146001
पोंग डेम का जलस्तर बढ़ा, प्रशासन ने ब्यास नदी के किनारे रहने वालों को चेताया!
Hoshiarpur, Punjab:पोंग डेम की महाराणा प्रताप झील का आज जलस्तर बढ़ कर 1375,8 पहुंच गया है पानी की आमद की बात करे तो पोंग बांध में इस समय 114856 है और बांध से आज सुबह 6 बजे छोड़ा जा रहा है वहीं सप्लेव गए से 40000 क्यूसेक पानी छोड़ा जा रहा है जो 52 गेट शाह नहर बैराज से लगभग 18 गेट खोल कर ब्यास नदी में छोड़ा जा रहा है जिस आने वाले दिनों में ब्यास का जल स्तर बढ़े गा वही जिस पंजाब हिमाचल के लोग जो ब्यास नदी के किनारे बैठे है उनको ब्यास से दूर रहने की प्रशाशन द्वारा अपील की गई है जिस से उनका कोई जानी माली नुकसान न हो।0
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
फरीदकोट के ज्ञान जेल मार्केट में बेरहमी से हत्या, आरोपी गिरफ्तार
Kot Kapura, Punjab:ਕੱਲ ਸੁਭਾ ਫਰੀਦਕੋਟ ਦੀ ਗਿਆਨੀ ਜੈਲ ਸਿੰਘ ਮਾਰਕੀਟ ਚ ਇੱਕ ਵਿਅਕਤੀ ਦੀ ਬੇਰਹਿਮੀ ਨਾਲ ਹੱਤਿਆਂ ਕੀਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਨਾਮਾਲੂਮ ਵਿਅਕਤੀ ਖ਼ਿਲਾਫ ਮਾਮਲਾ ਦਰਜ਼ ਕਰ ਜਾਂਚ ਸ਼ੁਰੂ ਕੀਤੀ ਜਿਸਦੇ ਕੁੱਜ ਘੰਟਿਆਂ ਬਾਅਦ ਹੀ ਪੁਲਿਸ ਨੇ ਅੰਨ੍ਹੇ ਕ਼ਤਲ ਦੀ ਗੁੱਥੀ ਨੂੰ ਸੁਲਝਾਉਦੇ ਹੋਏ ਅਰੋਪੀ ਦੀ ਪਹਿਚਾਣ ਕਰ ਉਸਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ। ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ 2 ਦੇ ਇੰਚਾਰਜ ASI ਅਕਲਪ੍ਰੀਤ ਸਿੰਘ ਨੇ ਦੱਸਿਆ ਕੇ ਕ਼ਤਲ ਦੀ ਸੂਚਨਾ ਮਿਲਣ ਤੇਂ ਉਹ ਮੌਕੇ ਤੇਂ ਪੁੱਲੇ ਜਿੱਥੇ ਉਕਤ ਵਿਅਕਤੀ ਦੀ ਲਾਸ਼ ਪਈ ਸੀ ਅਤੇ ਇਸਨੂੰ ਲੈਕੇ ਨਾਮਾਲੂਮ ਵਿਅਕਤੀ ਖ਼ਿਲਾਫ ਮਾਮਲਾ ਦਰਜ਼ ਕਰ ਜਾਂਚ ਸ਼ੁਰੂ ਕੀਤੀ ਅਤੇ ਆਸਪਾਸ ਦੇ ਸੀ.ਸੀ.ਟੀ.ਵੀ ਕੈਮਰਿਆ ਤੋਂ ਇੱਕ ਵਿਅਕਤੀ ਦੀ ਪਹਿਚਾਣ ਕਰ ਉਸਨੂੰ ਕਾਬੂ किया ਜਿਸ ਨੇ ਪੁੱਛ ਗਿੱਛ ਦੌਰਾਨ ਆਪਨਾ ਜੁਰਮ ਕਬੂਲ ਲਿਆ ਗਿਆ। ਉਨ੍ਹਾਂ ਦੱਸਿਆ ਕੇ ਮ੍ਰਿਤਕ ਦੀ ਪਹਿਚਾਣ ਨਿਰਮਲ ਸਿੰਘ ਉਰਫ ਪਟਵਾਰੀ ਵੱਜੋਂ ਹੋਈ ਜੋ ਬਾਜੀਗਰ ਬਸਤੀ ਦਾ ਰਹਿਣ ਵਾਲਾ ਸਿੰਘ ਅਤੇ ਅਰੋਪੀ ਗੁਰਕੀਰਤ ਸਿੰਘ ਜੋ ਮੁਕਤਸਰ ਜ਼ਿਲੇ ਦੇ ਇੱਕ ਪਿੰਡ ਦਾ ਰਹਿਣ ਵਾਲਾ ਹੈ ਇਨ੍ਹਾਂ ਦੋਨਾਂ ਵਿੱਚ ਨਸ਼ੇ ਦੇ ਲੈਣ ਦੇਣ ਨੂੰ ਲੈ ਕੇ ਵਿਵਾਦ ਹੋਇਆ ਜਿਸ ਤੋਂ ਬਾਅਦ ਕਾਤਲ ਨੇ ਮ੍ਰਿਤਕ ਦੇ ਸਿਰ ਚ ਇੱਟਾਂ ਮਾਰ ਮਾਰ ਕੇ ਉਸਦਾ ਬੇਰਹਿਮੀ ਨਾਲ ਕਣਤਲ ਕਰ ਦਿੱਤਾ। ਉਨ੍ਹਾਂ ਕਿਹਾ ਕੇ ਅਰੋਪੀ ਨੂੰ ਅਦਾਲਤ ਪੇਸ਼ ਕਰ ਪੁਲਿਸ ਰਿਮਾਂਡ ਤੇਂ ਲਿਆ ਜਾਵੇਗਾ ਅਤੇ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ.0
0
Report
शहीद भगत सिंह के जन्मदिन पर किसानों- मजदूरों ने मिलकर किया विशेष जागरण
Jagraon, Punjab:ਸ਼ਹੀਦ ਭਗਤ ਸਿੰਘ ਜੀ ਦੇ ਜਨਮਦਿਨ ਨੂੰ ਸਮਰਪਿਤ ਜਗਰਾਓਂ ਦੇ ਪਿੰਡ ਭੂੰਦੜੀ ਵਿੱਚ ਕਿਸਾਨ ਤੇ ਮਜ਼ਦੂਰਾਂ ਨੇ ਮਿਲਕੇ ਵਿਸ਼ੇਸ਼ ਸਮਾਗਮ ਕਰਵਾਇਆ,ਜਿਸ ਵਿੱਚ ਲੋਕ ਕਲਾ ਮੰਚ ਵਲੋਂ ਨਾਟਕ ਵੀ ਖੇਡੇ ਗਏ ਤੇ ਪਿੰਡ ਦੀ ਲਾਇਬ੍ਰੇਰੀ ਨੂੰ ਡਿਜੀਟਲ ਕਰਦਿਆਂ ਸਮਾਗਮ ਵਿਚ ਪਹੁੰਚੇ ਲੋਕਾਂ ਨੂੰ ਸ਼ਹੀਦ ਭਗਤ ਸਿੰਘ ਜੀ ਦੀ ਸ਼ਹਾਦਤ ਬਾਰੇ ਜਾਣਕਾਰੀ ਵੀ ਦਿੱਤੀ ਗਈ।0
0
Report
हिमाचल उच्च शिक्षा सम्मेलन का समापन: कौशल विकास और 4-वर्षीय सेमेस्टर पर जोर
Kullu, Himachal Pradesh:हिमाचल प्रदेश उच्चतर शिक्षा विभाग एवं राष्ट्रीय उच्चतर शिक्षा अभियान के संयुक्त तत्वावधान में ''उच्चतर शिक्षा में सुधार'' पर आयोजित दो दिवसीय प्राचार्य सम्मेलन का आज समापन हुआ। सेमिनार में प्रदेश में उच्चतर शिक्षा को गुणवत्तापूर्ण, आधुनिक, समावेशी, कौशलयुक्त और रोजगारपरक बनाने के लिए व्यापक स्तर पर कार्य किया जा रहा है। शिक्षा को केवल डिग्री तक सीमित रखने के बजाय इसे ज्ञान, कौशल, अनुसंधान, नवाचार, रोजगार और उद्यमिता से जोड़ना समय की आवश्यकता है। जिसमें प्रदेश सरकार में शिक्षा सचिव राकेश कंवर ने मुख्य अतिथि के तौर पर शिरकत की इस दौरान हिमाचल प्रदेश के 133 कॉलेज और 9 संस्कृत महाविद्यालय से आए 142 प्रधानाचार्य को लेकर छात्रों के भविष्य को संवारने की लिए चर्चा की गई। इस दौरान पत्रकारों से बातचीत करते हुए उच्च शिक्षा विभाग के निदेशक सुनीता सिंह ने बताया कि नई शिक्षा नीति के तहत अब फिर से छात्रों के सर्वांगीण विकास और स्किल डेवलपमेंट को लेकर किस तरीके से बेहतरीन कार्य किया जाए इसको लेकर चर्चा की गई थी दो दिवसीय कार्यशाला का आज समापन हुआ है कार्यशाला