icon-pinewzicon-zee
PINEWZ
become creator
Become a News Creator

Your local stories, Your voice

Follow us on
Download App fromplay-storeapp-store
Advertisement
Back
Pinewz
141114
VKVarun Kaushal19 Jul 2025, 03:30 pm

ਸੱਪ ਦੇ ਡੰਗ ਨਾਲ ਦੋ ਭੈਣਾਂ ਦੀ ਮੌਤ: ਪਰਿਵਾਰ 'ਚ ਦੂਖ ਦੀ ਲਹਿਰ

Samrala, Punjab:Varun Kaushal Samrala 6 ਬੱਚਿਆਂ ਦੇ ਪਰਿਵਾਰ ਨਾਲ ਗਰੀਬੀ 'ਚ ਜੀਵਨ ਬਤੀਤ ਕਰਨ ਵਾਲੇ, ਕਿਸਾਨ ਦੀ ਮੋਟਰ 'ਤੇ ਝੁੱਗੀ 'ਚ ਰਹਿਣ ਵਾਲੇ ਪ੍ਰਵਾਸੀ ਮਜਦੂਰ ਦੀਆਂ ਦੋ ਬੇਟੀਆਂ ਦੀ ਸੱਪ ਦੇ ਡੰਗਣ ਨਾਲ ਮੌਤ । ਸਮਰਾਲਾ ਦੇ ਪਿੰਡ ਪਵਾਤ ਵਿਖੇ ਸੱਪ ਦੇ ਡੱਸਣ ਨਾਲ 2 ਸਕੀਆਂ ਭੈਣਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਹਿਚਾਣ ਅਨੁਪਮ (11) ਅਤੇ ਸੁਰਭੀ (8) ਵਜੋਂ ਹੋਈ ਹੈ ਜੋ ਕਿ ਸਕੂਲ ਵਿਚ ਪਡ਼੍ਹਦੀਆਂ ਸਨ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕਾਂ ਦੀ ਮਾਤਾ ਆਸ਼ਾ ਦੇਵੀ ਨੇ ਦੱਸਿਆ ਕਿ ਉਸਦੇ 6 ਬੱਚੇ ਹਨ ਅਤੇ ਉਹ ਪਿਛਲੇ 4-5 ਸਾਲਾਂ ਤੋਂ ਪਿੰਡ ਪਵਾਤ ਵਿਖੇ ਖੇਤਾਂ ਵਿਚ ਬਣੀ ਇੱਕ ਮੋਟਰ ਨੇਡ਼੍ਹੇ ਆਪਣੀ ਝੁੱਗੀਆਂ ਬਣਾ ਕੇ ਰਹਿ ਰਹੇ ਹਨ। ਉਸਨੇ ਦੱਸਿਆ ਕਿ ਕੱਲ੍ਹ ਰਾਤ ਖਾਣਾ ਖਾਣ ਤੋਂ ਬਾਅਦ ਉਨ੍ਹਾਂ ਦੀਆਂ ਦੋਵੇਂ ਲਡ਼ਕੀਆਂ ਮੋਟਰ ਵਾਲੇ ਕਮਰੇ ਦੀ ਛੱਤ ’ਤੇ ਜਾ ਕੇ ਸੌਂ ਗਈਆਂ। ਉਹ ਲਾਈਟ ਆਉਣ ਤੋਂ ਬਾਅਦ ਹੇਠਾਂ ਉੱਤਰ ਆਈਆਂ ਅਤੇ ਆ ਕੇ ਝੁੱਗੀ ਵਿਚ ਸੌਂ ਗਈਆਂ। ਲਾਈਟ ਜਾਣ ਤੋਂ ਬਾਅਦ ਇਹ ਮੁਡ਼ ਛੱਤ ’ਤੇ ਚਲੀਆਂ ਗਈਆਂ ਜਿੱਥੇ ਉਕਤ ਦੋਵੇਂ ਲਡ਼ਕੀਆਂ ਨੇ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਅਸੀਂ ਸਾਰੇ ਜਾਗ ਪਏ ਅਤੇ ਦੇਖਿਆ ਕਿ ਇੱਕ ਸੱਪ ਹੇਠਾਂ ਵਿਹਡ਼ੇ ਵਿਚ ਫਿਰ ਰਿਹਾ ਹੈ ਜਿਸ ਨੂੰ ਸਾਡੇ ਵਲੋਂ ਮਾਰ ਦਿੱਤਾ ਗਿਆ। ਕਰੀਬ 2 ਵਜੇ ਲਡ਼ਕੀ ਅਨੁਪਮ ਦੇ ਮੂੰਹ ’ਚੋਂ ਝੱਗ ਆਉਣੀ ਸ਼ੁਰੂ ਹੋ ਗਈ ਅਤੇ 5 ਮਿੰਟ ਬਾਅਦ ਦੂਸਰੀ ਲਡ਼ਕੀ ਸੁਰਭੀ ਦੇ ਮੂੰਹ ’ਚੋਂ ਵੀ ਝੱਗ ਨਿਕਲਣ ਲੱਗ ਪਈ ਜਿਨ੍ਹਾਂ ’ਚੋਂ ਇੱਕ ਲਡ਼ਕੀ ਦੇ ਗਲੇ ਤੇ ਦੂਜੀ ਲਡ਼ਕੀ ਦੇ ਹੱਥ ’ਤੇ ਸੱਪ ਵਲੋਂ ਡੱਸਣ ਦੇ ਨਿਸ਼ਾਨ ਬਣੇ ਹੋਏ ਸਨ। ਇਸ ਤੋਂ ਬਾਅਦ ਦੋਵੇਂ ਲਡ਼ਕੀਆਂ ਨੂੰ ਮਾਛੀਵਾਡ਼ਾ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਦੋਵੇਂ ਲਡ਼ਕੀਆਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਆਸ਼ਾ ਦੇਵੀ ਨੇ ਦੱਸਿਆ ਕਿ ਉਸ ਦੀਆਂ ਦੋਵੇਂ ਲਡ਼ਕੀਆਂ ਦੀ ਮੌਤ ਸੱਪ ਦੇ ਡੱਸਣ ਕਾਰਨ ਹੋਈ ਹੈ। Byte :- ਆਸ਼ਾ ਦੇਵੀ ਮਾਂ Byte :- ਸ਼ਾਂਤੀ ਦੇਵੀ ਚਚੇਰੀ ਭੈਣ ਹਰਦੀਪ ਸਿੰਘ ਨੇ ਦੱਸਿਆ ਕਿ ਇਹ ਪ੍ਰਵਾਸੀ ਮਜ਼ਦੂਰ ਲੋਕਾਂ ਦੇ ਖੇਤਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਹਨ ਅਤੇ ਸਾਡੀ ਮੋਟਰ ਤੇ ਰਹਿ ਰਿਹਾ ਹੈ ਜੋ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਢਿੱਡ ਪਾਲਦਾ ਹੈ ਦੇਰ ਰਾਤ ਪਰਿਵਾਰਿਕ ਮੈਂਬਰ ਵੱਲੋਂ ਫੋਨ ਕਰਕੇ ਇਤਲਾਹ ਦਿੱਤੀ ਗਈ ਕਿ ਬੱਚਿਆਂ ਦੇ ਸੱਪ ਨੇ ਡੰਗ ਮਾਰਿਆ ਪਰੰਤੂ ਜਦ ਮੈਂ ਇੱਥੇ ਪਹੁੰਚਿਆ ਤਾਂ ਉਹ ਬੱਚੀਆ ਦੀ ਮੌਤ ਹੋ ਗਈ ਸੀ । ਫਿਰ ਵੀ ਅਸੀਂ ਉਹਨਾਂ ਬੱਚਿਆਂ ਨੂੰ ਹਸਪਤਾਲ਼ ਲੈ ਗਏ ਜਿੱਥੇ ਡਾਕਟਰ ਵੱਲੋਂ ਇਹਨਾਂ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ । Byte :- ਹਰਦੀਪ ਸਿੰਘ ਜਿਸ ਦੀ ਮੋਟਰ ਤੇ ਮਜ਼ਦੂਰ ਰਹਿੰਦੇ
0
0
Report

हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|

भरमौर के लाहड़ में कार खाई में गिरी, एक परिवार के पांच की मौत

Noida, Uttar Pradesh:ब्रेकिंग न्यूज़ बनीखेत के लाहड़ में दर्दनाक हादसा: खाई में गिरी कार, भरमौर के एक ही परिवार के पांच लोगों की मौत पीजीआई चंडीगढ़ से लौट रहा था परिवार गैहरा पंचायत के निवासी थे सभी मृतक, मृतकों में एक बच्चा भी शामिल; पुलिस ने शुरू की जांच चंबा। पठानकोट–चंबा राष्ट्रीय राजमार्ग पर बनीखेत के लाहड़ के पास मंगलवार को एक दर्दनाक सड़क हादसे में एक ही परिवार के पांच लोगों की मौत हो गई। हादसे के बाद पूरे क्षेत्र में शोक की लहर दौड़ गई। प्राप्त जानकारी के अनुसार दुर्घট्रस्त हुई ऑल्टो कार भरमौर विधानसभा क्षेत्र की ग्राम पंचायत गैहरा के निवासी पप्पू राणा की बताई जा रही है। कार किसी कारणवश अनियंत्रित होकर गहरी खाई में जा गिरी। हादसा इतना भीषण था कि कार में सवार एक ही परिवार के पांच लोगों की मौके पर ही मौत हो गई। मृतकों में एक मासूम बच्चा भी शामिल बताया जा रहा है। घटना की सूचना मिलते ही पुलिस टीम तत्काल मौके पर पहुंची और स्थानीय लोगों की सहायता से राहत एवं बचाव कार्य शुरू किया। पुलिस द्वारा वाहन में फंसे लोगों को बाहर निकालने का कार्य किया जा रहा है। हादसे के कारणों का अभी तक स्पष्ट पता नहीं चल पाया है। पुलिस ने मामला दर्ज कर दुर्घटना की जांच शुरू कर दी है। इस दर्दनाक हादसे की पुष्टि ग्राम पंचायत गैहरा की प्रधान इंदू ने की है। हादसे की खबर मिलते ही मृतकों के परिजनों और क्षेत्रवासियों में मातम का माहौल है। प्रशासन की ओर से भी आवश्यक कार्रवाई की जा रही है तथा मृतकों की पहचान और अन्य औपचारिकताएं पूरी की जा रही हैं.
0
0
Report
Advertisement

हिमाचल: Sukhu का पारदर्शिता व्हाइट पेपर, पेपर लीक-भर्ती घोटालों पर कदम

mathura, Dharamshala, Himachal Pradesh:हिमाचल प्रदेश के मुख्यमंत्री ठाकुर सुखविंदर सिंह सुक्खू ने कहा है कि प्रदेश सरकार हिमाचल की शिक्षा व्यवस्था को पारदर्शी और मजबूत बनाने के लिए लगातार सुधार कर रही है। उन्होंने कहा कि पेपर लीक जैसी घटनाओं ने सबसे अधिक 16 से 18 वर्ष के मेहनती विद्यार्थियों के भविष्य को प्रभावित किया है। जब इन छात्रों ने न्याय की लड़ाई लड़ी, तब प्रदेश सरकार उनके साथ मजबूती से खड़ी रही और उनके समर्थन में कैंडल मार्च भी आयोजित किया। मुख्यमंत्री ने कहा कि राज्य सरकार युवाओं का भविष्य सुरक्षित करने के लिए प्रतिबद्ध है। इसी उद्देश्य से भाजपा सरकार के कार्यकाल के दौरान हुए पेपर लीक, भर्ती घोटालों और भ्रष्टाचार के मामलों पर राज्य सरकार श्वेत पत्र (व्हाइट पेपर) लेकर आएगी। उन्होंने बताया कि इसके लिए एक समिति का गठन किया जाएगा और इस संबंध में जल्द ही मंत्रिमंडल के समक्ष प्रस्ताव लाया जाएगा। समिति सभी तथ्यों और जिम्मेदार लोगों की विस्तृत चार्जशीट तैयार करेगी, जिसे प्रदेश की जनता के सामने रखा जाएगा ताकि लोग सच्चाई से अवगत हो सकें। मुख्यमंत्री सुक्खू ने कहा कि सरकार का उद्देश्य शिक्षा और भर्ती प्रक्रियाओं में पारदर्शिता सुनिश्चित करना तथा युवाओं के भविष्य की रक्षा करना है।
0
0
Report
Advertisement

