Back
Chandigarh का अब तक का सबसे महंगा घर बिक गया 126 करोड़
KSKamaldeep Singh
Sept 26, 2025 12:01:34
Chandigarh, Chandigarh
ਚੰਡੀਗੜ੍ਹ ਦਾ ਹੁਣ ਤੱਕ ਸਭ ਤੋਂ ਮਹਿੰਗਾ ਘਰ ਵਿਕਿਆ
ਚੰਡੀਗੜ੍ਹ ਦੇ ਸੈਕਟਰ 9 ਦੇ ਵਿੱਚ ਸਥਿਤ 82 ਨੰਬਰ ਕੋਠੀ ਵੇਚੀ ਗਈ 126 ਕਰੋੜ ਰੁਪਏ ਵਿੱਚ।
ਮਹਾਰਾਜਾ ਜਗਤ ਸਿੰਘ ਮੈਡੀਕਲ ਰਿਲੀਫ ਸੁਸਾਇਟੀ ਵੱਲੋਂ ਖਰੀਦੀ ਗਈ ਇਹ ਕੋਠੀ
ਇਸ ਕੋਠੀ ਦੇ ਵਿਕਣ ਤੋਂ ਬਾਅਦ ਮਾਰਕੀਟ ਦੇ ਵਿੱਚ ਪਿਆ ਰੌਲਾ, ਅਤੇ ਸੈਕਟਰ ਇੱਕ ਤੋਂ ਲੈ ਕੇ ਸੈਕਟਰ 11 ਤੱਕ ਪ੍ਰੋਪਰਟੀ ਦੇ ਰੇਟ ਵੀ ਵਧੇ
4247 sq yard ਦੇ ਵਿੱਚ ਤੁਸੀਂ ਇਹ ਕੋਠੀ ਜਿਸ ਦੀ ਕੀਮਤ ਲੱਗੀ 126 ਕਰੋੜ ਰੁਪਏ
ਇਸ ਤੋਂ ਪਹਿਲਾਂ 30 june 2025 ਨੂੰ 2292 square yard ਸੈਕਟਰ 8ਏ ਦੇ ਵਿੱਚ 78 ਕਰੋੜ ਰੁਪਏ ਦੀ ਵੇਚੀ ਗਈ ਸੀ ਕੋਠੀ
ਉਸ ਤੋਂ ਪਹਿਲਾਂ 8 ਅਪ੍ਰੈਲ 2025 ਨੂੰ ਸੈਕਟਰ 9 ਦੇ ਵਿੱਚ 3022sq yard ਦੀ ਕੋਠੀ ਵੇਚੀ ਗਈ ਸੀ ਮਹਿਜ਼ 50.51 ਕਰੋੜ ਰੁਪਏ ਵਿੱਚ
ਮਹਿਜ਼ ਕੁਝ ਮਹੀਨਿਆਂ ਦੇ ਵਿੱਚ ਹੀ ਹੋਏ ਪ੍ਰਾਪਰਟੀ ਦੇ ਰੇਟ ਡਬਲ
ਕੀ ਆਉਣ ਵਾਲੇ ਸਮੇਂ ਦੇ ਵਿੱਚ ਆਮ ਵਿਅਕਤੀ ਚੰਡੀਗੜ੍ਹ ਦੇ ਇਹਨਾਂ ਮਹਿੰਗੇ ਇਲਾਕਿਆਂ ਵਿੱਚ ਕੋਠੀ ਲੈਣ ਬਾਰੇ ਸੋਚ ਸਕਦਾ?
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VKVipan Kumar
FollowSept 26, 2025 13:36:100
Report
HSHarmeet Singh Maan
FollowSept 26, 2025 13:33:180
Report
SKSanjeev Kumar
FollowSept 26, 2025 13:33:030
Report
SSSanjay Sharma
FollowSept 26, 2025 13:31:350
Report
MTManish Thakur
FollowSept 26, 2025 13:15:530
Report
SSSanjay Sharma
FollowSept 26, 2025 13:05:290
Report
MSManish Sharma
FollowSept 26, 2025 13:05:230
Report
BSBhushan Sharma
FollowSept 26, 2025 12:47:140
Report
BSBHARAT SHARMA
FollowSept 26, 2025 12:35:330
Report
NRNARINDER RATTU
FollowSept 26, 2025 12:35:120
Report
SNSUNIL NAGPAL
FollowSept 26, 2025 12:31:390
Report
BSBHARAT SHARMA
FollowSept 26, 2025 12:30:420
Report
RBRohit Bansal
FollowSept 26, 2025 12:00:160
Report
SSSanjay Sharma
FollowSept 26, 2025 11:50:460
Report