में छात्रों को सेमेस्टर सिस्टम के दौरान जो पहले 3 साल का था अब 4 वर्ष का हुआ है उसमें किस तरीके से और बेहतरीन पढ़ाई करवाई जाए इसके बारे में भी चर्चा की गई उन्होंने अधिक जानकारी देते हुए कहा कि छात्रों के सर्वांगीण विकास के लिए प्रदेश सरकार और शिक्षा विभाग लगातार प्रयासरत है ऐसे में उन्होंने कहा कि अब छात्रों जो अपनी नई शिक्षा नीति के तहत शिक्षा प्राप्त करेंगे उसमें स्किल डेवलपमेंट का कोर्स भी आपको शुरू किया गया है ताकि छात्र पढ़ाई के साथ अपने सामाजिक जीवन के दौरान किस तरीके से अपनी आईबी अर्जित कर सके उसको लेकर भी प्रयास किया जा रहे हैं और इसके लिए एक बजट का प्रावधान भी किया जा रहा है विश्व में छात्र पढ़ाई के साथ-साथ अपने खर्च स्वयं उठा सके इसको लेकर भी चर्चा की गई उन्होंने कहा कि प्रदेश भर से आए हुए प्रधानाचार्य ने इस पहल को काफी सारा है और हालांकि यह कार्यक्रम वैसे तो शिमला में किए जाते थे लेकिन इस बार पहली बार इसे कुल्लू में आयोजित किया गया उन्होंने कहा कि प्रदेश बरसे आए हुए सभी प्रधानाचार्य ने इन चीजों को सीखा है और आने वाले समय में यह सब चीज लागू की जाएगी ताकि छात्रों का भविष्य पढ़ाई के साथ बेहतर बन सके0
0
Report
Advertisement
SGPC कस्टोडियन विवाद: सम्मान के नियम पर नया अध्याय
Noida, Uttar Pradesh:ਜਥੇਦਾਰਾਂ ਕਸਟੋਡੀਅਨ ਪੁੱਛਦਾ ਸੀ?ਦੱਸ ਉਸ ਦਿਨ ਵੀ ਦਿੰਦੇ ਪਰ ਹਦਾਇਤ ਸੀ ਕਿ ਸਤਿਕਾਰ ਕਰਨਾ ਵਾਦ ਵਿਵਾਦ ਵਿੱਚ ਨਹੀਂ ਪੈਣਾ। ਇੱਕੰਲੀ ਬੀਬੀ ਨੂੰ ਐਸ ਜੀ ਪੀ ਸੀ ਕਮਰਾ ਨੀ ਦਿੰਦੀ ਫਿਰ ਏਥੇ ਕਿਵੇਂ ਦੇ ਤਾ ਉਹ ਵੀ ਵੀ ਆਈ ਪੀ ਨਾਲੇ ਸੇਵਾਦਾਰ?? ਜਿਵੇਂ ਐਸ ਜੀ ਪੀ ਸੀ ਦੇ ਪ੍ਰਬੰਧ ਦਾ ਕਮਰਿਆਂ ਦਾ ਕਸਟੋਡੀਅਨ ਧਾਮੀ ਆ ਉਵੇ ਹੀ ਉਹ ਮੰਦ ਬੁੱਧੀ ਜਿਹੜਾ ਗੁਰੂ ਸਾਹਿਬ ਦਾ ਨਿਰਾਦਰ ਕਰੇ ਉਸ ਮੰਦ ਬੁੱਧੀ ਨੂੰ ਸੰਭਾਲਣ ਵਾਲਾ ਉਸ ਦੇ ਮਾਤਾ ਪਿਤਾ ਕਸਟੋਡੀਅਨ ਦੀ ਪਰਿਭਾਸ਼ਾ ਵਿੱਚ ਆਉਂਦੇ ਹਨ । ਜਿਵੇਂ ਨਵੇਂ ਸਤਿਕਾਰ ਐਕਟ ਦੁਆਰਾ ਮੰਦ ਬੁੱਧੀ ਦੇ ਪਰਿਵਾਰ ਤੇ ਪਰਚਾ ਹੋਣਾ ਚਾਹੀਦਾ ਉਵੇ ਜੇ ਏਥੇ ਐਕਟ ਹੁੰਦਾ ਪਰਚਾ ਧਾਮੀ ਤੇ ਨੀ ਬਣਦਾ ਨਾਲੇ ਤੈਨੂੰ ਵੀ ਦੱਸਿਆ ਤੇ ਗੁਰਦੁਆਰਿਆਂ ਦਾ ਕਸਟੋਡੀਅਨ ਤੂੰ ਵੀ ਆ।। ਤੇਰੇ ਤੇ ਵੀ ਬਣਦਾ । ਸੰਗਤ ਕਹਿ ਰਹੀ ਐਸ ਜੀ ਪੀ ਵਿੱਚ ਨਿਘਾਰ ਆ ਰਿਹਾ ਤੇ ਤੂੰ ਡਿਫੈਡ ਕਰਨ ਤੇ ਲੱਗਾ । ਭੇਜ ਕਾਲੀ ਦਲ ਬੇਅਦਬੀ ਦਲ ਵਾਲਿਆਂ ਨੂੰ ਥੱਲੇ ਗਾਹਲਾ ਲਿਖਣ ਨੂੰ ਸੱਚ ਬੋਲਣੋ ਮੈਂ ਨੀ ਡਰਦਾ । ਗਿਆਸਪੁਰਾ0
0
Report
डॉ. धर्मवीर गांधी ने बीजेपी की नशा मुक्त यात्रा पर सवाल उठाए
Nabha, Punjab:ਡਾ. ਧਰਮਵੀਰ ਗਾਂਧੀ ਨੇ BJP ਦੀ ਨਸ਼ਾ ਮੁਕਤ ਯਾਤਰਾ ’ਤੇ ਚੁੱਕੇ ਸਵਾਲ, ਮੁੰਦਰਾ ਪੋਰਟ ਦਾ ਮੁੱਦਾ ਉਠਾਇਆ ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਕੱਢੀ ਜਾ ਰਹੀ ਨਸ਼ਾ ਮੁਕਤ ਯਾਤਰਾ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਉਣ ਦੇ ਨਾਲ-ਨਾਲ ਦੇਸ਼ ਦੇ ਹੋਰ ਹਿੱਸਿਆਂ ਵਿੱਚੋਂ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਵੱਲ ਵੀ ਧਿਆਨ ਦੇਣ ਦੀ ਲੋੜ ਹੈ।ਡਾ. ਗਾਂਧੀ ਨੇ ਗੁਜਰਾਤ ਦੇ ਮੁੰਦਰਾ ਬੰਦਰਗਾਹ ’ਤੇ ਹੋਈ ਵੱਡੀ ਹੈਰੋਇਨ ਬਰਾਮਦਗੀ ਦਾ ਹਵਾਲਾ ਦਿੱਤਾ ਹੈ, ਕਿਹਾ ਗੁਜਰਾਤ ਰਾਜਸਤਾਨ ਚ ਨਸ਼ੇ ਪ੍ਰਤੀ ਜਵਾਨ ਕਿਉਂ ਨਹੀਂ ਖੁੱਲਦੀ। ਇਹਨਾਂ ਨੂੰ ਪੰਜਾਬ ਵਿੱਚ ਕੋਈ ਹੱਕ ਨਹੀਂ ਯਾਤਰਾ ਕਰਨ ਦਾ0
0
Report
नशा मुक्त पंजाब यात्रा पर Sunil Jakhar के निशाने पर BJP-Akali गठबंधन
Noida, Uttar Pradesh:FAZILKA (PUNJAB): SUNIL JAKHAR (BJP) ON NASHA MUKT PUNJAB YATRA / DRUG DE-ADDICTION CAMPAIGN / PUNJAB GOVERNMENT''S ALLEGATIONS AGAINST BJP-AKALI ALLIANCE / RAHUL GANDHI''S MIMICRY OF PM MODI / AMARINDER SINGH RAJA WARRING''S REMARKS0
0
Report
Advertisement
पंजाब में मुख्यमंत्री स्वास्थ्य योजना से लाखों परिवारों को इलाज मिला
