Become a News Creator

Your local stories, Your voice

Follow us on
Download App fromplay-storeapp-store
Advertisement
Back
Amritsar143001

ਦੁਰਗਿਆਣਾ ਮੰਦਰ 'ਚ ਪੰਜਾਬੀ ਗਾਣੇ 'ਤੇ ਵੀਡੀਓ ਬਣਾਉਣ ਵਾਲੀ ਲੜਕੀ ਨੇ ਮੰਗੀ ਮੁਆਫੀ!

BHARAT SHARMA
Jul 02, 2025 15:31:37
Amritsar, Punjab
ਦੁਰਗਿਆਣਾ ਮੰਦਰ ਚ ਪੰਜਾਬੀ ਗਾਣੇ ਉਤੇ ਵੀਡੀਓ ਬਣਾਉਣ ਵਾਲੀ ਲੜਕੀ ਨੇ ਮੰਗੀ ਮੁਆਫੀ ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਮੰਦਿਰ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇੱਕ ਲੜਕੀ ਵੱਲੋਂ ਪੰਜਾਬੀ ਗਾਣੇ ਉੱਤੇ ਵੀਡੀਓ ਬਣਾਈ ਗਈ ਸੀ ਜਿਸ ਤੋਂ ਬਾਅਦ ਹਿੰਦੂ ਸਮਾਜ ਵੱਲੋਂ ਇਸ ਦਾ ਡੱਟ ਕੇ ਵਿਰੋਧ ਕੀਤਾ ਗਿਆ ਸੀ। ਵਿਰੋਧ ਕਰਨ ਤੋਂ ਬਾਅਦ ਅੱਜ ਉਸ ਲੜਕੀ ਵੱਲੋਂ ਬਾਲਾ ਜੀ ਮੰਦਰ ਪਹੁੰਚ ਕੇ ਦੇਖੋ ਕਹਿੰਦੇ ਪਿੱਛੇ ਪੂਰੇ ਸਮਾਜ ਕੋਲੋਂ ਮਾਫੀ ਮੰਗੀ ਗਈ ਅਤੇ ਕਿਹਾ ਇਸ ਤਰ੍ਹਾਂ ਦੀ ਗਲਤੀ ਮੁੜ ਤੋਂ ਨਹੀਂ ਹੋਵੇਗੀ ਉੱਥੇ ਹੀ ਅਸ਼ਨੀਲ ਮਹਾਰਾਜ ਵੱਲੋਂ ਕਿਹਾ ਗਿਆ ਕਿ ਅੱਜ ਉਸ ਲੜਕੀ ਵੱਲੋਂ ਮੁਆਫੀ ਮੰਗੀ ਗਈ ਹੈ ਜਿਸ ਨੇ ਦੁਰਗਿਆਣਾ ਮੰਦਰ ਵਿੱਚ ਪੰਜਾਬੀ ਗਾਣਾ ਲਾ ਕੇ ਵੀਡੀਓ ਬਣਾਈ ਸੀ ਤਾਂ ਸਾਰੇ ਸਮਾਜ ਵੱਲੋਂ ਉਸ ਨੂੰ ਮਾਫ਼ ਵੀ ਕਰ ਦਿੱਤਾ ਗਿਆ ਤੇ ਹੁਕਮ ਵਜੋਂ ਸ਼੍ਰੀ ਦੁਰਗਿਆਣਾ ਮੰਦਿਰ ਦੇ ਵਿੱਚ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ 7 ਦਿਨ ਸਾਫ ਸਫਾਈ ਕਰਨ ਨੂੰ ਕਿਹਾ ਗਿਆ। ਇਹ ਵੀ ਨਾਲ ਕਿਹਾ ਗਿਆ ਕਿ ਇਹ ਸਜ਼ਾ ਨਾ ਸਮਝਿਓ ਇਸ ਨੂੰ ਸੇਵਾ ਸਮਝ ਕੇ ਕੀਤਾ ਜਾਵੇ। ਅੱਗੇ ਵਜੋਂ ਤਾੜਨਾ ਵੀ ਕੀਤੀ ਗਈ ਹੈ ਕਿ ਅੱਗੋ ਤੋਹ ਇਸਤਰਾਂ ਦਾ ਕੰਮ ਨਾ ਕੀਤਾ ਜਾਵੇ ਜੇਕਰ ਇਹ ਸੱਤ ਦਿਨ ਦੀ ਜੋ ਸੇਵਾ ਕਰਨ ਨੂੰ ਕਿਹਾ ਗਿਆ ਜੇਕਰ ਇਹ ਨਾ ਕੀਤੀ ਗਈ ਤਾਂ ਕਾਨੂੰਨੀ ਕਾਰਵਾਈ ਉਸ ਲੜਕੀ ਦੇ ਕੀਤੀ ਜਾਵੇਗੀ। Bite-- ਅਸ਼ਨੀਲ ਜੀ ਮਹਾਰਾਜ Bite-- ਦੁਰਗਿਆਣਾ ਮੰਦਿਰ 'ਚ ਪੰਜਾਬੀ ਗਾਣੇ ਤੇ ਵੀਡੀਓ ਬਣਾਉਣ ਵਾਲੀ ਲੜਕੀ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement