Back
मिग-21 विदाई: 60 साल की गर्जना अब इतिहास
RBRohit Bansal
Sept 26, 2025 12:00:16
Chandigarh, Chandigarh
Header or Slug
ਮਿਗ 21 ਲੜਾਕੂ ਜਹਾਜ਼ ਦੀ ਹੋਈ ਸੇਵਾ ਮੁਕਤੀ
ਦੇਸ਼ ਦੇ ਰੱਖਿਆ ਮੰਤਰੀ ਹੋਏ ਰਿਟਾਇਰਮੈਂਟ ਸਮਾਗਮ ਵਿੱਚ ਸ਼ਾਮਿਲ
1963 ਵਿੱਚ ਚੰਡੀਗੜ੍ਹ ਤੋਂ ਤਿੰਨ ਤੰਬੂਆਂ ਤੋਂ ਕੀਤੀ ਗਈ ਸੀ ਮਿਗ 21 ਦੀ ਸ਼ੁਰੂਆਤ
62 ਸਾਲ ਤੱਕ ਭਾਰਤੀ ਹਵਾਈ ਫੌਜ ਦੀ ਇਸ ਜਹਾਜ਼ ਨੇ ਕੀਤੀ ਸੇਵਾ
1971 ਦੀ ਜੰਗ ਵਿੱਚ ਇਸ ਜਹਾਜ਼ ਦੀ ਰਹੀ ਅਹਿਮ ਭੂਮਿਕਾ
ਫਾਈਨਲ ਸਕ੍ਰਿਪਟ
Opening PTC- Rohit Bansal
VO चंडीगढ़ एयरफोर्स स्टेशन पर भारतीय वायुसेना ने मिग-21 लड़ाकू विमानों की सेवाओं से औपचारिक विदाई कर दी, मिग-21 को 1963 में वायुसेना में शामिल किया गया था और यह विमान 60 से अधिक वर्षों तक देश की रक्षा में अपनी अहम भूमिका निभाता रहा। मिग-21 की पहली स्कवॉड्रन 1963 में चंडीगढ़ में तीन तम्बुओं से शुरू हुई थी। वायुसेना में दाखिल होने के बाद इस लड़ाकू विमान ने भारत को कई मोर्चो फतेह दिलाने में अपनी भूमिका अदा की। एक अर्से तक यह विमान भारत की हवाई ताकत का प्रतीक बना रहा। आकाश में इस विमान की गर्जना में देश के आत्मविश्वास गूंजता रहा है। कई फिल्मो में भी इसका चित्रण किया गया है। इस विमान के साथ असंख्य किस्से और कहानियो जुडी है, जिन्हें हमेशा के लिए पीछे छोड़कर मिग -21 विदाई ली,
बता दें कि मिग-21 ने 1965 और 1971 के युद्धों, 1999 के कारगिल संघर्ष और 2019 के बालाकोट एयरस्ट्राइक जैसे महत्वपूर्ण अभियानों में हिस्सा लिया।
Shots MIG ਦੇ ਅਲਗ ਅਲਗ shots
VO ਇਸ ਸਮਾਗਮ ਦੀ ਸ਼ੁਰੂਆਤ ਵਿੱਚ ਹੀ ਸਭ ਤੋਂ ਪਹਿਲਾਂ ਏਅਰ ਫੋਰਸ ਦੇ ਬਹਾਦਰ ਜਵਾਨਾਂ ਵੱਲੋਂ ਪੈਰਾਸ਼ੂਟ ਦੇ ਜ਼ਰੀਏ ਥੱਲੇ ਉਤਰਿਆ ਗਿਆ ਅਤੇ ਇਹ ਉਚਾਈ ਹਜ਼ਾਰਾਂ ਮੀਟਰ ਉੱਚੀ ਸੀ ਜਿਸ ਤੋਂ ਇਹਨਾਂ ਦੀ ਬਹਾਦਰੀ ਦਾ ਪਤਾ ਲੱਗਦਾ ਹੈ
SHOTS ਪੈਰਾਸ਼ੂਟ ਤੋਂ ਹੇਠਾਂ ਉਤਰਨ ਦੇ ਸ਼ੋਟ
Vo ਜਿੱਦਾਂ ਹੀ ਦੇਸ਼ ਦੇ ਬਹਾਦਰ ਜਵਾਨ ਪੈਰਾਸ਼ੂਟ ਰਾਹੀਂ ਹੇਠਾਂ ਉਤਰੇ ਉਸ ਤੋਂ ਬਾਅਦ ਹੁਣ ਅਗਲੀ ਵਾਰੀ ਸੀ ਜਵਾਨਾਂ ਦੀ ਖਾਸ ਪਰੇਡ ਦੀ ਜਿਨਾਂ ਨੇ ਸਵਾਗਤ ਹੀ ਤੌਰ ਤੇ ਪਰੇਡ ਕੀਤੀ ਅਤੇ ਪੂਰੇ ਏਅਰਪੋਰਟ ਤੇ ਇਸ ਪਰੇਡ ਨੇ ਰੰਗ ਬੰਨ ਦਿੱਤੇ ਜਿਸ ਵਿੱਚ ਅਲਗ ਅਲਗ ਬਹਾਦਰੀ ਦੇ ਪ੍ਰਤੀਕ ਚੀਜ਼ਾਂ ਪਰੇਡ ਦੇ ਜਰੀਏ ਕਰਕੇ ਦਿਖਾਈਆਂ ਗਈਆਂ
Shots ਇਸ ਵਿੱਚ ਪਰੇਡ ਕਰਦੇ ਹੋਏ ਜਵਾਨ ਉਹਨਾਂ ਦੇ ਜਾਣ ਦੇ ਸ਼ੋਟ ਨਾ ਲਗਾ ਲੈਣਾ
Vo ਜਿੱਦਾਂ ਹੀ ਇਹ ਜਵਾਨ ਇਸ ਜਗ੍ਹਾ ਤੋਂ ਰੁਖਸਤ ਹੋਏ ਤਾਂ ਹੁਣ ਵੇਲਾ ਸੀ ਉਸ ਪਲ ਦਾ ਜਦੋਂ ਲੋਕਾਂ ਨੇ ਆਖਰੀ ਵਾਰ ਮਿਗ 21 ਨੂੰ ਉਡਦੇ ਹੋਏ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਇਹ ਜਹਾਜ਼ ਉਡਾਨ ਭਰਦਾ ਹੈ ਅਤੇ ਕਿਵੇਂ ਇਸ ਜਹਾਜ਼ ਦੀ ਤੇਜ਼ ਰਫਤਾਰੀ ਲੋਕਾਂ ਨੂੰ ਦਿਖਾਈ ਦਿੱਤੀ
Shots mig ਦੇ ਅਸਮਾਨ ਵਿੱਚ ਉਡਾਨ ਦੇ ਸ਼ੋਟ
Vo ਇਹਨਾਂ ਮਿਗ ਜਹਾਜਾ ਨੇ ਹਲੇ ਉਡਾਨ ਭਰੀ ਹੀ ਸੀ ਕਿ ਅਸਮਾਨ ਵਿੱਚ ਅਲੱਗ ਅਲੱਗ ਤਰੀਕੇ ਦੇ ਕਰਤਬ ਦੇਖਣ ਨੂੰ ਮਿਲੇ ਦੇਸ਼ ਦੇ ਬਹਾਦਰ ਜਵਾਨਾਂ ਨੇ ਜਿੱਥੇ ਦਿਲ ਦੇ ਨਿਸ਼ਾਨ ਨਾਲ ਤਿਰੰਗੇ ਝੰਡੇ ਨਾਲ ਅਤੇ ਇੱਕ ਦੂਜੇ ਜਹਾਜਾਂ ਨਾਲ ਬੇਹਦ ਉਦਾ ਕਰਤਬ ਦਿਖਾਏ ਜਿਨਾਂ ਨੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ
Shots ਇਸ ਅਸਮਾਨ ਦੇ ਤ੍ਰਿੰਗਾ ਤੇ ਬਾਕੀ ਹਵਾਈ ਵਾਜ਼ੀ ਦੇ ਸ਼ੋਟ ਰੱਖਣਾ