Chandigarh, Chandigarh:ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ...... ਵੱਲੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸਨਮਾਨ ਕੀਤਾ ਗਿਆ..... ਇਸ ਮੌਕੇ MP ਮਾਲਵਿੰਦਰ ਸਿੰਘ ਕੰਗ.....ਮੋਹਾਲੀ ਦੇ mla ਕੁਲਵੰਤ ਸਿੰਘ .....mla ਕੁਲਜੀਤ ਸਿੰਘ.......ਸਟੇਜ ਤੇ ਹਨ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਤਹਿਤ ਹੁਣ ਤੱਕ 1,26,70143 ਕਾਰਡ ਹੁਣ ਤੱਕ ਬਣ ਗਏ ਨੇ 53,92,145 ਪਰਿਵਾਰ ਇਸ ਵਿਚ ਸ਼ਾਮਿਲ ਹੋ ਚੁੱਕੇ ਨੇ 910 ਕੁੱਲ੍ਹ ਹਸਪਤਾਲ ਇਸ ਵਿਚ ਸ਼ਾਮਿਲ ਨੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਬੋਲ ਰਹੇ ਹਨ ਮੈ ਵੀ ਇਕ ਡਾਕਟਰ ਹਾਂ 40 ਸਾਲ ਲੋਕਾ ਦੀ ਸੇਵਾ ਕਰਨ ਦਾ ਮੌਕਾ ਮੈਨੂੰ ਮਿਲਿਆ ਮੈਂ ਇਹ ਬਹੁਤ ਲੰਬੇ ਸਮੇਂ ਤੋਂ ਮਹਿਸੂਸ ਕਰਤਾ ਸੀ ਕਿ ਇਸ ਤਰੀਕੇ ਦੀ ਸਕੀਮ ਦੀ ਬਹੁਤ ਜਿਆਦਾ ਜਰੂਰਤ ਹੈ ਹੁਣ ਇਹ ਸਾਡੀ ਸਰਕਾਰ ਵੱਲੋਂ ਲਾਗੂ ਕਰ ਦਿੱਤੀ ਗਈ ਮੈਂ ਦੂਜੇ ਹਸਪਤਾਲਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਵੱਧ ਤੋਂ ਵੱਧ ਇਸ ਸਕੀਮ ਦੇ ਨਾਲ ਜੁੜਿਆ ਜਾਵੇ। ਤਾਂ ਕਿ ਲੋਕਾਂ ਨੂੰ ਵੱਧ ਤੋਂ ਵੱਧ ਸਿਹਤ ਸਹੂਲਤ ਪਹੁੰਚਦੀ ਹੋ ਸਕੇ ਇਸ ਸਕੀਮ ਦੇ ਨਾਲ 90 ਸਾਲ ਦੀ ਮਾਤਾ ਦਾ ਕੈਂਸਰ ਦਾ ਓਪਰੇਸ਼ਨ ਹੋਇਆ , 1200 ਤੋਂ ਵੱਧ ਲੋਕਾਂ ਦੇ ਹਾਰਟ ਸਟੰਟ ਪੈ ਚੁੱਕੇ ਨੇ ਮukh ਮੰਤਰੀ ਸਿਹਤ ਯੋਜਨਾ ਦਾ ਕਾਰਡ ਮੈਂ ਹਮੇਸ਼ਾ ਆਪਣੀ ਜੇਬ ਦੇ ਵਿੱਚ ਰੱਖਦਾ ਹਾਂ ........ ਸੁਖ ਦੁਖ ਦਾ ਸਾਥੀ ਹੈ ਇਹ ਕਾਰਡ .. سڀ ਤੋਂ ਵੱਧ ਬਿਮਾਰੀਆਂ ਦਾ ਇਲਾਜ ਪੰਜਾਬ ਦੇ ਵਿੱਚ ਹੁੰਦਾ ਹੈ...... ਲੱਖਾਂ ਮਰੀਜ਼ਾਂ ਦਾ ਡਾਇਲਸਸ ਹੋ ਰਹੇ ਹਨ ਬਿਕੁਲ ਮੁਫ਼ਤ ਮੈਂ ਬੀਜੇਪੀ ਨੂੰ ਅਪੀਲ ਕਰਦਾ ਹਾਂ ਪੀਜੀਆਈ ਦੇ ਵਿੱਚ ਪੰਜਾਬ ਦੇ ਮਰੀਜ਼ਾਂ ਦਾ ਇਲਾਜ ਨਹੀਂ ਇਸ ਕਾਰਡ ........ਲੋਕਾ ਨੂੰ ਖੱਜਲ ਨਾ ਕਰੋ ਸੂਬੇ ਦੇ 690 ਪ੍ਰਾਈਵੇਟ ਹਸਪਤਾਲਾਂ ਲੋਕਾ ਦਾ ਇਲਾਜ ਕਰ ਰਿਹਾ ਪਰ ਸਾਡੇ ਮਰੀਜ਼ਾਂ ਦਾ pgi ਵਿੱਚ ਨਹੀਂ ਹੋ ਰਿਹਾ... ਮੁੱਖ ਮੰਤਰੀ ਵੱਲੋਂ..... ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਵੰਡੇ ਜਾ ਰਹੇ ਹਨ ਮੁੱਖ ਮੰਤਰੀ ਪੰਜਾਬ ਵਲੋਂ ਸੰਬੋਧਨ ਸ਼ੁਰੂ .......... 8 ਜਨਵਰੀ 2026 ਨੂੰ ਇਸ ਦੀ ਸ਼ੁਰੂਆਤ ਕੀਤੀ ਗਈ ਸੀ.... 54 ਲੱਖ ਪਰਿਵਾਰ ਇਸ ਯੋਜਨਾ ਤਹਿਤ ਕਵਰ ਹੋ ਚੁੱਕੇ ਹਨ। 225 ਸਰਕਾਰੀ ਹਸਪਤਾਲ 909 ਪ੍ਰਾਈਵੇਟ ਹਸਪਤਾਲ ਇਸ ਯੋਜਨਾ ਵਿੱਚ ਸ਼ਾਮਿਲ ਹਨ 1300 ਕਰੋੜ ਰੁਪਏ ਦਾ ਇਲਾਜ ਲੋਕਾਂ ਇਸ ਯੋਜਨਾ ਨਾਲ ਕੀਤਾ ਜਾ ਚੁੱਕਿਆ ਗੋਡੇ ਬਦਲਣ ਦੇ 15222 ਕੇਸ ਆਏ ਇਹ ਬਹੁਤ ਵੱਡੀ ਸਕੀਮ ਮੇਰੇ ਕੁਝ ਦੋਸਤ ਬਾਹਰਲੇ ਮੁਲਕ ਦੇ ਵਿੱਚ ਰਹਿੰਦੇ ਹਨ ਉਹ ਦੱਸਦੇ ਹਨ ਕਿ ਸਾਡੇ ਮੁਲਕਾਂ ਦੇ ਵਿੱਚ ਵੀ ਅਜਿਹੀ ਕੋਈ ਸਕੀਮ ਨਹੀਂ ਹੈ ਸੂਬਾ ਸਰਕਾਰ ਵੱਲੋਂ ਲੋਕਾਂ ਦੇ ਹਿੱਤ ਦੇ ਵਿੱਚ ਕਈ ਅਹਿਮ ਫੈਸਲੇ ਲਏ ਗਏ ........ ਇਕ ਔਸਤ ਕੱਢੀ ਜਾਵੇ ਤਾਂ 15 ਹਜਾਰ ਦਾ ਫਾਇਦਾ ਹਰ ਮਹિને ਪੰਜਾਬ ਦੇ ਹਰ ਪਰਿਵਾਰ ਦਾ ਫਾਇਦਾ ਹੋ ਰਿਹਾ........ ਇਸ ਵਿੱਚ 51000 ਰੁਪਏ ਸ਼ਗਨ ਸਕੀਮ ਦਾ ਸਮਿਲ ਨਹੀਂ ਹੈ ਪੈਸੇ ਦੀ ਘਾਟ ਦੇ ਕਾਰਨ ਕੋਈ ਇਲਾਜ ਪੱਖੋਂ ਵਾਂਝੇ ਨਹੀਂ ਰਹਿ ਸਕਦਾ..... ਲੋਕਾਂ ਦੇ ਬਹੁਤ ਨਜ਼ਦੀਕ ਹੁਣ ਆਮ ਆਦਮੀ ਖੁੱਲ ਚੁੱਕੇ ਹਨ ਇੱਕ ਔਸਤ ਕੱਢੀ ਜਾਵੇ ਤਾਂ ਪੰਜ ਕਰੋੜ ਦੇ ਨਜ਼ਦੀਕ ਲੋਕਾਂ ਨੇ ਆਮ ਆਦਮੀ ਕਲੀਨਿਕ ਦਾ ਫਾਇਦਾ ਲਿਆ ਹੋਇਆ .........ਕਈ ਲੋਕ ਦੋ ਦੋ ਤਿੰਨ ਤਿੰਨ ਵਾਰੀ ਜਾ ਕੇ ਆਏ ਹਨ ਸੀ ਦਾ ਫਾਇਦਾ ਲੈ ਕੇ ਆ ਰਹੇ ਲੋਕਾ ਦੇ ਹਿਤ ਵਿਚ ਜੋ ਸਕੀਮਾਂ ਬਣਾਇਆ ਗਈਆਂ ਹਨ ਉਹ ਉਹਨਾਂ ਵਿੱਚ ਕੋਈ ਸ਼ਰਤ ਨਹੀਂ ਰੱਖੀ ਗਈ ....... ਲੋਕਾਂ ਦਾ ਪੈਸਾ ਹੈ ਤੇ ਲੋਕਾਂ ਉਤੇ ਹੀ ਲਗਾਉਣਾ ਹੈ ਅਕਤੂਬਰ ਦੇ ਵਿੱਚ ਫਿਰ ਤੋਂ ਮਾਵਾਂ ਭੈਣਾਂ ਦੇ ਫੋਨਾਂ ਉੱਤੇ ਟੂੰ ਟੂ ਹੋਵੇਗੀ ......... ਅਸੀਂ ਮਾਵਾਂ ਭੈਣਾਂ ਦਾ ਸਤਿਕਾਰ ਕੀਤਾ ਹੈ........ vinਰੋਧੀਆਂ ਤੇ ਨਿਸ਼ਾਨਾ ਲਗਾਇਆ ਗਿਆ ਭਗਵੰਤ...... ਬੀਬੀਆਂ ਭੈਣਾਂ ਨੂੰ ਪੈਸੇ ਦੇ ਕੇ ਉਹਨਾਂ ਨੂੰ ਸਿਰ ਚੜਾ ਰਿਹਾ............ ਕੇਂਦਰ ਵੱਲੋਂ ਕਈ ਫੰਡ ਰੋਕੇ ਗਏ ਹਨ ਫਿਰ ਵੀ ਅਸੀਂ ਲੋਕਾਂ ਦੇ ਹਿੱਤ ਦੇ ਲਈ ਕੰਮ ਕਰਦੇ ਪਏ ਹਾਂ.........70882 ਲੋਕਾ ਨੂੰ ਰੁਜ਼ਗਾਰ ਦਿੱਤਾ ਗਿਆ ਹੈ........ ਖਜ਼ਾਨੇ ਦਾ ਮੂੰਹ ਲੋਕਾਂ ਦੇ ਲਈ ਖੋਲ ਦਿੱਤਾ...... ਮੁਲਾਜ਼ਮਾਂ ਦੇ ਨਾਲ ਵੀ ਗੱਲਬਾਤ ਹੋ ਗਈ ਹੈ।........ ਦਿਵਾਲੀ ਦੇ ਭਤੇ ਵੀ ਦਿੱਤੇ ਜਾਣਗੇ ਜਿਨਾਂ ਨੇ ਗਰੀਬਾਂ ਦੇ ਹੱਕ ਮਾਰੇ ਨੇ ਉਹ ਜਦੋਂ ਰੋਂਦੇ ਫਿਰ ਰਹਿ ਨੇ ਚਾਰ ਸਾਲ ਬਾਅਦ ਪੰਜਾਬ ਪ੍ਰਾਇਮਰੀ ਸਿੱਖਿਆ ਦੇ ਮਾਮਲੇ ਦੇ ਵਿੱਚ ਪਹਿਲੇ ਨੰਬਰ ਤੇ ਆਇਆ ਹੈ। ਕੇਂਦਰ ਵੱਲੋਂ ਇਹ ਡਾਟਾ ਜਾਰੀ ਕੀਤਾ ਗਿਆ........ ਦੂਸਰੇ ਨੰਬਰ ਤੇ ਕੇਰਲਾ ਹੈ. ਰਗਲੇ ਪੰਜਾਬ ਦੇ ਰੰਗ ਹੋਣ ਉਭਰਨ ਲੱਗ ਗਏ ਹਨ ......ਹੁਣ ਡਾਕਟਰ ਨੂੰ ਬਿਮਾਰੀ ਲਬ ਗਈ ਹੈ ......ਹੁਣ ਡਾਕਟਰ ਬਦਲਣ ਦੀ ਲੋੜ ਨਹੀਂ ਹੈ ...... ਅਸੀਂ ਪੰਜਾਬ ਨੂੰ ਪੰਜਾਬ ਬਣਾਉਣਾ ਹੈ ......... ਸਾਨੂੰ ਪੰਜਾਬ ਨੂੰ ਲੰਡਨ ਕੈਲੀਫੋਰਨੀਆ ਬਣਾਉਣ ਦੀ ਲੋੜ ਨਹੀਂ....... ਅਸੀਂ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਹੈ...... ਅਸੀਂ ਪੰਜਾਬ ਨੂੰ ਪੰਜਾਬ ਬਣਾਉਣਾ ਹੈ ......... ਸਾਨੂੰ ਪੰਜਾਬ ਨੂੰ ਲੰਡਨ ਕੈਲੀਫੋਰਨੀਆ ਬਣਾਉਣ ਦੀ ਲੋੜ ਨਹੀਂ....... ਅਸੀਂ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਹੈ......0
0
Report
अमृतसर सूरमाज़ ने लुधियाणा लाइनज़ को 8 विकेट से हराकर शेर-ए पंजाब T-20 चैंपियन