राजीव गांधी स्वरोजगार योजना में आयु सीमा 50 वर्ष तक और आवेदन बढ़ा!

Shimla, Himachal Pradesh:हिमाचल प्रदेश सरकार ने युवाओं को रोजगार और स्वरोजगार के अधिक अवसर उपलब्ध कराने के उद्देश्य से राजीव गांधी स्वरोजगार स्टार्टअप योजना- 2023 में अहम संशोधन किया है। सरकार ने ई-टैक्सी और ई-वाहन खरीद योजना के तहत आवेदन करने की अधिकतम आयु सीमा 45 वर्ष से बढ़ाकर 50 वर्ष कर दी है। अब 23 से 50 वर्ष आयु वर्ग के पात्र अभ्यर्थी इस योजना का लाभ उठा सकेंगे। श्रम एवं रोजगार और ओवरसीज प्लेसमेंट विभाग की ओर से 24 जुलाई को जारी अधिसूचना के अनुसार, यह संशोधन 18 अप्रैल 2026 की पूर्व अधिसूचना के क्रम में जनहित को ध्यान में रखते हुए किया गया है। संशोधित प्रावधान तत्काल प्रभाव से लागू हो गए हैं। सरकार ने केवल आयु सीमा में ही राहत नहीं दी है, बल्कि योजना के तहत आवेदन करने की अंतिम तिथि भी एक महीने के लिए बढ़ा दी है। इससे उन युवाओं को अतिरिक्त अवसर मिलेगा, जो पहले निर्धारित समय सीमा के भीतर आवेदन नहीं कर पाए थे। सरकार का मानना है कि आयु सीमा बढ़ने और आवेदन की अवधि बढ़ाने से राज्य के अधिक से अधिक बेरोजगार युवा इस योजना का लाभ लेकर ई-टैक्सी के माध्यम से स्वरोजगार शुरू कर सकेंगे। इससे पहले 23 से 45 वर्ष तक के अभ्यर्थी ही योजना के लिए पात्र थे, लेकिन अब 50 वर्ष तक के इच्छुक युवा भी आवेदन कर सकेंगे।
0
0
Report

NIA ने पाकिस्तानी आतंकी शहज़ाद भट्टि के NBW के साथ Interpol रेड नोटिस की तैयारी शुरू

