaresh Sethi
Sept 18, 2025 12:33:09
Faridkot, Punjab:ਐਂਕਰ ਫਰੀਦਕੋਟ ਅੰਦਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਵਿੱਚ ਅੱਜ ਕਿਸਾਨ ਮੇਲਾ ਲਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ਼ਾਮਿਲ ਹੋਏ । ਇਸ ਮੌਕੇ ਕਿਸਾਨ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਿਰਕਤ ਕੀਤੀ ਜਿੱਥੇ ਉਹਨਾਂ ਨੂੰ ਪੀਏਯੂ ਯੂਨੀਵਰਸਿਟੀ ਵਿੱਚ ਹੋਣ ਵਾਲੀਆਂ ਖੇਤੀ ਸਬੰਧੀ ਨਵੀਆਂ ਖੋਜਾਂ ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਹੀ ਖੇਤੀਬਾੜੀ ਨੂੰ ਹੋਰ ਲਾਹੇਵੰਦ ਬਣਾਉਣ ਲਈ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਯਤਨਾਂ ਸਬੰਧੀ ਜਾਣਕਾਰੀ ਦਿੱਤੀ ।  ਇਸ ਮੇਲੇ ਦੇ ਦੌਰਾਨ ਅਗਲੀ ਫਸਲ ਦੀ ਬਿਜਾਈ ਲਈ ਕਿਸਾਨਾਂ ਨੂੰ ਉੱਨਤ ਬੀਜਾਂ ਸਬੰਧੀ ਜਾਣਕਾਰੀ ਦਿੱਤੀ ਉੱਥੇ ਹੀ ਹੜਾਂ ਦੀ ਮਾਰ ਝਲ ਰਹੇ ਇਲਾਕਿਆਂ ਵਿੱਚ ਕਿਸ ਤਰ੍ਹਾਂ ਦੀ ਬਿਜਾਈ ਕੀਤੀ ਜਾਵੇ ਇਸ ਸਬੰਧੀ ਵੀ ਨਵੀਆਂ ਖੋਜਾਂ ਕੀਤੀਆਂ ਜਾ ਰਹੀਆਂ ਹਨ ਇਸ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ । ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਕਿਸਾਨੀ ਨਾਲ ਜੁੜਿਆ ਹੋਇਆ ਸੂਬਾ ਹੈ ਅਤੇ ਖੇਤਾਂ ਵਿੱਚੋਂ ਨਿਕਲ ਕੇ ਹੀ ਪੰਜਾਬ ਦਾ ਵਿਕਾਸ ਮੂਹਰੇ ਆਉਂਦਾ ਹੈ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਲਗਾਤਾਰ ਯਤਨ ਕਰਦੀ ਹੈ ਕਿ ਖੇਤੀ ਇੱਕ ਲਾਹੇਵੰਦ ਧੰਦਾ ਬਣਾਇਆ ਜਾਵੇ। ਉਨਾ ਇਹ ਵੀ ਕਿਹਾ ਕਿ ਇਸ ਮੌਕੇ ਹੜਾ ਨਾਲ ਪੰਜਾਬ ਵਿੱਚ ਹੋਏ ਨੁਕਸਾਨ ਸਬੰਧੀ ਜਾਇਜ਼ਾ ਲਿਆ ਜਾ ਰਿਹਾ ਤੇ ਹੜ ਪੀੜਤ ਇਲਾਕਿਆਂ ਵਿੱਚ ਹਰ ਸੰਭਵ ਮਦਦ ਪੋਹਚਾਈ ਜਾ ਰਹੀ ਹੈ। ਪੀਏਯੂ ਦੇ ਵਾਈਸ ਚਾਂਸਲਰ ਡਾਕਟਰ ਸਤਬੀਰ ਸਿੰਘ ਗੌਂਸਲ ਨੇ ਕਿਹਾ ਕਿ ਸਮੇਂ ਸਮੇਂ ਤੇ ਯੂਨੀਵਰਸਿਟੀ ਵੱਲੋਂ ਕਿਸਾਨ ਮੇਲੇ ਲਗਾਏ ਜਾਂਦੇ ਹਨ ਜਿਹੜੇ ਕਿ ਹਰ ਫਸਲ ਦੀ ਬਿਜਾਈ ਤੋਂ ਪਹਿਲਾਂ ਕਿਸਾਨਾਂ ਨੂੰ ਨਵੇਂ ਖੋਜ ਕੀਤੇ ਹੋਏ ਬੀਜਾਂ ਅਤੇ ਖੇਤੀਬਾੜੀ ਦੇ ਨਵੇਂ ਸੰਦਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਉਹਨਾਂ ਕਿਹਾ ਕਿ ਯੂਨੀਵਰਸਿਟੀ ਦਾ ਇੱਕੋ ਇੱਕ ਮਕਸਦ ਕਿਸਾਨੀ ਲਈ ਨਵੇਂ ਰਾਹ ਪੈਦਾ ਕਰਨਾ ਹੈ। ਉਹਨਾਂ ਕਿਹਾ ਕਿ ਯੂਨੀਵਰਸਿਟੀ ਦੇ ਅੰਦਰ ਨਵੇਂ ਬੀਜ ਜੋ ਕਣਕ ਦੀ ਬਜਾਈ ਲਈ ਇਜਾਦ ਕੀਤੇ ਗਏ ਹਨ ਉਹ ਯੂਨੀਵਰਸਿਟੀ ਅੰਦਰ ਕਿਸਾਨਾਂ ਨੂੰ ਮੁਹਈਆ ਕਰਾਏ ਜਾ ਰਹੇ ਹਨ। ਇਸ ਤੋਂ ਇਲਾਵਾ ਫਲਦਾਰ ਬੂਟੇ ਜੀ ਯੂਨੀਵਰਸਿਟੀ ਦੇ ਅੰਦਰ ਕਿਸਾਨਾਂ ਨੂੰ ਪ੍ਰੋਵਾਈਡ ਕਰਾਇਆ ਜਾਏ।ਇਸ ਮੌਕੇ ਖੇਤੀਬਾੜੀ ਨਾਲ ਸਬੰਧਤ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ। ਬਾਈਟ-ਡਾ. ਸਤਬੀਰ ਸਿੰਘ ਗੋਂਸਲ ਵੀਸੀ ਬਾਈਟ- ਕੁਲਤਾਰ ਸਿੰਘ ਸੰਧਵਾ ਸਪੀਕਰ
0
comment0
Report
SSSanjay Sharma
Sept 18, 2025 12:17:42
Noida, Uttar Pradesh:SC ने 17 राज्यों और 7 केंद्रशासित प्रदेशों को निर्देश दिया है कि वे चार महीने में आनंद मैरिज एक्ट 1909 के तहत सिख विवाह (आनंद कारज) के रजिस्ट्रेशन के लिए नियम बनाएँ। कोर्ट ने कहा कि इस कानून को दशकों तक लागू न करने से देशभर में सिख नागरिकों के साथ असमान व्यवहार हुआ है और यह समानता के सिद्धांत का उल्लंघन है। कोर्ट ने कहा कि जब तक राज्यों के अपने-अपने नियम अधिसूचित नहीं हो जाते, तब तक वो आनंद कारज , सामान्य विवाह कानूनों (जैसे स्पेशल मैरिज एक्ट) के तहत रजिस्टर्ड करें। साथ ही, यदि दंपति चाहें तो विवाह प्रमाणपत्र पर यह स्पष्ट रूप से लिखा जाए कि विवाह ‘आनंद कारज’ रीति से हुआ है।