Amritsar, Punjab:ਸ਼ੇਰ–ਏ–ਪੰਜਾਬ T-20 ਲੀਗ ਦਾ ਪਹਿਲਾ ਕੱਪ ਜਿੱਤਣ ਤੋਂ ਬਾਅਦ ਗੁਰੂ ਨਗਰੀ ਪੁੱਜੇ ‘ਅੰਮ੍ਰਿਤਸਰ ਸੂਰਮਾਜ਼’ ਡਾ. ਸ਼ਾਹਬਾਜ਼ ਸਿੰਘ, ਅੰਕੁਰ ਅਗਰਵਾਲ ਅਤੇ ਅਜੇ ਕਵਾਤਰਾ ਨੇ ਸਮੁੱਚੀ ਟੀਮ, ਕੋਚਿੰਗ ਸਟਾਫ਼ ਤੇ ਸਹਿਯੋਗੀਆਂ ਨੂੰ ਦਿੱਤੀ ਵਧਾਈ ਅੰਮ੍ਰਿਤਸਰ ਸੂਰਮਾਜ਼ ਦੀ ਇਤਿਹਾਸਕ ਜਿੱਤ ਨਾਲ ਖੇਡਾਂ ਦੇ ਨਕਸ਼ੇ ’ਤੇ ਹੋਰ ਚਮਕਿਆ ਗੁਰੂ ਕੀ ਨਗਰੀ ਦਾ ਨਾਮ 27 ਮੈਚਾਂ ਦੀ ਚੈਂਪੀਅਨਸ਼ਿਪ ਵਿੱਚ ਛੇ ਟੀਮਾਂ ਨੇ ਲਿਆ ਹਿੱਸਾ; ਫ਼ਾਈਨਲ ਵਿੱਚ ਲੁਧਿਆਣਾ ਲਾਇਨਜ਼ ਨੂੰ 8 ਵਿਕਟਾਂ ਨਾਲ ਹਰਾਇਆ ਸ਼ੇਰ–ਏ–ਪੰਜਾਬ ਲੀਗ ਨੇ ਪੰਜਾਬ ਦੇ ਨੌਜਵਾਨ ਕ੍ਰਿਕਟਰਾਂ ਲਈ ਖੋਲ੍ਹਿਆ ਨਵਾਂ ਰਾਹ ਨਮਨ ਧੀਰ ਬਣੇ ਪਲੇਅਰ ਆਫ਼ ਦਿ ਸੀਰੀਜ਼ ਤੇ ਭਾਰਤੀ ਟੀਮ 'ਚ ਵੀ ਹੋਏ ਸ਼ਾਮਲ ਅੰਮ੍ਰਿਤਸਰ, 20 ਸਤੰਬਰ: ਸ਼ੇਰ–ਏ–ਪੰਜਾਬ T-20 ਲੀਗ ਦੇ ਤੀਜੇ ਸੀਜ਼ਨ ਦਾ ਖ਼ਿਟਾਬ ਆਪਣੇ ਨਾਂਅ ਕਰਨ ਤੋਂ ਬਾਅਦ ‘ਅੰਮ੍ਰਿਤਸਰ ਸੂਰਮਾਜ਼’ ਦੀ ਸਮੁੱਚੀ ਟੀਮ ਵੱਲੋਂ ਅੱਜ ਇੱਥੋਂ ਦੇ ਗਾਂਧੀ ਗ੍ਰਾਊਂਡ 'ਚ ਪਹਿਲੀ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਟੀਮ ਨੇ ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਇਸ ਮੌਕੇ ਟੀਮ ਦੇ ਮਾਲਕ ਡਾ. ਸ਼ਾਹਬਾਜ਼ ਸਿੰਘ, ਅੰਕੁਰ ਅਗਰਵਾਲ ਅਤੇ ਅਜੇ ਕਵਾਤਰਾ ਨੇ ਸਮੁੱਚੀ ਟੀਮ, ਕੋਚਿੰਗ ਸਟਾਫ਼, ਸਹਾਇਕ ਸਟਾਫ਼ ਅਤੇ ਹਾਜ਼ਰ ਸਾਰੇ ਮਾਣਯੋਗ ਮਹਿਮਾਨਾਂ ਦਾ ਸਵਾਗਤ ਕੀਤਾ। ਪ੍ਰੈੱਸ ਕਾਨਫ਼ਰੰਸਦੌਰਾਨ ਟੀਮ ਦੀ ਇਤਿਹਾਸਕ ਜਿੱਤ, ਟੂਰਨਾਮੈਂਟ ਵਿੱਚ ਖਿਡਾਰੀਆਂ ਦੇ ਪ੍ਰਦਰਸ਼ਨ ਅਤੇ ਚੈਂਪੀਅਨਸ਼ਿਪ ਤੱਕ ਦੇ ਸਫ਼ਰ ਬਾਰੇ ਮੀਡੀਆ ਨਾਲ ਵਿਸਥਾਰ ਵਿੱਚ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਅਤੇ ਅੰਮ੍ਰਿਤਸਰ – ਦੱਖਣੀ ਹਲਕੇ ਤੋਂ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ, ਅੰਮ੍ਰਿਤਸਰ ਦੇ ਮੇਅਰ ਸ. ਜਤਿੰਦਰ ਸਿੰਘ ਮੋਤੀ ਭਾਟੀਆ, ਅੰਮ੍ਰਿਤਸਰ ਡੇ ਗੇਮਜ਼ ਐਸੋਸੀਏਸ਼ਨ ਦੇ ਸ੍ਰੀ ਸੌਰਵ, ਏਜੀਏ ਸ੍ਰੀ ਸਾਗਰ, ਅੰਮ੍ਰਿਤਸਰ–II ਦੇ ਐਸਡੀਐਮ ਸ. ਗੁਰਮੰਦਰ ਸਿੰਘ, ਟੀਮ ਦੇ ਮਾਲਕ ਡਾ. ਸ਼ਾਹਬਾਜ਼ ਸਿੰਘ, ਟੀਮ ਦੇ ਮਾਲਕ ਸ੍ਰੀ ਅੰਕੁ ਰ ਅਗਰਵਾਲ, ਅਟਾਰੀ ਦੇ ਵਿਧਾਇਕ ਸ. ਜਸਵਿੰਦਰ ਸਿੰਘ, ਟੀਮ ਦੇ ਕੋਚ ਸ੍ਰੀ ਸੰਦੀਪ ਸਾਂਵਲ, ਟੀਮ ਦੇ ਕੋਚ ਸ੍ਰੀ ਮਨੀਸ਼ ਸ਼ਰਮਾ ਅਤੇ ਟੀਮ ਮੈਨੇਜਰ ਸ੍ਰੀ ਲਵਲੀ ਅਰੋੜਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਨੁਮਾਇੰਦਿਆਂ ਸਮੇਤ ਕਈ ਪਤਵੰਤੇ ਸੱਜਣ ਮੌਜੂਦ ਸਨ。 ਇਸ ਮੌਕੇ ਦੱਸਿਆ ਗਿਆ ਕਿ ਅੰਮ੍ਰਿਤਸਰ ਗੇਮਜ਼ ਐਸੋਸੀਏਸ਼ਨ (AGA) ਦਾ ਆਲ੍ਹਾ ਦਰਜੇ ਦੇ ਖਿਡਾਰੀ ਤਿਆਰ ਕਰਵਾਉਣ ਵਿੱਚ ਹਮੇਸ਼ਾ ਵੱਡਾ ਯੋਗਦਾਨ ਰਿਹਾ ਹੈ।-Abhishyek Sharma, Raul Kumar, Jai Pratap Johal ਅਤੇ Abhay Chaudhri ਜਿਹੇ ਖਿਡਾਰੀ ਇਸ AGA ਦੀ ਹੀ ਦੇਣ ਹਨ। ਟੀਮ ਪ੍ਰਬੰਧਨ ਨੇ ਕਿਹਾ ਕਿ ਅੰਮ੍ਰਿਤਸਰ ਸੂਰਮਾਜ਼ ਦੀ ਇਹ ਜਿੱਟ ਸਿਰਫ਼ ਇੱਕ ਕ੍ਰਿਕੇਟ ਟੀਮ ਦੀ ਜਿੱਤ ਨਹੀਂ ਹੈ, ਸਗੋਂ ਇਹ ਪੂਰੇ ਅੰਮ੍ਰਿਤਸਰ ਸ਼ਹਿਰ ਲਈ ਮਾਣ ਵਾਲਾ ਛਿਣ ਹੈ। ਉਨ੍ਹਾਂ ਕਿਹਾ ਕਿ ਗੁਰੂ ਕੀ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਧਾਰਮਿਕ ਅਤੇ ਇਤਿਹਾਸਕ ਖੇਤਰ ਵਿੱਚ ਦੁਨੀਆ ਭਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ ਅਤੇ ਹੁਣ ਖੇਡਾਂ ਦੇ ਖੇਤਰ ਵਿੱਚ ਵੀ ਸ਼ਹਿਰ ਦਾ ਨਾਮ ਹੋਰ ਉੱਚਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਮਾਣ ਹੈ ਕਿ 'ਅਭਿਸ਼ੇਕ ਸ਼ਰਮਾ ਹੁਣ ਸਮੁੱਚੇ ਵਿਸ਼ਵ ਦੇ ਨੰਬਰ–ਵਨ ਟੀ–20 ਖਿਡਾਰੀ ਹਨ। ਉਨ੍ਹਾਂ ਦੇ ਨਾਂਅ ਟੀਮ–ਇੰਡੀਆ ਵੱਲੋਂ ਸਭ ਤੋਂ ਤੇਜ਼ ਰਫ਼ਤਾਰ ਸੈਂਕੜਾ ਬਣਾਉਣ ਦਾ ਰਿਕਾਰਡ ਵੀ ਦਰਜ ਹੈ। ਉਨ੍ਹਾਂ ਦੇ ਪਿਤਾ ਸ੍ਰੀ ਰਾਜਕੁਮਾਰ ਸ਼ਰਮਾ ਨੇ ਜਿਸ ਤਰ੍ਹਾਂ ਅਭਿਸ਼ੇਕ ਦਾ ਮਾਰਗ–ਦਰਸ਼ਨ ਕੀਤਾ ਹੈ, ਉਹ ਵੀ ਖ਼ਾਸ ਤੌਰ ਉਤੇ ਵਰਣਨਯੋਗ ਹੈ। ਸਾਨੂੰ ਇਸ ਤੱਥ ਉਤੇ ਵੀ ਮਾਣ ਹੈ ਕਿ 'ਅੰਮ੍ਰਿਤਸਰ ਸੂਰਮਾਜ਼' ਟੀਮ ਦੇ ਨਮਨ ਧੀਰ ਨੂੰ ਟੀਮ ਇੰਡੀਆ ਵਿੱਚ ਚੁਣੇ ਜਾਣ ਦਾ ਸੁਭਾਗ ਹਾਸਲ ਹੋਇਆ ਹੈ। ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਨਮਨ ਧੀਰ ਨੂੰ 'ਪਲੇਅਰ ਆਫ਼ ਦਿ ਸੀਰੀਜ਼' ਚੁਣਿਆ ਗਿਆ। ਨਮਨ ਧੀਰ ਨੇ ਬੱਲੇ ਅਤੇ ਗੇਂਦ ਦੋਵਾਂ ਨਾਲ ਟੀਮ ਦੀ ਸਫ਼ਲਤਾ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਖਾਸ ਕਰਕੇ ਸੈਮੀਫ਼ਾਈਨਲ ਵਿੱਚ ਉਨ੍ਹਾਂ ਦੀ ਧਮਾਕੇਦਾਰ ਪਾਰੀ ਨੇ ਅੰਮ੍ਰਿਤਸਰ ਸੂਰਮਾਜ਼ ਨੂੰ ਫਾਈਨਲ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਟੀਮ ਪ੍ਰਬੰਧਨ ਨੇ ਨਮਨ ਧੀਰ ਨੂੰ ਇਸ ਪ੍ਰਾਪਤੀ ਲਈ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ। ਟੀਮ ਲਈ ਇਹ ਹੋਰ ਵੀ ਮਾਣ ਵਾਲੀ ਗੱਲ ਹੈ कि ਅੰਮ੍ਰਿਤਸਰ ਸੂਰਮਾज़ ਨਾਲ ਜੁੜੇ ਦੋ ਪ੍ਰਮੁੱਖ ਖਿਡਾਰੀ ਅਭਿਸ਼ੇਕ ਸ਼ਰਮਾ ਅਤੇ ਨਮਨ ਧੀਰ ਹੁਣ ਭਾਰਤ ਦੀ ਸੀਨੀਅਰ ਟੀਮ ਵਿੱਚ ਸ਼ਾਮਲ ਹਨ। ਅਭਿਸ਼ੇਕ ਸ਼ਰਮਾ ਭਾਰਤ ਦੀ T20 ਟੀਮ ਦਾ ਹਿੱਸਾ ਪਹਿਲਾਂ ਤੋਂ ਹੀ ਹਨ, ਜਦਕਿ ਨਮਨ ਧੀਰ ਨੂੰ ਵੈਸਟ ਇੰਡੀਆਂ ਵਿਰੁੱਧ ਆਉਣ ਵਾਲੀ ਤਿੰਨ ਮੈਚਾਂ ਦੀ ODI ਸੀਰੀਜ਼ ਲਈ ਭਾਰਤ ਦੀ ਸੀਨੀਅਰ ਟੀਮ ਵਿੱਚ ਪਹਿਲੀ ਵਾਰ ਚੁਣਿਆ ਗਿਆ ਹੈ。 