Vo ਤੇ ਆਖਿਰ ਉਹ ਵੇਲਾ ਵੀ ਆ ਗਿਆ, ਜਦੋਂ ਹਵਾ ਵਿੱਚ ਉੱਡ ਰਹੇ ਮਿਗ 21 ਜਹਾਜ ਨੇ ਚੰਡੀਗੜ੍ਹ ਏਅਰਪੋਰਟ ਤੇ ਆਪਣਾ ਆਖਰੀ ਵਾਰ ਧਰਤੀ ਨੂੰ ਛੋਹਿਆ ਅਤੇ ਉਸ ਤੋਂ ਬਾਅਦ ਹਮੇਸ਼ਾ ਹਮੇਸ਼ਾ ਦੇ ਲਈ ਇਤਿਹਾਸ ਦੀਆਂ ਯਾਦਾਂ ਬਣ ਕੇ ਰਹਿ ਗਿਆ 250 ਕਿਲੋਮੀਟਰ ਦੀ ਸਪੀਡ ਤੇ 830 ਮੀਟਰ ਦੇ ਏਰੀਏ ਵਿੱਚ ਉਤਰਨ ਵਾਲੇ ਇਸ ਜਹਾਜ਼ ਦੀ ਖਾਸੀਅਤ ਇਹ ਹੈ ਕਿ ਇਸ ਨੂੰ ਉਤਰਨ ਦੇ ਲਈ ਇੱਕ ਗੁਬਾਰੇ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਸ ਨਾਲ ਇੰਜਨ ਤੇ ਕੰਟਰੋਲ ਕੀਤਾ ਜਾ ਸਕੇ
Shots ਜਿਸ ਵਿੱਚ ਜਹਾਜ਼ ਹੇਠਾਂ ਉਤਰ ਰਿਹਾ ਹੈ ਅਤੇ ਪਿੱਛੋਂ ਇੱਕ ਗੁਬਾਰਾ ਖੁੱਲ ਰਿਹਾ ਹੈ
Vo ਹੁਣ ਉਹ ਵੇਲਾ ਆ ਚੁੱਕਾ ਸੀ ਇਸ ਜਹਾਜ਼ ਨੂੰ ਅੰਤਿਮ ਵਿਦਾਇਗੀ ਦੇਣ ਦਾ ਅਤੇ ਉਹ ਅੰਤਿਮ ਵਿਦਾਇਗੀ ਦਿੱਤੀ ਗਈ ਇਸ ਜਹਾਜ਼ ਨੂੰ ਵਾਟਰ ਕੈਨਨ ਸਲਾਮੀ ਦੇ ਨਾਲ ਜਿਸ ਵਿੱਚ ਦੋ ਵਾਟਰ ਕੈਨ ਦੀ ਮਦਦ ਦੇ ਨਾਲ ਇਸ ਜਹਾਜ਼ ਨੂੰ ਸਲਾਮੀ ਦਿੱਤੀ ਗਈ
Shots ਜਿਸ ਵਿੱਚ ਪਾਣੀ ਦੀ ਬੁਸ਼ਾਰ ਪਏ ਰਹਿ ਹੈ
Vo ਇਸ ਸਮਾਗਮ ਵਿੱਚ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਜਿੰਨ੍ਾਂ ਨੇ ਦੇਸ਼ ਦੀਆਂ ਰੱਖੀਆਂ ਸੈਨਾਵਾਂ ਨੂੰ ਹੌਸਲਾ ਦਿੱਤਾ ਕਿ ਭਾਰਤ ਸਰਕਾਰ ਕਿਸ ਤਰੀਕੇ ਦੇ ਨਾਲ ਰੱਖਿਆ ਦੇ ਖੇਤਰ ਵਿੱਚ ਕੰਮ ਕਰ ਰਹੀ ਹੈ।
WKT Rohit ਬਾਂਸਲ, (ਜਹਾਜ਼ ਤੋਂ ਦੂਰ ਰਾਜਨਾਥ ਸਿੰਘ ਅਤੇ ਲੋਕ ਨਜ਼ਰ ਆ ਰਹੇ ਨੇ)
ਜਿੱਦਾਂ ਹੀ ਇਹ ਸਮਾਗਮ ਦੀ ਸਮਾਪਤੀ ਹੋਈ ਤਾਂ ਉਸ ਤੋਂ ਬਾਅਦ ਉਹ ਸਮਾਂ ਵੀ ਆ ਗਿਆ ਜਦੋਂ ਲੋਕਾਂ ਨੂੰ ਇਸ ਜਹਾਜ਼ ਨੂੰ ਨੇੜਿਓਂ ਦੇਖਣ ਦਾ ਮੌਕਾ ਮਿਲਿਆ ਅਤੇ ਲੋਕਾਂ ਨੇ ਇਸ ਜਹਾਜ਼ ਨੂੰ ਨੇੜੇਓ ਤੱਕਿਆ ਬਹੁਤ ਸਾਰੇ ਪੁਰਾਣੇ ਅਧਿਕਾਰੀਆਂ ਨੇ ਇਸ ਮੌਕੇ ਨੂੰ ਆਪਣੇ ਮੋਬਾਈਲਾਂ ਦੇ ਜਰੀਏ ਹਮੇਸ਼ਾ ਹਮੇਸ਼ਾ ਲਈ ਆਪਣੀਆਂ ਯਾਦਾਂ ਵਿੱਚ ਕੈਦ ਕਰ ਲਿਆ ਜਿਸ ਨੂੰ ਉਹ ਆਉਣ ਵਾਲੇ ਸਮਿਆਂ ਤੱਕ ਯਾਦ ਰੱਖਣਗੇ
WKT Rohit ਬਾਂਸਲ, ਜਹਾਜ਼ ਦੇ ਬਿਲਕੁਲ ਕੋਲ ਪੁਰਾਣੇ ਅਧਿਕਾਰੀਆਂ ਨਾਲ ਗੱਲਬਾਤ
