Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh Nagar140603

ज़ीर्कपुर Nabha गांव में गंदे पानी से दो मौतें, प्रशासन चेतावनी जारी

SBSANJEEV BHANDARI
Sept 27, 2025 09:37:40
Zirakpur, Punjab
ਜ਼ੀਰਕਪੁਰ ਬੀਤੇ ਕੱਲ ਜੀ ਮੀਡੀਆ ਵੱਲੋਂ ਜ਼ੀਰਕਪੁਰ ਦੇ ਪਿੰਡ ਨਾਭਾ ਦੀ ਖਬਰ ਪ੍ਰਮੁਖਤਾ ਨਾਲ ਨਸ਼ਰ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਪਿੰਡ ਨਾਭਾ ਵਿਖੇ ਪੀਣ ਵਾਲੇ ਪਾਣੀ ਚ ਸੀਵਰੇਜ ਦਾ ਗੰਦਲਾ ਪਾਣੀ ਮਿਕਸ ਆ ਰਿਹਾ ਸੀ ਜਿਸ ਕਾਰਨ ਪਿੰਡ ਚ ਦੋ ਮੌਤਾਂ ਵੀ ਹੋ ਚੁੱਕੀਆਂ ਹਨ ਅਤੇ ਕਈ ਲੋਕ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਵੀ ਹੋ ਰਹੇ ਹਨ । ਅੱਜ ਹਲਕਾ ਐਸਡੀਐਮ ਅਮਿਤ ਗੁਪਤਾ ਵੱਲੋਂ ਮੌਕੇ ਤੇ ਪਹੁੰਚ ਸਮੱਸਿਆ ਦਾ ਜਾਇਜ਼ਾ ਲਿਆ ਗਿਆ ਅਤੇ ਗੰਦਲੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਵਾਸਤੇ ਸੰਬੰਧਿਤ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਗਏ । ਪਿੰਡ ਵਿੱਚ ਫੈਲ ਰਹੀ ਬਿਮਾਰੀਆਂ ਨੂੰ ਦੇਖਦੇ ਹੋਏ ਸਿਹਤ ਵਿਭਾਗ ਵੱਲੋਂ ਵੀ ਪਿੰਡ ਵਿੱਚ ਮੈਡੀਕਲ ਕੈਂਪ ਲਗਾ ਡਾਕਟਰਾਂ ਦੀ ਟੀਮ ਬਿਠਾ ਦਿੱਤੀ ਗਈ ਹੈ ਅਤੇ ਪਿੰਡ ਵਾਸੀਆਂ ਦੀ ਜਾਂਚ ਕਰ ਦਵਾਈਆਂ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ । BITE - SDM BITE - VILLAGERS VISUALS
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
TBTarsem Bhardwaj
Sept 27, 2025 11:18:51
Ludhiana, Punjab:ਲੁਧਿਆਣਾ ਰੇਲਵੇ ਸਟੇਸ਼ਨ ਪ੍ਰੋਜੈਕਟ ਦਾ ਉਦਘਾਟਨ ਕਰਨ ਪਹੁੰਚੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਤੇ ਕੀਤੇ ਸ਼ਬਦੀ ਹਮਲੇ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਕਰੋੜਾਂ ਰੁਪਏ ਦੀ ਲਾਗਤ ਸਿਹਤ ਸੰਭਾਲ ਪ੍ਰੋਜੈਕਟ ਦਾ ਉਦਘਾਟਨ ਕਰਨ ਲਈ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਪਹੁੰਚੇ ਜਿੱਥੇ ਕੀ ਉਹਨਾਂ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕੇਂਦਰ ਦੀ ਸਰਕਾਰ ਪੰਜਾਬ ਨੂੰ ਹਰ ਸੰਭਵ ਮਦਦ ਕਰਨ ਲਈ ਅੱਗੇ ਆ ਰਹੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਕੋਲ 1600 ਕਰੋੜ ਰੁਪਏ ਦੀ ਰਾਹਤ ਰਾਸ਼ੀ ਵੀ ਦਿੱਤੀ ਗਈ ਹੈ। ਪਰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵਿਧਾਨ ਸਭਾ ਦੇਵਸਦਨ ਵਿੱਚ ਕਿਹਾ ਜਾ ਰਿਹਾ ਕਿ ਪ੍ਰਧਾਨ ਮੰਤਰੀ ਉਹਨਾਂ ਨੂੰ ਮਿਲਣ ਦਾ ਸਮਾਂ ਨਹੀਂ ਦੇ ਰਹੇ ਜਿਸ ਲਈ ਉਹ ਕਈ ਈਮੇਲ ਵੀ ਕਰ ਚੁੱਕੇ ਹਨ। ਰਵਨੀਤ ਬਿੱਟੂ ਨੇ ਕਿਹਾ ਕਿਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਪੰਜਾਬ ਦੇ ਹੜਾ ਦੇ ਹੋਏ ਨੁਕਸਾਨ ਤੇ ਵੱਖ ਵੱਖ ਟੀਮਾਂ ਭੇਜੀਆਂ ਅਤੇ ਉਹਨਾਂ ਵੱਲੋਂ ਨੁਕਸਾਨ ਦਾ ਜਾਇਜ਼ਾ ਲਿਆ ਗਿਆ ਅਤੇ ਰਿਪੋਰਟ ਤਿਆਰ ਕੀਤੀ ਗਈ ਹੈ ਜਿਸ ਸਬੰਧ ਦੇ ਵਿੱਚ ਪੀਐਮਓ ਆਫਿਸ ਵੱਲੋਂ ਪਹਿਲਾਂ ਹੀ ਮੈਸੇਜ ਦਿੱਤਾ ਗਿਆ ਹੈ ਕਿ ਮੁੱਖ ਮੰਤਰੀ ਦੇਸ਼ ਦੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਨ ਉਸ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਗੱਲ ਕਰਨ ਪਰ ਪੰਜਾਬ ਦੇ ਮੁੱਖ ਮੰਤਰੀ ਵੱਲੋ ਕਿਉਂ ਨਹੀਂ ਦੇਸ਼ ਦੇ ਗ੍ਰਹਿ ਮੰਤਰੀ ਗੱਲ ਕੀਤੀ ਜਾ ਰਹੀ ਨਾ ਮਿਲਿਆ ਜਾ ਰਿਹਾ ਇਸ ਤੇ ਉਹ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ।ਮੁੱਖ ਮੰਤਰੀ ਡਰ ਰਹੇ ਹਨ ਕੀ ਪੰਜਾਬ ਨੂੰ ਜੋ 12 ਹਜਾਰ ਕਰੋੜ ਰੁਪਏ ਪੰਜਾਬ ਕੋਲ ਪਿਆ ਹੈ ਉਸਦਾ ਹਿਸਾਬ ਦੇਣਾ ਪਵੇਗਾ ਇਸ ਲਈ ਉਹ ਡਰ ਰਹੇ ਹਨ। ਇਸ ਮੌਕੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸੱਤਾਧਾਰੀ ਪਾਰਟੀ ਤੇ ਕਾਂਗਰਸ ਤੇ ਤਿੱਖੇ ਸ਼ਬਦੀ ਹਮਲੇ ਕੀਤੇ Byte ਰਵਨੀਤ ਸਿੰਘ ਬਿੱਟੂ ਕੇਂਦਰੀ ਰਾਜ ਮੰਤਰੀ
0
comment0
Report
BSBhushan Sharma
Sept 27, 2025 11:18:23
Nurpur, Himachal Pradesh:लोकेशन नूरपुर भूषण शर्मा पौंग झील में 62.52 लाख मछली बीज का वितरण, मछुआरों की आय में वृद्धि की पहल कतला, रोहू, मोरी और ग्रास कार्प के बीज विभिन्न स्थानों पर संग्रहित अंतिम चरण फतेहपुर के सिहाल में एसडीएम विश्रुत भारती की मौजूदगी में सम्पन्न मछुआरों की आय बढ़ाने को मत्स्य विभाग की बड़ी पहल 2024-25 में ₹8.92 करोड़ की मछली उत्पादन, ₹1.33 करोड़ की रॉयल्टी एंकर-: हिमाचल प्रदेश के कांगड़ा जिले की पौंग झील में मत्स्य विभाग ने इस साल मछली उत्पादन बढ़ाने के लिए 62.52 लाख मछली बीज डाले हैं। इस पहल का उद्देश्य झील के पारिस्थितिक संतुलन को बनाए रखना और मछुआरों की आजीविका मजबूत करना है। - इस बार प्रमुख प्रजातियों में कतला (23.46 लाख), रोहू (24.06 लाख), मोरी (5 लाख) और ग्रास कार्प (10 लाख) शामिल हैं। बीजों का आकार 70 मिमी से अधिक रखा गया ताकि उनकी पैदावार बेहतर हो सके। बीज झील के सिहाल, डाडासीबा और जंबल में डाले गए। अंतिम चरण फतेहपुर के सिहाल में सम्पन्न हुआ, जिसमें एसडीएम फतेहपुर विश्रुत भारती समेत विभागीय अधिकारी और स्थानीय मछुआरे मौजूद रहे। बाइट – संदीप कुमार,सहायक निदेशक मत्स्य विभाग पौंग बांध "इस बार मछली बीज डालने की प्रक्रिया में हमने कतला, रोहू, मोरी और ग्रास कार्प जैसी प्रमुख प्रजातियों का चयन किया है। यह सुनिश्चित करेगा कि मछली उत्पादन में वृद्धि हो और मछुआरों की आय में स्थायी सुधार आए। पूरी प्रक्रिया विभागीय निगरानी में और स्थानीय मछुआरों की सहभागिता से सम्पन्न हुई।" वर्ष 2024-25 में झील से कुल 3,87,533 किलोग्राम मछली का उत्पादन हुआ, जिसकी बाजार कीमत लगभग ₹8.92 करोड़ रही। विभाग को ₹1.33 करोड़ की रॉयल्टी प्राप्त हुई। इस साल नंदपुर मत्स्य सहकारी सभा ने मछली की रिकॉर्ड कीमत ₹312 प्रति किलोग्राम हासिल की, जो अब तक की सबसे अधिक दर है। बाइट – विश्रुत भारती,एसडीएम फतेहपुर "हमारी प्राथमिकता पौंग झील के पारिस्थितिक संतुलन को बनाए रखना और स्थानीय मछुआरों की आजीविका को मजबूत करना है। इस पहल से मछुआरों को आर्थिक लाभ मिलेगा और उनकी स्थिति में सुधार आएगा। झील से जुड़ी गतिविधियों और मछली उत्पादन के जरिए हम समुदाय की स्थायी आजीविका सुनिश्चित करना चाहते हैं।"
