Back
ਮੋਹਾਲੀ ਵਿੱਚ ਸੜਕ ਧੱਸਣ ਨਾਲ ਟਰੱਕ ਪਲਟਿਆ, ਪ੍ਰਸ਼ਾਸਨ ਦੀ ਨਾਕਾਮੀ ਸਾਹਮਣੇ!
Sahibzada Ajit Singh Nagar, Punjab
Manish Shanker Mohali
ਮੋਹਾਲੀ ਦੇ ਸੈਕਟਰ 67 ਨਿਜੀ ਮਾਲ ਅੱਗੇ ਅੰਤਰਰਾਸ਼ਟਰੀ ਹਵਾਈ ਅੱਡਾ ਮਾਰਗ ਤੇ ਬਿਤੇ ਦਿਨ ਪਏ ਮੀਂਹ ਨੇ ਪ੍ਰਸ਼ਾਸਨ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਜਿਸ ਵਿੱਚ ਬਰਸਾਤੀ ਪਾਣੀ ਕਾਰਨ ਸੜਕ ਧੱਸ ਗਈ ਸੀ।
ਅੱਖਾਂ ਵਿੱਚ ਘੱਟਾ ਪਾਉਣ ਲਈ ਪ੍ਰਸ਼ਾਸਨ ਵੱਲੋਂ ਖੱਟੇ ਦੇ ਆਸ ਪਾਸ ਰਿਫਲੈਕਟਿੰਗ ਟੇਪ ਲਗਾ ਕੇ ਇਸ ਤਰ੍ਹਾਂ ਹੀ ਛੱਡ ਦਿੱਤਾ ਸੀ ਜਿਸ ਕਾਰਨ ਅੱਜ ਇੱਕ ਟਰੱਕ ਉਸ ਖੱਡੇ ਵਿੱਚ ਪਲਟ ਗਿਆ।
Shorts
0
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
Patran, Punjab:
पातडा़ं से सतपाल गर्ग
स्टोरी। शहर के ऐतिहासिक शिव मंदिर को एक बार फिर चोरों ने निशाना बनाया है। बीती रात अज्ञात चोर मंदिर परिसर में बने सायोवती हाल के बाहर लगे एसी कंप्रेशर को चोरी कर ले गए। इस घटना में मंदिर समिति को लाखों रुपये का नुकसान हुआ है। जानकारी के अनुसार, घटना का खुलासा उस समय हुआ जब शुक्रवार को मंदिर में एक धार्मिक कार्यक्रम के दौरान एसी चलाने की कोशिश की गई, लेकिन एसी चालू नहीं हुआ। जब समिति सदस्यों ने पीछे जाकर देखा तो पाया कि एसी के कंप्रेशर की तारें काट दी गई हैं और कंप्रेशर गायब है। मंदिर समिति के सदस्य राजेश कुमार ने बताया कि सायोवती हाल का निर्माण विशेष रूप से धार्मिक और भोग समागम के लिए किया गया है। यहां नियमित रूप से शहरवासियों की धार्मिक गतिविधियां आयोजित की जाती हैं। राजेश कुमार ने पुलिस प्रशासन से मांग की है कि जल्द से जल्द आरोपियों को पकड़ा जाए और इस तरह की घटनाओं पर अंकुश लगाया जाए।
बाईट कमेटी मैंबर राजेश कुमार
0
Share
Report
Ludhiana, Punjab:
ਲੁਧਿਆਣਾ ਸਿਵਲ ਹਸਪਤਾਲ ਦੇ ਬਾਹਰ ਸ਼ਿਵ ਸੈਨਿਕ ਗੋਰਾ ਥਾਪਰ ਤੇ ਨਿਹੰਗ ਵੱਲੋ ਹਮਲਾ ਕਰਨ ਦੀ ਘਟਨਾ ਨੂੰ ਇੱਕ ਸਾਲ ਦਾ ਸਮਾਂ ਬੀਤ ਚੁੱਕਾ ਪਰ ਹਾਲੇ ਵੀ ਤਿੰਨ ਦੋਸ਼ੀ ਪੁਲਿਸ ਦੀ ਗਿਰਫਤ ਚੋਂ ਬਾਹਰ ਜਿਸਦੇ ਰੋਸ ਵਿੱਚ ਸ਼ਿਵ ਸੈਨਿਕਾ ਨੇ ਸਿਵਲ ਹਸਪਤਾਲ ਤੋਂ ਹਮਲੇ ਵਾਲੀ ਥਾਂ ਤੱਕ ਕੀਤਾ ਰੋਸ ਪ੍ਰਦਰਸ਼ਨ ਅਤੇ ਧਰਨਾ ਲਗਾ ਕੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਕੀਤੀ ਨਾਰੇਬਾਜੀ
ਲੁਧਿਆਣਾ ਦੇ ਸਿਵਲ ਹਸਪਤਾਲ ਦੇ ਬਾਹਰ ਸ਼ਿਵ ਸੈਨਾ ਵੱਲੋਂ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਧਰਨਾ ਲਗਾਉਣ ਵਾਲੇ ਸ਼ਿਵ ਸੈਨਿਕਾਂ ਨੇ ਕਿਹਾ ਕਿ ਇੱਕ ਸਾਲ ਪਹਿਲਾਂ ਉਹਨਾਂ ਦੇ ਸਾਥੀ ਗੋਰਾ ਥਾਪਰ ਜੋ ਕਿ ਹਿੰਦੂ ਸਮਾਜ ਲਈ ਲਗਾਤਾਰ ਆਵਾਜ਼ ਬੁਲੰਦ ਕਰਦੇ ਹਨ। ਉਹਨਾਂ ਦੇ ਉੱਪਰ ਇਸੇ ਥਾ ਉਪਰ ਨਿਹੰਗ ਸਿੰਘਾਂ ਵੱਲੋਂ ਹਮਲਾ ਕੀਤਾ ਸੀ ।ਅਤੇ ਉਹਨਾਂ ਨੂੰ ਬੁਰੀ ਤਰਾ ਨਾਲ ਜਖਮੀ ਕਰ ਦਿੱਤਾ ਸੀ। ਸ਼ਿਵ ਸੈਨਿਕ ਗੋਰਾ ਥਾਪਰ ਦੀ ਜਾਨ ਬੜੀ ਮੁਸ਼ਕਲ ਨਾਲ ਬਚੀ ਸੀ। ਇਸ ਤੋਂ ਬਾਅਦ ਪੁਲਿਸ ਵੱਲੋਂ ਕੁਝ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਇੱਕ ਸਾਲ ਦਾ ਸਮਾਂ ਬੀਤ ਚੁੱਕਾ ਹੈ। ਹਾਲੇ ਵੀ ਤਿੰਨ ਦੋਸ਼ੀ ਪੁਲਿਸ ਦੀ ਗਿਰਫ਼ਤ ਵਿੱਚੋ ਬਾਹਰ ਹਨ। ਜਿਸਦੇ ਵਿਰੋਧ ਦੇ ਵਿੱਚ ਉਹਨਾਂ ਵੱਲੋ ਸਿਵਲ ਹਸਪਤਾਲ ਤੋਂ ਪੈਦਲ ਮਾਰਚ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ਼ ਪ੍ਰਦਰਸ਼ਨ ਕਰਨ ਵਾਲੇ ਸ਼ਿਵ ਸੈਨਿਕਾਂ ਨੇ ਸਿਵਲ ਹਸਪਤਾਲ ਲੁਧਿਆਣਾ ਤੋਂ ਇੱਕ ਪੈਦਲ ਮਾਰਚ ਕੀਤਾ ਅਤੇ ਉਸ ਥਾਂ ਤੇ ਪਹੁੰਚੇ ਜਿੱਥੇ ਗੋਰਾ ਥਾਪਰ ਤੇ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਦੋਸ਼ੀਆਂ ਨੇ ਜਾਨਲੇਵਾ ਹਮਲਾ ਕੀਤਾ ਸੀ ਜਿੱਥੇ ਕਿ ਉਹਨਾਂ ਨੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਸ਼ਿਵ ਸੈਨਕਾ ਦੇ ਹੱਥਾਂ ਦੇ ਵਿੱਚ ਤਖਤੀਆਂ ਫੜੀਆਂ ਸਨ ਤੇ ਲਿਖਿਆ ਸੀ ਗੋਰਾ ਥਾਪਰ ਤੇ ਹਮਲਾ ਕਰਨ ਵਾਲੇ ਕੱਲ ਫੜੇ ਜਾਣਗੇ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਉਹਨਾਂ ਨੂੰ ਕਾਬੂ ਕੀਤਾ ਜਾਵੇ ਪੀੜਿਤ ਗੋਰਾ ਥਾਪਰ ਨੇ ਕਿਹਾ ਕਿ ਉਨਾਂ ਨੂੰ ਪੁਲਿਸ ਪ੍ਰਸ਼ਾਸਨ ਤੇ ਬਿਲਕੁਲ ਵਿਸ਼ਵਾਸ਼ ਨਹੀਂ ਇੱਕ ਸਾਲ ਦਾ ਸਮਾਂ ਬੀਤ ਗਿਆ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਸ਼ਿਵ ਸੈਨਿਕ ਰਜੀਵ ਟੰਡਨ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਅਤੇ ਪ੍ਰਸ਼ਾਸਨ ਵੱਲੋਂ ਕੂਤਾਹੀ ਵਰਤੀ ਜਾ ਰਹੀ ਹੈ ਅਤੇ ਸ਼ਿਵ ਸੈਨਿਕ ਭਾਨੂ ਪ੍ਰਤਾਪ ਨੇ ਕਿਹਾ ਕੀ ਗੋਰਾ ਥਾਪਰ ਦੀ ਸੁਰੱਖਿਆ ਵੀ ਨਹੀਂ ਵਧਾਈ ਗਈ ਦੋਸ਼ੀ ਹਲੇ ਵੀ ਬਾਹਰ ਘੁੰਮ ਰਹੇ ਨੇ ਇਸ ਦਾ ਪੂਰਾ ਥਾਪਰ ਨੂੰ ਖਤਰਾ ਹੋ ਸਕਦਾ ਇਸ ਮੌਕੇ ਪਹੁੰਚੇ ਏ ਸੀ ਪੀ ਨੇ ਕਿਹਾ ਕਿ ਪੁਲਿਸ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਲਦ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਅਤੇ ਕੁਝ ਦੋਸ਼ੀਆਂ ਦੀ ਜਮਾਨਤ ਹੋ ਗਈ ਹੈ
Byte ਰਜੀਵ ਟੰਡਨ ਸ਼ਿਵ ਸੈਨਿਕ
Byte ਭਾਨੂ ਪ੍ਰਤਾਪ ਸ਼ਿਵ ਸੈਨਿਕ
Byte ਗੋਰਾ ਥਾਪਰ ਸ਼ਿਵ ਸੈਨਿਕ ਪੀੜਿਤ
Byte ਏਸੀਪੀ
0
Share
Report
Bathinda, Punjab:
ਬੀਤੇ ਕੱਲ੍ਹ ਬਠਿੰਡਾ ਵਿੱਚ ਪਈ ਹਲਕੀ ਬਾਰਿਸ਼ ਕਾਰਨ ਬਠਿੰਡਾ ਦੇ ਪੂਜਾ ਵਾਲਾ ਮੁਹੱਲੇ ਦੇ ਇੱਕ ਘਰ ਦੀ ਡਿੱਗੀ ਛੱਤ
ਇਹ ਪਰਿਵਾਰ ਕਾਫੀ ਗਰੀਬ ਦੱਸਿਆ ਜਾ ਰਿਹਾ ਹੈ
ਇਸ ਪਰਿਵਾਰ ਚ ਕੋਈ ਨਹੀਂ ਹੈ ਕਮਾਉਣ ਵਾਲਾ ਵਿਅਕਤੀ
ਮਕਾਨ ਦੀ ਛੱਤ ਡਿੱਗਣ ਕਾਰਨ ਘਰ ਦਾ ਸਾਰਾ ਸਮਾਨ ਹੋਇਆ ਚਕਨਾਚੂਰ
ਘਰ ਦਾ ਗੁਜ਼ਾਰਾ ਚਲਾਉਣ ਵਾਸਤੇ ਪਰਿਵਾਰ ਦੀਆਂ ਦੋ ਕੁੜੀਆਂ ਕਰਦੀਆਂ ਹਨ ਕੰਮ
ਪਰਿਵਾਰ ਦੀ ਬਜ਼ੁਰਗ ਔਰਤ ਅਤੇ ਉਸ ਦੀ ਬੇਟੀ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਮਦਦ ਕਰਨ ਦੀ ਕੀਤੀ ਅਪੀਲ ਉਹਨਾਂ ਕਿਹਾ ਕਿ ਸਾਡੇ ਘਰ ਵਿੱਚ ਕੋਈ ਵੀ ਮੇਲ ਮੈਂਬਰ ਨਹੀਂ ਹੈ ਅਸੀਂ ਆਪ ਹੀ ਕਮਾ ਕੇ ਖਾਂਦੀਆਂ ਹਾਂ ਇਸ ਨੁਕਸਾਨ ਦੀ ਭਰਭਾਈ ਸਾਡੇ ਤੋਂ ਮੁਸ਼ਕਿਲ ਹੈ ਜੇ ਕੋਈ ਸਾਡੀ ਸਰਕਾਰ ਜਾਂ ਹੋਰ ਕੋਈ ਵੀ ਮਦਦ ਕਰੇ ਤਾਂ ਸਾਡੇ ਘਰ ਦੀ ਛੱਤ ਦੁਬਾਰਾ ਖੜੀ ਹੋ ਸਕਦੀ ਹੈ।
ਬਾਈਟ :- ਅਨੀਤਾ ਰਾਣੀ, ਬਜ਼ੁਰਗ ਮਹਿਲਾ
ਬਾਈਟ :- ਰੀਨਾ, ਬਜ਼ੁਰਗ ਮਹਿਲਾ ਦੀ ਧੀ
0
Share
Report
Lehragaga, Punjab:
जिला संगरूर के लहरागागा में एक जनरल स्टोर को लगी भयानक आग
आग लगने से लाखों का हुआ नुकसान
रात करीब 2:30 बजे के लगी भयानक आग
दो फायर ब्रिगेड होने मौके पर पहुंच के आग पर पाया काबू
लहरागागा के निवासियों की मांग के लहरागागा में होनी चाहिए फायर ब्रिगेड तान जो लाखों के नुकसान को बचाया जा सके यह एक बार नुकसान नहीं हुआ यह पहले भी कई बार हो चुका है पर सरकार fire brigade लाने में रही नाकाम
बाइट ,,, नीटू कुमार शहर वासी
अनिल जैन lehragaga
0
Share
Report
Nawanshahr, Punjab:
Story idea --For Approval
From -Nawanshahr
Reporter --Narinder Rattu.
ਹੈਡਲਾਇਨ ---ਗੜ੍ਹਸ਼ੰਕਰ ਤੋਂ ਕੋਟਫਤੂਹੀ ਨੂੰ ਜਾਣ ਵਾਲੀ ਬੀਸਤ ਦੁਆਬਾ ਨਹਿਰ ਤੇ ਰਾਵਲਪਿੰਡੀ ਮੋੜ ਤੇ ਮਹਿੰਦਰਾ ਪਿਕਅੱਪ ਦੇ ਨਹਿਰ ਵਿੱਚ ਪਲਟਣ ਨਾਲ ਇੱਕ 15 ਸਾਲਾਂ ਲੜਕੇ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਐਂਕਰ ---ਗੜ੍ਹਸ਼ੰਕਰ ਤੋਂ ਕੋਟਫਤੂਹੀ ਨੂੰ ਜਾਣ ਵਾਲੀ ਬੀਸਤ ਦੁਆਬਾ ਨਹਿਰ ਤੇ ਲਗਾਤਾਰ ਹਾਦਸੇ ਵਾਪਰ ਰਹੇ ਹਨ, ਇਕ ਹੋਰ ਹਾਦਸਾ ਬੀਤੀ ਰਾਤ ਰਾਵਲਪਿੰਡੀ ਮੋੜ ਤੇ ਵਾਪਰਿਆ। ਜਾਣਕਾਰੀ ਅਨੂੰਸਾਰ ਪ੍ਰਭਾਸੀ ਮਜ਼ਦੂਰਾਂ ਨਾਲ ਭਰਿਆ ਹੋਇਆ ਮਹਿੰਦਰਾ ਪੀਕਅਪ ਯੂਪੀ ਵਦਾਇਉਂ ਨੂੰ ਜਾ ਰਿਹਾ ਸੀ ਤਾਂ ਜਦੋਂ ਉਕਤ ਥਾਂ ਤੇ ਪੁੱਜਾ ਤਾਂ ਸੜਕ ਦੇ ਵਿੱਚਕਾਰ ਕਿਸੇ ਆਵਾਰਾ ਪਸ਼ੂ ਦੇ ਆਉਣ ਦੇ ਨਾਲ ਨਹਿਰ ਵਿੱਚ ਡਿੱਗ ਪਿਆ। ਮਹਿੰਦਰਾ ਪਿਕਅੱਪ ਦੇ ਵਿੱਚ ਬਚਿਆਂ ਸਮੇਤ 30 ਤੋਂ 35 ਮਜਦੂਰ ਸਵਾਰ ਸਨ, ਇਹ ਸਾਰੇ ਮਜਦੂਰ ਵੱਖ ਵੱਖ ਥਾਵਾਂ ਤੇ ਕੰਮ ਕਰਦੇ ਸਨ ਜਿਹੜੇ ਕਿ ਯੂਪੀ ਦੇ ਵਦਾਇਉਂ ਨੂੰ ਜਾ ਰਹੇ ਸਨ। ਹਾਦਸੇ ਉਪਰੰਤ ਲੋਕਾਂ ਵੱਲੋਂ ਜਦੋਜਹਿਦ ਨਾਲ ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਗਿਆ, ਜਿਸਦੇ ਵਿੱਚ ਇੱਕ 15 ਸਾਲਾਂ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਆਕਾਸ਼ ਪੁੱਤਰ ਰਾਕੇਸ਼ ਕੁਮਾਰ ਯੂਪੀ ਵਦਾਇਉਂ ਵਜੋਂ ਹੋਈ ਹੈ। ਇਸ ਮਾਮਲੇ ਦੇ ਵਿੱਚ ਥਾਣਾ ਗੜ੍ਹਸ਼ੰਕਰ ਦੇ ਮਹਿੰਦਰਪਾਲ ਏਐਸਆਈ ਨੇ ਦੱਸਿਆ ਕਿ ਹਾਦਸੇ ਦੁਰਾਨ ਲੋਕਾਂ ਦੀ ਮੱਦਦ ਨਾਲ ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਗਿਆ ਅਤੇ 1 ਲੜਕੇ ਦੀ ਮੌਕੇ ਤੇ ਮੌਤ ਹੋ ਗਈ ਅਤੇ ਬਾਕੀ ਮਜ਼ਦੂਰ ਸਹੀ ਸਲਾਮਤ ਹਨ। ਉਨ੍ਹਾਂ ਕਿਹਾ ਕਿ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਬਾਈਟ 1:---ਰਾਕੇਸ਼
ਬਾਈਟ 2:--ਮਹਿੰਦਰਪਾਲ ਏਐਸਆਈ
0
Share
Report
Fazilka, Punjab:
फाजिल्का के गांव नूरशाह के नजदीक ड्रेन से अवैध माइनिंग का वीडियो सामने आया है l जिसमें दिखाई दे रहा है कि जेसीबी की मदद से अवैध माइनिंग हो रही है l और रेत की खुदाई कर रेत ट्रैक्टर ट्रालियों में भरा जा रहा है l जिसको लेकर कई तरह के सवाल खड़े हो रहे हैं l हालांकि इस मामले पर पुलिस ने भी अपना तर्क दिया है l
सीपीआई के ब्लॉक अध्यक्ष गुरदयाल सिंह ने आरोप लगाया कि गांव नूरशाह और गुलाम रसूल के नजदीक पड़ती ड्रेन से अवैध माइनिंग हो रही है l जिसकी वीडियो भी सामने आई है l उन्होंने आरोप लगाया कि लगातार यह अवैध कारोबार किया जा रहा है l जिस पर विभाग और प्रशासन कोई ध्यान नहीं दे रहा l उन्होंने कहा कि वीडियो में साफ तौर पर दिखाई दे रहा है l कि रेत की खुदाई जेसीबी के जरिए हो रही है l और पास में खड़ी ट्रैक्टर ट्रालियों में यह रेत भरा जा रहा है l इसके खिलाफ उन्होंने प्रशासन और पुलिस से कार्यवाही की मांग की है l
उधर डीएसपी लवदीप सिंह गिल का बयान सामने आया है जिनका कहना है की वीडियो वायरल होने के बाद पुलिस ने मौके पर रेड की तो कुछ नहीं मिला l जबकि उन्होंने यह दावा किया कि कुछ दिन पहले इस जगह पर सदर पुलिस टीम ने रेड की थी l जिस दौरान रेत से भरा एक ट्रैक्टर ट्राली अवैध माइनिंग के मामले में काबू किया गया था l जिस पर माइनिंग विभाग द्वारा 1 लाख 18 हजार 500 रुपए का जुर्माना भी लगाया गया है l
0
Share
Report
Moga, Punjab:
ਮਸ਼ਹੂਰ ਪੰਜਾਬੀ ਅਦਾਕਾਰ ਤਾਨੀਆ ਦੇ ਪਿਤਾ ਡਾਕਟਰ ਅਨਿਲਜੀਤ ਕੰਬੋਜ ਤੇ ਬੀਤੇ ਕੱਲ ਅਣਪਛਾਤਿਆਂ ਵੱਲੋਂ ਮਾਰੀਆਂ ਗਈਆਂ ਗੋਲੀਆਂ ਤੋਂ ਬਾਅਦ ਪੁਲਿਸ ਦਾ ਪੱਖ ਆਇਆ ਸਾਹਮਣੇ ।
ਡਾਕਟਰ ਅਨਿਲਜੀਤ ਕੰਬੋਜ ਦੀ ਹਾਲਤ ਕ੍ਰਿਟੀਕਲ : ਐਸਪੀ (ਡੀ) ਬਾਲ ਕ੍ਰਿਸ਼ਨ ਸਿੰਗਲਾ।
ਸੀਆਈਏ ਸਟਾਫ ਸਮੇਤ ਸ਼ੂਟਰਾਂ ਨੂੰ ਫੜਨ ਲਈ ਮੋਗਾ ਪੁਲਿਸ ਵੱਲੋਂ ਵੱਖ-ਵੱਖ 10 ਟੀਮਾਂ ਕੀਤੀਆਂ ਗਈਆਂ ਗਠਿਤ।
ਪੰਜਾਬੀ ਅਦਾਕਾਰਾ ਤਾਨੀਆ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਵੀ ਇਸ ਸਬੰਧੀ ਪਾਈ ਪੋਸਟ ।