ਟੀਮ ਪ੍ਰਬੰਧਨ ਨੇ ਕਿਹਾ ਕਿ ਇਹ ਗੱਲ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਵਿੱਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਅਤੇ ਜੇ ਨੌਜਵਾਨਾਂ ਨੂੰ ਸਹੀ ਮੰਚ ਮਿਲੇ ਤਾਂ ਉਹ ਕੌਮੀ ਪੱਧਰ ਤੱਕ ਪਹੁੰਚ ਸਕਦੇ ਹਨ। ਸ਼ੇਰ–ਏ–ਪੰਜਾਬ T-20 ਲੀਗ ਦੇ ਇਸ ਸੀਜ਼ਨ ਵਿੱਚ ਅੰਮ੍ਰਿਤਸਰ ਸੂਰਮਾਜ਼ ਦੇ ਸਕੁਐਡ ਵਿੱਚ ਇਹ ਖਿਡਾਰੀ ਸ਼ਾਮਲ ਰਹੇ: ਅਭਿਸ਼ੇਕ ਸ਼ਰਮਾ (ਕਪਤਾਨ), ਮਯੰਕ ਮਾਰਕੰਡੇ, ਨਮਨ ਧੀਰ, ਰਾਹੁਲ ਕੁਮਾਰ, ਸਾਹਿਲ ਖ਼ਾਨ, ਜਸ਼ਨਪ੍ਰੀਤ ਸਿੱਧੂ, ਸਹਿਜ ਧਵਨ, ਅਭੈ ਚੌਧਰੀ, ਧਰੁਵ ਰਾਹੁਲ ਜਿੰਦਲ, ਰੇਵਾਨ ਪ੍ਰੀਤ ਸਿੰਘ, ਪ੍ਰਭਜੀਤ ਸਿੰਘ, ਈਸ਼ਾਨ ਸੂਦ, ਅਧਿਰਾਜ ਸਿੰਘ ਮਾਂਗਟ, ਧਰੁਵ ਭਗਾਨੀਆ, ਸ਼ੁਭਮ ਰਾਣਾ, ਇਸ਼ਮੀਤ sਿੰਘ ਸੰਧੂ, ਨਵਨੀਤ ਵਿਰਕ, ਆਕਾਸ਼ ਪਾਂਡੇ, ਵੈਭਵ ਕਾਲਰਾ, ਜੈਪ੍ਰਤਾਪ ਸਿੰਘ ਜੌਹਲ, ਦੀਪਿਨ ਚਿਤਕਾਰਾ。 ਟੀਮ ਮੈਨੇਜਮੈਂਟ ਨੇ ਕਿਹਾ ਕਿ ਇਨ੍ਹਾਂ ਸਾਰੇ ਖਿਡਾਰੀਆਂ ਨੇ ਆਪਣੇ-ਆਪਣੇ ਤਰੀਕੇ ਨਾਲ ਟੀਮ ਦੀ ਮੁਹਿੰਮ ਨੂੰ ਮਜ਼ਬੂਤ ਕੀਤਾ ਅਤੇ ਚੈਂਪੀਅਨ ਬਣਨ ਵਿੱਚ ਯੋਗਦਾਨ ਪਾਇਆ। ਸ਼ੇਰ–ਏ–ਪੰਜਾਬ T-20 ਲੀਗ PCA ਵੱਲੋਂ ਕਰਵਾਈ ਗਈ। PCA ਪੰਜਾਬ ਵਿੱਚ ਕ੍ਰਿਕੇਟ ਦੇ ਵਿਕਾਸ, ਜ਼ਿਲ੍ਹਾ ਪੱਧਰ ਤੋਂ ਪ੍ਰਤਿਭਾ ਨੂੰ ਅੱਗੇ ਲਿਆਉਣ ਅਤੇ ਉੱਚ ਪੱਧਰੀ ਮੁਕਾਬਲੇ ਕਰਵਾਉਣ ਲਈ ਕੰਮ ਕਰਦੀ ਹੈ। PCA ਦਰਅਸਲ BCCI ਨਾਲ ਸੰਬੰਧਤ ਰਾਜ ਕ੍ਰਿਕੇਟ ਇਕਾਈ ਹੈ। ਇਸ ਲੀਗ ਨੂੰ ਪੰਜਾਬ ਵਿੱਚ ਪੇਸ਼ੇਵਰ ਪੱਧਰ ’ਤੇ ਅੱਗੇ ਵਧਾਉਣ ਲਈ BCCI ਨਾਲ ਜੁੜੇ ਕ੍ਰਿਕੇਟ ਢਾਂਚੇ ਅਤੇ ਮਾਨਤਾ ਦਾ ਵੀ ਮਹੱਤਵਪੂਰਣ ਸੰਦਰਭ ਰਿਹਾ ਹੈ। ਲੀਗ ਦਾ ਉਦੇਸ਼ ਪੰਜਾਬ ਦੇ ਨੌਜਵਾਨ ਕ੍ਰਿਕੇਟਰਨੂੰ ਅਜਿਹਾ ਮੰਚ ਦੇਣਾ ਹੈ, ਜਿੱਥੇ ਉਹ ਸਥਾਪਤ ਅਤੇ ਕੌਮੀ ਪੱਧਰ ਦੇ ਖਿਡਾਰੀਆਂ ਨਾਲ ਖੇਡ ਕੇ ਆਪਣੀ ਪ੍ਰਤਿਭਾ ਸਾਬਤ ਕਰ ਸਕਣ। ਟੀਮ ਪ੍ਰਬੰਧਨ ਨੇ ਇਸ ਮੌਕੇ PCA ਅਤੇ ਕ੍ਰਿਕੇਟ ਨਾਲ ਜੁੜੀਆਂ ਸਾਰੀਆਂ ਸੰਸਥਾਵਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਜਿਹੀਆਂ ਲੀਗਾਂ ਪੰਜਾਬ ਦੇ ਕ੍ਰਿਕੇਟ ਦੇ ਭਵਿੱਖ ਲਈ ਮਹੱਤਵਪੂਰਨ ਹਨ। ਟੀਮ ਦੇ ਮਾਲਕਾਂ ਨੇ ਕਿਹਾ ਕਿ ਅੰਮ੍ਰਿਤਸਰ ਸੂਰਮਾਜ਼ ਦਾ ਟੀਚਾ ਸਿਰਫ਼ ਇੱਕ ਖ਼ਿਤਾਬ ਜਿੱਤਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਟੀਮ ਦਾ ਮੁੱਖ ਉਦੇਸ਼ ਅੰਮ੍ਰਿਤਸਰ ਅਤੇ ਪੰਜਾਬ ਦੇ ਨੌਜਵਾਨ ਖਿਡਾਰੀਆਂ ਨੂੰ ਵਧੀਆ ਮੰਚ ਦੇਣਾ, ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਨਾ ਅਤੇ ਅੰਮ੍ਰਿਤਸਰ ਨੂੰ ਕ੍ਰਿਕੇਟ ਦੇ ਖੇਤਰ ਵਿੱਚ ਹੋਰ ਮਜ਼ਬੂਤ ਪਛਾਣ ਦਿਵਾਉਣਾ ਹੈ। ਉਨ੍ਹਾਂ ਕਿਹਾ ਕਿ ਟੀਮ ਨੂੰ ਪੂਰੇ ਟੂਰਨਾਮੈਂਟ ਦੌਰਾਨ ਅੰਮ੍ਰਿਤਸਰ ਅਤੇ ਪੰਜਾਬ ਦੇ ਕ੍ਰਿਕੇਟ ਪ੍ਰੇਮੀਆਂ ਵੱਲੋਂ ਮਿਲੇ ਪਿਆਰ ਅਤੇ ਸਮਰਥਨ ਨੇ ਖਿਡਾਰੀਆਂ ਦਾ ਹੌਸਲਾ ਵਧਾਇਆ。 ਟੀਮ ਮਾਲਕਾਂ ਨੇ ਅੰਮ੍ਰਿਤਸਰ ਅਤੇ ਪੰਜਾਬ ਦੇ ਸਾਰੇ ਕ੍ਰਿਕੇਟ ਪ੍ਰੇਮੀਆਂ, ਸਮਰਥਕਾਂ ਅਤੇ ਮੀਡੀਆ ਦਾ ਵਿਸ਼ੇਸ਼ ਧੰਨਵਾਦ ਕੀਤਾ। ਟੀਮ ਪ੍ਰਬੰਧਕਾਂ ਨੇ ਕਿਹਾ ਕਿ ਅੰਮ੍ਰਿਤਸਰ ਸੂਰਮਾਜ਼ ਦੀ ਇਹ ਇਤਿਹਾਸਕ ਜਿੱਤ ਉਨ੍ਹਾਂ ਸਾਰੇ ਖੇਡ ਪ੍ਰੇਮੀਆਂ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਪੂਰੇ ਟੂਰਨਾਮੈਂਟ ਦੌਰਾਨ ਟੀਮ ਦਾ ਹੌਸਲਾ ਵਧਾਇਆ ਅਤੇ ਟੀਮ ਨਾਲ ਖੜ੍ਹੇ ਰਹੇ। ਉਨ੍ਹਾਂ ਕਿਹਾ ਕਿ ਚੈਂਪੀਅਨ ਬਣਨ ਨਾਲ ਅੰਮ੍ਰਿਤਸਰ ਦੇ ਨੌਜਵਾਨਾਂ ਵਿੱਚ ਕ੍ਰਿਕੇਟ ਪ੍ਰਤੀ ਹੋਰ ਉਤਸ਼ਾਹ ਪੈਦਾ ਹੋਵੇਗਾ ਅਤੇ ਸ਼ਹਿਰ ਤੋਂ ਹੋਰ ਖਿਡਾਰੀ ਕੌਮੀ ਤੇ ਕੌਮਾਂਤਰੀ ਪੱਧਰ ਤੱਕ ਪਹੁੰਚਣ ਲਈ ਪ੍ਰੇਰਿਤ ਹੋणੇਗੇ। ‘ਅੰਮ੍ਰਿਤਸਰ ਸੂਰਮਾਜ਼’ ਦੀ ਇਹ ਇਤਿਹਾਸਕ ਜਿੱਤ ਸ਼ੇਰ–ਏ–ਪੰਜਾਬ T-20 ਲੀਗ ਦੇ ਤੀਜੇ ਸੀਜ਼ਨ ਨੂੰ ਯਾਦਗਾਰ ਬਣਾਉਂਦੀ ਹੈ ਅਤੇ ਅੰਮ੍ਰਿਤਸਰ ਦੀ ਖੇਡ ਪਛਾਣ ਵਿੱਚ ਇੱਕ ਹੋਰ ਮਾਣਮੱਤਾ ਅਧਿਆਇ ਜੋੜਦੀ ਹੈ。 ਟੀਮ ਪ੍ਰਬੰਧਨ ਵੱਲੋਂ ਇਸ ਮੌਕੇ ਮੀਡੀਆ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਜਿਸ ਨੇ ਪੂਰੇ ਟੂਰਨਾਮੈਂਟ ਦੌਰਾਨ ਅੰਮ੍ਰਿਕਸਰ ਸੂਰਮਾਜ਼ ਦੀਆਂ ਖੇਡ ਗਤੀਵਿਧੀਆਂ ਅਤੇ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਦਰਸ਼ਕਾਂ, ਪਾਠਕਾਂ ਅਤੇ ਸਰੋਤਿਆਂ ਤੱਕ ਪਹੁੰਚਾਇਆ। ਪ੍ਰੈੱਸ ਕਾਨਫ਼ਰੰਸ ਉਪਰੰਤ ਮੀਡੀਆ ਦੇ ਸਤਿਕਾਰਯੋਗ ਸਾਥੀਆਂ ਲਈ ਲੰਚ, ਚਾਹ ਅਤੇ ਕੌਫ਼ੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। 'ਅੰਮ੍ਰਿਤਸਰ ਸੂਰਮਾਜ਼' ਦੀ ਟੀਮ ਦੇ ਸਾਰੇ ਖਿਡਾਰੀਆਂ ਨੂੰ ਸ. ਇੰਦਰਬੀਰ ਸਿੰਘ ਨਿੱਝਰ ਅਤੇ ਹੋਰ ਪਤਵੰਤੇ ਮਹਿਮਾਨਾਂ ਨੇ ਮਹਿਮਾਨਾਂ ਨੇ ਯਾਦਗਾਰੀ ਚਿੰਨ੍ਹ ਅਤੇ ਐਪਲ ਦੇ ਆਈਪੈਡਜ਼ ਭੇਟ ਕਰ ਕੇ ਸਨਮਾਨਿਤ ਕੀਤਾ। ਉਸ ਤੋਂ ਬਾਅਦ ਸਤਿਕਾਰਯੋਗ ਮਹਿਮਾਨਾਂ ਨੂੰ 'ਅੰਮ੍ਰਿਤਸਰ ਸੂਰਮਾਜ਼' ਦੇ ਪ੍ਰਬੰਧਕਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ。0
0
Report
खनौड़ा में बाबा श्री चंद महाराज का प्रकाश पर्व धूमधाम से मनाया गया