0
comment0
Report
SNSUNIL NAGPAL
Sept 27, 2025 11:18:11
Fazilka, Punjab:फाजिल्का से विधायक नरेंद्रपाल सवना द्वारा विधानसभा में कहा गया कि गुरदासपुर दौरे के दौरान देश के प्रधानमंत्री नरेंद्र मोदी के साथ फाजिल्का के जिस किसान ने मुलाकात की उसका बाढ़ प्रभावित इलाके से कोई लेना-देना नहीं है । और न ही उसकी फसल में कोई पानी आया है । जो भाजपा से संबंधित है । इसके बाद अब उक्त किसान अपने खेत पहुंचा । जहां पर उसने मौजूदा हालात दिखाए और बताया कि एक नहीं दो नहीं बल्कि उसकी 7 एकड़ जमीन बाढ़ के पानी की चपेट में आई । जो बुरी तरह से प्रभावित हुई है । हालात यह है कि आज भी उसकी जमीन में 5 से 6 फीट बाढ़ का पानी जमा है । किसान संदीप कुमार कंबोज ने बताया कि उसकी करीब सात एकड़ जमीन गांव मुहार खीवा के रकबे में पड़ती है । जहां भारत पाकिस्तान अंतरराष्ट्रीय तारबंदी के पास आज भी उनकी जमीन में 5 से 6 फीट तक बाढ़ पानी जमा है । उन्होंने बताया कि जब देश के प्रधानमंत्री नरेंद्र मोदी गुरदासपुर आए थे तो वह प्रधानमंत्री मोदी से मिले थे । ओर अपने इलाके में तारबंदी के उस पार बांध बनाने की मांग रखी थी । ताकि हर बार इस इलाके को पानी की मार झेलनी पड़ती है । उससे निजात मिले । अभी सरकार द्वारा उन तक कोई मदद नहीं पहुंची लेकिन हल्का विधायक द्वारा विधानसभा सेशन के दौरान उनपर इस बात को लेकर तंज कसा गया और कहा गया कि फाजिल्का का जो किसान देश के पीएम से मिला उसे भाजपा का बताते हुए कहा कि उसकी कोई जमीन ही नहीं ओर न ही उसकी जमीन में कोई पानी आया । लेकिन आज के हालात ये है कि उसकी 7 एकड़ फसल पूरी तरह से बर्बाद हो चुकी है । कुछ एकड़ में आज भी 5 से 6 फीट तक पानी जमा है । जो अभी जमीन से निकला नहीं है । जबकि जहां से पानी निकल गया है वह फसल बिल्कुल बर्बाद हो गई है । और विधायक कह रहे हैं कि उनकी फसल में पानी ही नहीं आया । इसको लेकर उन्होंने रोष जाहिर किया । संदीप कुमार कंबोज ने कहा कि उसका किसी पार्टी से कोई संबंध नहीं है । उन्होंने कहा कि जहां से भी इंक्वायरी करवाई जाए और चैक किया जाए कि उनकी जमीन उनके नाम पर है या नहीं ।
0
comment0
Report
SGSatpal Garg
Sept 27, 2025 11:04:22