Sahibzada Ajit Singh Nagar, Punjab:NIA ਦਾ ਵੱਡਾ ਐਕਸ਼ਨ: ਪਾਕਿਸਤਾਨੀ ਅੱਤਵਾਦੀ ਸ਼ਹਿਜ਼ਾਦ ਭੱਟੀ ਖ਼ਿਲਾਫ਼ NBW ਜਾਰੀ, ਇੰਟਰਪੋਲ ਰੈੱਡ ਕਾਰਨਰ ਨੋਟਿਸ ਦੀ ਤਿਆਰੀ ਜਲੰਧਰ ਦੇ ਇੰਫਲੂਐਂਸਰ ਨਵਦੀਪ ਸਿੰਘ ਉਰਫ਼ ਰੋਜ਼ਰ ਸੰਧੂ ਦੇ ਘਰ ਗ੍ਰਨੇਡ ਹਮਲੇ ਦੇ ਮਾਮਲੇ ਵਿੱਚ ਮੋਹਾਲੀ ਸਥਿਤ NIA ਦੀ ਸਪੈਸ਼ਲ ਕੋਰਟ ਨੇ ਪਾਕਿਸਤਾਨੀ ਅੱਤਵਾਦੀ ਅਤੇ ਸੋਸ਼ਲ ਮੀਡੀਆ ਇੰਫਲੂਐਂਸਰ ਸ਼ਹਿਜ਼ਾਦ ਭੱਟी ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ (NBW) ਜਾਰੀ ਕੀਤਾ ਹੈ। NIA ਦੇ ਮੁਤਾਬਕ ਭੱਟੀ ਇਸ ਸਮੇਂ ਬ੍ਰਾਜ਼ੀਲ ਵਿੱਚ ਲੁਕਿਆ ਹੋਇਆ ਹੈ ਅਤੇ ਉੱਥੋਂ ਭਾਰਤ ਵਿਰੋਧੀ ਗਤੀਵਿਧੀਆਂ ਚਲਾ ਰਿਹਾ ਹੈ। ਇਸ ਵਾਰੰਟ ਦੇ ਆਧਾਰ 'ਤੇ ਹੁਣ ਇੰਟਰਪੋਲ ਰੈੱਡ ਕਾਰਨਰ ਨੋਟਿਸ ਅਤੇ ਹਵਾਲਗੀ (Extradition) ਦੀ ਕਾਰਵਾਈ ਵੀ ਸ਼ੁਰੂ ਕੀਤੀ ਜਾ ਸਕਦੀ ਹੈ。
0
0
Report

राजपुरा में सफाई कर्मचारी यूनियन की हड़ताल जारी, सड़कों पर गंदगी के ढेर

Noida, Uttar Pradesh:ਰੀਾਜਪੁਰਾ ਵਿੱਚ ਸਫ਼ਾਈ ਸੇਵਕ ਯੂਨੀਅਨ ਦੀ ਹੜਤਾਲ ਜਾਰੀ; ਸੜਕਾਂ 'ਤੇ ਲੱਗੇ ਗੰਦਗੀ ਦੇ ਢੇਰ, ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਜ਼ੋਰਦਾਰ ਨਾਅਰੇਬਾਜ਼ੀ ਰਾਜਪੁਰਾ, 28 ਜੁਲਾਈ (ਅਮਰਜੀਤ ਸਿੰਘ ਪੰਨੂ): ਰਾਜਪੁਰਾ ਵਿੱਚ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੀ ਹڑਤਾਲ ਲਗਾਤਾਰ ਜਾਰੀ ਹੈ। ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਗੰਦਗੀ ਦੇ 5-5 ਫੁੱਟ ਉੱਚੇ ਢੇਰ ਲੱਗ ਚੁੱਕੇ ਹਨ, ਜਿਸ ਕਾਰਨ ਲੰਘਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਯੂਨੀਅਨ ਆਗੂਆਂ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਡੀ.ਏ. (DA) ਦੀਆਂ ਬਕਾਇਆ ਕਿਸਤਾਂ ਦੇਣ ਦੀਆਂ ਮੰਗਾਂ ਨੂਂ ਪੂਰਾ ਨਹੀਂ ਕਰਦੀ, ਉਦੋਂ ਤੱਕ ਇਹ ਹੜਤਾਲ ਖ਼ਤਮ ਨਹੀਂ ਹੋਵੇਗੀ。 ਬਾਈਟ 1: ਹੰਸ ਰਾਜ (ਪ੍ਰਧਾਨ, ਸਫ਼ਾਈ ਸੇਵਕ ਯੂਨੀਅਨ ਪੰਜਾਬ) "ਸਾਡੀ ਹੜਤਾਲ 8 ਜੁਲਾਈ ਤੋਂ ਲਗਾਤਾਰ ਜਾਰੀ ਹੈ ਅਤੇ ਮੰਗਾਂ ਮੰਨੇ ਜਾਣ ਤੱਕ ਜਾਰੀ ਰਹੇਗੀ। ਸਰਕਾਰ ਨਾਲ ਕੁਝ ਨੁਮਾਇੰਦੇ ਮਿਲ ਕੇ ਸਾਨੂੰ ਗੁਮਰਾਹ ਕਰ ਰਹੇ ਹਨ, ਜਦਕਿ ਸਰਕਾਰ ਨਾਲ ਸਾਡੀ ਕੋਈ ਸਿੱਧੀ ਗੱਲਬਾਤ ਨਹੀਂ ਹੋਈ। ਪਹਿਲਾਂ ਵੀ ਸਾਨੂੰ ਗੁਮਰਾਹ ਕਰਕੇ ਧਰਨਾ ਖ਼ਤਮ ਕਰਵਾਇਆ ਗਿਆ ਸੀ, ਪਰ ਹੁਣ ਅਸੀਂ ਇਹਨਾਂ ਦੀਆਂ ਗੱਲਾਂ ਵਿੱਚ ਨਹੀਂ ਆਵਾਂਗੇ। ਜਦੋਂ ਤੱਕ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾਦਾ, ਧਰਨਾ ਜਾਰੀ ਰਹੇਗਾ۔" ਬਾਈਟ 2: ਜਸਵੀਰ ਸਿੰਘ (ਪ੍ਰਧਾਨ, ਭਾਰਤੀ ਸਫ਼ਾਈ ਮਜ਼ਦੂਰ ਸੰਘ) "ਸਰਕਾਰ ਨਾਲ ਸਾਡੀ ਕੋਈ ਗੱਲਬਾਤ ਨਹੀਂ ਹੋਈ ਹੈ। ਕੁਝ ਨੁਮਾਇੰਦੇ ਸਰਕਾਰ ਨਾਲ ਰਲ ਕੇ ਧਰਨਾ ਖ਼ਤਮ ਕਰਵਾਉਣਾ ਚਾਹੁੰਦੇ ਹਨ। ਪਰ ਅਸੀਂ ਆਪਣੀ ਅਵਾਜ਼ ਬੁਲੰਦ ਰੱਖਾਂਗੇ। ਜਦੋਂ ਤੱਕ ਸਾਡੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਹ ਹੜਤਾਲ ਲਗਾਤਾਰ ਜਾਰੀ ਰਹੇਗੀ۔"
0
0
Report
Advertisement

BHAVYA योजना के क्रियान्वयन के लिए हिमाचल में राज्य स्तरीय समिति गठित

Shimla, Himachal Pradesh:हimachal प्रदेश सरकार ने भारत सरकार की भारत औद्योगिक विकास योजना (BHAVYA) के प्रभावी और सुचारु क्रियान्वयन के लिए राज्य स्तरीय समिति (State Level Committee) का गठन किया है। उद्योग विभाग द्वारा जारी अधिसूचना के अनुसार, यह समिति योजना के तहत औद्योगिक आधारभूत ढांचे के विकास और निवेशकों को शीघ्र व्यवसाय शुरू करने में सहायता सुनिश्चित करेगी। समिति की अध्यक्षता मुख्य सचिव करेंगे, जबकि उद्योग, राजस्व, वन, वित्त, शहरी विकास एवं आवास, पर्यावरण, विज्ञान एवं प्रौद्योगिकी विभागों के प्रशासनिक सचिव इसके सदस्य होंगे। इसके अलावा हिमाचल प्रदेश राज्य औद्योगिक विकास निगम (HPSIDC) के प्रबंध निदेशक, भारत सरकार के वाणिज्य एवं उद्योग मंत्रालय द्वारा नामित अधिकारी तथा उद्योग निदेशक भी समिति में शामिल रहेंगे। उद्योग निदेशक समिति के सदस्य सचिव एवं समन्वयक होंगे। आवश्यकता पड़ने पर समिति विशेषज्ञों को भी सह-समिति सदस्य के रूप में शामिल कर सकेगी। अधिसूचना के अनुसार समिति पात्र परियोजनाओं का मूल्यांकन कर उन्हें राष्ट्रीय स्तरीय संचालन समिति को अनुशंथित करेगी। साथ ही बाहरी आधारभूत ढांचे के विकास, विभिन्न विभागों के बीच समन्वय, स्वीकृत परियोजनाओं की प्रगति और धनराशि के उपयोग की समीक्षा करेगी। समिति का उद्देश्य राज्य की नीतियों और प्रोत्साहनों को योजना के साथ जोड़कर निवेश आकर्षित करना तथा विकसित किए गए बुनियादी ढांचे का प्रभावी उपयोग सुनिश्चित करना है।
0
0
Report
Advertisement