Nabha, Punjab:ਧੰਨ ਧੰਨ ਬਾਬਾ ਸ੍ਰੀ ਚੰਦ ਜੀ ਦਾ ਪ੍ਰਕਾਸ਼ ਪੁਰਬ ਖਨੌੜਾ ਵਿਖੇ ਸ਼ਰਧਾ ਨਾਲ ਮਨਾਇਆ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਨਾਭਾ ਹਲਕੇ ਦੇ ਪਿੰਡ ਖਨੌੜਾ ਵਿਖੇ ਸਾਬਕਾ ਜ਼ਿਲ੍ਹਾ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ ਦੀ ਅਗਵਾਈ ਹੇਠ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚ ਕੇ ਬਾਬਾ ਸ੍ਰੀ ਚੰਦ ਜੀ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕੀਤਾ。 ਸਮਾਗਮ ਵਿੱਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ, ਸਾਧੂ ਸਿੰਘ ਧਰਮਸੋਤ ਅਤੇ ਗੁਰਕੀਰਤ ਸਿੰਘ ਕੋਟਲੀ ਤੋਂ ਇਲਾਵਾ ਪਟੀਆਲਾ ਤੋਂ ਮੌਜੂਦਾ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਪ੍ਰਬੰਧਕਾਂ ਵੱਲੋਂ ਪਹੁੰਚੀਆਂ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ。 ਇਸ ਮੌਕੇ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਮਹੰਤ ਹਰਵਿੰਦਰ ਸਿੰਘ ਖਨੌੜਾ ਵੱਲੋਂ ਲਗਾਤਾਰ ਬਾਬਾ ਸ੍ਰੀ ਚੰਦ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਸਮਾਗਮਾਂ ਰਾਹੀਂ ਸੰਗਤ ਨੂੰ ਗੁਰੂ ਸਾਹਿਬਾਨ ਅਤੇ ਮਹਾਂਪੁਰਖਾਂ ਦੀਆਂ ਸਿੱਖਿਆਵਾਂ ਨਾਲ ਜੋੜਨ ਦਾ ਉਪਰਾਲਾ ਸ਼ਲਾਘਾਯੋਗ ਹੈ ਅਤੇ ਇਸ ਲਈ ਮਹੰਤ ਹਰਵਿੰਦਰ ਸਿੰਘ ਖਨੌੜਾ ਵਧਾਈ ਦੇ ਪਾਤਰ ਹਨ。 ਸਮਾਗਮ ਦੌਰਾਨ ਸੰਗਤਾਂ ਲਈ ਧਾਰਮਿਕ ਸਮਾਗਮ ਅਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ। ਪਿੰਡ ਵਾਸੀਆਂ ਅਤੇ ਸੰਗਤਾਂ ਵੱਲੋਂ ਸਮਾਗਮ ਵਿੱਚ ਪਹੁੰਚੀਆਂ ਸਮੂਹ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ।0
0
Report
Advertisement
हिमाचल में रिकॉर्ड 4700 किलोमीटर सड़क, भाजपा के दावे ने विपक्ष को चौंकाया
Chanwal, Himachal Pradesh:भाजपा सरकार के पिछले कार्यकाल में हिमाचल में रिकॉर्ड 4700 किलोमीटर सड़कों का निर्माण करवाया गया था जो अपने आप में एक रिकॉर्ड है यह रिकॉर्ड ना टूटा है और ना कभी टूटेगा मुझे इस बात से फर्क नहीं पड़ता कि मुझे किस नाम से बुलाया जाए मेरा लक्ष्य हिमाचल को विकास की राह पर आगे ले जाने का रहा है यह बात पूर्व मुख्यमंत्री जय राम ठाकुर ने सुजानपुर विधानसभा क्षेत्र के चौरी इलाके में आयोजित पंचायती राज प्रतिनिधि सम्मान समारोह में लोगों को संबोधित करते हुए कही। पूर्व मुख्यमंत्री जय राम ने कहा कि किसी भी सरकार के 5 साल के कार्यकाल में हिमाचल में सिर्फ 2400 किलोमीटर सड़के बनाने का अधिकार था जबकि उनके कार्यकाल में सड़के बनाने का काम डबल किया गया। हिमाचल में सड़के तेजी से बने इसके लिए उन्होंने अपने कार्यकाल में लोक निर्माण विभाग भी अपने पास रखा था। पूर्व मुख्यमंत्री जयराम ने कहा कि आज प्रदेश में हालात यह है कि मुख्यमंत्री कुर्सी बचाने के लिए दिल्ली दौड़ते हैं तो मंत्री मुख्यमंत्री को हटाने के लिए दिल्ली जाते हैं। जब वह मुख्यमंत्री थे तो वह दिल्ली हिमाचल के लिए ज्यादा से ज्यादा विकास की योजनाएं लाने के लिए जाते थे। उन्होंने तंज कसते हुए कहा कि मुख्यमंत्री अपने के सिवाय किसी दूसरे की बात नहीं सुनते हैं और सब चीजों में अपनी मर्जी करते हैं। उन्होंने कहा कि हिमाचल में मुख्यमंत्री मंत्रियों से सलाह मशवरा करने की बजाय अपने मित्रों से सलाह मशवरा करके फैसले लेते हैं। उन्होंने कहा कि पंचायत प्रतिनिधियों का अपमान कभी सहन नहीं किया जा सकता है हिमाचल में पंचायती चुनाव तलने के लिए हर तरह के हथकंडे अपनाए गए लेकिन जब चुनाव हुए तो स्थिति प्रदेश की जनता के सामने है चार नगर निगम में से तीन में भाजपा का कब्जा हुआ। मुख्यमंत्री बीजेपी के वोट गिनते रहे और भाजपा चुनाव जीतती गई। प्रदेश भाजपा वरिष्ठ प्रवक्ता एवं पूर्व विधायक राजिंदर राणा ने कहा कि पंचायत प्रतिनिधि लोकतंत्र का सबसे मजबूत स्तंभ होता है और इनका सम्मान हर जगह होना चाहिए प्रदेश सरकार अपनी हर गारंटी पर फेल हुई है 5 सालों में सिर्फ विपक्ष के लोगों के खिलाफ मामले दर्ज करने के अलावा कोई बड़ी उपलब्धि उसके पास नहीं है। सड़कों की हालत बत्तर हो चुकी है पंचायती राज चुनाव में प्रदेश की जनता कांग्रेस को जानकारी चुकी है । उन्होंने कहा कि मुख्यमंत्री अपने विधानसभा क्षेत्र में आज तक बीडीसी के चुनाव नहीं करवा पाए हैं क्या वजह है कि यह चुनाव अब तक नहीं हुए हैं। बिझडी इलाके में दो बीडीसी सदस्यों के यहां पर छापे मारे गए हैं।0