Patran, Punjab:पातड़ां। से सतपाल गर्ग पातड़ां की बेटी प्रियर्शी बंसल बनीं जज, परिवार और क्षेत्र में खुशी की लहर घर पर बधाई देने वालों का लगा तांता ऐकर पातड़ां के कार बाजार में कारों की खरीद-फरोख्त का काम करने वाले सरजीवन कुमार उर्फ हैप्पी की बेटी प्रियर्शी बंसल ने जज का मुकाम हासिल कर परिवार और पूरे क्षेत्र का नाम रोशन कर दिया है। प्रियर्शी की इस उपलब्धि पर परिवार में खुशी का माहौल है और बधाई देने वालों का तांता लगा हुआ है। सरजीवन कुमार मूल रूप से गांव रेतगढ़ के रहने वाले हैं। करीब दो साल पहले उन्होंने पातड़ां आकर कारों की खरीद-फरोख्त का कारोबार शुरू किया था। उनकी बेटी प्रियर्शी शुरू से ही पढ़ाई में मेधावी रही हैं।प्रियर्शी ने दसवीं की पढ़ाई डीएवी स्कूल समाना से पूरी की। इसके बाद प्लस टू की पढ़ाई बुढ़ा दल पब्लिक स्कूल समाना से की। शुरुआत में प्रियर्शी का सपना सीए बनने का था, लेकिन उनके फूफा ने उन्हें जज बनने की प्रेरणा दी। इसके बाद उन्होंने अपने करियर की दिशा बदलते हुए लॉ की पढ़ाई करने का फैसला किया। प्रियर्शी ने आर्मी इंस्टीट्यूट, मोहाली में दाखिला लेकर बीए-एलएलबी का पांच वर्षीय कोर्स पूरा किया।देशभर से 24 हजार अभ्यर्थियों ने परीक्षा दी थी। इसमें प्रियर्शी ने भी हिस्सा लिया और सफलता हासिल की। इसके बाद उन्होंने हिमाचल प्रदेश में जज की पोस्ट के लिए आवेदन किया। शिमला में हुए इंटरव्यू में 21 पदों के लिए 33 उम्मीदवार शामिल हुए। इनमें 11 पद जनरल कैटेगरी और 10 पद रिजर्व कैटेगरी के लिए थे। प्रियर्शी ने जनरल कैटेगरी में 11वां स्थान हासिल कर जज की पोस्ट पर चयन पाया। परिवार के सदस्यों ने बताया कि प्रियर्शी बचपन से ही प्रतिभाशाली रही हैं। उनकी मेहनत और लगन का ही परिणाम है कि आज उन्होंने यह मुकाम हासिल किया। पवन कुमार ने कहा कि प्रियर्शी की यह सफलता आने वाली पीढ़ी के लिए प्रेरणा स्रोत है। उन्होंने साबित किया है कि कड़ी मेहनत और सच्ची लगन से हर सपना पूरा किया जा सकता है।शहरवासी लगातार बधाइयाँ दे रहे हैं और सभी ने प्रियर्शी के उज्ज्वल भविष्य की कामना की है। बाईट परैसी बाईट माता पिता बाईट प्रेरणा नाईक पवन कुमार
0
comment0
Report
SSSandeep Singh
Sept 27, 2025 11:02:56
Shimla, Himachal Pradesh:जल शक्ति विभाग में नहीं होगी अब ठेकेदारों के माध्यम से कोई भर्ती, जल शक्ति विभाग की समीक्षा बैठक में हुआ निर्णय, मल्टीपरपज वर्कर को स्थाई नीति बनाने का मामला जाएगा कैबिनेट,जलरक्षकों को पंप ऑपरेटर या अन्य पदों पर लाने की अवधि 12 साल से घटाकर 8 साल का भी प्रस्ताव, सीएम के आते ही जारी होगी HRTC पेंशनरों को पेंशन- मुकेश अग्निहोत्री। एंकर,,,जल शक्ति विभाग में अब किसी भी कर्मचारी की ठेकेदारों के माध्यम से भर्तियां नहीं होंगी। विभाग अपने स्तर पर भर्तियां करेगा। शिमला मे डिप्टी सीएम मुकेश अग्निहोत्री की अध्यक्षता में हुई जल शक्ति विभाग की समीक्षा बैठक में यह निर्णय लिया