इससे यह सुनिश्चित होगा कि किसी भी नागरिक को विवाह का प्रमाण पत्र प्राप्त करने से वंचित न किया जाए। सुप्रीम कोर्ट ने यह आदेश अमनजोत सिंह चड्ढा द्वारा की ओर दायर एक याचिका पर सुनवाई करते हुए हुए दिया है। याचिकाकर्ता का कहना था कि सिख दंपतियों को कानून के असमान रूप से लागू होने की वजह से खासी दिक़्क़तों का सामना करना पड़ रहा है। कुछ राज्यों ने तो ज़रूरी नियम बना दिए है, लेकिन ज्यादातर राज्यों ने अब तक नहीं बनाए है।
0
comment0
Report
BKBIMAL KUMAR
Sept 18, 2025 12:15:13
Anandpur Sahib, Punjab:Story Assigned By Desk  Reporter - Bimal Sharma  Location - Shri Anandpur Sahib  File Folder - 1809ZP_APS_BAINS_R ਕੈਬਨਿਟ ਮੰਤਰੀ ਨੇ ਅੱਜ ਪਹਾੜੀ ਇਲਾਕਿਆ ਵਿਚ ਹੋਈ ਭਾਰੀ ਵਰਖਾ ਨਾਲ ਖੱਡਾਂ ’ਚ ਪਾਣੀ ਭਰਨ ਕਾਰਨ ਹੋਏ ਨੁਕਸਾਨ ਦਾ ਲਿਆ ਜਾਇਜ਼ਾ ਹਰਜੋਤ ਬੈਂਸ ਨੇ ਆਸਪੁਰ, ਅਵਾਨਕੋਟ, ਰਣਜੀਤਪੁਰਾ, ਆਲੋਵਾਲ ਤੇ ਖਰੋਟਾ ਪਿੰਡਾਂ ਵਿੱਚ ਗਿਰਦਾਵਰੀ ਦੇ ਦਿੱਤੇ ਆਦੇਸ਼   Anchor - ਅੱਜ ਸਵੇਰੇ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਪੰਜਾਬ ਦੇ ਨੀਮ ਪਹਾੜੀ ਇਲਾਕੇ ਵਿਚ ਹੋਈ ਭਾਰੀ ਵਰਖਾ ਕਾਰਨ ਸਰਸਾ ਨਦੀ ਅਤੇ ਖੱਡਾਂ ਵਿਚ ਵੱਧ ਮਾਤਰਾ ਵਿਚ ਪਾਣੀ ਆਉਣ ਕਾਰਨ ਆਸਪੁਰ, ਅਵਾਨਕੋਟ, ਰਣਜੀਤਪੁਰਾ, ਆਲੋਵਾਲ ਅਤੇ ਖਰੋਟਾ ਦੇ ਕਿਸਾਨਾਂ ਦੇ ਖੇਤਾਂ ਵਿੱਚ ਹੋਏ ਨੁਕਸਾਨ ਦਾ ਜਾਂਇਜ਼ਾ ਲੈਣ ਪਹੁੰਚੇ ।ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੇ ਕਿਹਾ ਹੈ ਕਿ ਹਿਮਾਚਲ ਪ੍ਰਦੇਸ਼ ਦੀ ਹੱਦ ਨਾਲ ਲੱਗਦੇ ਪੰਜਾਬ ਦੇ ਵਿੱਚ ਬਰਸਾਤਾ ਦੇ ਮੌਸਮ ਦੌਰਾਨ ਹੜ੍ਹਾਂ ਕਾਰਨ ਭਾਰੀ ਨੁਕਸਾਨ ਹੋ ਜਾਦਾ ਹੈ, ਇਸ ਦਾ ਸਥਾਈ ਹੱਲ ਨਦੀਆਂ ਨੂੰ ਚੈਨੇਲਾਈਜ਼ ਕਰਕੇ ਹੀ ਹੋ ਸਕਦਾ ਹੈ, ਇਸ ਲਈ ਕੇਂਦਰ ਨੂੰ ਚੈਨੇਲਾਈਜ਼ ਦੀ ਪ੍ਰਕਿਰਿਆ ਸੁਰੂ ਕਰਨੀ ਚਾਹੀਦੀ ਹੈ।  