लगातार बारिश से शिमला में जलापूर्ति प्रभावित, पानी की कमी की संभावना

Shimla, Himachal Pradesh:लगातार हो रही बारिश की वजह से आम जनजीवन प्रभावित हुआ है। आने वाले कुछ दिन तक शिमला में लोगों को पीने के पानी की कमी हो सकती है। शिमला जल प्रबंधन निगम लिमिटेड के स्टेज- 2 में ट्रांसफार्मर खराब होने और अन्य जल स्रोतों में भारी सिल्ट के साथ बाढ़ जैसी स्थिति के कारण शिमला शहर की जलापूर्ति व्यवस्था अगले कुछ दिनों तक प्रभावित रह सकती है। शिमला जल प्रबंधन निगम लिमिटेड के अनुसार, ट्रांसफार्मर की मरम्मत और समस्या के समाधान तक पानी की सप्लाई निर्धारित शेड्यूल के अनुसार नहीं हो पाएगी। शिमला जल प्रबंधन निगम लिमिटेड ने शहरवासियों से अपील की है कि वे इस दौरान पानी का सोच-समझकर और आवश्यकता अनुसार ही उपयोग करें, ताकि उपलब्ध जल का बेहतर प्रबंधन किया जा सके। ट्रांसफार्मर की समस्या दूर होते ही जलापूर्ति व्यवस्था को सामान्य करने के प्रयास किए जाएंगे।
0
0
Report

हिमाचल में मानसून सक्रिय, भारी बारिश, भूस्खलन का Alert; यात्रा से बचें

Shimla, Himachal Pradesh:हिमाचल प्रदेश में मानसून लगाता सक्रिय है। मौसम विज्ञान केंद्र शिमला ने राज्य के अधिकांश हिस्सों में हल्की से मध्यम बारिश के साथ कुछ स्थानों पर तेज से बहुत तेज बारिश की संभावना जताई है। चंबा, कांगड़ा, शिमला, सोलन, मंडी, सिरमौर, बिलासपुर, हमीरपुर और ऊना जिलों में गरज-चमक के साथ बारिश होने का पूर्वानुमान है, जबकि किन्नौर, लाहौल-स्पीति और कुल्लू में भी कुछ स्थानों पर हल्की से मध्यम बारिश हो सकती है। मौसम विज्ञान केंद्र ने चेतावनी दी है कि भारी बारिश के कारण संवेदनशील क्षेत्रों में भूस्खलन और फ्लैश फ्लड का खतरा बढ़ सकता है। नदियों और नालों का जलस्तर बढ़ने, निचले इलाकों में जलभराव, कमजोर ढांचों को नुकसान, फिसलन भरी सड़कों पर वाहन फिसलने, यातायात बाधित होने तथा बागवानी और कृषि को आंशिक नुकसान की आशंका है। मौसम विज्ञान केंद्र ने लोगों से भूस्खलन और फ्लैश फ्लड संभावित क्षेत्रों में जाने से बचने, नदी-नालों से दूरी बनाए रखने, अनावश्यक यात्रा से परहेज करने तथा प्रशासन और मौसम विभाग की ओर से जारी ताजा मौसम और यातायात संबंधी सलाह का पालन करने की अपील की है।
0
0
Report
Advertisement
Advertisement
Back to top