है। विभाग को ठेकेदारों के माध्यम से विभिन्न तरह के 4136 कर्मियों के एवज में 98 करोड़ रुपये चुकाने पड़ रहे हैं जबकि विभाग के माध्यम से खर्चा लगभग 26 करोड़ रुपये आएगा इसलिए इस मुद्दे पर कैबिनेट में विचार किया जाएगा। वीओ,,,समीक्षा बैठक के बाद पत्रकारों से बातचीत में डिप्टी सीएम मुकेश अग्निहोत्री ने कहा कि आपदा से जल शक्ति विभाग को 4150 करोड़ का तीन साल में नुकसान हुआ है भरपाई के लिए केवल 800 करोड़ रुपये मदद के रूप में मिला है।राहत के लिए बड़े फण्ड की जरूरत है। 424 करोड़ रुपए मेनटेनेंस के लिए वित्त विभाग से मांगा गया है और 1227 करोड़ जल जीवन मिशन का केंद्र सरकार से मिलना है जो अभी नहीं मिला है। आपदा के कारण तीन साल में 46 हजार 917 जगह स्कीमें खराब हुई। बाइट.... मुकेश अग्निहोत्री.…. डिप्टी सीएम हिमाचल प्रदेश वीओ,,,समीक्षा बैठक में करुणामूल्क आधार पर 505 प्रस्ताव को मंजूर किया गया है।76 लोगों को करुणामूल्क आधार पर भर्ती किया गया है।जलरक्षक पॉलिसी के तहत 1,346 कर्मचारियों को पैरा पंप ऑपरेटर बनाया गया है। सरकार चाहती है कि जलरक्षकों को पंप ऑपरेटर या अन्य पदों पर लाने की अवधि 12 साल से घटाकर 8 साल की जाए।इसके अलावा लगभग 4,000 मल्टीपर्पज वर्कर बिना नीति के कार्यरत हैं। इनके लिए अलग नीति का प्रस्ताव भी कैबिनेट में जाएगा।पंप ऑपरेटर, पैराफिटर और मल्टी पर्पज वर्कर की सैलरी बढ़ाने के लिए पॉलिसी कैबिनेट में ले जाएंगे। बाइट.... मुकेश अग्निहोत्री.…. डिप्टी सीएम हिमाचल प्रदेश वीओ,,वहीं एचआरटीसी पेंशनरों के प्रदर्शन पर डिप्टी सीएम मुकेश अग्निहोत्री ने कहा कि जब से सरकार बनी है तब से तनख्वाह और पेंशन हर महीने दी जा रही है।सभी को हर महीने पेंशन मिलेगी।इसके लिए सरकार से अतिरिक्त ग्रांट मांगी गई है। मुख्यमंत्री के विदेश से लौटते ही पेंशन देने की फ़ाइल साइन होंगे।150 करोड़ के लोन की एचआरटीसी कर्मचारियों की देनदारियों के लिए कैबिनेट से मंजूरी आ गई है अब बैंक से नेगोशिएशन होगी। आपदा में केंद्र से सहायता पर मुकेश अग्निहोत्री ने कहा कि बीजेपी इसको राजनीतिक एजेंडे पर ले जाने की कोशिश कर रही है। प्रदेश को पीएम मोदी की घोषणा के अनुरूप 1500 करोड़ एकमुश्त मिलना चाहिए। बाइट.... मुकेश अग्निहोत्री.…. डिप्टी सीएम हिमाचल प्रदेश स्टोरी बाई संदीप सिंह शिमला
0
comment0
Report
VSVARUN SHARMA
Sept 27, 2025 10:46:47