ਐਸਪੀ ਡੀ ਡਾਕਟਰ ਬਾਲ ਕ੍ਰਿਸ਼ਨ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਸਬੰਧ ਵਿੱਚ ਡਾਕਟਰ ਅਨਿਲਜੀਤ ਕੰਬੋਜ ਤੇ ਬੇਟੇ ਦੇ ਬਿਆਨਾਂ ਤੇ ਦੋ ਅਣਪਛਾਤਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਸਾਈਬਰ ਸੈਲ ਹਿਊਮਨ ਇੰਟੈਲੀਜਂਸ ਦੀ ਮਦਦ ਨਾਲ ਸ਼ੂਟਰਾਂ ਨੂੰ ਜਲਦ ਫੜਨ ਦਾ ਦਾਅਵਾ ਕਰ ਰਹੀ ਹੈ ਮੋਗਾ ਪੁਲਿਸ।
0
Share
Report
Amritsar, Punjab:
BREAKING
ਸੁਖਬੀਰ ਬਾਦਲ ਨੂੰ ਤਖਤ ਸ਼੍ਰੀ ਪਟਨਾ ਸਾਹਿਬ ਤੇ ਪੰਜ ਪਿਆਰਿਆਂ ਨੂੰ ਤਨਖਾਹੀਆ ਕਰਾਰ ਦਿੱਤੇ ਜਾਣ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸਖਤ ਸ਼ਬਦਾਂ ਚ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸੁਪਰੀਮ ਪਾਵਰ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਲਾਵਾ ਕੋਈ ਵੀ ਕਿਸੇ ਨੂੰ ਕੋਈ ਤਨਖਾਹੀਆ ਕਰਾਰ ਨਹੀਂ ਦੇ ਸਕਦਾ ਇਹ ਪਾਵਰ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਕੋਲ ਹੈ।
0
Share
Report
Banur, Punjab:
कुलदीप सिंह
बनूड़ -
पंजाब सरकार की तरफ से नशा तस्करों के खिलाफ चलाई गई युद्ध नशों के विरुद्ध मुहिम के तहत आज बनूर के वार्ड नंबर 7 मोहल्ला सैनियां वाला में कार्रवाई को अंजाम दिया गया। एसएसपी मोहाली वरुण शर्मा ने बताया के नशा तस्कर के घर पर आज पीला पंजा चलाया गया है। नशे की काली कमाई से संपत्ति इकट्ठी कर प्रॉपर्टी बनाई गई है और पंजाब तक सरकार की तरफ से नशा तस्करों के खिलाफ लगातार कार्यवाही की जा रही है। नशा तस्कर के खिलाफ विभिन्न स्थानों में एनडीपीएस एक्ट के तहत मामले दर्ज है।
वहीं दूसरी तरफ विक्रम सिंह ने बताया कि सरकार की तरफ से यह है गलत कार्रवाई की गई है। उनके खिलाफ लड़ाई झगड़ा और नशा सेवन करने के केस दर्ज थे और पिछले 9 महीने वह नशा छुड़ाओ केंद्र में लगा कर आए हैं। उन्होंने जमीन भेजी थी और मकान खड़ा किया था। सरकार के अपील कार्रवाई के खिलाफ है अपील करेंगे।
शार्ट -
बाइट - एसएसपी पटियाला वरुण शर्मा।
पीड़ित विक्रम सिंह।
0
Share
Report
0
Share
Report