VO1 - ਹਰਜੋਤ ਬੈਂਸ ਨੇ ਕਿਹਾ ਕਿ ਅੱਜ ਤੜਕੇ ਹੋਈ ਭਾਰੀ ਬਰਸਾਤ ਨੇ ਇਨ੍ਹਾਂ ਪਿੰਡਾਂ ਦੇ ਕਿਸਾਨਾ ਦੀਆਂ ਫਸਲਾਂ ਅਤੇ ਜ਼ਮੀਨਾ ਦਾ ਬਹੁਤ ਨੁਕਸਾਨ ਕੀਤਾ ਹੈ। ਸਾਡੇ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਨੇ 20 ਹਜਾਰ ਰੁਪਏ ਪ੍ਰਤੀ ਏਕੜ ਮੁਆਵਜਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪਿੰਡਾਂ ਦੀ ਵੀ ਸਪੈਸ਼ਲ ਗਿਰਦਾਵਰੀ ਲਈ ਕਹਿ ਦਿੱਤਾ ਹੈ ਜੋ ਜਲਦ ਹੀ ਮੁਕੰਮਲ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਅਸੀ ਹਰ ਲੋੜਵੰਦ ਨੂੰ ਰਾਹਤ ਪਹੁੰਚਾਉਣ ਲਈ ਵਚਨਬੱਧ ਹਾਂ। ਪੰਜਾਬ ਸਰਕਾਰ ਨੇ ਹੜ੍ਹਾਂ ਦੌਰਾਨ ਪ੍ਰਭਾਵਿਤ ਲੋਕਾਂ ਦੀ ਬਾਹ ਫੜੀ ਹੈ।  ਕੈਬਨਿਟ ਮੰਤਰੀ ਨੇ ਦੱਸਿਆ ਕਿ ਅੱਜ ਦੀ ਬਰਸਾਤ ਨਾਲ ਪਿੰਡਾਂ ਦੇ ਖੇਤਾਂ ਵਿੱਚ ਖੜ੍ਹੀ ਫਸਲ ਬਰਬਾਦ ਹੋ ਗਈ ਅਤੇ ਕਈ ਘਰਾਂ ਵਿੱਚ ਪਾਣੀ ਦਾਖਲ ਹੋਣ ਨਾਲ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਸ.ਬੈਂਸ ਨੇ ਮੌਕੇ ‘ਤੇ ਪਹੁੰਚ ਕੇ ਪਿੰਡ ਆਸਪੁਰ ਦੇ ਵਸਨੀਕਾਂ ਨਾਲ ਮੁਲਾਕਾਤ ਕੀਤੀ ਅਤੇ ਹਾਲਾਤਾਂ ਦਾ ਜਾਇਜ਼ਾ ਲਿਆ । ਪ੍ਰਸ਼ਾਸਨ ਨੂੰ ਤੁਰੰਤ ਰਾਹਤ ਕਾਰਜ ਸ਼ੁਰੂ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਨੇ ਕਿਹਾ ਕਿ  ਰਾਹਤ ਟੀਮਾਂ ਨੂੰ ਪ੍ਰਭਾਵਿਤ ਇਲਾਕਿਆਂ ਵਿੱਚ ਭੇਜਿਆ ਜਾ ਰਿਹਾ ਹੈ, ਤਾਂ ਜੋ ਲੋਕਾਂ ਦੀ ਸੁਰੱਖਿਆ ਤੇ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਉਨ੍ਹਾਂ ਨੇ ਦੱਸਿ ਆਕਿ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਨਦੀਆਂ ਅਤੇ ਖੱਡਾਂ ਦੇ ਨੇੜੇ ਨਾ ਜਾਣ ਅਤੇ ਸਾਵਧਾਨ ਰਹਿਣ।  ਬਾਈਟ - ਹਰਜੋਤ ਬੈਂਸ 
0
comment0
Report
Advertisement
Back to top