0
Report
पंजाब विजीलेंस ब्यूरो: 2022–2026 में भ्रष्टाचार के 1107 मामले दर्ज, 1146 आरोपी गिरफ्तार
Chandigarh, Chandigarh:ਵਿਜੀਲੈਂਸ ਬਿਊਰੋ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਮਾਰਚ 2022 ਤੋਂ ਅਗਸਤ 2026 ਤੱਕ ਭ੍ਰਿਸ਼ਟਾਚਾਰ ਦੇ 1107 ਮਾਮਲਿਆਂ ਵਿੱਚ 1146 ਮੁਲਜ਼ਮ ਗ੍ਰਿਫ਼ਤਾਰ ਚੰਡੀਗੜ੍ਹ, 20 ਸਤੰਬਰ 2026 : ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜ਼ੀਰੋ ਸਹਿਣਸ਼ੀਲਤਾ ਨੀਤੀ ਤਹਿਤ ਵਿਜੀਲੈਂਸ ਬਿਊਰੋ ਨੇ 16-03-2022 ਤੋਂ 31-08-2026 ਤੱਕ ਭ੍ਰਿਸ਼ਟਾਚਾਰ ਦੇ ਕੁੱਲ 1107 ਮਾਮਲੇ ਦਰਜ ਕੀਤੇ ਹਨ, ਜਿਨ੍ਹਾਂ ਵਿੱਚ 1146 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਉਕਤ ਅਰਸੇ ਦੌਰਾਨ ਕੁੱਲ 301 ਵਿਜੀਲੈਂਸ ਪੜਤਾਲਾਂ ਵੀ ਦਰਜ ਕੀਤੀਆਂ ਗਈਆਂ ਹਨ ਅਤੇ ਅਦਾਲਤਾਂ ਵੱਲੋਂ ਭ੍ਰਿਸ਼ਟਾਚਾਰ ਦੇ 154 ਮਾਮਲਿਆਂ ਵਿੱਚ 248 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਸਮੇਂ ਦੌਰਾਨ ਟਰੈਪ ਦੇ 529 ਮਾਮਲਿਆਂ ਵਿੱਚ 638 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸੇ ਤਰ੍ਹਾਂ 546 ਫੌਜਦਾਰੀ ਮਾਮਲਿਆਂ ਵਿੱਚ 492 ਮੁਲਜ਼ਮਾਂ ਨੂੰ ਅਤੇ ਆਮਦਨ ਤੋਂ ਵੱਧ ਜਾਇਦਾਦ ਦੇ 32 ਮਾਮਿਆਂ ਵਿੱਚ 16 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ。 ਉਨ੍ਹਾਂ ਅੱਗੇ ਦੱਸਿਆ ਕਿ ਉਕਤ ਅਰਸੇ ਦੌਰਾਨ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲਿਆਂ ਸਬੰਧੀ 118 ਵਿਜੀਲੈਂਸ ਪੜਤਾਲਾਂ ਅਤੇ 183 ਹੋਰ ਵਿਜੀਲੈਂਸ ਪੜਤਾਲਾਂ ਦਰਜ ਕੀਤੀਆਂ ਗਈਆਂ ਹਨ。0
0
Report
अमृतसर के गुरु दरबार साहिब संतोषसर सरोवर से 68 वर्षीय मनिंदर सिंह की लाश बरामद
Amritsar, Punjab:ਗੁਰਦੁਆਰਾ ਸ੍ਰੀ ਸੰਤੋਖਸਰ ਸਾਹਿਬ ਦੇ ਸਰੋਵਰ ’ਚੋਂ 68 ਸਾਲਾ ਵਿਅਕਤੀ ਦੀ ਲਾਸ਼ ਬਰਾਮਦ ਮੱਥਾ ਟੇਕਣ ਲਈ ਗੁਰਦੁਆਰਾ ਸਾਹਿਬ ਪਹੁੰਚੇ ਸਨ ਮਨਿੰਦਰ ਸਿੰਘ, ਕੱਪੜਿਆਂ ਸਮੇਤ ਸਰੋਵਰ ’ਚ ਉਤਰੇ ਸੀਸੀਟੀਵੀ ਜਾਂਚ ਤੋਂ ਬਾਅਦ ਪੁਲਿਸ ਵੱਲੋਂ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਅੰਮ੍ਰਿਤਸਰ ਦੇ ਗੁਰਦੁਆਰਾ ਸ੍ਰੀ ਸੰਤੋਖਸਰ ਸਾਹਿਬ ਵਿਖੇ ਉਸ ਸਮੇਂ ਦੁਖਦਾਈ ਘਟਨਾ ਸਾਹਮਣੇ ਆਈ ਜਦੋਂ ਇੱਕ ਵਿਅਕਤੀ ਦੀ ਸਰੋਵਰ ਵਿੱਚੋਂ ਲਾਸ਼ ਬਰਾਮਦ ਕੀਤੀ ਗਈ। ਮ੍ਰਿਤਕ ਦੀ ਪਛਾਣ ਮਨਿੰਦਰ ਸਿੰਘ ਵਜੋਂ ਹੋਈ ਹੈ, ਜਿਸ ਦੀ ਉਮਰ ਲਗਭਗ 66 ਤੋਂ 68 ਸਾਲ ਦੱਸੀ ਜਾ ਰਹੀ ਹੈ। ਮਨਿੰਦਰ ਸਿੰਘ ਅੰਮ੍ਰਿਤਸਰ ਦੀ ਆਡੀਆ ਮਾਰਕੀਟ ਵਿੱਚ ਨਕਲੀ ਆਰਟੀਫਿਸ਼ਲ ਗਹਿਣਿਆਂ ਦੀ ਦੁਕਾਨ ਚਲਾਉਂਦੇ ਸਨ। ਜਾਣਕਾਰੀ ਮੁਤਾਬਕ ਮਨਿੰਦਰ sਿੰਘ ਗੁਰਦੁਆਰਾ ਸ੍ਰੀ ਸੰਤੋਖਸਰ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚੇ ਸਨ। ਇਸ ਦੌਰਾਨ ਉਹ ਸਰੋਵਰ ਵਿੱਚ ਕੱਪੜਿਆਂ ਸਮੇਤ ਉਤਰ ਗਏ। ਘਟਨਾ ਤੋਂ ਬਾਅਦ ਜਦੋਂ ਮਾਮਲਾ ਸਾਹਮਣੇ ਆਇਆ ਤਾਂ ਪੁਲਿਸ ਵੱਲੋਂ ਗੁਰਦੁਆਰਾ ਸਾਹਿਬ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ। ਸੀਸੀਟੀਵੀ ਫੁਟੇਜ ਵਿੱਚ ਮਨਿੰਦਰ ਸਿੰਘ ਨੂੰ ਸਰੋਵਰ ਵਿੱਚ ਜਾਂਦੇ ਹੋਏ ਦੇਖਿਆ ਗਿਆ। ਇਸ ਤੋਂ ਬਾਅਦ ਸਰੋਵਰ ਵਿੱਚ ਤਲਾਸ਼ੀ ਮੁਹਿੰਮ ਚਲਾ ਕੇ ਮਨਿੰਦਰ ਸਿੰਘ ਦੀ ਲਾਸ਼ ਬਰਾਮਦ ਕਰ ਲਈ ਗਈ। ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਮਾਮਲੇ ਨਾਲ ਜੁੜੇ ਹਾਲਾਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਮੁਤਾਬਕ ਪਰਿਵਾਰ ਦੇ ਬਿਆਨਾਂ ਅਤੇ ਜਾਂਚ ਵਿੱਚ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਕਾਨੂੰਨ ਮੁਤਾਬਕ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ.0
0
Report
Advertisement
इतिहासिक गुरुद्वारा लिखनसर साहिब में सरोवर की सफाई और कार सेवाएं फिर से शुरू
Bathinda, Punjab:ਇਤਿਹਾਸਿਕ ਗੁਰਦੁਆਰਾ ਲਿੱਖਨਸਰ ਸਾਹਿਬ ਤਲਵੰਡੀ ਸਾਬੋ ਵਿਖੇ ਪਵਿੱਤਰ ਸਰੋਵਰ ਦੀ ਸਫ਼ਾਈ ਦੀ ਕਾਰ ਸੇਵਾ ਹੋਈ ਸ਼ੁਰੂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸੇਵਾ ਵਿੱਚ ਪਾਇਆ ਹਿੱਸਾ ਬੱਚੇ ਅਤੇ ਬਜ਼ੁਰਗ ਵੀ ਵੱਡੀ ਗਿਣਤੀ ਵਿੱਚ ਸੇਵਾ ਵਿੱਚ ਪੁੱਜੇ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਲਿਖਨਸਰ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਲਿਖਨਸਰ ਸਾਹਿਬ (ਤਖ਼ਤ ਸ੍ਰੀ ਦਮਦਮਾ ਸਾਹਿਬ) ਵਿਖੇ ਪਵਿੱਤਰ ਸਰੋਵਰ ਦੀ ਸਫਾਈ ਅਤੇ ਕਾਰ ਸੇਵਾ ਦਾ ਕਾਰਜ ਪੂਰੀ ਸ਼ਰਧਾ, ਭਾਵਨਾ ਅਤੇ ਗੁਰਮਤਿ ਮਰਿਆਦਾ ਅਨੁਸਾਰ ਆਰੰਭ ਕੀਤਾ ਗਿਆ ਹੈ। ਪਹਿਲਾਂ ਵਾਹਿਗੁਰੂ ਦਾ ਸਿਮਰਨ ਕਰਕੇ ਤਖਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਵੱਲੋਂ ਅਰਦਾਸ ਕੀਤੀ ਗਈ ਅਰਦਾਸ ਉਪਰੰਤ ਪੰਜ ਪਿਆਰਿਆਂ ਵੱਲੋਂ ਸਰੋਵਰ ਦੀ ਕਾਰ ਸੇਵਾ ਆਰੰਭ ਕੀਤੀ ਗਈ, ਕਾਰ ਸੇਵਾ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਦੇ ਨਾਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਨੇ ਵੀ ਹਿੱਸਾ ਪਾਇਆ, ਛੋਟੇ ਛੋਟੇ ਬੱਚੇ, ਬਜ਼ੁਰਗ ਨੌਜਵਾਨ ਵਾਹਿਗੁਰੂ ਦਾ ਜਾਪ ਕਰਦੇ ਹੋਏ ਸੇਵਾ ਵਿੱਚ ਹਿੱਸਾ ਪਾ ਕੇ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰ ਰਹੇ ਸਨ।, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਖਤ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸੰਗਤਾਂ ਦੀ ਆਮਦ ਨੂੰ ਦੇਖਦੇ ਹੋਏ ਲੰਗਰਾਂ ਦੇ ਖਾਸ ਪ੍ਰਬੰਧ ਕੀਤੇ ਗਏ ਸਨ。0