Kapurthala, Punjab:पंजाब समेत तीन राज्यों को किसान सम्मान निधि की किश्त जारी । मुख्य मंत्री पंजाब बाढ़ को लेकर कर रहे राजनीति केंद्रीय राज्य मंत्री कमलेश पासवान ने कहा है की देश में आई बढ़ी कुदरती आपदा के चलते बीते कल पंजाब हिमाचल और उत्तराखंड को किसान सम्मान निधि योजना के तहत करीब 540 करोड़ रुपए दिया गए है जिस में पंजाब के 11 लाख किसानों को 2000 रुपए प्रति किसान के हिसाब से दिए गए है । उन्हों ने कहा की पंजाब की आम आदमी पार्टी ने विधानसभा में निंदा प्रस्ताव पास करके बाढ़ पर राजनीति का प्रमाण दिया है । उन्हों ने साफ किया की प्रधानमंत्री की पंजाब फेरी के दौरान पंजाब के चीफ सेक्टरी ने कहा की पंजाब के नुकसान के लिए 13000 करोड़ चाहिए और अब मुख्यमंत्री पंजाब 20000 करोड़ की मांग कर रहे है उन्हों ने कहा की केंद्र की बहुत सी योजनाएं जिस में प्रधानमंत्री आवास योजना भी शामिल है उसका लाभ भी किसानों को मिलेगा । केंद्रीय मंत्री ने कहा की पंजाब में मनरेगा को भी बढ़ा कर साल में 100 दिन से 150 दिन कर दिया गया है उन्हों ने कहा की मुख्यमंत्री पंजाब ने आई आई एम डी की जानकारी को भी गलत ढंग से पेश किया है । उन्हों ने साफ किया की आर डी एफ का में जितना फंड सही ढंग से प्रयोग होगा उतना ही और मिलता जाएगा । मंत्री ने कहा की बाढ़ के दौरान हुए नुकसान का आकलन जारी है और 45 दिनों में विस्तृत रिपोर्ट दी जाएगी और अभी 16000 करोड़ की पहली किश्त प्रधानमंत्री ने जारी की है रिपोर्ट के बाद दुबारा आकलन होगा । उन्हों ने कहा की जो किसान केंद्र सरकार की जमीन पर खेती कर रहे और उनका नुकसान हुआ है उनके बारे में भी टेक्निकल ढंग से राय के बाद हाल निकाला जाएगा । बाइट केंद्रीय राज्य मंत्री कमलेश पासवान
0
comment0
Report
SSSanjay Sharma
Sept 27, 2025 10:20:00
0
comment0
Report
KSKamaldeep Singh
Sept 27, 2025 10:17:53
Chandigarh, Chandigarh: ਸੁਖਬੀਰ ਸਿੰਘ ਬਾਦਲ ਜੋ ਥੋੜ੍ਹੇ ਜਿਹੇ ਅਕਾਲੀ ਦਲ ਦੇ ਪ੍ਰਧਾਨ ਨੇ ਕੱਲ੍ਹ ਉਨਾਂ ਨੇ ਪੰਜਾਬ ਪੁਲਿਸ ਦੇ ਅਧਿਕਾਰੀ ਨੂੰ ਧਮਕੀਆਂ ਦਿੱਤੀਆਂ ਕਿਹਾ ਕਿ ਮੈਂ ਤੁਹਾਡਾ ਨਾਮ ਡਾਇਰੀ ਵਿੱਚ ਲਿਖ ਲਿਆ ਹੈ , ਪਾਸਪੋਰਟ ਬਣਾ ਲਾ , ਜਦੋ ਸਾਡੀ ਸਰਕਾਰ ਆਈ ਉਦੋ ਤੁਹਾਨੂੰ ਵੇਖਾਂਗੇ ਮੈਨੂੰ ਲੱਗਦਾ ਸੁਖਬੀਰ ਸਿੰਘ ਬਾਦਲ ਅਜੇ ਵੀ ਨੀਂਦ ਵਿੱਚ ਤੁਰਿਆ ਫਿਰਦਾ ਅਜੇ ਵੀ ਸੱਤਾ ਦੇ ਸੁਪਨੇ ਵਿੱਚ ਤੁਰਿਆ ਫਿਰਦਾ ਹੈ ਸੁਖਬੀਰ ਬਾਦਲ ਦਾ ਕੰਮ ਲੋਕਾਂ ਨੇ ਖਤਮ ਕਰ ਦਿੱਤਾ ਹੁਣ ਉਨਾਂ ਦੀ ਸਰਕਾਰ ਨਹੀਂ ਆਉਣੀ ਜੋ ਗੁਨਾਹ ਤੁਸੀਂ ਕੀਤੇ ਨੇ, ਉਨਾਂ ਦੀ ਸਜ਼ਾ ਹੈ ਜਦੋਂ ਸਰਕਾਰ ਤੁਹਾਡੀ ਹੁੰਦੀ ਹੈ ਉਦੋ ਪੁਲਿਸ ਚੰਗੀ ਹੈ ,ਪਰ ਜਦੋਂ ਤੁਹਾਡੀ ਸਰਕਾਰ ਚੱਲੀ ਜਾਂਦੀ ਹੈ ਉਦੋ ਤੁਸੀਂ ਡਾਇਰੀ ਲੈ ਕੇ ਚੱਲ ਪੈਂਦੇ ਹੋ ਜਦੋ ਦੂਜੀਆਂ ਸਰਕਾਰਾਂ ਹੁੰਦੀਆਂ ਨੇ ਉਦੋ ਪੁਲਿਸ ਵਾਲੇ ਮਾੜੇ ਹੋ ਜਾਂਦੇ ਨੇ ਤੁਹਾਡੀ ਸਰਕਾਰ ਨਹੀਂ ਆਉਂਦੀ , ਜਿਹੜਾ ਸੁਖਬੀਰ ਸਿੰਘ ਬਾਦਲ ਆਪਣੀ ਮਾਤਾ ਦੇ ਭੋਗ ਤੇ ਰੋਟੀ ਨਹੀਂ ਖੜਾ ਸਕਦਾ , ਲੰਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਗਾਇਆ ਹੋਵੇ ਉਹ ਬੰਦਾ ਪੈਸੇ ਆਪਣੇ ਪੱਲੇ ਤੋਂ ਕਿਵੇਂ ਵੰਡ ਸਕਦਾ ਹੈ ਸੁਖਬੀਰ ਸਿੰਘ ਬਾਦਲ ਦੇ ਪਿਤਾ ਨੇ ਜਦੋ ਗਲਤੀ ਨਹੀਂ ਕੀਤੀ, ਕੀ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਇਆ ਜਾਵੇ, ਉਦੋ ਫਿਰ ਲੋਕ ਤੁਹਾਨੂੰ ਕਿਵੇਂ ਬਣਾ ਸਕਦੇ ਨੇ, ਪੰਜਾਬ ਵਿੱਚ ਕਾਨੂੰਨ ਦਾ ਰਾਜ ਹੈ ਨਾ ਕੀ ਬਾਦਲ ਪਰਿਵਾਰ ਦਾ , ਕਾਨੂੰਨ ਦੇ ਰਾਜ ਵਿੱਚ ਜਿਹੜਾ ਬੰਦਾ ਜਿਸ ਤਰੀਕੇ ਦੀ ਗਲਤੀ ਕਰੇਗਾ ਉਸ ਤਰੀਕੇ ਦੀ ਕਾਰਵਾਈ ਹੋਵੇਗੀ ਸੁਖਬੀਰ ਸਿੰਘ ਬਾਦਲ ਕੋਲ ਕੋਈ ਰੰਗ ਦੀ ਡਾਇਰੀ ਨਹੀਂ ਹੈ ,ਇਵੇਂ ਹੀ ਇਹ ਗੱਲਾਂ ਕਰੀ ਜਾ ਰਹੇ ਨੇ ਜਿਸ ਬੰਦੇ ਦੀ ਅਕਾਲ ਤਖ਼ਤ ਸਾਹਿਬ ਵੱਲ ਪਿੱਠ ਹੈ ਉਸ ਨੂੰ ਪੰਜਾਬ ਸੱਤਾ ਵਿੱਚ ਨਹੀਂ ਲੈ ਕੇ ਆਉਂਦਾ , ਸੁਖਬੀਰ ਸਿੰਘ ਬਾਦਲ ਆਪਣੀਆਂ ਇਹ ਡਾਇਰੀਆ ਬਾਦਲ ਪਿੰਡ ਰੱਖ ਲੈਣ , ਹੁਣ ਇਹ ਕਿਸੇ ਕੰਮ ਨਹੀਂ ਆਉਣੀਆਂ ਮੋਦੀ ਜੀ ਨੇ ਪੂਰੇ ਪੰਜਾਬ ਦਾ ਅਪਮਾਨ ਕੀਤਾ 1600 ਕਰੋੜ ਰੁਪਏ ਕਹਿ ਕੇ ਇਕ ਰੁਪਏ ਨਹੀਂ ਦਿੱਤੇ ਜੋ ਸੜਕਾਂ, ਸਰਕਾਰੀ ਬਿਲਡਿੰਗਾਂ ਦਾ ਨੁਕਸਾਨ ਹੋਇਆ ਹੈ ਉਸ ਦਾ ਮੁਆਵਜ਼ਾ ਕਿੱਥੇ ਆਏਗਾ,
0
comment0
Report
MTManish Thakur
Sept 27, 2025 10:15:17
Kullu, Himachal Pradesh:सैंज घाटी के जीबा गाँव मे कई रिहायशी मकान क्षतिग्रस्त हो गए है। और कई घरों में दरारें पड़ गई है। लोग दहशत में है और अपने घरों को छोड़ कर अपने रिश्तेदारों और किराए के कमरों में रहने को मजबूर हो गए है। आपको बताते चले कि जीबा गाँव मे 1घर और 44 मकान स्थित है। लोगों का कहना है कि वर्ष 2002 में बनाई राष्ट्रहित में पार्वती जल विद्युत परियोजना 800 मेगावाट का का निर्माण किया शुरू किया गया। लोगों ने आरोप लगाए है कि इसमें परियोजना निर्माण में भारी ब्लास्टिंग से इन सभी घरों में दरारें आई थी। प्रशासन और परियोजना प्रवंधन को कई वार अवगत करवाया गया। मगर कोई भी समाधान नहीं हुआ। आज पूरा गांव तहस नहस हो चुका है। स्थानीय ग्रामीणों ने सरकार से मांग की है कि इस जीबा गांव के साथ साथ पूरी पंचायत का भूवैज्ञानिक के द्वारा धंसने की जांच की जाए। तो लोगो को सुरक्षित स्थान पर रहने की व्यवस्था की जाए।
0
comment0
Report
MSManish Shanker
Sept 27, 2025 10:01:42
Sahibzada Ajit Singh Nagar, Punjab:Manish Shanker Mohali ਮੋਹਾਲੀ ਦੇ ਫੇਜ-6 ਸਥਿਤ ਸਿਵਲ ਹਸਪਤਾਲ ਵਿੱਚ ਬੀ ਆਰ ਅੰਬੇਦਕਰ ਮੈਡੀਕਲ ਇੰਸਟੀਟਿਊਟ ਵਿੱਚ ਨਰਸਿੰਗ ਸਟਾਫ ਵੱਲੋਂ ਅਣਮਿਥੇ ਸਮੇਂ ਲਈ ਹੜਤਾਲ ਕਰ ਦਿੱਤੀ ਗਈ ਹੈ ਕਿਉਂਕਿ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਦਾ ਜੋ ਐਜੀਟੇਸ਼ਨ ਹੈ ਉਹ ਸਰਕਾਰ ਦੇ ਲਈ ਹੈ ਜਿਸਨੇ ਸਾਨੂੰ ਇਹ ਵਾਅਦਾ ਕੀਤਾ ਸੀ ਕਿ ਜੋ ਸਾਨੂੰ ਨਿਯੁਕਤੀ ਪੱਤਰ ਦਿੱਤੇ ਗਏ ਸੀ ਉਹ 44900 ਦੇ ਦਿੱਤੇ ਗਏ ਸੀ। ਪਰ ਅਚਾਨਕ ਸਰਕਾਰ ਆਪਣੇ ਸ਼ਬਦਾਂ ਤੋਂ ਮੁੜ ਗਈ ਤੇ ਉਹਨਾਂ ਨੇ ਸਾਡਾ ਨਿਯੁਕਤੀ ਪੱਤਰ 44900 ਵਾਲਾ ਰੱਦ ਕਰਕੇ ਉਸਨੂੰ 29210 ਸਾਡੇ ਹੱਥਾਂ ਵਿੱਚ ਦੇ ਦਿੱਤੇ ਹਨ। ਪੂਰੇ ਸੂਬੇ ਵਿੱਚ ਤਕਰੀਬਨ 700 ਦੇ ਕਰੀਬ ਨਰਸਿੰਗ ਸਟਾਫ ਵੱਲੋਂ ਅਣਮਿਥੇ ਸਮੇਂ ਲਈ ਹੜਤਾਲ ਕਰ ਦਿੱਤੀ ਗਈ ਹੈ। ਜਿਸ ਦੇ ਨਾਲ ਓਪੀਡੀ ਸੇਵਾਵਾਂ ਤਾਂ ਪ੍ਰਭਾਵਿਤ ਹੋਈਆਂ ਹੀ ਹਨ ਇਸ ਦੇ ਨਾਲ ਐਮਰਜੈਂਸੀ ਦੇ ਹਾਲਾਤ ਵੀ ਕੁਝ ਵਿਗੜਦੇ ਹੋਏ ਨਜ਼ਰ ਆ ਰਹੇ ਹਨ ਜਿੱਥੇ ਕੋਈ ਵੀ ਨਰਸਿੰਗ ਸਟਾਫ ਮੌਜੂਦ ਨਹੀਂ ਹੈ ਕੇਵਲ ਡਾਕਟਰਾਂ ਵੱਲੋਂ ਹੀ ਮਰੀਜ਼ਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ ਹਾਲਾਂਕਿ ਨਰਸਿੰਗ ਸਟਾਫ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡੇ ਵੱਲੋਂ ਐਮਰਜੈਂਸੀ ਸੇਵਾਵਾਂ ਨੂੰ ਪ੍ਰਭਾਵਿਤ ਨਹੀਂ ਕੀਤਾ ਜਾਵੇਗਾ।। Shorts of Protest Shorts of Dr.BR Ambedkar Medical Institute Mohali Emergency Byte-Jyoti President nursing union Mohali Byte-Kamal Preet Kaur head staff nurse BR Ambedkar medical institute Mohali
0
comment0
Report
BSBHARAT SHARMA
Sept 27, 2025 09:31:12
Amritsar, Punjab:ਅੱਜ ਪੂਰੇ ਪੰਜਾਬ ਭਰ ਦੇ ਵਿੱਚ ਯੂਨਾਈਟਿਡ ਨਰਸਿਜ ਐਸੋਸੀਏਸ਼ਨ ਪੰਜਾਬ ਦੇ ਵੱਲੋਂ ਕੀਤੀ ਗਈ ਹਸਪਤਾਲ , ਅੰਮ੍ਰਿਤਸਰ ਦਾ ਸਰਕਾਰੀ ਹਸਪਤਾਲ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਅੱਜ ਓਪੀਡੀ ਸੇਵਾਵਾਂ ਰਹੀਆਂ ਬੰਦ। ਹਸਪਤਾਲ ਦੇ ਵਿੱਚ ਆਏ ਮਰੀਜ਼ਾਂ ਨੂੰ ਕਰਨਾ ਪੈ ਰਿਹਾ ਮੁਸ਼ਕਿਲਾਂ ਦਾ ਸਾਹਮਣਾ। ਅੱਜ ਪੂਰੇ ਪੰਜਾਬ ਭਰ ਦੇ ਵਿੱਚ ਯੂਨਾਈਟਿਡ ਨਰਸਿੰਗ ਐਸੋਸੀਏਸ਼ਨ ਆ ਪੰਜਾਬ ਦੇ ਵੱਲੋਂ ਸਰਕਾਰੀ ਹਸਪਤਾਲਾਂ ਦੇ ਵਿੱਚ ਕੀਤੀ ਗਈ ਹੜਤਾਲ, ਅੱਜ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਓਪੀਡੀ ਸੇਵਾਵਾਂ ਰਹੀਆਂ ਬੰਦ ਸਿਰਫ ਐਮਰਜਂਸੀ ਸੇਵਾਵਾਂ ਹੀ ਰਹਿਆ ਜਾਰੀ। ਨਰਸਾਂ ਦਾ ਦੋਸ਼ ਹੈ ਕਿ ਸਰਕਾਰ ਹਰ ਵਾਰ ਗੱਲਬਾਤ ਲਈ ਸਮਾਂ ਦੇਣ 'ਤੇ ਕੀਤੇ ਵਾਅਦਿਆਂ ਤੋਂ ਮੁੱਕਰ ਜਾਂਦੀ ਹੈ ਅਤੇ ਆਪਣੇ ਵਾਅਦੇ ਪੂਰੇ ਕਰਨ ਵਿੱਚ ਅਸਫਲ ਰਹੀ ਹੈ। ਨਰਸਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਭਰਤੀ ਕੀਤਾ ਗਿਆ ਸੀ ਤਾਂ ਉਨ੍ਹਾਂ ਨੂੰ ਉੱਚ ਤਨਖਾਹ ਸਕੇਲ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ 2020 ਤੋਂ ਬਾਅਦ, ਸਰਕਾਰ ਨੇ ਉਨ੍ਹਾਂ ਦਾ ਤਨਖਾਹ ਸਕੇਲ 4600 ਤੋਂ ਘਟਾ ਕੇ 2800 ਕਰ ਦਿੱਤਾ। ਇਸ ਨਾਲ ਪੁਰਾਣੇ ਅਤੇ ਨਵੇਂ ਸਟਾਫ ਵਿਚਕਾਰ ਤਨਖਾਹ ਦਾ ਵੱਡਾ ਪਾੜਾ ਪੈਦਾ ਹੋ ਗਿਆ ਹੈ, ਜੋ ਕਿ ਪੂਰੀ ਤਰ੍ਹਾਂ ਬੇਇਨਸਾਫ਼ੀ ਹੈ। ਨਰਸਾਂ ਦੀ ਮੰਗ ਹੈ ਕਿ ਬਰਾਬਰ ਕੰਮ ਲਈ ਬਰਾਬਰ ਤਨਖਾਹ ਦੀ ਨੀਤੀ ਲਾਗੂ ਕੀਤੀ ਜਾਵੇ ਤਾਂ ਜੋ ਸਾਰੇ ਸਟਾਫ ਨੂੰ ਇੱਕੋ ਜਿਹੀ ਤਨਖਾਹ ਮਿਲੇ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਇਹ ਰਵੱਈਆ ਨਾ ਸਿਰਫ਼ ਨਰਸਿੰਗ ਸਟਾਫ ਨੂੰ ਸਗੋਂ ਸੂਬੇ ਦੇ ਪੂਰੇ ਸਿਹਤ ਸਿਸਟਮ ਨੂੰ ਪ੍ਰਭਾਵਿਤ ਕਰ ਰਿਹਾ ਹੈ। ਗੁਰੂ ਨਾਨਕ ਹਸਪਤਾਲ, ਅੰਮ੍ਰਿਤਸਰ ਦੇ ਨਰਸਿੰਗ ਸਟਾਫ ਮੈਂਬਰ ਰੋਹਿਤ ਨੇ ਦੱਸਿਆ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਦਾ ਵਿਰੋਧ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਉਨ੍ਹਾਂ ਦੇ ਪੁਰਾਣੇ ਤਨਖਾਹ ਸਕੇਲ ਨੂੰ ਬਹਾਲ ਨਹੀਂ ਕਰਦੀ ਅਤੇ ਫਿੱਟ-ਪੇ ਕਮਿਸ਼ਨ ਲਾਗੂ ਨਹੀਂ ਕਰਦੀ। ਨਰਸਿੰਗ ਸੰਗਠਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਜਲਦੀ ਪੂਰੀਆਂ ਨਹੀਂ ਕੀਤੀਆਂ ਤਾਂ ਉਹ ਆਪਣਾ ਸੰਘਰਸ਼ ਤੇਜ਼ ਕਰਨਗੇ।
0
comment0
Report
Navaratri 2025
Advertisement
Back to top