Vo विदाई समारोह में रक्षा मंत्री राजनाथ सिंह मुख्य मेहमान के रूप में मौजूद रहे, साथ ही सदस्यों CDS जनरल अनिल चौहान, सेना प्रमुख जनरल उपेन्द्र द्विवेदी और वायुसेना प्रमुख एयर चीफ मार्शल ए पी सिंह भी उपस्थित रहे।
ਬਾਈਟ- ਅਗਰ ਜਰੂਰਤ ਹੋਈ ਤਾਂ ਇਕ ਲਿੰਕ assignment ਨੂੰ ਦਿੱਤਾ ਹੈ ਉਸ ਵਿੱਚ ਰਾਜਨਾਥ ਦੇ ਸ਼ੋਟ ਅਤੇ ਸਪੀਚ ਹੈ ਉਸਨੂੰ ਇਸਤੇਮਾਲ ਕਰ ਲੈਣਾ
Closing PTC Rohit Bansal pakka
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VSVARUN SHARMA
FollowSept 26, 2025 14:16:560
Report
VKVipan Kumar
FollowSept 26, 2025 14:04:530
Report
VKVipan Kumar
FollowSept 26, 2025 13:36:100
Report
HSHarmeet Singh Maan
FollowSept 26, 2025 13:33:180
Report
SKSanjeev Kumar
FollowSept 26, 2025 13:33:030
Report
SSSanjay Sharma
FollowSept 26, 2025 13:31:350
Report
MTManish Thakur
FollowSept 26, 2025 13:15:530
Report
SSSanjay Sharma
FollowSept 26, 2025 13:05:290
Report
MSManish Sharma
FollowSept 26, 2025 13:05:230
Report
BSBhushan Sharma
FollowSept 26, 2025 12:47:140
Report
BSBHARAT SHARMA
FollowSept 26, 2025 12:35:330
Report
NRNARINDER RATTU
FollowSept 26, 2025 12:35:120
Report
SNSUNIL NAGPAL
FollowSept 26, 2025 12:31:390
Report
BSBHARAT SHARMA
FollowSept 26, 2025 12:30:420
Report
KSKamaldeep Singh
FollowSept 26, 2025 12:01:340
Report