0
Report
फरीदकोट पुलिस ने सीमा पार हेरोइन तस्करी नेटवर्क के चार गिरफ्तार, 47.3 किलोग्राम heroin बरामद
Kot Kapura, Punjab:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਅਤੇ ਨਸ਼ਾ-ਮੁਕਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ, ਫਰੀਦਕੋਟ ਪੁਲਿਸ ਨੇ ਸਰਹੱਦ ਪਾਰੋਂ ਹੈਰੋਇਨ ਦੀ ਤਸਕਰੀ ਕਰਨ ਵਾਲੇ ਇੱਕ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ 47.3 ਕਿਲੋਗ੍ਰਾਮ ਹੈਰੋਇਨ, .30 ਬੋਰ ਦੇ ਤਿੰਨ ਪਿਸਤੌਲ, ਤਿੰਨ ਮੈਗਜ਼ੀਨ ਅਤੇ 15 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਹ ਜਾਣਕਾਰੀ ਐਸ ਐਸ ਫਰੀਦਕੋਟ ਸ੍ਰ ਗੁਰਬੰਸ ਸਿੰਘ ਬੇਂਸ ਨੇ ਪ੍ਰੈਸਵਾਰਤਾ ਜਰੀਏ ਦਿੱਤੀ। ਉਨ੍ਹਾਂ ਦੱਸਿਆ ਕੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅੰਕੁਸ਼ ਵਾਸੀ ਘੁਬਾਇਆ, ਫਿਰੋਜ਼ਪੁਰ; ਮੰਗਲ ਸਿੰਘ ਵਾਸੀ ਪੰਜੇ ਕੇ ਉੱਤਰ, ਫਿਰੋਜ਼ਪੁਰ; ਸਚਿਨ ਉਰਫ਼ ਸੰਜੂ ਵਾਸੀ ਪਰਭਾਤ ਸਿੰਘ ਵਾਲਾ, ਫਿਰੋਜ਼ਪੁਰ; ਅਤੇ ਅਨਮੋਲ ਸਿੰਘ ਵਾਸੀ ਲਾਮੋਚੜ ਖੁਰਦ, ਫਿਰੋਜ਼ਪੁਰ ਵਜੋਂ ਹੋਈ ਹੈ। ਵੱਡੀ ਮਾਤਰਾ ਵਿੱਚ ਹੈਰੋਇਨ ਬਰਾਮਦ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ ਤਸਕਰੀ ਦੀਆਂ ਵਾਰਦਾਤਾਂ ਵਿੱਚ ਵਰਤੀਆਂ ਜਾ ਰਹੀਆਂ ਦੋ ਗੱਡੀਆਂ—ਹੌਂਡਾ ਸਿਟੀ ਅਤੇ ਹੁੰਡਈ ਔਰਾ—ਵੀ ਕਬਜ਼ੇ ਵਿੱਚ ਲੈ ਲਈਆਂ ਹਨ। ਐਸ ਐੱਸ ਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਹੈਰੋਇਨ ਅਤੇ ਨਾਜਾਇਜ਼ ਹਥਿਆਰਾਂ ਦੀ ਸਰਹੱਦ ਪਾਰੋਂ ਸੂਬੇ ਵਿੱਚ ਤਸਕਰੀ ਕਰਨ ਵਾਲੇ ਇੱਕ ਨੈੱਟਵਰਕ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਅਤੇ ਇਸ ਦੇ ਫਾਰਵਰਡ ਅਤੇ ਬੈਕਵਰਡ ਲਿੰਕੇਜ ਸਥਾਪਤ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ। ਕਾਰਵਾਈ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐੱਸਐੱਸਪੀ) ਫਰੀਦਕੋਟ ਗੁਰਬੰਸ ਸਿੰਘ ਬੈਂਸ ਨੇ ਦੱਸਿਆ ਕਿ ਆਉਣ ਵਾਲੇ ਬਾਬਾ ਫਰੀਦ ਆਗਮਨ ਪੁਰਬ ਦੇ ਮੱਦੇਨਜ਼ਰ ਕੀਤੀ ਜਾ ਰਹੀ ਵਿਸ਼ੇਸ਼ ਨਾਕਾਬੰਦੀ ਦੌਰਾਨ, ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਸੀਆਈਏ ਫਰੀਦਕੋਟ ਦੀ ਟੀਮ ਨੇ ਇੱਕ ਹੌਂਡਾ ਸਿਟੀ ਕਾਰ ਨੂੰ ਰੋਕਿਆ। ਪੁਲਿਸ ਟੀਮ ਨੇ ਕਾਰ ਵਿੱਚ ਸਵਾਰ ਚਾਰੋਂ ਵਿਅਕਤੀਆਂ ਨੂੰ ਕਾਬੂ ਕਰ ਲਿਆ ਅਤੇ ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ਵਿੱਚੋਂ 47.3 ਕਿਲੋਗ੍ਰਾਮ ਹੈਰੋਇਨ, ਨਾਜਾਇਜ਼ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ। ਐੱਸਐੱਸਪੀ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਗਿਰੋਹ ਫਾਜ਼ਿਲਕਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਸਰਹੱਦੀ ਇਲਾਕਿਆਂ ਵਿੱਚ ਸਰਹੱਦ ਪਾਰੋਂ ਡਰੋਨ ਰਾਹੀਂ ਸੁੱਟੀਆਂ ਗਈਆਂ ਹੈਰੋਇਨ ਅਤੇ ਹਥਿਆਰਾਂ ਦੀਆਂ ਖੇਪਾਂ ਪ੍ਰਾਪਤ ਕਰਦਾ ਸੀ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਅੱਗੇ ਸਪਲਾਈ ਕਰਦਾ ਸੀ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਇਸ ਸਬੰਧੀ ਐੱਫਆਈਆਰ ਨੰਬਰ 187 ਮਿਤੀ 20-09-2026, ਧਾਰਾ 21(c) ਐਨਡੀਪੀਐਸ ਐਕਟ ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ 25(6) ਅਤੇ 25(7) ਤਹਿਤ ਥਾਣਾ ਸਾਦਿਕ, ਜ਼ਿਲ੍ਹਾ ਫਰੀਦਕੋਟ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਬਾਈਟ - ਗੁਰਬੰਸ ਸਿੰਘ ਬੇਂਸ ਐਸ ਐਸ ਪੀ0
0
Report
युवाओं को खेल मैदानों से जोड़कर पंजाब के भविष्य को मजबूत बनायेंगे; मुख्यमंत्री भगवंत मान ने राजोमाजरा में युवाओं के साथ वॉलीबॉल खेला
Noida, Uttar Pradesh:ਨੌਜਵਾਨੀ ਨੂੰ ਖੇਡ ਮੈਦਾਨਾਂ ਨਾਲ ਜੋੜਨਾ, ਪੰਜਾਬ ਦੇ ਭਵਿੱਖ ਨੂੰ ਮਜ਼ਬੂਤ ਕਰਨਾ ਹੈ। ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਆਪਣੇ ਹਲਕੇ ਧੂਰੀ ਦੇ ਪਿੰਡ ਰਾਜੋਮਾਜਰਾ ਵਿਖੇ ਨੌਜਵਾਨਾਂ ਨਾਲ ਵਾਲੀਬਾਲ ਖੇਡੀ ਅਤੇ ਉਨ੍ਹਾਂ ਨੂੰ ਖੇਡਾਂ ਨਾਲ ਜੁੜੇ ਰਹਿਣ, ਮਿਹਨਤ ਕਰਨ ਤੇ ਜ਼ਿੰਦਗੀ ਵਿੱਚ ਅਗੇ ਵਧਣ ਲਈ ਪ੍ਰੇਰਿਤ ਕੀਤਾ। ਖੇਡੇਗਾ ਪੰਜਾਬ, ਅੱਗੇ ਵਧੇਗਾ ਪੰਜਾਬ।0
0
Report
Advertisement
